ਸ੍ਰੀ
ਗੁਰੂ ਗ੍ਰੰਥਿ ਸਾਹਿਬ Page 89 of 1430
3562
ਜਿਨ ਕਉ ਹੋਆ ਕ੍ਰਿਪਾਲੁ ਹਰਿ ਸੇ ਸਤਿਗੁਰ ਪੈਰੀ ਪਾਹੀ ॥
Jin Ko Hoaa Kirapaal Har Sae Sathigur Pairee Paahee ||
जिन
कउ होआ क्रिपालु हरि से सतिगुर पैरी पाही ॥
ਜਿਨ੍ਹਾਂ
ਉਤੇ ਸੱਚਾ ਗੁਰੂ ਮਿਹਰਬਾਨ ਹੁੰਦਾ ਹੈ, ਉਹ ਸੱਚੇ ਗੁਰਾਂ ਦੀ ਸ਼ਰਨ ਚਰਨ ਉਤੇ ਡਿਗਦੇ ਹਨ।
Those upon whom the Lord showers His Mercy, fall at the Feet of the True Guru.
Those upon whom the Lord showers His Mercy, fall at the Feet of the True Guru.
3563
ਤਿਨ ਐਥੈ ਓਥੈ ਮੁਖ ਉਜਲੇ ਹਰਿ ਦਰਗਹ ਪੈਧੇ ਜਾਹੀ ॥੧੪॥
Thin Aithhai Outhhai Mukh Oujalae Har Dharageh Paidhhae Jaahee ||14||
तिन
ऐथै ओथै मुख उजले हरि दरगह पैधे जाही ॥१४॥
ਏਥੇ ਤੇ ਓਥੇ ਉਨ੍ਹਾਂ ਦੇ ਹਿਰਦੇ ਰੋਸ਼ਨ ਹੁੰਦੇ ਹਨ
, ਉਹ ਰੱਬ ਦੇ ਦਰਬਾਰ ਨੂੰ ਇੱਜ਼ਤ ਦੀ ਪੁਸ਼ਾਕ ਪਾ ਕੇ ਜਾਂਦੇ ਹਨ। ||14||
Here and hereafter, their faces are radiant; they go to the Lord's Court in robes of honor. ||14||
3564
ਸਲੋਕ ਮਃ ੨ ॥
Salok Ma 2 ||
सलोक
मः २ ॥
ਸਲੋਕ
, ਦੂਜੀ ਪਾਤਸ਼ਾਹੀ।
Shalok, Second Mehl:
Shalok, Second Mehl:
3565
ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਦੀਜੈ ਡਾਰਿ ॥
Jo Sir Saanee Naa Nivai So Sir Dheejai Ddaar ||
जो
सिरु सांई ना निवै सो सिरु दीजै डारि ॥
ਕੱਟ
ਦਿਓ ਉਸ ਸੀਸ ਨੂੰ ਜਿਹੜਾ ਸੀਸ ਸੁਆਮੀ ਮੂਹਰੇ ਨਹੀਂ ਝੁਕਦਾ।
Chop off that head which does not bow to the Lord.
Chop off that head which does not bow to the Lord.
3566
ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ ॥੧॥
Naanak Jis Pinjar Mehi Birehaa Nehee So Pinjar Lai Jaar ||1||
नानक
जिसु पिंजर महि बिरहा नही सो पिंजरु लै जारि ॥१॥
ਨਾਨਕ ਜੀ ਕਹਿ ਰਹੇ ਹਨ । ਉਸ ਮਨੁੱਖੀ ਢਾਚੇ ਨੂੰ ਲੈ ਕੇ ਸਾੜ ਸੁੱਟ ਜਿਹੜੇ ਮਨੁੱਖੀ ਢਾਂਚੇ ਵਿੱਚ ਗੁਰੂ ਨਾਲ ਵਿਛੋੜੇ ਦੀ ਪੀੜ ਨਹੀਂ।
||1||
O Nanak, that human body, in which there is no pain of separation from the Lord-take that body and burn it. ||1||
3567
ਮਃ ੫ ॥
Ma 5 ||
मः
५ ॥
ਪੰਜਵੀਂ
ਪਾਤਸ਼ਾਹੀ।
Fifth Mehl:
Fifth Mehl:
3568
ਮੁੰਢਹੁ ਭੁਲੀ ਨਾਨਕਾ ਫਿਰਿ ਫਿਰਿ ਜਨਮਿ ਮੁਈਆਸੁ ॥
Mundtahu Bhulee Naanakaa Fir Fir Janam Mueeaas ||
मुंढहु
भुली नानका फिरि फिरि जनमि मुईआसु ॥
ਆਦਿ
ਪੁਰਖ ਨੂੰ ਭੁਲਾ ਕੇ, ਹੇ ਨਾਨਕ ਜੀ ਜੀਵ ਰੂਪ ਇਸਤਰੀ ਮੁੜ ਮੁੜ ਕੇ ਜੰਮਦੀ ਤੇ ਮਰਦੀ ਹੈ।
Forgetting the Primal Lord, O Nanak, people are born and die, over and over again.
Forgetting the Primal Lord, O Nanak, people are born and die, over and over again.
3569
ਕਸਤੂਰੀ ਕੈ ਭੋਲੜੈ ਗੰਦੇ ਡੁੰਮਿ ਪਈਆਸੁ ॥੨॥
Kasathooree Kai Bholarrai Gandhae Ddunm Peeaas ||2||
कसतूरी
कै भोलड़ै गंदे डुमि पईआसु ॥२॥
ਇਸ ਨੂੰ ਕਸਤੂਰ ਜਾਣਕੇ
, ਉਹ ਪਲੀਤ ਟੋਏ ਵਿੱਚ ਡਿਗ ਪਈ ਹੈ। ||2||
Mistaking it for musk, they have fallen into the stinking pit of filth. ||2||
3570
ਪਉੜੀ ॥
Pourree ||
पउड़ी
॥
ਪਉੜੀ
॥
Pauree:
3571
ਸੋ ਐਸਾ ਹਰਿ ਨਾਮੁ ਧਿਆਈਐ ਮਨ ਮੇਰੇ ਜੋ ਸਭਨਾ ਉਪਰਿ ਹੁਕਮੁ ਚਲਾਏ ॥
So Aisaa Har Naam Dhhiaaeeai Man Maerae Jo Sabhanaa Oupar Hukam Chalaaeae ||
सो
ऐसा हरि नामु धिआईऐ मन मेरे जो सभना उपरि हुकमु चलाए ॥
ਮੇਰੀ
ਜਿੰਦੇ! ਤੂੰ ਰੱਬ ਦੇ ਨਾਂਮ ਦਾ ਇਹੋ ਜਿਹੇ ਨਾਮ ਦਾ ਸਿਮਰਨ ਕਰ, ਜਿਹੜਾ ਸਾਰਿਆਂ ਉਤੇ ਰਾਜ ਕਰਦਾ ਹੈ।
Meditate on that Name of the Lord, O my mind, whose Command rules over all.
Meditate on that Name of the Lord, O my mind, whose Command rules over all.
3572
ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੋ ਅੰਤੀ ਅਉਸਰਿ ਲਏ ਛਡਾਏ ॥
So Aisaa Har Naam Japeeai Man Maerae Jo Anthee Aousar Leae Shhaddaaeae ||
सो
ऐसा हरि नामु जपीऐ मन मेरे जो अंती अउसरि लए छडाए ॥
ਮੇਰੀ
ਜਿੰਦੇ! ਤੂੰ ਹਰੀ ਦੇ ਉਸ ਇਹੋ ਜਿਹੇ ਨਾਮ ਦਾ ਉਚਾਰਨ ਕਰ, ਜਿਹੜਾ ਮੌਤ ਦੇ ਵੇਲੇ ਤੈਨੂੰ ਬੰਦ ਲਾਸ ਕਰਾਵੇਗੀਂ।
Chant that Name of the Lord, O my mind, which will save you at the very last moment.
Chant that Name of the Lord, O my mind, which will save you at the very last moment.
3573
ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੁ ਮਨ ਕੀ ਤ੍ਰਿਸਨਾ ਸਭ ਭੁਖ ਗਵਾਏ ॥
So Aisaa Har Naam Japeeai Man Maerae J Man Kee Thrisanaa Sabh Bhukh Gavaaeae ||
सो
ऐसा हरि नामु जपीऐ मन मेरे जु मन की त्रिसना सभ भुख गवाए ॥
ਮੇਰੀ
ਜਿੰਦੇ ਤੂੰ ਹਰੀ ਦੇ ਉਸ ਐਸੇ ਨਾਮ ਦਾ ਜਾਪ ਕਰ ਜਿਹੜਾ ਤੇਰੇ ਚਿੱਤ ਦੀਆਂ ਸਾਰੀਆਂ ਖਾਹਿਸ਼ਾਂ ਤੇ ਭੁੱਖਾਂ ਨੂੰ ਦੂਰ ਕਰ ਦੇਵੇਗਾ।
Chant that Name of the Lord, O my mind, which shall drive out all hunger and desire from your mind.
Chant that Name of the Lord, O my mind, which shall drive out all hunger and desire from your mind.
3574
ਸੋ ਗੁਰਮੁਖਿ ਨਾਮੁ ਜਪਿਆ ਵਡਭਾਗੀ ਤਿਨ ਨਿੰਦਕ ਦੁਸਟ ਸਭਿ ਪੈਰੀ ਪਾਏ ॥
So Guramukh Naam Japiaa Vaddabhaagee Thin Nindhak Dhusatt Sabh Pairee Paaeae ||
सो
गुरमुखि नामु जपिआ वडभागी तिन निंदक दुसट सभि पैरी पाए ॥
ਗੁਰਾਂ
ਦੇ ਰਾਹੀਂ ਭਾਰੇ ਨਸੀਬਾਂ ਵਾਲੇ ਮਨੁੱਖ ਨੇ ਉਸ ਨਾਮ ਦਾ ਜਾਪ ਕੀਤਾ ਹੈ। ਜਿਹੜਾ ਸਮੂਹ ਪਾਪੀਆਂ ਨੂੰ ਉਸ ਦੇ ਪਿਆਰੇ ਦੇ ਪੈਰਾਂ ਤੇ ਲਿਆ ਪਾਉਂਦਾ ਹੈ।
Very fortunate and blessed is that Gurmukh who chants the Naam; it shall bring all slanderers and wicked enemies to fall at his feet.
Very fortunate and blessed is that Gurmukh who chants the Naam; it shall bring all slanderers and wicked enemies to fall at his feet.
3575
ਨਾਨਕ ਨਾਮੁ ਅਰਾਧਿ ਸਭਨਾ ਤੇ ਵਡਾ ਸਭਿ ਨਾਵੈ ਅਗੈ ਆਣਿ ਨਿਵਾਏ ॥੧੫॥
Naanak Naam Araadhh Sabhanaa Thae Vaddaa Sabh Naavai Agai Aan Nivaaeae ||15||
नानक
नामु अराधि सभना ते वडा सभि नावै अगै आणि निवाए ॥१५॥
ਗੁਰਾਂ ਦੇ ਰਾਹੀਂ ਭਾਰੇ ਨਸੀਬਾਂ ਵਾਲੇ ਜਣੇ ਨੇ ਉਸ ਨਾਮ ਦਾ ਚਿੰਤਨ ਕੀਤਾ ਹੈ ਜਿਹੜਾ ਸਮੂਹ ਬਦ
-ਖੋਆ, ਅਤੇ ਪਾਪੀਆਂ ਨੂੰ ਉਸ ਦੇ ਪਗਾਂ ਤੇ ਲਿਆ ਪਾਉਂਦਾ ਹੈ। ||15||
O Nanak, worship and adore the Naam, the Greatest Name of all, before which all come and bow. ||15||
3576
ਸਲੋਕ ਮਃ ੩ ॥
Salok Ma 3 ||
सलोक
मः ३ ॥
ਸਲੋਕ
, ਤੀਜੀ ਪਾਤਸ਼ਾਹੀ।
Shalok, Third Mehl:
Shalok, Third Mehl:
3577
ਵੇਸ ਕਰੇ ਕੁਰੂਪਿ ਕੁਲਖਣੀ ਮਨਿ ਖੋਟੈ ਕੂੜਿਆਰਿ ॥
Vaes Karae Kuroop Kulakhanee Man Khottai Koorriaar ||
वेस
करे कुरूपि कुलखणी मनि खोटै कूड़िआरि ॥
ਬਦ
-ਸ਼ਕਲ ਤੇ ਬਦ-ਚਲਨ ਪਤਨੀ ਚੰਗੇ ਕੱਪੜੇ ਪਹਿਣਦੀ ਹੈ। ਪ੍ਰੰਤੂ ਉਸ ਦੀ ਆਤਮਾ ਅਪਵਿੱਤਰ ਤੇ ਝੂਠੀ ਹੈ।
She may wear good clothes, but the bride is ugly and rude; her mind is false and impure.
She may wear good clothes, but the bride is ugly and rude; her mind is false and impure.
3578
ਪਿਰ ਕੈ ਭਾਣੈ ਨਾ ਚਲੈ ਹੁਕਮੁ ਕਰੇ ਗਾਵਾਰਿ ॥
Pir Kai Bhaanai Naa Chalai Hukam Karae Gaavaar ||
पिर
कै भाणै ना चलै हुकमु करे गावारि ॥
ਉਹ
ਆਪਣੇ ਕੰਤ ਦੀ ਰਜਾ ਅਨੁਸਾਰ ਨਹੀਂ ਟੁਰਦੀ ਬੇਸਮਝ ਜੀਵ ਰੂਪੈ ਇਸਤਰੀ ਸਗੋਂ ਉਸ ਤੇ ਹੁਕਮ ਚਲਾਉਂਦੀ ਹੈ।
She does not walk in harmony with the Will of her Husband Lord. Instead, she foolishly gives Him orders.
She does not walk in harmony with the Will of her Husband Lord. Instead, she foolishly gives Him orders.
3579
ਗੁਰ ਕੈ ਭਾਣੈ ਜੋ ਚਲੈ ਸਭਿ ਦੁਖ ਨਿਵਾਰਣਹਾਰਿ ॥
Gur Kai Bhaanai Jo Chalai Sabh Dhukh Nivaaranehaar ||
गुर
कै भाणै जो चलै सभि दुख निवारणहारि ॥
ਜਿਹੜੀ
ਗੁਰਾਂ ਦੀ ਰਜ਼ਾ ਵਿੱਚ ਤੁਰਦੀ ਹੈ। ਉਹ ਸਾਰਿਆਂ ਦੁਖਾਂ ਤੋਂ ਬਚ ਜਾਂਦੀ ਹੈ।
But she who walks in harmony with the Guru's Will, shall be spared all pain and suffering.
But she who walks in harmony with the Guru's Will, shall be spared all pain and suffering.
3580
ਲਿਖਿਆ ਮੇਟਿ ਨ ਸਕੀਐ ਜੋ ਧੁਰਿ ਲਿਖਿਆ ਕਰਤਾਰਿ ॥
Likhiaa Maett N Sakeeai Jo Dhhur Likhiaa Karathaar ||
लिखिआ
मेटि न सकीऐ जो धुरि लिखिआ करतारि ॥
ਉਹ
ਜਿਹੜੀ ਸਿਰਜਣਹਾਰ ਨੇ, ਜਨਮ ਆਰੰਭ ਵਿੱਚ ਲਿਖੀ ਸੀ, ਉਹ ਲਿਖਤਾਕਾਰ ਮੇਟੀ ਨਹੀਂ ਜਾ ਸਕਦੀ।
That destiny which was pre-ordained by the Creator cannot be erased.
That destiny which was pre-ordained by the Creator cannot be erased.
3581
ਮਨੁ ਤਨੁ ਸਉਪੇ ਕੰਤ ਕਉ ਸਬਦੇ ਧਰੇ ਪਿਆਰੁ ॥
Man Than Soupae Kanth Ko Sabadhae Dhharae Piaar ||
मनु
तनु सउपे कंत कउ सबदे धरे पिआरु ॥
ਰੱਨ ਨੂੰ ਆਪਣੀ
ਅਤਮਾ ਤੇ ਸਰੀਰ ਸਮਰਪਣ ਕਰਨਾਂ ਹੈ। ਉਸ ਦੇ ਸ਼ਬਦ ਬਚਨ ਨਾਲ ਪ੍ਰੀਤ ਪਾਉਣੀ ਉਚਿਤ ਹੈ।
She must dedicate her mind and body to her Husband Lord, and enshrine love for the Word of the Shabad.
3582
ਬਿਨੁ ਨਾਵੈ ਕਿਨੈ ਨ ਪਾਇਆ ਦੇਖਹੁ ਰਿਦੈ ਬੀਚਾਰਿ ॥
Bin Naavai Kinai N Paaeiaa Dhaekhahu Ridhai Beechaar ||
बिनु
नावै किनै न पाइआ देखहु रिदै बीचारि ॥
ਆਪਣੇ
ਚਿੱਤ ਅੰਦਰ ਵੇਖ ਅਤੇ ਇਸ ਨੂੰ ਸੋਚ ਸਮਝ ਕਿ ਨਾਮ ਦੇ ਸਿਮਰਨ ਦੇ ਬਾਝੋਂ ਕਿਸੇ ਨੂੰ ਭੀ ਪ੍ਰਭੂ ਪ੍ਰਾਪਤ ਨਹੀਂ ਹੋਇਆ।
Without His Name, no one has found Him; see this and reflect upon it in your heart.
Without His Name, no one has found Him; see this and reflect upon it in your heart.
3583
ਨਾਨਕ ਸਾ ਸੁਆਲਿਓ ਸੁਲਖਣੀ ਜਿ ਰਾਵੀ ਸਿਰਜਨਹਾਰਿ ॥੧॥
Naanak Saa Suaaliou Sulakhanee J Raavee Sirajanehaar ||1||
नानक
सा सुआलिओ सुलखणी जि रावी सिरजनहारि ॥१॥
ਗੁਰੂ ਨਾਨਕ ਜੀ ਲਿਖ ਰਹੇ ਹਨ। ਜੋ ਸਨੁੱਖੀ ਅਤੇ ਚੰਗੇ ਚਾਲ ਚੱਲਣ ਵਾਲੀ ਹੈ। ਜਿਸਨੂੰ ਕਰਤਾਰ ਮਾਣਦਾ ਹੈ।
||1||
O Nanak, she is beautiful and graceful; the Creator Lord ravishes and enjoys her. ||1||
3584
ਮਃ ੩ ॥
Ma 3 ||
मः
३ ॥
ਤੀਜੀ
ਪਾਤਸ਼ਾਹੀ।
Third Mehl:
3585
ਮਾਇਆ ਮੋਹੁ ਗੁਬਾਰੁ ਹੈ ਤਿਸ ਦਾ ਨ ਦਿਸੈ ਉਰਵਾਰੁ ਨ ਪਾਰੁ ॥
Maaeiaa Mohu Gubaar Hai This Dhaa N Dhisai Ouravaar N Paar ||
माइआ
मोहु गुबारु है तिस दा न दिसै उरवारु न पारु ॥
ਧਨ
ਦੌਲਤ ਦੀ ਲਗਨ ਹਨੇਰਾ ਹੈ। ਇਸ ਦਾ ਇਹ ਕਿਨਾਰਾ ਤੇ ਪਰਲਾ ਕਿਨਾਰਾ ਨਜ਼ਰੀਂ ਨਹੀਂ ਪੈਦੇ।
Attachment to Maya is an ocean of darkness; neither this shore nor the one beyond can be seen.
Attachment to Maya is an ocean of darkness; neither this shore nor the one beyond can be seen.
3586
ਮਨਮੁਖ ਅਗਿਆਨੀ ਮਹਾ ਦੁਖੁ ਪਾਇਦੇ ਡੁਬੇ ਹਰਿ ਨਾਮੁ ਵਿਸਾਰਿ ॥
Manamukh Agiaanee Mehaa Dhukh Paaeidhae Ddubae Har Naam Visaar ||
मनमुख
अगिआनी महा दुखु पाइदे डुबे हरि नामु विसारि ॥
ਮਨਮੁਖ,
ਬੇਸਮਝ ਮਨ ਬਹੁਤ ਦੁੱਖ ਉਠਾਉਂਦੇ ਹਨ। ਰੱਬ ਦੇ ਨਾਮ ਨੂੰ ਭੁਲਾ ਕੇ, ਦੁਨੀਆਂ ਦੇ ਸੁੱਖਾਂ ਵਿੱਚ ਡੁੱਬ ਗਏ ਹਨ।
The ignorant, self-willed manmukhs suffer in terrible pain; they forget the Lord's Name and drown.
The ignorant, self-willed manmukhs suffer in terrible pain; they forget the Lord's Name and drown.
3587
ਭਲਕੇ ਉਠਿ ਬਹੁ ਕਰਮ ਕਮਾਵਹਿ ਦੂਜੈ ਭਾਇ ਪਿਆਰੁ ॥
Bhalakae Outh Bahu Karam Kamaavehi Dhoojai Bhaae Piaar ||
भलके
उठि बहु करम कमावहि दूजै भाइ पिआरु ॥
ਸਵੇਰ
ਸਾਰ ਉਠ ਕੇ ਉਹ ਅਨੇਕਾਂ ਕਰਮ ਕਾਂਡ ਕਰਦੇ ਹਨ। ਅਤੇ ਉਨ੍ਹਾਂ ਦੀ ਲਗਨ ਪਿਆਰ ਵਿਕਾਂਰਾਂ ਨਾਲ ਹੈ।
They arise in the morning and perform all sorts of rituals, but they are caught in the love of duality.
They arise in the morning and perform all sorts of rituals, but they are caught in the love of duality.
3588
ਸਤਿਗੁਰੁ ਸੇਵਹਿ ਆਪਣਾ ਭਉਜਲੁ ਉਤਰੇ ਪਾਰਿ ॥
Sathigur Saevehi Aapanaa Bhoujal Outharae Paar ||
सतिगुरु
सेवहि आपणा भउजलु उतरे पारि ॥
ਜੋ
ਆਪਣੇ ਸੱਚੇ ਗੁਰੂ ਦੀ ਨਾਂਮ ਜੱਪ ਕੇ, ਘਾਲ ਘਾਲਦੇ ਹਨ, ਉਹ ਦੁਨੀਆਂ ਦੇ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।
Those who serve the True Guru cross over the terrifying world-ocean.
Those who serve the True Guru cross over the terrifying world-ocean.
3589
ਨਾਨਕ ਗੁਰਮੁਖਿ ਸਚਿ ਸਮਾਵਹਿ ਸਚੁ ਨਾਮੁ ਉਰ ਧਾਰਿ ॥੨॥
Naanak Guramukh Sach Samaavehi Sach Naam Our Dhhaar ||2||
नानक
गुरमुखि सचि समावहि सचु नामु उर धारि ॥२॥
ਨਾਨਕ
ਗੁਰੂ-ਅਨੁਸਾਰੀ ਸਤਿਨਾਮ ਨੂੰ ਆਪਣੇ ਦਿਲ ਨਾਲ ਲਾਈ ਰਖਦੇ ਹਨ ਅਤੇ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੇ ਹਨ।
O Nanak, the Gurmukhs keep the True Name enshrined in their hearts; they are absorbed into the True One. ||2||
O Nanak, the Gurmukhs keep the True Name enshrined in their hearts; they are absorbed into the True One. ||2||
3590
ਪਉੜੀ ॥
Pourree ||
पउड़ी
॥
ਪਉੜੀ।
Pauree:
3591
ਹਰਿ ਜਲਿ ਥਲਿ ਮਹੀਅਲਿ ਭਰਪੂਰਿ ਦੂਜਾ ਨਾਹਿ ਕੋਇ ॥
Har Jal Thhal Meheeal Bharapoor Dhoojaa Naahi Koe ||
हरि
जलि थलि महीअलि भरपूरि दूजा नाहि कोइ ॥
ਰੱਬ
ਸਮੁੰਦਰਾਂ, ਮਾਰੂਥਲਾਂ, ਧਰਤੀਆਂ ਤੇ ਆਕਾਸ਼ਾਂ ਅੰਦਰ ਹੈ। ਉਸ ਦੇ ਬਗੈਰ ਹੋਰ ਦੂਸਰਾ ਕੋਈ ਨਹੀਂ।
The Lord pervades and permeates the water, the land and the sky; there is no other at all.
The Lord pervades and permeates the water, the land and the sky; there is no other at all.
3592
ਹਰਿ ਆਪਿ ਬਹਿ ਕਰੇ ਨਿਆਉ ਕੂੜਿਆਰ ਸਭ ਮਾਰਿ ਕਢੋਇ ॥
Har Aap Behi Karae Niaao Koorriaar Sabh Maar Kadtoe ||
हरि
आपि बहि करे निआउ कूड़िआर सभ मारि कढोइ ॥
ਰੱਬ ਤੱਖਤ
ਤੇ ਬੈਠ ਕੇ, ਇਨਸਾਫ ਕਰਦਾ ਹੈ। ਸਾਰੇ ਝੂਠਿਆਂ-ਮਾੜੇ ਕਰਮਾਂ ਵਾਲਿਆਂ ਨੂੰ ਬਾਹਰ ਕੱਢ ਦਿੰਦਾ ਹੈ।
The Lord Himself sits upon His Throne and administers justice. He beats and drives out the false-hearted.
The Lord Himself sits upon His Throne and administers justice. He beats and drives out the false-hearted.
3593
ਸਚਿਆਰਾ ਦੇਇ ਵਡਿਆਈ ਹਰਿ ਧਰਮ ਨਿਆਉ ਕੀਓਇ ॥
Sachiaaraa Dhaee Vaddiaaee Har Dhharam Niaao Keeoue ||
सचिआरा
देइ वडिआई हरि धरम निआउ कीओइ ॥
ਸੱਚਿਆ
ਨੂੰ ਗੁਰੂ ਮਹਿਮਾਂ ਬਖ਼ਸ਼ਦਾ ਹੈ। ਸੱਚਾ ਸੁੱਚਾ ਇਨਸਾਫ ਕਰਦਾ ਹੈ।
The Lord bestows glorious greatness upon those who are truthful. He administers righteous justice.
The Lord bestows glorious greatness upon those who are truthful. He administers righteous justice.
3594
ਸਭ ਹਰਿ ਕੀ ਕਰਹੁ ਉਸਤਤਿ ਜਿਨਿ ਗਰੀਬ ਅਨਾਥ ਰਾਖਿ ਲੀਓਇ ॥
Sabh Har Kee Karahu Ousathath Jin Gareeb Anaathh Raakh Leeoue ||
सभ
हरि की करहु उसतति जिनि गरीब अनाथ राखि लीओइ ॥
ਤੁਸੀਂ
ਸਾਰੇ ਪ੍ਰਭੂ ਦੀ ਪਰਸੰਸਾ ਕਰੋ। ਜੋ ਕੰਗਾਲਾਂ, ਬੇਸਹਾਰਾਂ ਦੀ ਰਖਿਆ ਕਰਦਾ ਹੈ।
So praise the Lord, everybody; He protects the poor and the lost souls.
So praise the Lord, everybody; He protects the poor and the lost souls.
3595
ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ ॥੧੬॥
Jaikaar Keeou Dhharameeaa Kaa Paapee Ko Ddandd Dheeoue ||16||
जैकारु
कीओ धरमीआ का पापी कउ डंडु दीओइ ॥१६॥
ਉਹ ਧਰਮੀਆਂ ਨੂੰ ਮਾਣ ਬਖਸ਼ਦਾ ਹੈ। ਗੁਨਾਹਗਾਰ ਨੂੰ ਉਹ ਸਜ਼ਾ ਦਿੰਦਾ ਹੈ।
||16||
He honors the righteous and punishes the sinners. ||16||
3596
ਸਲੋਕ ਮਃ ੩ ॥
Salok Ma 3 ||
सलोक
मः ३ ॥
ਸਲੋਕ
, ਤੀਜੀ ਪਾਤਸ਼ਾਹੀ। 3 ||
Shalok, Third Mehl: 3 ||
Shalok, Third Mehl: 3 ||
3597
ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ ॥
Manamukh Mailee Kaamanee Kulakhanee Kunaar ||
मनमुख
मैली कामणी कुलखणी कुनारि ॥
ਜੀਵ ਇਸਤਰੀ, ਆਪ
-ਹੁਦਰੀ , ਮੈਲੀ, ਭੈੜੀ, ਬਦਨਸੀਬ ਮੰਦੇ ਕਰਮਾਂ ਵਾਲੀ ਹੈ।
The self-willed manmukh, the foolish bride, is a filthy, rude and evil wife.
The self-willed manmukh, the foolish bride, is a filthy, rude and evil wife.
3598
ਪਿਰੁ ਛੋਡਿਆ ਘਰਿ ਆਪਣਾ ਪਰ ਪੁਰਖੈ ਨਾਲਿ ਪਿਆਰੁ ॥
Pir Shhoddiaa Ghar Aapanaa Par Purakhai Naal Piaar ||
पिरु
छोडिआ घरि आपणा पर पुरखै नालि पिआरु ॥
ਉਹ
ਆਪਣੇ ਅਸਲੀ ਰੱਬ ਪਤੀ ਨੂੰ ਛੱਡ ਦਿੰਦੀ ਹੈ। ਅਤੇ ਪਰਾਏ ਵਿਕਾਰਾਂ ਨਾਲ ਪ੍ਰੀਤ ਕਰਦੀ ਹੈ।
Forsaking her Husband Lord and leaving her own home, she gives her love to another.
Forsaking her Husband Lord and leaving her own home, she gives her love to another.
3599
ਤ੍ਰਿਸਨਾ ਕਦੇ ਨ ਚੁਕਈ ਜਲਦੀ ਕਰੇ ਪੂਕਾਰ ॥
Thrisanaa Kadhae N Chukee Jaladhee Karae Pookaar ||
त्रिसना
कदे न चुकई जलदी करे पूकार ॥
ਉਸ
ਦਾ ਲਾਲਚ ਕਦੇ ਨਹੀਂ ਪੂਰਾ ਹੁੰਦਾ। ਉਹ ਸੜਦੀ ਹੈ ਅਤੇ ਉੱਚੀ ਉਚੀ ਕੂਕਦੀ ਹੈ।
Her desires are never satisfied, and she burns and cries out in pain.
Her desires are never satisfied, and she burns and cries out in pain.
3600
ਨਾਨਕ ਬਿਨੁ ਨਾਵੈ ਕੁਰੂਪਿ ਕੁਸੋਹਣੀ ਪਰਹਰਿ ਛੋਡੀ ਭਤਾਰਿ ॥੧॥
Naanak Bin Naavai Kuroop Kusohanee Parehar Shhoddee Bhathaar ||1||
नानक
बिनु नावै कुरूपि कुसोहणी परहरि छोडी भतारि ॥१॥
ਨਾਨਕ ਜੀ ਲਿਖਦੇ ਹਨ,
ਹਰੀ ਨਾਮ ਦੇ ਬਾਝੋਂ, ਉਹ ਜੀਵ ਆਤਮਾਂ ਭੈੜੇ ਰੂਪ ਵਾਲੀ ਤੇ ਬਦਸ਼ਕਲ ਹੈ। ਉਸ ਦੇ ਕੰਤ ਨੇ ਉਸ ਨੂੰ ਤਿਆਗ ਤੇ ਛਡ ਦਿਤਾ ਹੈ। ||1||
O Nanak, without the Name, she is ugly and ungraceful. She is abandoned and left behind by her Husband Lord. ||1||
Comments
Post a Comment