ਸ੍ਰੀ ਗੁਰੂ ਗ੍ਰੰਥਿ ਸਾਹਿਬ

Page 29 of 1430
1195
ਲਖ ਚਉਰਾਸੀਹ ਤਰਸਦੇ ਜਿਸੁ ਮੇਲੇ ਸੋ ਮਿਲੈ ਹਰਿ ਆਇ

Lakh Chouraaseeh Tharasadhae Jis Maelae So Milai Har Aae ||

लख

चउरासीह तरसदे जिसु मेले सो मिलै हरि आइ

ਰੱਬ ਨੂੰ ਲੱਖ

ਚਰਾਸੀ ਜੂਨ ਵਿੱਚ ਭਾਉਂਦੇ ਜੀਵ ਤਰਸਦੇ ਹਨ ਜਿਸ ਜੀਵ ਨੂੰ ਚਾਹੇ ਤਾਂ ਹਰੀ ਆਪੇ ਮਿਲ ਲੈਂਦਾ ਹੈ
The 8.4 million species of beings all yearn for the Lord. Those whom He unites, come to be united with the Lord.

1196

ਨਾਨਕ ਗੁਰਮੁਖਿ ਹਰਿ ਪਾਇਆ ਸਦਾ ਹਰਿ ਨਾਮਿ ਸਮਾਇ ੩੯

Naanak Guramukh Har Paaeiaa Sadhaa Har Naam Samaae ||4||6||39||

नानक

गुरमुखि हरि पाइआ सदा हरि नामि समाइ ॥४॥६॥३९॥

ਨਾਨਕ

ਜੀ ਦੱਸਦੇ ਹਨ, ਗੁਰਮੁੱਖ ਨੇ ਹਰੀ ਰੱਬ ਪਾ ਲਿਆ ਹੈ ਉਹ ਸਦਾ ਰੱਬ ਦੀ ਯਾਦ ਵਿੱਚ ਬੈਠਦੇ ਹਨ
O Nanak, the Gurmukh finds the Lord, and remains forever absorbed in the Lord's Name. ||4||6||39||

1197

ਸਿਰੀਰਾਗੁ ਮਹਲਾ

Sireeraag Mehalaa 3 ||

सिरीरागु

महला

ਸਰੀ

ਰਾਗ, ਤੀਜੀ ਪਾਤਸ਼ਾਹੀ3 ||

Siree Raag, Third Mehl:


1198

ਸੁਖ ਸਾਗਰੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ

Sukh Saagar Har Naam Hai Guramukh Paaeiaa Jaae ||

सुख

सागरु हरि नामु है गुरमुखि पाइआ जाइ

ਸੁੱਖਾ

ਅੰਨਦ ਦਾ ਸਮੁੰਦਰ ਰੱਬ ਦਾ ਨਾਂਮ ਹੈ ਗੁਰਮੁੱਖ ਹੀ ਉਸ ਤੱਕ ਪਹੁੰਚਦੇ ਹਨ
The Name of the Lord is the Ocean of Peace; the Gurmukhs obtain it.

1199

ਅਨਦਿਨੁ ਨਾਮੁ ਧਿਆਈਐ ਸਹਜੇ ਨਾਮਿ ਸਮਾਇ

Anadhin Naam Dhhiaaeeai Sehajae Naam Samaae ||

अनदिनु

नामु धिआईऐ सहजे नामि समाइ

ਹਰ

ਦਿਨ ਨਾਂਮ ਚੇਤਾ ਕਰੀਏ ਰੱਬ ਆਪਣੇ-ਆਪੇ ਮਿਲ ਜਾਵੇਗਾ
Meditating on the Naam, night and day, they are easily and intuitively absorbed in the Naam.

1200

ਅੰਦਰੁ ਰਚੈ ਹਰਿ ਸਚ ਸਿਉ ਰਸਨਾ ਹਰਿ ਗੁਣ ਗਾਇ

Andhar Rachai Har Sach Sio Rasanaa Har Gun Gaae ||1||

अंदरु

रचै हरि सच सिउ रसना हरि गुण गाइ ॥१॥

ਸੱਚਾ

ਹਰੀ ਮਨ ਦੇ ਅੰਦਰ ਵੱਸਦਾ ਹੈ ਜੀਭ ਨਾਲ ਰੱਬ ਦੇ ਗੁਣ ਗੀਤ ਗਾਈ ਚੱਲ। ||1||

Their inner beings are immersed in the True Lord; they sing the Glorious Praises of the Lord. ||1||

1201

ਭਾਈ ਰੇ ਜਗੁ ਦੁਖੀਆ ਦੂਜੈ ਭਾਇ

Bhaaee Rae Jag Dhukheeaa Dhoojai Bhaae ||

भाई

रे जगु दुखीआ दूजै भाइ

ਜੀਵ

ਹੋਰ ਕਿਸੇ ਦੂਜੇ ਪਾਸੇ ਲੱਗ ਕੇ ਦੁਖੀ ਹੁੰਦਾ ਹੈ
O Siblings of Destiny, the world is in misery, engrossed in the love of duality.

1202

ਗੁਰ ਸਰਣਾਈ ਸੁਖੁ ਲਹਹਿ ਅਨਦਿਨੁ ਨਾਮੁ ਧਿਆਇ ਰਹਾਉ

Gur Saranaaee Sukh Lehehi Anadhin Naam Dhhiaae ||1|| Rehaao ||

गुर

सरणाई सुखु लहहि अनदिनु नामु धिआइ ॥१॥ रहाउ

ਗੁਰੂ

ਦੇ ਕੋਲ ਅੰਨਦ ਮਿਲਦਾ ਹੈ ਹਰ ਰੋਜ ਨਾਂਮ ਜੱਪ ਕੇ ਭਗਤੀ ਕਰ||1|| ਰਹਾਉ ||
In the Sanctuary of the Guru, peace is found, meditating on the Naam night and day. ||1||Pause||

1203

ਸਾਚੇ ਮੈਲੁ ਲਾਗਈ ਮਨੁ ਨਿਰਮਲੁ ਹਰਿ ਧਿਆਇ

Saachae Mail N Laagee Man Niramal Har Dhhiaae ||

साचे

मैलु लागई मनु निरमलु हरि धिआइ

ਸੁੱਧ

ਕਦੇ ਵਿਕਾਰਾਂ ਵਿੱਚ ਪੈ ਕੇ, ਖਰਾਬ ਨਹੀਂ ਹੁੰਦਾ ਮਨ ਸਾਫ਼ ਰੱਬ ਦੇ ਨਾਂਮ ਨੂੰ ਜੱਪੀਦਾ ਹੈ
The truthful ones are not stained by filth. Meditating on the Lord, their minds remain pure.

1204

ਗੁਰਮੁਖਿ ਸਬਦੁ ਪਛਾਣੀਐ ਹਰਿ ਅੰਮ੍ਰਿਤ ਨਾਮਿ ਸਮਾਇ

Guramukh Sabadh Pashhaaneeai Har Anmrith Naam Samaae ||

गुरमुखि

सबदु पछाणीऐ हरि अम्रित नामि समाइ

ਗੁਰਮੁੱਖ

ਹੀ ਧੁਰ ਕੀ ਬਾਣੀ ਮਨ ਉਤੇ ਲਾਗੂ ਕਰਦੇ ਹਨ ਰੱਬ ਦਾ ਮਿੱਠਾ ਪਿਆਰਾ ਮਨ ਵਿੱਚ ਰੱਸ ਦਿੰਦਾ ਹੈ
The Gurmukhs realize the Word of the Shabad; they are immersed in the Ambrosial Nectar of the Lord's Name.

1205

ਗੁਰ ਗਿਆਨੁ ਪ੍ਰਚੰਡੁ ਬਲਾਇਆ ਅਗਿਆਨੁ ਅੰਧੇਰਾ ਜਾਇ

Gur Giaan Prachandd Balaaeiaa Agiaan Andhhaeraa Jaae ||2||

गुर

गिआनु प्रचंडु बलाइआ अगिआनु अंधेरा जाइ ॥२॥

ਗੁਰੂ

ਨੇ ਬਹੁਤ ਤੇਜ਼ ਗਿਆਨ ਦੀ ਰੋਸ਼ਨੀ ਦਿੱਤੀ ਜਦੋਂ ਸੋਜੀ ਗਈ ਹਨੇਰਾ ਚਲਾ ਜਾਂਦਾ ਹੈ ||2||

The Guru has lit the brilliant light of spiritual wisdom, and the darkness of ignorance has been dispelled. ||2||

1206

ਮਨਮੁਖ ਮੈਲੇ ਮਲੁ ਭਰੇ ਹਉਮੈ ਤ੍ਰਿਸਨਾ ਵਿਕਾਰੁ

Manamukh Mailae Mal Bharae Houmai Thrisanaa Vikaar ||

मनमुख

मैले मलु भरे हउमै त्रिसना विकारु

ਮਨਮੁਖ

ਮਨ ਵਿੱਚ ਵਿਕਾਰ ਰੱਖਦਾ ਹੈ ਨੀਅਤ ਮਾੜੀ ਰੱਖਦੇ ਹਨ ਹਉਮੈ ਤਮਾ ਵਿਕਾਰ ਵਿਚ ਹਨ।


The self-willed manmukhs are polluted. They are filled with the pollution of egotism, wickedness and desire.

1207

ਬਿਨੁ ਸਬਦੈ ਮੈਲੁ ਉਤਰੈ ਮਰਿ ਜੰਮਹਿ ਹੋਇ ਖੁਆਰੁ

Bin Sabadhai Mail N Outharai Mar Janmehi Hoe Khuaar ||

बिनु

सबदै मैलु उतरै मरि जमहि होइ खुआरु

ਬਿੰਨ

ਸਬਦ ਤੋਂ ਮਨ ਸੁੱਧ ਨਹੀਂ ਹੁੰਦਾ ਮਰਨ ਜੰਮਣ ਵਿੱਚ ਰੁਲ ਜਾਦਾ ਹੈ
Without the Shabad, this pollution is not washed off; through the cycle of death and rebirth, they waste away in misery.

1208

ਧਾਤੁਰ ਬਾਜੀ ਪਲਚਿ ਰਹੇ ਨਾ ਉਰਵਾਰੁ ਪਾਰੁ

Dhhaathur Baajee Palach Rehae Naa Ouravaar N Paar ||3||

धातुर

बाजी पलचि रहे ना उरवारु पारु ॥३॥

ਨਾਸਵੰਤ

ਦੁਨੀਆ ਵਿੱਚ ਰੱਚਤ ਹੋ ਗਏ ਹਾਂ ਨਾ ਰੱਬ ਦੇ ਹੋ ਸਕੇ ਨਾਂ ਹੋਰ ਪਾਸੇ ਦੇ ਹਨ। ਕਿਸੇ ਪਾਸੇ ਜੋਗੇ ਨਹੀਂ ਰਹੇ।
Engrossed in this transitory drama, they are not at home in either this world or the next. ||3||

1209

ਗੁਰਮੁਖਿ ਜਪ ਤਪ ਸੰਜਮੀ ਹਰਿ ਕੈ ਨਾਮਿ ਪਿਆਰੁ

Guramukh Jap Thap Sanjamee Har Kai Naam Piaar ||

गुरमुखि

जप तप संजमी हरि कै नामि पिआरु

ਗੁਰਮੁਖਿ

ਰੱਬ ਨੂੰ ਚੇਤੇ ਕਰਦੇ ਨੇ ਭਗਤੀ ਕਰਦੇ ਨੇ ਪਿਆਰ ਕਰਦੇ ਨੇ
For the Gurmukh, the love of the Name of the Lord is chanting, deep meditation and self-discipline.

1210

ਗੁਰਮੁਖਿ ਸਦਾ ਧਿਆਈਐ ਏਕੁ ਨਾਮੁ ਕਰਤਾਰੁ

Guramukh Sadhaa Dhhiaaeeai Eaek Naam Karathaar ||

गुरमुखि

सदा धिआईऐ एकु नामु करतारु

ਗੁਰਮੁਖਿ

ਸਦਾ ਇੱਕ ਨਾਂਮ ਨੂੰ ਰੱਬ ਨੂੰ ਚੇਤੇ ਕਰਦੇ ਹਨ
The Gurmukh meditates forever on the Name of the One Creator Lord.

1211

ਨਾਨਕ ਨਾਮੁ ਧਿਆਈਐ ਸਭਨਾ ਜੀਆ ਕਾ ਆਧਾਰੁ ੪੦

Naanak Naam Dhhiaaeeai Sabhanaa Jeeaa Kaa Aadhhaar ||4||7||40||

नानक

नामु धिआईऐ सभना जीआ का आधारु ॥४॥७॥४०॥

ਨਾਨਕ ਜੀ ਦੱਸ ਰਹੇ ਹਨ,

ਸਦਾ ਇੱਕ ਨਾਂਮ ਨੂੰ ਰੱਬ ਨੂੰ ਚੇਤੇ ਕਰੀਏ, ਜੋ ਸਭਨਾਂ ਜੀਵਾਂ ਦਾ ਸਹਾਰਾ ਹੈ। ||4||7||40||
O Nanak, meditate on the Naam, the Name of the Lord, the Support of all beings. ||4||7||40||

1212

ਸ੍ਰੀਰਾਗੁ ਮਹਲਾ

Sreeraag Mehalaa 3 ||

स्रीरागु

महला

ਸਰੀ

ਰਾਗ, ਤੀਜੀ ਪਾਤਸ਼ਾਹੀ3 ||

Siree Raag, Third Mehl:

3 ||

1213

ਮਨਮੁਖੁ ਮੋਹਿ ਵਿਆਪਿਆ ਬੈਰਾਗੁ ਉਦਾਸੀ ਹੋਇ

Manamukh Mohi Viaapiaa Bairaag Oudhaasee N Hoe ||

मनमुखु

मोहि विआपिआ बैरागु उदासी होइ

ਮਨਮੁੱਖ

ਨੂੰ ਦੁਨੀਆ ਦੀ ਲਾਲਸਾ ਹੈ ਰੱਬ ਦੀ ਭਗਤੀ ਪ੍ਰੇਮ ਬਰਾਗ ਨਾਲ ਨਹੀਂ ਉਪਜਦੀ
The self-willed manmukhs are engrossed in emotional attachment; they are not balanced or detached.

1214

ਸਬਦੁ ਚੀਨੈ ਸਦਾ ਦੁਖੁ ਹਰਿ ਦਰਗਹਿ ਪਤਿ ਖੋਇ

Sabadh N Cheenai Sadhaa Dhukh Har Dharagehi Path Khoe ||

सबदु

चीनै सदा दुखु हरि दरगहि पति खोइ

ਜੀਵ ਸਬਦ

ਨਾਂਮ ਨੂੰ ਨਹੀਂ ਜੱਪਦਾ ਸਦਾ ਦੁੱਖ ਵਿੱਚ ਰਹਿੰਦਾ ਹੈ ਦਰਗਾਹ ਵਿੱਚ ਇੱਜ਼ਤ ਨਹੀ ਹੁੰਦੀ
They do not comprehend the Word of the Shabad. They suffer in pain forever, and lose their honor in the Court of the Lord.

1215

ਹਉਮੈ ਗੁਰਮੁਖਿ ਖੋਈਐ ਨਾਮਿ ਰਤੇ ਸੁਖੁ ਹੋਇ

Houmai Guramukh Khoeeai Naam Rathae Sukh Hoe ||1||

हउमै

गुरमुखि खोईऐ नामि रते सुखु होइ ॥१॥


ਗੁਰਮੁੱਖ ਨਾਂਮ ਨਾਲ ਹੰਕਾਂਰ ਨੂੰ ਗੁਆ ਕੇ ਸੁੱਖ ਮਿਲਦਾ ਹੈ ||1||

The Gurmukhs shed their ego; attuned to the Naam, they find peace. ||1||

1216

ਮੇਰੇ ਮਨ ਅਹਿਨਿਸਿ ਪੂਰਿ ਰਹੀ ਨਿਤ ਆਸਾ

Maerae Man Ahinis Poor Rehee Nith Aasaa ||

मेरे

मन अहिनिसि पूरि रही नित आसा

ਮੇਰੇ

ਜੀਅ ਦਿਨਰਾਤ ਆਸਾ ਪੂਰੀ ਹੁੰਦੀ ਹੈ
O my mind, day and night, you are always full of wishful hopes.

1217

ਸਤਗੁਰੁ ਸੇਵਿ ਮੋਹੁ ਪਰਜਲੈ ਘਰ ਹੀ ਮਾਹਿ ਉਦਾਸਾ ਰਹਾਉ

Sathagur Saev Mohu Parajalai Ghar Hee Maahi Oudhaasaa ||1|| Rehaao ||

सतगुरु

सेवि मोहु परजलै घर ही माहि उदासा ॥१॥ रहाउ

ਸਤਿਗੁਰੁ

ਦੀ ਬਾਣੀ ਪੜ੍ਹਨ ਮੋਹ ਤੋ ਬਚਾ ਹੁੰਦਾ ਹੈ ਮਨ ਭਗਤੀ ਵਿੱਚ ਉਦਾਸ ਹੋ ਜਾਦਾ ਹੈ
Serve the True Guru, and your emotional attachment shall be totally burnt away; remain detached within the home of your heart. ||1||Pause||

1218

ਗੁਰਮੁਖਿ ਕਰਮ ਕਮਾਵੈ ਬਿਗਸੈ ਹਰਿ ਬੈਰਾਗੁ ਅਨੰਦੁ

Guramukh Karam Kamaavai Bigasai Har Bairaag Anandh ||

गुरमुखि

करम कमावै बिगसै हरि बैरागु अनंदु

ਗੁਰਮੁਖਿ

ਕਰਮਾ ਦਾ ਲਿਖਿਆ ਰੱਬ ਨਾਲ ਸਮਾਂ ਗੁਜਾਰ ਕੇ ਯਾਦ ਵਿੱਚ ਸੁੱਖ ਲੈਂਦਾਂ ਹੈ
The Gurmukhs do good deeds and blossom forth; balanced and detached in the Lord, they are in ecstasy.

1219

ਅਹਿਨਿਸਿ ਭਗਤਿ ਕਰੇ ਦਿਨੁ ਰਾਤੀ ਹਉਮੈ ਮਾਰਿ ਨਿਚੰਦੁ

Ahinis Bhagath Karae Dhin Raathee Houmai Maar Nichandh ||

अहिनिसि

भगति करे दिनु राती हउमै मारि निचंदु

ਦਿਨ

ਰਾਤ ਰੱਬ ਦੀ ਯਾਦ ਵਿੱਚ ਰਹਿੰਦੇ ਹਨ ਦਿਨ ਰਾਤ ਮੈਂ-ਹੰਕਾਂਰ ਨੂੰ ਮਾਰ ਕੇ ਮੋਜ਼ ਮਾਣਦੇ ਹਨ
Night and day, they perform devotional worship, day and night; subduing their ego, they are carefree.

1220

ਵਡੈ ਭਾਗਿ ਸਤਸੰਗਤਿ ਪਾਈ ਹਰਿ ਪਾਇਆ ਸਹਜਿ ਅਨੰਦੁ

Vaddai Bhaag Sathasangath Paaee Har Paaeiaa Sehaj Anandh ||2||

वडै

भागि सतसंगति पाई हरि पाइआ सहजि अनंदु ॥२॥

ਵਧੀਆ

ਲੇਖੇ ਵਾਲੇ ਜੀਵ ਨੂੰ ਰੱਬ ਦਾ ਸੰਗ ਮਿਲਦਾ ਹੈ ਰੱਬ ਨਾਲ ਆਤਮਿਕ ਖੁਸ਼ੀ ਨਾਲ ਜੀਅ ਰੰਗ ਮਾਣਦਾ ਹੈ ||2||
By great good fortune, I found the Sat Sangat, the True Congregation; I have found the Lord, with intuitive ease and ecstasy. ||2||

1221

ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮੁ ਵਸਾਏ

So Saadhhoo Bairaagee Soee Hiradhai Naam Vasaaeae ||

सो

साधू बैरागी सोई हिरदै नामु वसाए

ਉਹੀ

ਰੱਬ ਦਾ ਪਿਆਰਾ ਹੈ ਪਿਆਰ ਨੂੰ ਜੁਦਾਈ ਨੂੰ ਮਨ ਵਿੱਚ ਸਿਮਰਨ ਦੀ ਤਰ੍ਹਾਂ ਰੱਖੀਏ
That person is a Holy Saadhu, and a renouncer of the world, whose heart is filled with the Naam.

1222

ਅੰਤਰਿ ਲਾਗਿ ਤਾਮਸੁ ਮੂਲੇ ਵਿਚਹੁ ਆਪੁ ਗਵਾਏ

Anthar Laag N Thaamas Moolae Vichahu Aap Gavaaeae ||

अंतरि

लागि तामसु मूले विचहु आपु गवाए

ਉਸ

ਦੇ ਅੰਦਰ ਰੱਬ ਨਾਲ ਲਾਗ ਪ੍ਰੀਤ ਵਿਕਰਾ ਤੋ ਦੂਰ ਆਪਣੇ ਆਪ ਨੂੰ ਗੁਆ ਕੇ ਮਿਲਦੀ ਹੈ
His inner being is not touched by anger or dark energies at all; he has lost his selfishness and conceit.

1223

ਨਾਮੁ ਨਿਧਾਨੁ ਸਤਗੁਰੂ ਦਿਖਾਲਿਆ ਹਰਿ ਰਸੁ ਪੀਆ ਅਘਾਏ

Naam Nidhhaan Sathaguroo Dhikhaaliaa Har Ras Peeaa Aghaaeae ||3||

नामु

निधानु सतगुरू दिखालिआ हरि रसु पीआ अघाए ॥३॥

ਰੱਬ

ਦਾ ਨਾਂਮ ਦਾ ਭੰਡਾਰ ਸਤਗੁਰ ਨੇ ਦਿੱਤਾ ਹੈ ਮੈ ਡੀਕ ਲਾ ਕੇ ਸੀਤਲ ਰਸ ਪੀਂਦਾਂ ਹੈ
The True Guru has revealed to him the Treasure of the Naam, the Name of the Lord; he drinks in the Sublime Essence of the Lord, and is satisfied. ||3||

1224

ਜਿਨਿ ਕਿਨੈ ਪਾਇਆ ਸਾਧਸੰਗਤੀ ਪੂਰੈ ਭਾਗਿ ਬੈਰਾਗਿ

Jin Kinai Paaeiaa Saadhhasangathee Poorai Bhaag Bairaag ||

जिनि

किनै पाइआ साधसंगती पूरै भागि बैरागि

ਜਿਸ

ਨੇ ਵੀ ਰੱਬ ਦਾ ਅੰਨਦ ਲਿਆ ਹੈ ਰੱਬ ਦੀ ਸਤਸੰਗਤ ਚੰਗ੍ਹੇ ਭਾਗੀ ਰੱਬ ਦੀ ਯਾਦ ਵਿੱਚ ਹੁੰਦੀ ਹੈ
Whoever has found it, has done so in the Saadh Sangat, the Company of the Holy. Through perfect good fortune, such balanced detachment is attained.

1225

ਮਨਮੁਖ ਫਿਰਹਿ ਜਾਣਹਿ ਸਤਗੁਰੁ ਹਉਮੈ ਅੰਦਰਿ ਲਾਗਿ

Manamukh Firehi N Jaanehi Sathagur Houmai Andhar Laag ||

मनमुख

फिरहि जाणहि सतगुरु हउमै अंदरि लागि

ਮਨਮੁਖ

ਮਨ ਪਿਛੇ ਫਿਰਦੇ ਹਨ ਸਤਿਗੁਰ ਨੂੰ ਨਹੀਂ ਜਾਣਦੇ ਮੈਂ-ਮੈਂ ਦੇ ਪਿਛੇ ਲੱਗਾ ਹੈ
The self-willed manmukhs wander around lost, but they do not know the True Guru. They are inwardly attached to egotism.

1226

ਨਾਨਕ ਸਬਦਿ ਰਤੇ ਹਰਿ ਨਾਮਿ ਰੰਗਾਏ ਬਿਨੁ ਭੈ ਕੇਹੀ ਲਾਗਿ ੪੧

Naanak Sabadh Rathae Har Naam Rangaaeae Bin Bhai Kaehee Laag ||4||8||41||

नानक

सबदि रते हरि नामि रंगाए बिनु भै केही लागि ॥४॥८॥४१॥

ਨਾਨਕ

ਸ਼ਬਦ ਨਾਲ ਰੰਗੇ ਉਹ ਰਾਮ ਨਾਂਮ ਵਿੱਚ ਰੰਗੇ ਜਾਦੇ ਹਨ ਪ੍ਰੇਮ ਤੋਂ ਬਿੰਨ ਲਾਗ ਨਹੀ ਲੱਗਦੀ ||4||8||41||
O Nanak, those who are attuned to the Shabad are dyed in the Color of the Lord's Name. Without the Fear of God, how can they retain this Color? ||4||8||41||

1227

ਸਿਰੀਰਾਗੁ ਮਹਲਾ

Sireeraag Mehalaa 3 ||

सिरीरागु

महला

ਸਰੀ

ਰਾਗੁ, ਤੀਜੀ ਪਾਤਸ਼ਾਹੀ3 ||
Siree Raag, Third Mehl:
3 ||

1228

ਘਰ ਹੀ ਸਉਦਾ ਪਾਈਐ ਅੰਤਰਿ ਸਭ ਵਥੁ ਹੋਇ

Ghar Hee Soudhaa Paaeeai Anthar Sabh Vathh Hoe ||

घर

ही सउदा पाईऐ अंतरि सभ वथु होइ

ਸਰੀਰ

ਦੇ ਅੰਦਰ ਹੀ ਰੱਬ ਹੈ ਮਨ ਕੋਲ ਗਿਆਨ ਸੌਦਾ ਹੱਟੀ ਸਾਰਾ ਕੁੱਝ ਕੋਲੋ ਹੈ
Within the home of your own inner being, the merchandise is obtained. All commodities are within.

1229

ਖਿਨੁ ਖਿਨੁ ਨਾਮੁ ਸਮਾਲੀਐ ਗੁਰਮੁਖਿ ਪਾਵੈ ਕੋਇ

Khin Khin Naam Samaaleeai Guramukh Paavai Koe ||

खिनु

खिनु नामु समालीऐ गुरमुखि पावै कोइ

ਪਲ

ਪਲ ਸਿਮਰਨ ਕਰੀਏ ਗੁਰਮੁਖਿ ਹੀ ਨਾਂਮ ਪਾ ਸਕਦੇ ਹਨ
Each and every moment, dwell on the Naam, the Name of the Lord; the Gurmukhs obtain it.

1230

ਨਾਮੁ ਨਿਧਾਨੁ ਅਖੁਟੁ ਹੈ ਵਡਭਾਗਿ ਪਰਾਪਤਿ ਹੋਇ

Naam Nidhhaan Akhutt Hai Vaddabhaag Paraapath Hoe ||1||

नामु

निधानु अखुटु है वडभागि परापति होइ ॥१॥

ਰੱਬ

ਦਾ ਨਾਂਮ ਸਿਮਰਨ ਬਹੁਤ ਵੱਡਾ ਭੰਡਾਰ ਹੈ ਵੱਡੇ ਭਾਗਾ ਨਾਲ ਪ੍ਰਾਪਤ ਹੁੰਦਾ ਹੈ||1||

The Treasure of the Naam is inexhaustible. By great good fortune, it is obtained. ||1||

1231

ਮੇਰੇ ਮਨ, ਤਜਿ ਨਿੰਦਾ ਹਉਮੈ ਅਹੰਕਾਰੁ

Maerae Man Thaj Nindhaa Houmai Ahankaar ||

मेरे

मन तजि निंदा हउमै अहंकारु

ਮੇਰੇ ਮਨ ਪਰਾਇਆ ਦੀ ਚਰਚਾ ਮੈ ਮੈ ਦੀ ਰੱਟ ਆਪ ਤੇ ਗੁਮਾਂਨ ਤਿਆਗ
O my mind, give up slander, egotism and arrogance.


Comments

Popular Posts