ਸ੍ਰੀ
ਗੁਰੂ ਗ੍ਰੰਥਿ ਸਾਹਿਬ Page 47 of 1430
1900
ਮਾਇਆ ਮੋਹ ਪਰੀਤਿ ਧ੍ਰਿਗੁ ਸੁਖੀ ਨ ਦੀਸੈ ਕੋਇ ॥੧॥ ਰਹਾਉ ॥
Maaeiaa Moh Pareeth Dhhrig Sukhee N Dheesai Koe ||1|| Rehaao ||
माइआ
मोह परीति ध्रिगु सुखी न दीसै कोइ ॥१॥ रहाउ ॥
ਦੁਨੀਆ ਦੀ ਦੋਲਤ ਮਾਮਤਾ ਸਭ ਬੇਕਾਰ ਫਿਟਕਾਰ ਹੈ। ਪਾ ਕੇ ਵੀ ਕੋਈ ਸੁੱਖੀ ਨਹੀਂ ਦਿਸਦਾ।
॥1॥ ਰਹਾਉ ॥
Cursed is emotional attachment and love of Maya; no one is seen to be at peace. ||1||Pause||
1901
ਦਾਨਾ ਦਾਤਾ ਸੀਲਵੰਤੁ ਨਿਰਮਲੁ ਰੂਪੁ ਅਪਾਰੁ ॥
Dhaanaa Dhaathaa Seelavanth Niramal Roop Apaar ||
दाना
दाता सीलवंतु निरमलु रूपु अपारु ॥
ਰੱਬ
ਦਾਨੀ ਦਾਤਾਂ ਵੰਡਣ ਵਾਲਾ, ਸੋਸ਼ੀਲ ਸੁੱਧ ਬੇਅੰਤ ਰੂਪਾਂ ਵਾਲਾ ਹੈ।
God is Wise, Giving, Tender-hearted, Pure, Beautiful and Infinite.
God is Wise, Giving, Tender-hearted, Pure, Beautiful and Infinite.
1902
ਸਖਾ ਸਹਾਈ ਅਤਿ ਵਡਾ ਊਚਾ ਵਡਾ ਅਪਾਰੁ ॥
Sakhaa Sehaaee Ath Vaddaa Oochaa Vaddaa Apaar ||
सखा
सहाई अति वडा ऊचा वडा अपारु ॥
ਉਸ
ਦਾ ਆਸਰਾ ਬਹੁਤ ਵੱਡਾ ਮਹਾਨ ਸਭ ਤੋਂ ਉਚਾ ਬੇਅੰਤ ਅਪਾਰ ਹੈ।
He is our Companion and Helper, Supremely Great, Lofty and Utterly Infinite.
He is our Companion and Helper, Supremely Great, Lofty and Utterly Infinite.
1903
ਬਾਲਕੁ ਬਿਰਧਿ ਨ ਜਾਣੀਐ ਨਿਹਚਲੁ ਤਿਸੁ ਦਰਵਾਰੁ ॥
Baalak Biradhh N Jaaneeai Nihachal This Dharavaar ||
बालकु
बिरधि न जाणीऐ निहचलु तिसु दरवारु ॥
ਰੱਬ ਨਾਂ ਬੱਚਾ
ਜਾਂ ਬੁਜਰੁਗ ਨਹੀਂ ਹੁੰਦਾ। ਉਸ ਦਾ ਨਾਂਮ ਸਦਾ ਰਹਿੱਣ ਵਾਲਾ ਅਮਰ ਹੈ। ਦਰਗਾਹ ਸਦਾ ਲਈ ਹੈ।
He is not known as young or old; His Court is Steady and Stable.
He is not known as young or old; His Court is Steady and Stable.
1904
ਜੋ ਮੰਗੀਐ ਸੋਈ ਪਾਈਐ ਨਿਧਾਰਾ ਆਧਾਰੁ ॥੨॥
Jo Mangeeai Soee Paaeeai Nidhhaaraa Aadhhaar ||2||
जो
मंगीऐ सोई पाईऐ निधारा आधारु ॥२॥
ਜੋ ਕਹੀਏ ਰੱਬ ਉਹੀ ਦੇ ਦਿੰਦਾ ਹੈ। ਜਿਸ ਦਾ ਕੋਈ ਨਹੀਂ। ਉਹ ਉਸ ਦਾ ਵੀ ਹੈ। ਜਿਸ ਜੀਵ ਦੀ ਕੋਈ ਧਿਰ ਨਹੀਂ, ਉਸ ਦਾ ਆਸਰਾ ਹੈ।
||2||
Whatever we seek from Him, we receive. He is the Support of the unsupported. ||2||
Whatever we seek from Him, we receive. He is the Support of the unsupported. ||2||
1905
ਜਿਸੁ ਪੇਖਤ ਕਿਲਵਿਖ ਹਿਰਹਿ ਮਨਿ ਤਨਿ ਹੋਵੈ ਸਾਂਤਿ ॥
Jis Paekhath Kilavikh Hirehi Man Than Hovai Saanth ||
जिसु
पेखत किलविख हिरहि मनि तनि होवै सांति ॥
ਜਿਸ
ਦੇ ਦੇਖਨ ਨਾਲ ਪਾਪ ਮੁੱਕ ਜਾਂਦੇ ਹਨ। ਜੀਅ ਸਰੀਰ ਨਿਰਮਲ ਹੋ ਕੇ ਟਿੱਕ ਹੋ ਜਾਂਦੇ ਨੇ।
Seeing Him, our evil inclinations vanish; mind and body become peaceful and tranquil.
Seeing Him, our evil inclinations vanish; mind and body become peaceful and tranquil.
1906
ਇਕ ਮਨਿ ਏਕੁ ਧਿਆਈਐ ਮਨ ਕੀ ਲਾਹਿ ਭਰਾਂਤਿ ॥
Eik Man Eaek Dhhiaaeeai Man Kee Laahi Bharaanth ||
इक
मनि एकु धिआईऐ मन की लाहि भरांति ॥
ਰੱਬ
ਨੂੰ ਜੀਅ ਲਾ ਕੇ ਚੇਤੇ ਕਰੀਏ। ਮਨ ਦੀ ਭੱਜ ਦੋੜ ਮੁੱਕ ਜਾਂਦੀ ਹੈ।
With one-pointed mind, meditate on the One Lord, and the doubts of your mind will be dispelled.
With one-pointed mind, meditate on the One Lord, and the doubts of your mind will be dispelled.
1907
ਗੁਣ ਨਿਧਾਨੁ ਨਵਤਨੁ ਸਦਾ ਪੂਰਨ ਜਾ ਕੀ ਦਾਤਿ ॥
Gun Nidhhaan Navathan Sadhaa Pooran Jaa Kee Dhaath ||
गुण
निधानु नवतनु सदा पूरन जा की दाति ॥
ਜੋ
ਗੁਣਾਂ ਦਾ ਭੰਡਾਰ ਨਮਾ ਨਕੋਰ ਹੈ। ਕਦੇ ਮੁਕਦੀਆਂ ਨਹੀਂ ਹਨ। ਸਾਰੀਆਂ ਦੁਨੀਆਂ ਭਰ ਦੀਆਂ ਪੂਰੀਆ ਦਾਤਾ ਦਿੰਦਾ ਹੈ।
He is the Treasure of Excellence, the Ever-fresh Being. His Gift is Perfect and Complete.
He is the Treasure of Excellence, the Ever-fresh Being. His Gift is Perfect and Complete.
1908
ਸਦਾ ਸਦਾ ਆਰਾਧੀਐ ਦਿਨੁ ਵਿਸਰਹੁ ਨਹੀ ਰਾਤਿ ॥੩॥
Sadhaa Sadhaa Aaraadhheeai Dhin Visarahu Nehee Raath ||3||
सदा
सदा आराधीऐ दिनु विसरहु नही राति ॥३॥
ਉ
ਸ ਨੂੰ ਹਰ ਜੱਪੀਏ, ਹਰ ਸਮੇਂ ਦਿਨ ਰਾਤ ਚੇਤੇ ਕਰ ਕਦੇ ਨਾ ਭੁਲ। ||3||
Forever and ever, worship and adore Him. Day and night, do not forget Him. ||3||
Forever and ever, worship and adore Him. Day and night, do not forget Him. ||3||
1909
ਜਿਨ ਕਉ ਪੂਰਬਿ ਲਿਖਿਆ ਤਿਨ ਕਾ ਸਖਾ ਗੋਵਿੰਦੁ ॥
Jin Ko Poorab Likhiaa Thin Kaa Sakhaa Govindh ||
जिन
कउ पूरबि लिखिआ तिन का सखा गोविंदु ॥
ਜਿਸ
ਨੂੰ ਕਰਮਾ ਵਿਚ ਧੁਰੋ ਉਕਰਿਆ ਤਿਨ੍ਹਾਂ ਦਾ ਰੱਬ ਪਿਆਰਾ ਮਿੱਤਰ ਹੈ।
One whose destiny is so pre-ordained, obtains the Lord of the Universe as his Companion.
One whose destiny is so pre-ordained, obtains the Lord of the Universe as his Companion.
1910 ਤਨੁ ਮਨੁ ਧਨੁ ਅਰਪੀ ਸਭੋ ਸਗਲ ਵਾਰੀਐ ਇਹ ਜਿੰਦੁ ॥
Than Man Dhhan Arapee Sabho Sagal Vaareeai Eih Jindh ||
तनु
मनु धनु अरपी सभो सगल वारीऐ इह जिंदु ॥
ਮੈ
ਉਸ ਨੂੰ ਸਰੀਰ ਜੀਅ ਮਾਇਆ ਦੇ ਕੇ ਸਾਰਾ ਕੁਝ ਆਪਦਾ ਦੇ ਦੇਵਾਂ। ਇਹ ਜਾਨ ਵੀ ਭੇਟ ਕਰ ਦੇਵਾ।
I dedicate my body, mind, wealth and all to Him. I totally sacrifice my soul to Him.
I dedicate my body, mind, wealth and all to Him. I totally sacrifice my soul to Him.
1911
ਦੇਖੈ ਸੁਣੈ ਹਦੂਰਿ ਸਦ ਘਟਿ ਘਟਿ ਬ੍ਰਹਮੁ ਰਵਿੰਦੁ ॥
Dhaekhai Sunai Hadhoor Sadh Ghatt Ghatt Breham Ravindh ||
देखै
सुणै हदूरि सद घटि घटि ब्रहमु रविंदु ॥
ਰੱਬ
ਦੇਖਦਾ ਸੁਣਦਾ ਹੈ। ਸਭ ਦੇ ਵਿੱਚ ਜ਼ਰੇ ਜ਼ਰੇ ਵਿੱਚ ਦੁਨੀਆਂ ਬਣਾਉਣ ਵਾਲਾ ਆਪ ਰੱਬ ਰਹਿੰਦਾ ਹੈ।
Seeing and hearing, He is always close at hand. In each and every heart, God is pervading.
Seeing and hearing, He is always close at hand. In each and every heart, God is pervading.
1912
ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ ॥੪॥੧੩॥੮੩॥
Akirathaghanaa No Paaladhaa Prabh Naanak Sadh Bakhasindh ||4||13||83||
अकिरतघणा
नो पालदा प्रभ नानक सद बखसिंदु ॥४॥१३॥८३॥
ਨਾਨਕ ਰੱਬ ਉਨਾਂ ਨੂੰ ਵੀ ਪਾਲਦਾ ਜੋ ਪਾਪੀ ਨੇ ਉਨਾਂ ਦੇ ਔਗੁਣ ਚੇਤੇ ਨਹੀਂ
ਕਰਦਾ। ਮੁਆਫ਼ ਕਰ ਦਿੰਦਾ ਹੈ। ||4||13||83||
Even the ungrateful ones are cherished by God. O Nanak, He is forever the Forgiver. ||4||13||83||
Even the ungrateful ones are cherished by God. O Nanak, He is forever the Forgiver. ||4||13||83||
1913
ਸਿਰੀਰਾਗੁ ਮਹਲਾ ੫ ॥
Sireeraag Mehalaa 5 ||
सिरीरागु
महला ५ ॥
ਸਰੀ ਰਾਗ
, ਪੰਜਵੀਂ ਪਾਤਸ਼ਾਹੀ। 5 ||
Siree Raag, Fifth Mehl:
5 ||
1914
ਮਨੁ ਤਨੁ ਧਨੁ ਜਿਨਿ ਪ੍ਰਭਿ ਦੀਆ ਰਖਿਆ ਸਹਜਿ ਸਵਾਰਿ ॥
Man Than Dhhan Jin Prabh Dheeaa Rakhiaa Sehaj Savaar ||
मनु
तनु धनु जिनि प्रभि दीआ रखिआ सहजि सवारि ॥
ਰੱਬ
ਨੇ ਜੀਅ, ਸਰੀਰ, ਮਾਇਆ ਦੇ ਕੇ ਸੋਹਣਾ ਬਣਾ ਸੁਆਰ ਕੇ ਰੱਖਿਆ ਹੈ।
This mind, body and wealth were given by God, who naturally adorns us.
This mind, body and wealth were given by God, who naturally adorns us.
1915
ਸਰਬ ਕਲਾ ਕਰਿ ਥਾਪਿਆ ਅੰਤਰਿ ਜੋਤਿ ਅਪਾਰ ॥
Sarab Kalaa Kar Thhaapiaa Anthar Joth Apaar ||
सरब
कला करि थापिआ अंतरि जोति अपार ॥
ਸਾਰੀਆ
ਤਾਕਤਾਂ ਦੇਕੇ ਸਰੀਰ ਬਣਾ ਕੇ ਉਸ ਵਿੱਚ ਜਾਨ ਪਾਈ ਹੈ।
He has blessed us with all our energy, and infused His Infinite Light deep within us.
He has blessed us with all our energy, and infused His Infinite Light deep within us.
1916
ਸਦਾ ਸਦਾ ਪ੍ਰਭੁ ਸਿਮਰੀਐ ਅੰਤਰਿ ਰਖੁ ਉਰ ਧਾਰਿ ॥੧॥
Sadhaa Sadhaa Prabh Simareeai Anthar Rakh Our Dhhaar ||1||
सदा
सदा प्रभु सिमरीऐ अंतरि रखु उर धारि ॥१॥
ਉਸ ਰੱਬ ਨੂੰ ਹਮੇਸ਼ਾਂ ਹਰ ਸਮੇਂ ਜੱਪੀਏ । ਮਨ ਅੰਦਰ ਅਡੋਲ ਟਿਕਾ ਕੇ ਯਾਦ ਕਰ।
Forever and ever, meditate in remembrance on God; keep Him enshrined in your heart. ||1||
1917
ਮੇਰੇ ਮਨ ਹਰਿ ਬਿਨੁ ਅਵਰੁ ਨ ਕੋਇ ॥
Maerae Man Har Bin Avar N Koe ||
मेरे
मन हरि बिनु अवरु न कोइ ॥
O my mind, without the Lord, there is no other at all.
1918
ਪ੍ਰਭ ਸਰਣਾਈ ਸਦਾ ਰਹੁ ਦੂਖੁ ਨ ਵਿਆਪੈ ਕੋਇ ॥੧॥ ਰਹਾਉ ॥
Prabh Saranaaee Sadhaa Rahu Dhookh N Viaapai Koe ||1|| Rehaao ||
प्रभ
सरणाई सदा रहु दूखु न विआपै कोइ ॥१॥ रहाउ ॥
ਰੱਬ ਦੀ ਰਜ਼ਾ ਵਿੱਚ ਰਹਿ ਕੋਈ ਦੁੱਖ-ਰੋਗ ਨਹੀਂ ਲੱਗਦਾ।
॥॥ ਰਹਾਉ ॥
Remain in God's Sanctuary forever, and no suffering shall afflict you. ||1||Pause||
1919
ਰਤਨ ਪਦਾਰਥ ਮਾਣਕਾ ਸੁਇਨਾ ਰੁਪਾ ਖਾਕੁ ॥
Rathan Padhaarathh Maanakaa Sueinaa Rupaa Khaak ||
रतन
पदारथ माणका सुइना रुपा खाकु ॥
ਮਹਿੰਗੇ
ਰਤਨ ਮੋਤੀ ਸੋਨਾਂ ਚਾਂਦੀ ਸਾਰੇ ਧੰਨ ਮਿੱਟੀ ਹਨ। ਨਾਲ ਨਹੀਂ ਜਾਣੇ।
Jewels, treasures, pearls, gold and silver-all these are just dust.
Jewels, treasures, pearls, gold and silver-all these are just dust.
1920
ਮਾਤ ਪਿਤਾ ਸੁਤ ਬੰਧਪਾ ਕੂੜੇ ਸਭੇ ਸਾਕ ॥
Maath Pithaa Suth Bandhhapaa Koorrae Sabhae Saak ||
मात
पिता सुत बंधपा कूड़े सभे साक ॥
ਮਾਂ
ਪਿਉ ਸਾਰੇ ਰਿਸ਼ਤੇ ਵੀ ਖੱਤਮ ਹੋਣ ਵਾਲੇ ਨੇ।
Mother, father, children and relatives-all relations are false.
Mother, father, children and relatives-all relations are false.
1921
ਜਿਨਿ ਕੀਤਾ ਤਿਸਹਿ ਨ ਜਾਣਈ ਮਨਮੁਖ ਪਸੁ ਨਾਪਾਕ ॥੨॥
Jin Keethaa Thisehi N Jaanee Manamukh Pas Naapaak ||2||
जिनि
कीता तिसहि न जाणई मनमुख पसु नापाक ॥२॥
ਜਿਸ
ਰੱਬ ਨੇ ਸਾਰਾ ਕੁੱਝ ਕੀਤਾ ਹੈ। ਉਸ ਨੂੰ ਯਾਦ-ਚੇਤੇ ਨਹੀਂ ਕੀਤਾ। ਮਨਮੁੱਖ ਅਗਿਆਨੀ ਨਾਂ ਸੱਮਝ ਹੈ।
The self-willed manmukh is an insulting beast; he does not acknowledge the One who created him. ||2||
The self-willed manmukh is an insulting beast; he does not acknowledge the One who created him. ||2||
1922
ਅੰਤਰਿ ਬਾਹਰਿ ਰਵਿ ਰਹਿਆ ਤਿਸ ਨੋ ਜਾਣੈ ਦੂਰਿ ॥
Anthar Baahar Rav Rehiaa This No Jaanai Dhoor ||
अंतरि
बाहरि रवि रहिआ तिस नो जाणै दूरि ॥
ਰੱਬ
ਅੰਦਰ ਬਾਹਰ ਸਰੀਰ ਤੇ ਵਸਤੂਆਂ ਵਿੱਚ ਸਮਾਇਆ ਹੈ। ਉਸ ਨੂੰ ਦੂਰ ਜਾਣਈਏ।
The Lord is pervading within and beyond, and yet people think that He is far away.
The Lord is pervading within and beyond, and yet people think that He is far away.
1923
ਤ੍ਰਿਸਨਾ ਲਾਗੀ ਰਚਿ ਰਹਿਆ ਅੰਤਰਿ ਹਉਮੈ ਕੂਰਿ ॥
Thrisanaa Laagee Rach Rehiaa Anthar Houmai Koor ||
त्रिसना
लागी रचि रहिआ अंतरि हउमै कूरि ॥
ਤਮਾ
ਨਾਲ ਭਰਿਆ ਹੋਇਆ। ਮਨ ਵਿੱਚ ਹੰਕਾਂਰ ਦੀ ਮੈਲ ਹੈ।
They are engrossed in clinging desires; within their hearts there is ego and falsehood.
They are engrossed in clinging desires; within their hearts there is ego and falsehood.
1924
ਭਗਤੀ ਨਾਮ ਵਿਹੂਣਿਆ ਆਵਹਿ ਵੰਞਹਿ ਪੂਰ ॥੩॥
Bhagathee Naam Vihooniaa Aavehi Vannjehi Poor ||3||
भगती
नाम विहूणिआ आवहि वंञहि पूर ॥३॥
ਰੱਬ ਦੀ ਯਾਦ ਵਿੱਚ ਜੁੜੇ ਬਿੰਨਾਂ,
ਜੀਵ ਦੇ ਜੁਟ-ਇੱਕਠ-ਪੂਰ ਜੰਮਦੇ ਮਰਦੇ ਹਨ। ||3||
Without devotion to the Naam, crowds of people come and go. ||3||
1925
ਰਾਖਿ ਲੇਹੁ ਪ੍ਰਭੁ ਕਰਣਹਾਰ ਜੀਅ ਜੰਤ ਕਰਿ ਦਇਆ ॥
Raakh Laehu Prabh Karanehaar Jeea Janth Kar Dhaeiaa ||
राखि
लेहु प्रभु करणहार जीअ जंत करि दइआ ॥
ਪ੍ਰਭੂ
ਤੁੰ ਜੀਵ ਜੰਤ ਤਰਸ ਕਰ ਬਚਾ ਲੈ, ਤੂੰ ਪਾਲਣਹਾਰ ਜੀਵਾਂ ਨੂੰ ਸੰਭਾਲ ਕਰ ਲੈ।
Please preserve Your beings and creatures, God; O Creator Lord, please be merciful!
Please preserve Your beings and creatures, God; O Creator Lord, please be merciful!
1926
ਬਿਨੁ ਪ੍ਰਭ ਕੋਇ ਨ ਰਖਨਹਾਰੁ ਮਹਾ ਬਿਕਟ ਜਮ ਭਇਆ ॥
Bin Prabh Koe N Rakhanehaar Mehaa Bikatt Jam Bhaeiaa ||
बिनु
प्रभ कोइ न रखनहारु महा बिकट जम भइआ ॥
ਰੱਬ
ਤੋ ਬਿੰਨ ਕੋਈ ਬਚਾਉਣ ਵਾਲਾ ਨਹੀਂ ਹੈ। ਜਮ ਜੀਵਾਂ ਲਈ ਮਹਾਕਾਲ-ਡਰਾਉਣਾਂ ਹੈ।
Without God, there is no saving grac. The Messenger of Death is cruel and unfeeling.
Without God, there is no saving grac. The Messenger of Death is cruel and unfeeling.
1927
ਨਾਨਕ ਨਾਮੁ ਨ ਵੀਸਰਉ ਕਰਿ ਅਪੁਨੀ ਹਰਿ ਮਇਆ ॥੪॥੧੪॥੮੪॥
Naanak Naam N Veesaro Kar Apunee Har Maeiaa ||4||14||84||
नानक
नामु न वीसरउ करि अपुनी हरि मइआ ॥४॥१४॥८४॥
ਨਾਨਕ ਆਪਣੀ ਮੇਹਰ ਕਰ ਹਰਿ ਦਾ ਨਾਂਮ ਮੈਨੂੰ ਕਦੇ ਨਾ ਭੁਲੇ।
||4||14||84||
O Nanak, may I never forget the Naam! Please bless me with Your Mercy, Lord! ||4||14||84||
1928
ਸਿਰੀਰਾਗੁ ਮਹਲਾ ੫ ॥
Sireeraag Mehalaa 5 ||
सिरीरागु
महला ५ ॥
ਸਰੀ ਰਾਗ
, ਪੰਜਵੀਂ ਪਾਤਸ਼ਾਹੀ। 5 ||
Siree Raag, Fifth Mehl:
5 ||
1929
ਮੇਰਾ ਤਨੁ ਅਰੁ ਧਨੁ ਮੇਰਾ ਰਾਜ ਰੂਪ ਮੈ ਦੇਸੁ ॥
Maeraa Than Ar Dhhan Maeraa Raaj Roop Mai Dhaes ||
मेरा
तनु अरु धनु मेरा राज रूप मै देसु ॥
ਮੇਰਾ
ਸਰੀਰ ਤੇ ਮਇਆ ਮੇਰੀ ਤਾਕਤ ਦੇਸ ਮੇਰਾ ਹੈ।
"My body and my wealth; my ruling power, my beautiful form and country-mine!"
"My body and my wealth; my ruling power, my beautiful form and country-mine!"
1930
ਸੁਤ ਦਾਰਾ ਬਨਿਤਾ ਅਨੇਕ ਬਹੁਤੁ ਰੰਗ ਅਰੁ ਵੇਸ ॥
Suth Dhaaraa Banithaa Anaek Bahuth Rang Ar Vaes ||
सुत
दारा बनिता अनेक बहुतु रंग अरु वेस ॥
ਇਹ ਸਾਰੇ ਪੁੱਤਰ,
ਪਤਨੀ, ਹਰ ਸ਼ੈ, ਸਾਰੇ ਰੰਗ ਕਪੜੇ ਭੇਸ ਮੇਰੇ ਹਨ।
You may have children, a wife and many mistresses; you may enjoy all sorts of pleasures and fine clothes.
You may have children, a wife and many mistresses; you may enjoy all sorts of pleasures and fine clothes.
1931
ਹਰਿ ਨਾਮੁ ਰਿਦੈ ਨ ਵਸਈ ਕਾਰਜਿ ਕਿਤੈ ਨ ਲੇਖਿ ॥੧॥
Har Naam Ridhai N Vasee Kaaraj Kithai N Laekh ||1||
हरि
नामु रिदै न वसई कारजि कितै न लेखि ॥१॥
ਹਰਿ ਦਾ ਨਾਂਮ ਮਨ ਨਹੀਂ ਰੱਖਿਆ। ਤਾਂ ਸਾਰਾ ਕੁੱਝ ਬੇਕਾਰ ਹੈ।
||1||
And yet, if the Name of the Lord does not abide within the heart, none of it has any use or value. ||1||
1932
ਮੇਰੇ ਮਨ ਹਰਿ ਹਰਿ ਨਾਮੁ ਧਿਆਇ ॥
Maerae Man Har Har Naam Dhhiaae ||
मेरे
मन हरि हरि नामु धिआइ ॥
ਮੇਰੇ
ਮਨ ਰਾਮ ਰਾਮ ਨਾਂਮ ਨੂੰ ਯਾਦ ਕਰਿਆ ਕਰ।
O my mind, meditate on the Name of the Lord, Har, Har.
O my mind, meditate on the Name of the Lord, Har, Har.
1933
ਕਰਿ ਸੰਗਤਿ ਨਿਤ ਸਾਧ ਕੀ ਗੁਰ ਚਰਣੀ ਚਿਤੁ ਲਾਇ ॥੧॥ ਰਹਾਉ ॥
Kar Sangath Nith Saadhh Kee Gur Charanee Chith Laae ||1|| Rehaao ||
करि
संगति नित साध की गुर चरणी चितु लाइ ॥१॥ रहाउ ॥
ਰੱਬ ਦੀ ਸੰਗਤ ਕਰ ਗੁਰੂ ਨਾਲ ਚਿੱਤ ਲਾ।
॥1॥ ਰਹਾਉ ॥
Always keep the Company of the Holy, and focus your consciousness on the Feet of the Guru. ||1||Pause||
1934
ਨਾਮੁ ਨਿਧਾਨੁ ਧਿਆਈਐ ਮਸਤਕਿ ਹੋਵੈ ਭਾਗੁ ॥
Naam Nidhhaan Dhhiaaeeai Masathak Hovai Bhaag ||
नामु
निधानु धिआईऐ मसतकि होवै भागु ॥
ਜੀਵ ਨਾਂਮ
ਦੇ ਭੰਡਾਂਰ ਜੱਪੀਏ। ਜੇ ਮੱਥੇ ਦੇ ਲੇਖਾ ਵਿੱਚ ਹੈ।
Those who have such blessed destiny written on their foreheads meditate on the Treasure of the Naam.
Those who have such blessed destiny written on their foreheads meditate on the Treasure of the Naam.
1935
ਕਾਰਜ ਸਭਿ ਸਵਾਰੀਅਹਿ ਗੁਰ ਕੀ ਚਰਣੀ ਲਾਗੁ ॥
Kaaraj Sabh Savaareeahi Gur Kee Charanee Laag ||
कारज
सभि सवारीअहि गुर की चरणी लागु ॥
ਸਾਰੇ
ਕੰਮ ਠੀਕ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਕਰ ਲੈ।
All their affairs are brought to fruition, holding onto the Guru's Feet.
All their affairs are brought to fruition, holding onto the Guru's Feet.
1936
ਹਉਮੈ ਰੋਗੁ ਭ੍ਰਮੁ ਕਟੀਐ ਨਾ ਆਵੈ ਨਾ ਜਾਗੁ ॥੨॥
Houmai Rog Bhram Katteeai Naa Aavai Naa Jaag ||2||
हउमै
रोगु भ्रमु कटीऐ ना आवै ना जागु ॥२॥
ਸਾਰੇ ਕੰਮ ਠੀਕ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਕਰ। ਨਾਂ ਜੰਮਦਾ ਹੈ ਨਾਂ ਮਰਦਾ ਹੈ।
||2||
The diseases of ego and doubt are cast out; they shall not come and go in reincarnation. ||2||
1937
ਕਰਿ ਸੰਗਤਿ ਤੂ ਸਾਧ ਕੀ ਅਠਸਠਿ ਤੀਰਥ ਨਾਉ ॥
Kar Sangath Thoo Saadhh Kee Athasath Theerathh Naao ||
करि
संगति तू साध की अठसठि तीरथ नाउ ॥
ਰੱਬ
ਦਾ ਮਿਲਾਪ ਕਰਕੇ ਨਾਂਮ ਨਾਲ ਸਾਰੇ ਤੀਰਥਾਂ ਦਾ ਇਸ਼ਨਾਨ ਹੋ ਜਾਂਦੇ ਹਨ।
Let the Saadh Sangat, the Company of the Holy, be your cleansing baths at the sixty-eight sacred shrines of pilgrimage.
Let the Saadh Sangat, the Company of the Holy, be your cleansing baths at the sixty-eight sacred shrines of pilgrimage.
1938
ਜੀਉ ਪ੍ਰਾਣ ਮਨੁ ਤਨੁ ਹਰੇ ਸਾਚਾ ਏਹੁ ਸੁਆਉ ॥
Jeeo Praan Man Than Harae Saachaa Eaehu Suaao ||
जीउ
प्राण मनु तनु हरे साचा एहु सुआउ ॥
ਇਹ
ਸੱਚੇ ਨਾਂਮ ਨਾਲ ਜਾਨ, ਸਾਹ, ਜੀਅ, ਸਰੀਰ ਹਰੇ ਹੋ ਜਾਂਦੇ ਨੇ।
Your soul, breath of life, mind and body shall blossom forth in lush profusion; this is the true purpose of life.
Your soul, breath of life, mind and body shall blossom forth in lush profusion; this is the true purpose of life.
Comments
Post a Comment