ਸ੍ਰੀ ਗੁਰੂ ਗ੍ਰੰਥਿ ਸਾਹਿਬ
Page 30 of 1430
1232
ਹਰਿ ਜੀਉ ਸਦਾ ਧਿਆਇ ਤੂ ਗੁਰਮੁਖਿ ਏਕੰਕਾਰੁ ॥੧॥ ਰਹਾਉ ॥
Har Jeeo Sadhaa Dhhiaae Thoo Guramukh Eaekankaar ||1|| Rehaao ||
हरि
जीउ सदा धिआइ तू गुरमुखि एकंकारु ॥१॥ रहाउ ॥
ਹਰਿ
ਦਾ ਨਾਂਮ ਸਦਾ ਚੇਤੇ ਕਰ ,ਤੂੰ ਗੁਰਮੁੱਖ ਇੱਕ ਹੀ ਰੱਬ ਹੈ। |1|| ਰਹਾਉ।.
Become Gurmukh, and meditate forever on the Dear Lord, the One and Only Creator. ||1||Pause||
Become Gurmukh, and meditate forever on the Dear Lord, the One and Only Creator. ||1||Pause||
1233
ਗੁਰਮੁਖਾ ਕੇ ਮੁਖ ਉਜਲੇ ਗੁਰ ਸਬਦੀ ਬੀਚਾਰਿ ॥
Guramukhaa Kae Mukh Oujalae Gur Sabadhee Beechaar ||
गुरमुखा
के मुख उजले गुर सबदी बीचारि ॥
ਗੁਰਮੁੱਖਾ
ਦੇ ਮੂੰਹ ਨਿਰਮਲ ਹਨ। ਗੁਰੂ ਦੇ ਵਾਹਿਗੁਰੂ ਸ਼ਬਦ ਬਾਣੀ ਨੂੰ ਧਿਆਨ ਨਾਲ ਸੱਮਝ ਕੇ ਹਿਰਦੇ ਵਿੱਚ ਰੱਖਣ ਨਾਲ ਹੁੰਦੇ ਹਨ।
The faces of the Gurmukhs are radiant and bright; they reflect on the Word of the Guru's Shabad.
The faces of the Gurmukhs are radiant and bright; they reflect on the Word of the Guru's Shabad.
1234
ਹਲਤਿ ਪਲਤਿ ਸੁਖੁ ਪਾਇਦੇ ਜਪਿ ਜਪਿ ਰਿਦੈ ਮੁਰਾਰਿ ॥
Halath Palath Sukh Paaeidhae Jap Jap Ridhai Muraar ||
हलति
पलति सुखु पाइदे जपि जपि रिदै मुरारि ॥
ਲੋਕ
ਪ੍ਰਲੋਕ ਵਿੱਚ ਅੰਨਦ ਰੱਬ ਨੂੰ ਹਿਰਦੇ ਵਿੱਚ ਯਾਦ ਕਰਕੇ ਮਿਲਦਾ ਹੈ।
They obtain peace in this world and the next, chanting and meditating within their hearts on the Lord.
They obtain peace in this world and the next, chanting and meditating within their hearts on the Lord.
1235
ਘਰ ਹੀ ਵਿਚਿ ਮਹਲੁ ਪਾਇਆ ਗੁਰ ਸਬਦੀ ਵੀਚਾਰਿ ॥੨॥
Ghar Hee Vich Mehal Paaeiaa Gur Sabadhee Veechaar ||2||
घर
ही विचि महलु पाइआ गुर सबदी वीचारि ॥२॥
ਸਰੀਰ
ਦੇ ਵਿੱਚ ਹੀ ਮਨ ਰੱਬ ਦਾ ਵਸੇਰਾ ਗੁਰੂ ਸ਼ਬਦ ਦਾ ਧਿਆਨ ਧਾਰਨ ਨਾਲ ਮਿਲ ਜਾਦਾ ਹੈ।
Within the home of their own inner being, they obtain the Mansion of the Lord's Presence, reflecting on the Guru's Shabad. ||2||
Within the home of their own inner being, they obtain the Mansion of the Lord's Presence, reflecting on the Guru's Shabad. ||2||
1236
ਸਤਗੁਰ ਤੇ ਜੋ ਮੁਹ ਫੇਰਹਿ ਮਥੇ ਤਿਨ ਕਾਲੇ ॥
Sathagur Thae Jo Muh Faerehi Mathhae Thin Kaalae ||
सतगुर
ते जो मुह फेरहि मथे तिन काले ॥
ਜੋ ਜੀਵ ਸਤਗੁਰ
ਵਲੋਂ ਮੂੰਹ ਘੁੰਮਕੇ ਪਾਸਾ ਕਰਦਾ ਹੈ। ਉਹ ਮਾੜੇ ਲੇਖਾਂ ਵਾਲੇ ਹੋ ਜਾਦੇ ਹਨ।
Those who turn their faces away from the True Guru shall have their faces blackened.
Those who turn their faces away from the True Guru shall have their faces blackened.
1237
ਅਨਦਿਨੁ ਦੁਖ ਕਮਾਵਦੇ ਨਿਤ ਜੋਹੇ ਜਮ ਜਾਲੇ ॥
Anadhin Dhukh Kamaavadhae Nith Johae Jam Jaalae ||
अनदिनु
दुख कमावदे नित जोहे जम जाले ॥
ਦਿਨ
ਰਾਤ ਦੁੱਖਾ ਵਿੱਚ ਭੱਟਕਦੇ ਹਨ। ਨਿਤ ਜਮਾਂ ਦਾ ਡਰ ਲੱਗਿਆ ਰਹਿੰਦਾ ਹੈ।
Night and day, they suffer in pain; they see the noose of Death always hovering above them.
Night and day, they suffer in pain; they see the noose of Death always hovering above them.
1238
ਸੁਪਨੈ ਸੁਖੁ ਨ ਦੇਖਨੀ ਬਹੁ ਚਿੰਤਾ ਪਰਜਾਲੇ ॥੩॥
Supanai Sukh N Dhaekhanee Bahu Chinthaa Parajaalae ||3||
सुपनै
सुखु न देखनी बहु चिंता परजाले ॥३॥
ਸੁੱਖ
ਦੇ ਆਉਣ ਦੀ ਘੜੀ ਬਾਰੇ ਸੁਪਨਾ ਵੀ ਨਹੀ ਲੈ ਸਕਦੇ। ਬਹੁਤ ਫਿ਼ਕਰ ਵਿੱਚ ਬੜਾਉਦੇ ਹਨ।
Even in their dreams, they find no peace; they are consumed by the fires of intense anxiety. ||3||
Even in their dreams, they find no peace; they are consumed by the fires of intense anxiety. ||3||
1239
ਸਭਨਾ ਕਾ ਦਾਤਾ ਏਕੁ ਹੈ ਆਪੇ ਬਖਸ ਕਰੇਇ ॥
Sabhanaa Kaa Dhaathaa Eaek Hai Aapae Bakhas Karaee ||
सभना
का दाता एकु है आपे बखस करेइ ॥
ਸਾਰੇ
ਜੀਵਾ ਦਾ ਰੱਬ ਇਕੋ ਹੈ। ਆਪੇ ਕਿਰਪਾ ਕਰਦਾ ਹੈ।
The One Lord is the Giver of all; He Himself bestows all blessings.
The One Lord is the Giver of all; He Himself bestows all blessings.
1240
ਕਹਣਾ ਕਿਛੂ ਨ ਜਾਵਈ ਜਿਸੁ ਭਾਵੈ ਤਿਸੁ ਦੇਇ ॥
Kehanaa Kishhoo N Jaavee Jis Bhaavai This Dhaee ||
कहणा
किछू न जावई जिसु भावै तिसु देइ ॥
ਰੱਬ
ਨੂੰ ਕੋਈ ਕੁੱਝ ਨਹੀਂ ਕਹਿੰਦਾ। ਜਿਸ ਨੂੰ ਤੂੰ ਚਾਹੇ ਦੇ ਦਿੰਦਾ ਹੈ।
No one else has any say in this; He gives just as He pleases.
No one else has any say in this; He gives just as He pleases.
1241
ਨਾਨਕ ਗੁਰਮੁਖਿ ਪਾਈਐ ਆਪੇ ਜਾਣੈ ਸੋਇ ॥੪॥੯॥੪੨॥
Naanak Guramukh Paaeeai Aapae Jaanai Soe ||4||9||42||
नानक
गुरमुखि पाईऐ आपे जाणै सोइ ॥४॥९॥४२॥
ਨਾਨਕ
ਕਹਿੰਦੇ ਹਨ, ਰੱਬ ਨੂੰ ਗੁਰਮੁੱਖ ਪਾ ਲੈਂਦੇ ਹਨ। ਰੱਬ ਆਪ ਸਾਰਾ ਕੁੱਝ ਜਾਣਦੇ ਹਨ।
O Nanak, the Gurmukhs obtain Him; He Himself knows Himself. ||4||9||42||
O Nanak, the Gurmukhs obtain Him; He Himself knows Himself. ||4||9||42||
1242
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
सिरीरागु
महला ३ ॥
ਸਰੀ
ਰਾਗ, ਤੀਜੀ ਪਾਤਸ਼ਾਹੀ 3 ||
Siree Raag, Third Mehl:
1243
ਸਚਾ ਸਾਹਿਬੁ ਸੇਵੀਐ ਸਚੁ ਵਡਿਆਈ ਦੇਇ ॥
Sachaa Saahib Saeveeai Sach Vaddiaaee Dhaee ||
सचा
साहिबु सेवीऐ सचु वडिआई देइ ॥
ਸੱਚਾ
ਪਿਆਰਾ ਯਾਦ ਕਰੀਏ ਸੱਚੀ ਸੋਬਾ ਮਿਲਦੀ ਹੈ।
Serve your True Lord and Master, and you shall be blessed with true greatness.
Serve your True Lord and Master, and you shall be blessed with true greatness.
1244
ਗੁਰ ਪਰਸਾਦੀ ਮਨਿ ਵਸੈ ਹਉਮੈ ਦੂਰਿ ਕਰੇਇ ॥
Gur Parasaadhee Man Vasai Houmai Dhoor Karaee ||
गुर
परसादी मनि वसै हउमै दूरि करेइ ॥
ਗੁਰੂ
ਦੀ ਕਿਰਪਾ ਨਾਲ ਚਿਤ ਵਿਚ ਰੱਬ ਵੱਸਦਾ ਹੈ। ਹੰਕਾਰ ਨੂੰ ਦੂਰ ਕਰਦਾ ਹੈ।
By Guru's Grace, He abides in the mind, and egotism is driven out.
By Guru's Grace, He abides in the mind, and egotism is driven out.
1245
ਇਹੁ ਮਨੁ ਧਾਵਤੁ ਤਾ ਰਹੈ ਜਾ ਆਪੇ ਨਦਰਿ ਕਰੇਇ ॥੧॥
Eihu Man Dhhaavath Thaa Rehai Jaa Aapae Nadhar Karaee ||1||
इहु
मनु धावतु ता रहै जा आपे नदरि करेइ ॥१॥
ਰੱਬ
ਆਪੇ ਕਿਰਪਾ ਦਿਸ਼ਟੀ ਨਾਲ ਮਨ ਕਾਬੂ ਵਿੱਚ ਕਰਾਉਦਾ ਹੈ। This wandering mind comes to rest, when the Lord casts His Glance of Grace. ||1||
1246
ਭਾਈ ਰੇ ਗੁਰਮੁਖਿ ਹਰਿ ਨਾਮੁ ਧਿਆਇ ॥
Bhaaee Rae Guramukh Har Naam Dhhiaae ||
भाई
रे गुरमुखि हरि नामु धिआइ ॥
ਜੀਵ ਤੂੰ ਗੁਰੂ ਦੇ ਕੋਲ ਗੁਰੂ ਦਾ ਬਣ ਕੇ, ਹਰੀ ਦਾ ਨਾਂਮ ਜੱਪ ਚੱਲ ।
O Siblings of Destiny, become Gurmukh, and meditate on the Name of the Lord.
O Siblings of Destiny, become Gurmukh, and meditate on the Name of the Lord.
1247
ਨਾਮੁ ਨਿਧਾਨੁ ਸਦ ਮਨਿ ਵਸੈ ਮਹਲੀ ਪਾਵੈ ਥਾਉ ॥੧॥ ਰਹਾਉ ॥
Naam Nidhhaan Sadh Man Vasai Mehalee Paavai Thhaao ||1|| Rehaao ||
नामु
निधानु सद मनि वसै महली पावै थाउ ॥१॥ रहाउ ॥
ਨਾਂਮ
ਦਾ ਭੰਡਾਰ ਸਦਾ ਚਿਤ ਵਿੱਚ ਵਸੇਬਾ ਕਰਦਾ ਹੈ। ਰੱਬ ਦੇ ਦਰ ਤੇ ਰਹਿੱਣ ਨੂੰ ਮਿਲਦਾ ਹੈ।||1||ਰਹਾਉ||
The Treasure of the Naam abides forever within the mind, and one's place of rest is found in the Mansion of the Lord's Presence. ||1||Pause||
1248
ਮਨਮੁਖ ਮਨੁ ਤਨੁ ਅੰਧੁ ਹੈ ਤਿਸ ਨਉ ਠਉਰ ਨ ਠਾਉ ॥
Manamukh Man Than Andhh Hai This No Thour N Thaao ||
मनमुख
मनु तनु अंधु है तिस नउ ठउर न ठाउ ॥
ਮਨਮੁੱਖ
ਦਾ ਚਿਤ ਤੇ ਸਰੀਰ ਹਨੇਰੇ ਵਾਂਗ ਹੈ। ਕਿਸੇ ਪਾਸੇ ਕਿਨਾਰਾ ਥਾਂ ਟਿਕਾਣਾਂ ਨਹੀਂ ਮਿਲਦਾ ਹੈ।
The minds and bodies of the self-willed manmukhs are filled with darkness; they find no shelter, no place of rest.
The minds and bodies of the self-willed manmukhs are filled with darkness; they find no shelter, no place of rest.
1249
ਬਹੁ ਜੋਨੀ ਭਉਦਾ ਫਿਰੈ ਜਿਉ ਸੁੰਞੈਂ ਘਰਿ ਕਾਉ ॥
Bahu Jonee Bhoudhaa Firai Jio Sunnjain Ghar Kaao ||
बहु
जोनी भउदा फिरै जिउ सुंञैं घरि काउ ॥
ਬਗੈਰ ਪਾਠ ਨਾਂਮ ਤੋਂ ਚਰਾਸੀ
ਲੱਖ ਜੂਨ ਭੋਗਦਾ ਹੈ। ਜਿਵੇ ਕਾਂ ਨੂੰ ਖਾਲੀ ਘਰੋ ਖਾਂਣ ਨੂੰ ਕੁੱਝ ਨਹੀਂ ਲੱਭਦਾ।
Through countless incarnations they wander lost, like crows in a deserted house.
Through countless incarnations they wander lost, like crows in a deserted house.
1250
ਗੁਰਮਤੀ ਘਟਿ ਚਾਨਣਾ ਸਬਦਿ ਮਿਲੈ ਹਰਿ ਨਾਉ ॥੨॥
Guramathee Ghatt Chaananaa Sabadh Milai Har Naao ||2||
गुरमती
घटि चानणा सबदि मिलै हरि नाउ ॥२॥
ਗੁਰੂ
ਦੀ ਮੱਤ ਨਾਲ ਅੰਦਰ ਚਾਨਣ ਹੋ ਜਾਦਾ ਹੈ। ਸ਼ਬਦ ਨਾਲ ਨਾਂਮ ਮਿਲਦਾ ਹੈ। ||2||
Through the Guru's Teachings, the heart is illuminated. Through the Shabad, the Name of the Lord is received. ||2||
Through the Guru's Teachings, the heart is illuminated. Through the Shabad, the Name of the Lord is received. ||2||
1251
ਤ੍ਰੈ ਗੁਣ ਬਿਖਿਆ ਅੰਧੁ ਹੈ ਮਾਇਆ ਮੋਹ ਗੁਬਾਰ ॥
Thrai Gun Bikhiaa Andhh Hai Maaeiaa Moh Gubaar ||
त्रै
गुण बिखिआ अंधु है माइआ मोह गुबार ॥
ਤੈਨੂੰ
ਤਿੰਨਾਂ ਨੇ ਬਦੀ ਲੋਭ ਮਾਇਆ ਨੇ ਅੰਨਾਂ ਕੀਤਾ ਹੈ।
In the corruption of the three qualities, there is blindness; in attachment to Maya, there is darkness.
In the corruption of the three qualities, there is blindness; in attachment to Maya, there is darkness.
1252
ਲੋਭੀ ਅਨ ਕਉ ਸੇਵਦੇ ਪੜਿ ਵੇਦਾ ਕਰੈ ਪੂਕਾਰ ॥
Lobhee An Ko Saevadhae Parr Vaedhaa Karai Pookaar ||
लोभी
अन कउ सेवदे पड़ि वेदा करै पूकार ॥
ਲੋਭੀ
ਜੀਵ ਵੇਦਾ ਨੂੰ ਪੜ੍ਹ ਕੇ, ਬਿਚਾਰਦੇ ਹਨ। ਹੋਰਾਂ ਨੂੰ ਸੁਣਾਉਂਦੇ ਹਨ। ਵੇਚਦੇ ਹਨ।
The greedy people serve others, instead of the Lord, although they loudly announce their reading of scriptures.
The greedy people serve others, instead of the Lord, although they loudly announce their reading of scriptures.
1253
ਬਿਖਿਆ ਅੰਦਰਿ ਪਚਿ ਮੁਏ ਨਾ ਉਰਵਾਰੁ ਨ ਪਾਰੁ ॥੩॥
Bikhiaa Andhar Pach Mueae Naa Ouravaar N Paar ||3||
बिखिआ
अंदरि पचि मुए ना उरवारु न पारु ॥३॥
ਵਿਕਾਰ
ਪਾਪ ਕਰਦੇ, ਅੰਦਰੋਂ ਬੰਦੇ ਭੁੱਲ ਕੇ, ਮਰਨ ਵਾਂਗ ਹੋ ਜਾਂਦੇ ਹਨ। ਐਸੇ ਲੋਕ ਨਾਂ ਰੱਬ ਦੇ ਨੇ ਨਾਂ ਦੁਨੀਆਂ ਦੇ। ||3||
They are burnt to death by their own corruption; they are not at home, on either this shore or the one beyond. ||3||
1254
ਮਾਇਆ ਮੋਹਿ ਵਿਸਾਰਿਆ ਜਗਤ ਪਿਤਾ ਪ੍ਰਤਿਪਾਲਿ ॥
Maaeiaa Mohi Visaariaa Jagath Pithaa Prathipaal ||
माइआ
मोहि विसारिआ जगत पिता प्रतिपालि ॥
ਮਾਇਆ
ਮੋਹ ਧੰਨ ਨੇ ਅਸਲੀ ਸ੍ਰਿਸਟੀ ਬਨਾਉਣ ਵਾਲੇ ਨੂੰ ਭੁਲਾ ਦਿਤਾ ਹੈ।
In attachment to Maya, they have forgotten the Father, the Cherisher of the World.
In attachment to Maya, they have forgotten the Father, the Cherisher of the World.
1255
ਬਾਝਹੁ ਗੁਰੂ ਅਚੇਤੁ ਹੈ ਸਭ ਬਧੀ ਜਮਕਾਲਿ ॥
Baajhahu Guroo Achaeth Hai Sabh Badhhee Jamakaal ||
बाझहु
गुरू अचेतु है सभ बधी जमकालि ॥
ਗੁਰੂ
ਤੋ ਬਿੰਨ ਮਨ ਗੁਬਾਰ ਹੈ। ਸਾਰੇ ਮੌਤ ਦੇ ਪੰਜੇ ਤੋਂ ਬੱਚ ਨਹੀਂ ਸਕਦੇ। ਮੌਤ ਨੇ ਆਉਣਾ ਹੀ ਹੈ।
Without the Guru, all are unconscious; they are held in bondage by the Messenger of Death.
Without the Guru, all are unconscious; they are held in bondage by the Messenger of Death.
1256
ਨਾਨਕ ਗੁਰਮਤਿ ਉਬਰੇ ਸਚਾ ਨਾਮੁ ਸਮਾਲਿ ॥੪॥੧੦॥੪੩॥
Naanak Guramath Oubarae Sachaa Naam Samaal ||4||10||43||
नानक
गुरमति उबरे सचा नामु समालि ॥४॥१०॥४३॥
ਨਾਨਕ
ਜੀ ਲਿਖਦੇ ਹਨ, ਗੁਰਮੁੱਖ ਸੱਚੇ ਰੱਬ ਨੂੰ ਯਾਦ ਕਰਕੇ ਰੱਬ ਦੇ ਜਾਣੂ ਹੋ ਕੇ ਨੇੜੇ ਹੋ ਗਏ। ||4||10||43||
O Nanak, through the Guru's Teachings, you shall be saved, contemplating the True Name. ||4||10||43||
1257
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
सिरीरागु
महला ३ ॥
ਸਰੀ
ਰਾਗ, ਤੀਜੀ ਪਾਤਸ਼ਾਹੀ। 3 ||
Siree Raag, Third Mehl:
3 ||
1258
ਤ੍ਰੈ ਗੁਣ ਮਾਇਆ ਮੋਹੁ ਹੈ ਗੁਰਮੁਖਿ ਚਉਥਾ ਪਦੁ ਪਾਇ ॥
Thrai Gun Maaeiaa Mohu Hai Guramukh Chouthhaa Padh Paae ||
त्रै
गुण माइआ मोहु है गुरमुखि चउथा पदु पाइ ॥
ਤਿੰਨਾਂ
ਗੁਣ ਮੋਹ ਮਾਇਆ ਧੰਨ ਲੋਬ ਤੋਂ ਬਚ ਕੇ ਗੁਰਮੁੱਖ ਮਾਇਆ ਤਿਆਗ ਕੇ ਦੁਨੀਆਂ ਤੋਂ ਤਰ ਜਾਂਦਾ ਹੈ।
The three qualities hold people in attachment to Maya. The Gurmukh attains the fourth state of higher consciousness.
The three qualities hold people in attachment to Maya. The Gurmukh attains the fourth state of higher consciousness.
1259
ਕਰਿ ਕਿਰਪਾ ਮੇਲਾਇਅਨੁ ਹਰਿ ਨਾਮੁ ਵਸਿਆ ਮਨਿ ਆਇ ॥
Kar Kirapaa Maelaaeian Har Naam Vasiaa Man Aae ||
करि
किरपा मेलाइअनु हरि नामु वसिआ मनि आइ ॥
ਰੱਬ
ਦੀ ਆਪਦੀ ਮੇਹਰ ਨਾਲ ਰੱਬ ਨਾਲ ਮਿਲਾਪ ਹੁੰਦਾ ਹੈ। ਰਾਮ ਨਾਂਮ ਮਨ ਵਿੱਚ ਜਾਗਦਾ ਹੈ।
Granting His Grace, God unites us with Himself. The Name of the Lord comes to abide within the mind.
Granting His Grace, God unites us with Himself. The Name of the Lord comes to abide within the mind.
1260
ਪੋਤੈ ਜਿਨ ਕੈ ਪੁੰਨੁ ਹੈ ਤਿਨ ਸਤਸੰਗਤਿ ਮੇਲਾਇ ॥੧॥
Pothai Jin Kai Punn Hai Thin Sathasangath Maelaae ||1||
पोतै
जिन कै पुंनु है तिन सतसंगति मेलाइ ॥१॥
ਜਿੰਨ੍ਹਾਂ
ਦੇ ਭਾਗਾ ਵਿੱਚ ਉਸ ਦਾ ਨਾਂਮ ਦਾ ਭੰਡਾਰ ਉਕਰਿਆ ਹੈ। ਰੱਬ ਦੇ ਨਾਲ ਮਿਲਾਪ ਹੁੰਦਾ ਹੈ।
Those who have the treasure of goodness join the Sat Sangat, the True Congregation. ||1||
Those who have the treasure of goodness join the Sat Sangat, the True Congregation. ||1||
1261
ਭਾਈ ਰੇ ਗੁਰਮਤਿ ਸਾਚਿ ਰਹਾਉ ॥
Bhaaee Rae Guramath Saach Rehaao ||
भाई
रे गुरमति साचि रहाउ ॥
ਜੀਵ
ਗੁਰੂ ਦੀ ਮੱਤ ਨਾਲ ਸੱਚਾ ਰੱਬ ਜੱਪ । ਰਹਾਉ।
O Siblings of Destiny, follow the Guru's Teachings and dwell in truth. ਰਹਾਉ।
1262 ਸਾਚੋ ਸਾਚੁ ਕਮਾਵਣਾ ਸਾਚੈ ਸਬਦਿ ਮਿਲਾਉ ॥੧॥ ਰਹਾਉ ॥
O Siblings of Destiny, follow the Guru's Teachings and dwell in truth. ਰਹਾਉ।
1262 ਸਾਚੋ ਸਾਚੁ ਕਮਾਵਣਾ ਸਾਚੈ ਸਬਦਿ ਮਿਲਾਉ ॥੧॥ ਰਹਾਉ ॥
Saacho Saach Kamaavanaa Saachai Sabadh Milaao ||1|| Rehaao ||
साचो
साचु कमावणा साचै सबदि मिलाउ ॥१॥ रहाउ ॥
ਸੱਚੇ
ਸੁਚੇ ਪ੍ਰਭੂ ਦੀ ਕਮਾਈ ਕਰ ਕੇ ਸੱਚੇ ਸ਼ਬਦ ਨਾਲ ਮਨ ਲੱਗਨ ਦਾ ਮਿਲਾਪ ਕਰ।॥1॥ ਰਹਾਉ ॥
Practice truth, and only truth, and merge in the True Word of the Shabad. ||1||Pause||
1263
ਜਿਨੀ ਨਾਮੁ ਪਛਾਣਿਆ ਤਿਨ ਵਿਟਹੁ ਬਲਿ ਜਾਉ ॥
Jinee Naam Pashhaaniaa Thin Vittahu Bal Jaao ||
जिनी
नामु पछाणिआ तिन विटहु बलि जाउ ॥
ਜਿੰਨ੍ਹਾਂ
ਨੇ ਰੱਬ ਨੂੰ ਚੇਤੇ ਕੀਤਾ ਹੈ। ਤਿਨ੍ਹਾਂ ਦੇ ਸਦਕੇ ਵਾਰੇ ਜਾਦੇ ਹਾਂ।
I am a sacrifice to those who recognize the Naam, the Name of the Lord.
I am a sacrifice to those who recognize the Naam, the Name of the Lord.
1264
ਆਪੁ ਛੋਡਿ ਚਰਣੀ ਲਗਾ ਚਲਾ ਤਿਨ ਕੈ ਭਾਇ ॥
Aap Shhodd Charanee Lagaa Chalaa Thin Kai Bhaae ||
आपु
छोडि चरणी लगा चला तिन कै भाइ ॥
ਆਪ
ਦੀ ਹੈਂਕੱੜ ਛੱਡ ਕੇ, ਤਿਨਾਂ ਦੇ ਚਰਨਾ ਨੂੰ ਪੈਂਦਾ ਹਾ। ਜਿਵੇਂ ਉਹ ਤੇਰੇ ਰਸਤੇ ਉਤੇ ਚਲਦੇ ਹਨ। ਉਨ੍ਹਾਂ ਵਾਂਗ ਤੁਰਦਾ ਹਾਂ।
Renouncing selfishness, I fall at their feet, and walk in harmony with His Will.
Renouncing selfishness, I fall at their feet, and walk in harmony with His Will.
1265
ਲਾਹਾ ਹਰਿ ਹਰਿ ਨਾਮੁ ਮਿਲੈ ਸਹਜੇ ਨਾਮਿ ਸਮਾਇ ॥੨॥
Laahaa Har Har Naam Milai Sehajae Naam Samaae ||2||
लाहा
हरि हरि नामु मिलै सहजे नामि समाइ ॥२॥
ਮੇਹਨਤ ਦਾ ਫ਼ਲ, ਸਫ਼ਲਤਾ ਰੱਬ ਭਗਵਾਨ ਹਰੀ ਮਨ ਸਰੀਰ ਦੇ ਸਹਿਜ ਅਵਸਥਾਂ ਵਿੱਚ ਆਉਣ ਨਾਲ
ਆ ਮਿਲਦਾ ਹੈ। ||2||
Earning the Profit of the Name of the Lord, Har, Har, I am intuitively absorbed in the Naam. ||2||
Earning the Profit of the Name of the Lord, Har, Har, I am intuitively absorbed in the Naam. ||2||
1266
ਬਿਨੁ ਗੁਰ ਮਹਲੁ ਨ ਪਾਈਐ ਨਾਮੁ ਨ ਪਰਾਪਤਿ ਹੋਇ ॥
Bin Gur Mehal N Paaeeai Naam N Paraapath Hoe ||
बिनु
गुर महलु न पाईऐ नामु न परापति होइ ॥
ਗੁਰੂ
ਬਿੰਨਾਂ ਰੱਬ ਦਾ ਵਸੇਰਾ, ਘਰ, ਦਰਬਾਰ ਨਹੀਂ ਲੱਭਦਾ। ਨਾਂਮ ਨਹੀਂ ਮਿਲਣਾ ਹੈ।
Without the Guru, the Mansion of the Lord's Presence is not found, and the Naam is not obtained.
Without the Guru, the Mansion of the Lord's Presence is not found, and the Naam is not obtained.
1267
ਐਸਾ ਸਤਗੁਰੁ ਲੋੜਿ ਲਹੁ ਜਿਦੂ ਪਾਈਐ ਸਚੁ ਸੋਇ ॥
Aisaa Sathagur Lorr Lahu Jidhoo Paaeeai Sach Soe ||
ऐसा
सतगुरु लोड़ि लहु जिदू पाईऐ सचु सोइ ॥
ਇਹ
ਸਤਿਗੁਰੁ ਗੁਰੂ ਲੱਭ, ਉਹ ਆਪ ਸੱਚੇ ਰੱਬ ਨਾਲ ਮਿਲਾਪ ਕਰਦਾ ਹੈ।
Seek and find such a True Guru, who shall lead you to the True Lord.
Seek and find such a True Guru, who shall lead you to the True Lord.
1268
ਅਸੁਰ ਸੰਘਾਰੈ ਸੁਖਿ ਵਸੈ ਜੋ ਤਿਸੁ ਭਾਵੈ ਸੁ ਹੋਇ ॥੩॥
Asur Sanghaarai Sukh Vasai Jo This Bhaavai S Hoe ||3||
असुर
संघारै सुखि वसै जो तिसु भावै सु होइ ॥३॥
ਉਹ
ਕਾਂਮਕ ਦੈਂਤ ਨੂੰ ਮਾਰਦਾ ਹੈ। ਸੁੱਖ ਮਿਲ ਜਾਦਾ ਹੈ। ਜੋ ਰੱਬ ਨੂੰ ਠੀਕ ਲੱਗੇ ਉਹੀ ਹੁੰਦਾ ਹੈ। ||3||
Destroy your evil passions, and you shall dwell in peace. Whatever pleases the Lord comes to pass. ||3||
Destroy your evil passions, and you shall dwell in peace. Whatever pleases the Lord comes to pass. ||3||
1269
ਜੇਹਾ ਸਤਗੁਰੁ ਕਰਿ ਜਾਣਿਆ ਤੇਹੋ ਜੇਹਾ ਸੁਖੁ ਹੋਇ ॥
Jaehaa Sathagur Kar Jaaniaa Thaeho Jaehaa Sukh Hoe ||
जेहा
सतगुरु करि जाणिआ तेहो जेहा सुखु होइ ॥
ਜੈਸੇ
ਆਦਰ ਪਿਆਰ ਨਾਲ ਸਤਿਗੁਰੁ ਨੂੰ ਮਿਲਦੇ ਹਾਂ। ਰੱਬ ਉਹੋ ਜਿਹਾ ਹੀ ਫਲ ਦਿੰਦਾ ਹੈ।
As one knows the True Guru, so is the peace obtained.
As one knows the True Guru, so is the peace obtained.
1270
ਏਹੁ ਸਹਸਾ ਮੂਲੇ ਨਾਹੀਂ ਭਾਉ ਲਾਏ ਜਨੁ ਕੋਇ ॥
Eaehu Sehasaa Moolae Naahee Bhaao Laaeae Jan Koe ||
एहु
सहसा मूले नाही भाउ लाए जनु कोइ ॥
ਇਸ
ਵਿੱਚ ਜਰਾ ਵੀ ਸ਼ੱਕ ਨਹੀਂ। ਰੱਬ ਨਾਲ ਮਨ ਦੀ ਪ੍ਰੀਤ-ਮੱਹਬੱਤ ਕੋਈ ਹੀ ਲਾਉਂਦਾ ਹੈ।
There is no doubt at all about this, but those who love Him are very rare.
There is no doubt at all about this, but those who love Him are very rare.
1271
ਨਾਨਕ ਏਕ ਜੋਤਿ ਦੁਇ ਮੂਰਤੀ ਸ਼ਬਦਿ ਮਿਲਾਵਾ ਹੋਇ ॥੪॥੧੧॥੪੪॥
Naanak Eaek Joth Dhue Moorathee Sabadh Milaavaa Hoe ||4||11||44||
नानक
एक जोति दुइ मूरती सबदि मिलावा होइ ॥४॥११॥४४॥
ਨਾਨਕ
ਦੱਸ ਰਹੇ ਹਨ, ਜੀਵ ਦਾ ਇੱਕ ਜੋਤ ਦੂਜਾ ਸਰੀਰ ਦਾ ਮਿਲਾਪ ਸ਼ਬਦ ਦੇ ਗਿਆਨ ਪ੍ਰਕਾਸ਼ ਨਾਲ ਹੁੰਦਾ ਹੈ।
4||11||44||
O Nanak, the One Light has two forms; through the Shabad, union is attained. ||4||11||44||
Comments
Post a Comment