ਦੁਨੀਆਂ ਨਾਲ ਜੁੜ ਗਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਤੂੰ ਨਵਿਆਂ ਦੇ ਸੰਗ ਜਸ਼ਨ ਮੰਨਾਏ ਅਸੀਂ ਟੁੱਟ ਗਏ ਹਾਂ।
ਤੂੰ ਅੱਖੀਆਂ ਹੋਰ ਨਾਲ ਲਾਈਆਂ ਅਸੀਂ ਟੁੱਟ ਗਏ ਹਾਂ।
ਤੂੰ ਦਿਲ ਵਿੱਚ ਵਸਾਇਆ ਹੋਰ ਨੂੰ ਅਸੀਂ ਟੁੱਟ ਗਏ ਹਾਂ।
ਤੂੰ ਸਾਨੂੰ ਦੇ ਕੇ ਦਿਲ ਤੋੜ ਲਏ ਅਸੀਂ ਟੁੱਟ ਗਏ ਹਾਂ।
ਤੂੰ ਰੁਸ ਗਿਆ ਸਾਡੇ ਨਾਲ ਤਾਂਹੀ ਅਸੀਂ ਟੁੱਟ ਗਏ ਹਾਂ।
ਸਤਵਿੰਦਰ ਦੂਰ ਜਿਉ ਸਾਡੇ ਗਏ ਅਸੀਂ ਟੁੱਟ ਗਏ ਹਾਂ।
ਸੱਤੀ ਦਿਲ ਰੇਤ ਮਾਰੂਥਲ ਹੋ ਗਏ ਅਸੀਂ ਟੁੱਟ ਗਏ ਹਾਂ।
ਅਰਮਾਨ ਸਾਡੇ ਜੋ ਟੁੱਟ-ਪੁਟ ਗਏ ਅਸੀਂ ਟੁੱਟ ਗਏ ਹਾਂ।
ਇਹ ਝੱਲੇ ਤੇਰੇ ਨਾਲਂੋ ਟੁੱਟ ਕੇ ਰੱਬ ਨਾਲ ਜੁੜ ਗਏ ਹਾਂ।
ਅਸੀਂ ਟੁੱਟ ਤੇਰੇ ਨਾਲੋਂ ਇਸ ਦੁਨੀਆਂ ਪੂਰੀ ਦੇ ਹੋ ਗਏ ਹਾਂ।
ਰੇਡੀਉ ਦੇ ਨਾਲ ਅਵਾਜ਼ ਦੀ ਦੁਨੀਆਂ ਨਾਲ ਜੁੜ ਗਏ ਹਾਂ।
ਤੈਨੂੰ ਛੱਡ ਲਿੱਖਣ ਪੜ੍ਹਨ ਦੇ ਸ਼ਬਦਾ ਵਿੱਚ ਅਸੀਂ ਖੋ ਗਏ ਹਾਂ।
ਫਿਰ ਵੀ ਅਸੀਂ ਸਾਰਾ ਤੇਰੇ ਉਤੇ ਹੀ ਹਰ ਅੱਖਰ ਲਿਖ ਗਏ ਹਾਂ।
ਕਿਵੇ ਦੱਸੀਏ ਸਭ ਤੋਂ ਪਿਆਰਿਆਂ ਅਸੀਂ ਤੇਰੇ ਜੋਗੇ ਹੋ ਗਏ ਹਾਂ।

Comments
Post a Comment