ਸ੍ਰੀ

ਗੁਰੂ ਗ੍ਰੰਥਿ ਸਾਹਿਬ Page 24 of 1430


980

ਸਿਰੀਰਾਗੁ ਮਹਲਾ ਘਰੁ


Sireeraag Mehalaa 1 Ghar 3 ||


ਸਰੀ

ਰਾਗ, ਪਹਲੀ ਪਾਤਸ਼ਾਹੀ ਘਰੁ 3


सिरीरागु

महला घरु


Siree Raag, First Mehl, Third House:

981

ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ


Amal Kar Dhharathee Beej Sabadho Kar Sach Kee Aab Nith Dhaehi Paanee ||


अमलु

करि धरती बीजु सबदो करि सच की आब नित देहि पाणी


ਜੀਵ

ਰੱਬ ਦੇ ਨਾਂਮ ਗੁਣ ਉਤੇ ਅਸਰ ਕਰ, ਸ਼ਬਦ ਨੂੰ ਆਪਣੇ ਅੰਦਰ ਪੜ੍ਹ ਕੇ, ਲਾਗੂ ਕਰ ਸੱਚਾਈ ਤੇ ਨਿਤ ਰੋਜ਼ ਪਹਿਰਾ ਦੇ
Make good deeds the soil, and let the Word of the Shabad be the seed; irrigate it continually with the water of Truth.


982

ਹੋਇ ਕਿਰਸਾਣੁ ਈਮਾਨੁ ਜੰਮਾਇ ਲੈ ਭਿਸਤੁ ਦੋਜਕੁ ਮੂੜੇ ਏਵ ਜਾਣੀ


Hoe Kirasaan Eemaan Janmaae Lai Bhisath Dhojak Moorrae Eaev Jaanee ||1||


होइ

किरसाणु ईमानु जमाइ लै भिसतु दोजकु मूड़े एव जाणी ॥१॥


ਹੇ ਜੀਵ

ਕਿਸਾਨ ਵਾਂਗ ਮੇਹਨਤ ਇਮਾਨ ਨਾਲ ਨਾਂਮ ਦਾ ਬੀਜ, ਬੀਜ ਕੇ, ਸਰਧਾ ਨਾਂਮ ਦੀ ਲਾ ਅਣਜਾਣ ਜੀਵ ਦੋਜ਼ਕ ਨਰਕ ਬਹੁਤ ਦੁੱਖਾ ਵਾਲਾ ਹੈ ||1||


Become such a farmer, and faith will sprout. This brings knowledge of heaven and hell, you fool! ||1||

983

ਮਤੁ ਜਾਣ ਸਹਿ ਗਲੀ ਪਾਇਆ


Math Jaan Sehi Galee Paaeiaa ||


मतु

जाण सहि गली पाइआ


ਜੀਵ

ਗੱਲਾ ਨਾਲ ਰੱਬ ਨਹੀਂ ਮਿਲਦਾ
Do not think that your Husband Lord can be obtained by mere words.


984

ਮਾਲ ਕੈ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮੁ ਗਵਾਇਆ ਰਹਾਉ


Maal Kai Maanai Roop Kee Sobhaa Eith Bidhhee Janam Gavaaeiaa ||1|| Rehaao ||


माल

कै माणै रूप की सोभा इतु बिधी जनमु गवाइआ ॥१॥ रहाउ


ਧਨ

-ਦੌਲਤ ਦੇ ਹੰਕਾਰ ਅਤੇ ਸੁੰਦਰਤਾ ਦੀ ਹਮਕ-ਦਮਕ ਵਿੱਚ, ਇਸ ਢੰਗ ਨਾਲ ਤੂੰ ਆਪਣਾ ਜੀਵਨ ਗਵਾ ਲਿਆ ਹੈ 1 ਰਹਾਉ


You are wasting this life in the pride of wealth and the splendor of beauty. ||1||Pause||

985

ਐਬ ਤਨਿ ਚਿਕੜੋ ਇਹੁ ਮਨੁ ਮੀਡਕੋ ਕਮਲ ਕੀ ਸਾਰ ਨਹੀ ਮੂਲਿ ਪਾਈ


Aib Than Chikarro Eihu Man Meeddako Kamal Kee Saar Nehee Mool Paaee ||


ऐब

तनि चिकड़ो इहु मनु मीडको कमल की सार नही मूलि पाई


ਜੀਵ

ਦਾ ਤਨ ਸੰਸਾਰੀ ਅੰਨਦ ਤੇ ਖੂਨ, ਫੋਕਟ, ਗੰਦੇ ਪਦਾਰਥਾਂ ਵਿੱਚ ਮਨ, ਡੱਡੂ ਦੀ ਤਰਾਂ ਡੁੱਬ ਗਿਆ ਹੈ ਗੰਦੇ ਥਾਂ ਚਿੱਕੜ ਵਿੱਚ ਕਮਲ ਫੁੱਲ ਦੀ ਤਰਾਂ, ਮਨ ਵਿੱਵ ਬੈਠੇ ਰੱਬ ਪਿਆਰੇ ਦੀ ਸੋਜੀ ਨਹੀਂ ਹੈ
The defect of the body which leads to sin is the mud puddle, and this mind is the frog, which does not appreciate the lotus flower at all.


986

ਭਉਰੁ ਉਸਤਾਦੁ ਨਿਤ ਭਾਖਿਆ ਬੋਲੇ ਕਿਉ ਬੂਝੈ ਜਾ ਨਹ ਬੁਝਾਈ


Bhour Ousathaadh Nith Bhaakhiaa Bolae Kio Boojhai Jaa Neh Bujhaaee ||2||


भउरु

उसतादु नित भाखिआ बोले किउ बूझै जा नह बुझाई ॥२॥


ਪੰਡਤ

ਹਮੇਸ਼ਾ ਰੱਬ ਦੀਆਂ ਗੱਲਾਂ ਦਾ ਉਪਦੇਸ਼ ਕਹਿੰਦਾ ਹੈ ਉਸ ਨੂੰ ਆਪ ਕਿਵੇਂ ਲੱਭੇ? ਆਪ ਰੱਬ ਭਾਲ ਨਹੀਂ ਸਕਦਾ ||2||
The bumble bee is the teacher who continually teaches the lesson. But how can one understand, unless one is made to understand? ||2||


987

ਆਖਣੁ ਸੁਨਣਾ ਪਉਣ ਕੀ ਬਾਣੀ ਇਹੁ ਮਨੁ ਰਤਾ ਮਾਇਆ


Aakhan Sunanaa Poun Kee Baanee Eihu Man Rathaa Maaeiaa ||


आखणु

सुनणा पउण की बाणी इहु मनु रता माइआ


ਸ਼ਬਦ ਨਾਂਮ

ਜੱਪਨਾ, ਸੁਣਨਾ, ਹਵਾ ਵਾਂਗ ਕੋਲੋ ਦੀ ਲੰਘ ਜਾਦਾ ਹੈ, ਮਨ ਤਨ ਮਇਆ ਵਿੱਚ ਰੱਚਿਆ ਹੈ
This speaking and listening is like the song of the wind, for those whose minds are colored by the love of Maya.


988

ਖਸਮ ਕੀ ਨਦਰਿ ਦਿਲਹਿ ਪਸਿੰਦੇ ਜਿਨੀ ਕਰਿ ਏਕੁ ਧਿਆਇਆ


Khasam Kee Nadhar Dhilehi Pasindhae Jinee Kar Eaek Dhhiaaeiaa ||3||


खसम

की नदरि दिलहि पसिंदे जिनी करि एकु धिआइआ ॥३॥


ਰੱਬ

ਉਨ੍ਹਾਂ ਉਪਰ ਆਪਦੀ ਨਜ਼ਰ ਨਿਹਾਰਦਾ ਹੈ ਜੋ ਮਨ ਲਾ ਕੇ ਇੱਕ ਦਾ ਧਿਆਨ ਧਰਦੇ ਹਨ ||3||
The Grace of the Master is bestowed upon those who meditate on Him alone. They are pleasing to His Heart. ||3||


989

ਤੀਹ ਕਰਿ ਰਖੇ ਪੰਜ ਕਰਿ ਸਾਥੀ ਨਾਉ ਸੈਤਾਨੁ ਮਤੁ ਕਟਿ ਜਾਈ


Theeh Kar Rakhae Panj Kar Saathhee Naao Saithaan Math Katt Jaaee ||


तीह

करि रखे पंज करि साथी नाउ सैतानु मतु कटि जाई


ਤੀਹ

ਰੋਜ਼ੇ ਪੰਜ ਨਿਵਾਜ਼ਾਂ ਕਰਦਾ ਹੈ ਨਾਂਮ ਤੋ ਬਿੰਨਾਂ ਲੋਕਾ ਨੂੰ ਭਰਮਾਂਉਣ ਦੇ ਨਾਲ ਰੱਬ ਨਹੀਂ ਮਿਲਣਾ
You may observe the thirty fasts, and say the five prayers each day, but 'Satan' can undo them.


990

ਨਾਨਕੁ ਆਖੈ ਰਾਹਿ ਪੈ ਚਲਣਾ ਮਾਲੁ ਧਨੁ ਕਿਤ ਕੂ ਸੰਜਿਆਹੀ ੨੭


Naanak Aakhai Raahi Pai Chalanaa Maal Dhhan Kith Koo Sanjiaahee ||4||27||


नानकु

आखै राहि पै चलणा मालु धनु कित कू संजिआही ॥४॥२७॥


ਨਾਨਕ

ਮਨ ਨੂੰ ਕਹਿੰਦੇ ਨੇ ਤੂੰ ਮਰ ਜਾਣਾ ਹੈ ਤੈਨੂੰ ਸਹੀ ਰਸਤੇ ਉਤੇ ਚਲਣਾਂ ਚਾਹੀਦਾ ਹੈ। ਮਾਲ ਧੰਨ ਬਹੁਤੇ ਇੱਕਠੇ ਕਰਕੇ ਕੀ ਕਰਨੇ ਹਨ?
||4||27||
Says Nanak, you will have to walk on the Path of Death, so why do you bother to collect wealth and property? ||4||27||


991

ਸਿਰੀਰਾਗੁ ਮਹਲਾ ੧ ਘਰੁ ੪


Sireeraag Mehalaa 1 Ghar 4 ||


सिरीरागु

महला घरु


ਸਰੀ

ਰਾਗ ਪਹਲੀ ਪਾਤਸ਼ਾਹੀ1 ਘਰੁ 4


Siree Raag, First Mehl, Fourth House:

992

ਸੋਈ ਮਉਲਾ ਜਿਨਿ ਜਗੁ ਮਉਲਿਆ ਹਰਿਆ ਕੀਆ ਸੰਸਾਰੋ


Soee Moulaa Jin Jag Mouliaa Hariaa Keeaa Sansaaro ||


सोई

मउला जिनि जगु मउलिआ हरिआ कीआ संसारो


ਰੱਬ

ਹੀ ਤੱਕੜਾ ਸਿਰਜਨਹਾਰ ਹੈ ਜਿਸ ਨੇ ਦੁਨੀਆ ਨੂੰ ਬਣਾਇਆ ਹੈ ਸਾਰੀ ਸ੍ਰਿਸਟੀ, ਬਿਨਸਪਤੀ ਹਰੀ ਕੀਤੀ ਹੈ
He is the Master who has made the world bloom; He makes the Universe blossom forth, fresh and green.


993

ਆਬ ਖਾਕੁ ਜਿਨਿ ਬੰਧਿ ਰਹਾਈ ਧੰਨੁ ਸਿਰਜਣਹਾਰੋ


Aab Khaak Jin Bandhh Rehaaee Dhhann Sirajanehaaro ||1||


आब

खाकु जिनि बंधि रहाई धंनु सिरजणहारो ॥१॥


ਜਿਸ ਨੇ ਪਾਣੀ

ਵਿੱਚ ਮਿੱਟੀ, ਮਿੱਟੀ ਵਿੱਚ ਪਾਣੀ ਇੱਕਠੇ ਖੜ੍ਹੇ ਕੀਤੇ ਹਨ। ਆਪਣੀ ਸ਼ਕਤੀ ਨਾਲ ਇੰਨਾਂ ਨੂੰ ਥੱਮਣ ਵਾਲਾ, ਬਣਾਉਣ ਵਾਲਾ ਧੰਨ ਰੱਬ ਹੈ ||1||



He holds the water and the land in bondage. Hail to the Creator Lord! ||1||


994

ਮਰਣਾ ਮੁਲਾ ਮਰਣਾ


Maranaa Mulaa Maranaa ||


मरणा

मुला मरणा


ਹੇ ਮੁੱਲਾਂ ਮੌਤ

ਆਉਣੀ ਹੀ ਹੈ

Death, O Mullah-death will come,


995

ਭੀ ਕਰਤਾਰਹੁ ਡਰਣਾ ਰਹਾਉ


Bhee Karathaarahu Ddaranaa ||1|| Rehaao ||


भी

करतारहु डरणा ॥१॥ रहाउ


ਰੱਬ

ਤੋ ਡਰ ।।ਰਹਾਉ।।
So live in the Fear of God the Creator. ||1||Pause||


996

ਤਾ ਤੂ ਮੁਲਾ ਤਾ ਤੂ ਕਾਜੀ ਜਾਣਹਿ ਨਾਮੁ ਖੁਦਾਈ


Thaa Thoo Mulaa Thaa Thoo Kaajee Jaanehi Naam Khudhaaee ||


ता

तू मुला ता तू काजी जाणहि नामु खुदाई


ਮਨ

ਤੂੰ ਮੁੱਲ ਕਾਜੀ ਤਾਂ ਹੈ, ਜੇ ਖੁਦਾ ਦੇ ਨਾਂਮ ਨੂੰ ਲੱਭ ਲਿਆ ਹੈ
You are a Mullah, and you are a Qazi, only when you know the Naam, the Name of God.


997

ਜੇ ਬਹੁਤੇਰਾ ਪੜਿਆ ਹੋਵਹਿ ਕੋ ਰਹੈ ਨ ਭਰੀਐ ਪਾਈ


Jae Bahuthaeraa Parriaa Hovehi Ko Rehai N Bhareeai Paaee ||2||


जे

बहुतेरा पड़िआ होवहि को रहै भरीऐ पाई ॥२॥


ਜੇ

ਤੂੰ ਬਹੁਤ ਵਿਦਵਾਨ ਹੈ ਦੁਨੀਆਂ ਉਤੇ ਕੋਈ ਸਦਾ ਲਈ ਨਹੀਂ ਰਹਿੰਦਾ। ਹਰ ਕੋਈ ਮਰਦਾ ਜੰਮਦਾ ਹੈ
You may be very educated, but no one can remain when the measure of life is full. ||2||


998

ਸੋਈ ਕਾਜੀ ਜਿਨਿ ਆਪੁ ਤਜਿਆ ਇਕੁ ਨਾਮੁ ਕੀਆ ਆਧਾਰੋ


Soee Kaajee Jin Aap Thajiaa Eik Naam Keeaa Aadhhaaro ||


सोई

काजी जिनि आपु तजिआ इकु नामु कीआ आधारो


ਉਹੀ

ਕਾਜ਼ੀ ਹੈ ਜਿਸ ਨੇ ਆਪ ਨੂੰ ਵਿਕਾਰਾ ਤੋਂ ਕਾਬੂ ਕਰ ਲਿਆ ਹੈ ਰੱਬ ਦੇ ਨਾਂਮ ਨੂੰ ਜੱਪਦਾ ਹੈ
He alone is a Qazi, who renounces selfishness and conceit, and makes the One Name his Support.


999

ਹੈ ਭੀ ਹੋਸੀ ਜਾਇ ਨ ਜਾਸੀ ਸਚਾ ਸਿਰਜਣਹਾਰੋ


Hai Bhee Hosee Jaae N Jaasee Sachaa Sirajanehaaro ||3||


है

भी होसी जाइ जासी सचा सिरजणहारो ॥३॥


ਉਹ

ਰੱਬ ਹੁਣ ਵੀ ਤੇ ਸਦਾ ਲਈ ਦੁਨੀਆਂ ਵਿੱਚ ਹੈ ਕਿਤੇ ਨਹੀਂ ਜਾਂਦਾ। ਕਿਤੇ ਗੈਰ ਹਾਜ਼ਰ ਨਹੀਂ ਹੋ ਸਕਦਾ ਸੱਚਾ ਬਣਾਉਣ ਵਾਲਾ ਹੈ||3||
The True Creator Lord is, and shall always be. He was not born; He shall not die. ||3||


1000

ਪੰਜ ਵਖਤ ਨਿਵਾਜ ਗੁਜਾਰਹਿ ਪੜਹਿ ਕਤੇਬ ਕੁਰਾਣਾ


Panj Vakhath Nivaaj Gujaarehi Parrehi Kathaeb Kuraanaa ||


पंज

वखत निवाज गुजारहि पड़हि कतेब कुराणा


ਕਾਜ਼ੀ

ਪਜੇ ਵੇਲੇ ਨਿਵਾਜ ਪੜ੍ਹਦਾ ਹੈਕੁਰਾਨ ਦੀ ਕਿਤਾਬ ਪੜ੍ਹਦਾ ਹੈ
You may chant your prayers five times each day; you may read the Bible and the Koran.


1000

ਨਾਨਕੁ ਆਖੈ ਗੋਰ ਸਦੇਈ ਰਹਿਓ ਪੀਣਾ ਖਾਣਾ ੨੮


Naanak Aakhai Gor Sadhaeee Rehiou Peenaa Khaanaa ||4||28||


नानकु

आखै गोर सदेई रहिओ पीणा खाणा ॥४॥२८॥


ਨਾਨਕ

ਜੀਵ ਨੂੰ ਕਹਿੰਦੇ ਨੇ, ਜਿਸ ਦਿਨ ਕੱਬਰ ਨੇ ਸੱਦ ਲਿਆ ਹੈ ਖਾਣਾ ਪੀਣਾ ਰਹਿ ਜਾਣਾਂ ਹੈ||4||28||
Says Nanak, the grave is calling you, and now your food and drink are finished. ||4||28||


1002

ਸਿਰੀਰਾਗੁ ਮਹਲਾ ੧ ਘਰੁ ੪


Sireeraag Mehalaa 1 Ghar 4 ||


सिरीरागु

महला ਘਰੁ


ਸਰੀ

ਰਾਗ, ਪਾਤਸ਼ਾਹੀ ਪਹਲੀ1 Ghar 4 ||


Siree Raag, First Mehl, Fourth House:

1003

ਏਕੁ ਸੁਆਨੁ ਦੁਇ ਸੁਆਨੀ ਨਾਲਿ


Eaek Suaan Dhue Suaanee Naal ||


एकु

सुआनु दुइ सुआनी नालि


ਇੱਕ

ਲੋਭ ਦੂਜਾ ਆਸਾ ਤੇ ਤ੍ਰਿਸ਼ਨਾ ਹਨ
The dogs of greed are with me.


1004

ਭਲਕੇ ਭਉਕਹਿ ਸਦਾ ਬਇਆਲਿ


Bhalakae Bhoukehi Sadhaa Baeiaal ||


भलके

भउकहि सदा बइआलि


ਜੀਵ ਮਨ ਨੂੰ ਸਵੇਰੇ

ਤੋ ਹੀ ਵਿਕਾਰਾ ਵਿੱਚ ਭੱਟਕਨ ਲਗਾ ਦਿੰਦੇ ਹਨ
In the early morning, they continually bark at the wind.


1005

ਕੂੜੁ ਛੁਰਾ ਮੁਠਾ ਮੁਰਦਾਰੁ


Koorr Shhuraa Muthaa Muradhaar ||


कूड़ु

छुरा मुठा मुरदारु


ਝੂਠ

ਤਬਾਹੀ ਹੈ ਤੇ ਪਰਾਇਆ ਮਾਲ ਮੁਰਦਾ ਖਾਣਾ ਹੀ ਹੈ
Falsehood is my dagger; through deception, I eat the carcasses of the dead.


1006

ਧਾਣਕ ਰੂਪਿ ਰਹਾ ਕਰਤਾਰ


Dhhaanak Roop Rehaa Karathaar ||1||


धाणक

रूपि रहा करतार ॥१॥


ਰੱਬਾ ਜੀ, ਮੈਂ ਜੀਵ ਸਾਂਹਸੀਆਂ ਵਾਂਗ ਕਈਆਂ ਰੂਪਾ

ਵਿੱਚ ਰਹਿੰਦਾ ਹਾ। ਜਿਵੇਂ ਲੋਭ, ਲਾਲਚ, ਝੂਠ, ਠੱਗ ਹਾ ||1||
I live as a wild hunter, O Creator! ||1||


1007

ਮੈ ਪਤਿ ਕੀ ਪੰਦਿ ਨ ਕਰਣੀ ਕੀ ਕਾਰ


Mai Path Kee Pandh N Karanee Kee Kaar ||


मै

पति की पंदि करणी की कार


I have not followed good advice, nor have I done good deeds.

1008

ਹਉ ਬਿਗੜੈ ਰੂਪਿ ਰਹਾ ਬਿਕਰਾਲ


Ho Bigarrai Roop Rehaa Bikaraal ||


हउ

बिगड़ै रूपि रहा बिकराल


ਮੈਂ

ਰੱਬ ਦੀ ਇੱਜ਼ਤ ਜੇ ਨਹੀਂ ਕਰਨੀ ਹੋਰ ਕੰਮ ਕੀ ਕਰਨੇ ਹਨ?
I am deformed and horribly disfigured.


1009

ਤੇਰਾ ਏਕੁ ਨਾਮੁ ਤਾਰੇ ਸੰਸਾਰੁ


Thaeraa Eaek Naam Thaarae Sansaar ||


तेरा

एकु नामु तारे संसारु


ਤੇਰਾ

ਇਕ ਨਾਂਮ ਹੀ ਸੰਸਾਰ ਤਾਰਦਾ ਹੈ

Your Name alone, Lord, saves the world.


1010

ਮੈ ਏਹਾ ਆਸ ਏਹੋ ਆਧਾਰੁ ਰਹਾਉ


Mai Eaehaa Aas Eaeho Aadhhaar ||1|| Rehaao ||


मै

एहा आस एहो आधारु ॥१॥ रहाउ


ਇਹੀ

ਆਸ ਤੇ ਮੁੱਕਤੀ ਚਹੁੰਦਾ ਹਾਂ ।।ਰਹਾਉ।।
This is my hope; this is my support. ||1||Pause||


1011

ਮੁਖਿ ਨਿੰਦਾ ਆਖਾ ਦਿਨੁ ਰਾਤਿ


Mukh Nindhaa Aakhaa Dhin Raath ||


मुखि

निंदा आखा दिनु राति


ਦਿਨ

ਰਾਤ ਮੂੰਹ ਨਾਲ ਜੀਵਾ ਦਾ ਮਾੜਾ ਸੋਚਦਾ,ਬੋਲਦਾ ਹਾ
With my mouth I speak slander, day and night.


1012

ਪਰ ਘਰੁ ਜੋਹੀ ਨੀਚ ਸਨਾਤਿ


Par Ghar Johee Neech Sanaath ||


पर

घरु जोही नीच सनाति


ਹੋਰਾ

ਦਾ ਪਰਿਆ ਘਰ, ਰੂਪ ਮਾੜੀ ਨੀਅਤ ਨਾਲ ਤੱਕਦਾ ਹਾ
I spy on the houses of others-I am such a wretched low-life!


1013

ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ


Kaam Krodhh Than Vasehi Chanddaal ||


कामु

क्रोधु तनि वसहि चंडाल


ਕਾਂਮ

ਗੁੱਸਾ ਚੰਡਾਲ ਸਰੀਰ ਵਿੱਚ ਭਾਰੂ ਰਹਿੰਦੇ ਹਨ
Unfulfilled sexual desire and unresolved anger dwell in my body, like the outcasts who cremate the dead.


1014

ਧਾਣਕ ਰੂਪਿ ਰਹਾ ਕਰਤਾਰ


Dhhaanak Roop Rehaa Karathaar ||2||


धाणक

रूपि रहा करतार ॥२॥


ਰੱਬ ਜੀ

, ਮੈਂ ਜੀਵ ਸਾਂਹਸੀਆਂ ਵਾਂਗ ਕਈਆਂ ਰੂਪਾ ਵਿੱਚ ਰਹਿੰਦਾ ਹਾਜਿਵੇਂ ਲੋਭ, ਲਾਲਚ, ਝੂਠ, ਠੱਗ ਹਾ||2||
I live as a wild hunter, O Creator! ||2||


1015

ਫਾਹੀ ਸੁਰਤਿ ਮਲੂਕੀ ਵੇਸੁ


Faahee Surath Malookee Vaes ||


फाही

सुरति मलूकी वेसु


ਸੂਰਤ

ਲੁਟਣ ਲਈ ਤਿਆਰ ਰਹਿੰਦੀ ਹੈ ਸੂਰਤ ਭੋਲੀ ਸਾਧਾ ਵਾਲਾ ਵੇਸ ਹੈ।
I make
plans to trap others, although I appear gentle.


1016

ਹਉ ਠਗਵਾੜਾ ਠਗੀ ਦੇਸੁ


Ho Thagavaarraa Thagee Dhaes ||


हउ

ठगवाड़ा ठगी देसु


ਮੈਂ

ਠੱਗ ਸਭ ਨੂੰ ਠੱਗਦਾ ਹਾ। ਠੱਗਣ ਦਾ ਅੱਡਾ ਬੱਣਾਇਆ ਹੈ।
I am a robber-I rob the world.


1017

ਖਰਾ ਸਿਆਣਾ ਬਹੁਤਾ ਭਾਰੁ


Kharaa Siaanaa Bahuthaa Bhaar ||


खरा

सिआणा बहुता भारु


ਬਹੁਤ ਚਲਾਕ

ਹਾਂ। ਇਸ ਕਰਕੇ ਸਾਰਾ ਪਾਪੀ ਹਾ
I am very clever-I carry loads of sin.


1018

ਧਾਣਕ ਰੂਪਿ ਰਹਾ ਕਰਤਾਰ


Dhhaanak Roop Rehaa Karathaar ||3||


धाणक

रूपि रहा करतार ॥३॥


ਰੱਬ ਜੀ

, ਮੈਂ ਜੀਵ ਸਾਂਹਸੀਆਂ ਵਾਂਗ ਕਈਆਂ ਰੂਪਾ ਵਿੱਚ ਰਹਿੰਦਾ ਹਾਜਿਵੇਂ ਲੋਭ, ਲਾਲਚ, ਝੂਠ, ਠੱਗ ਹਾ||3||


I live as a wild hunter, O Creator! ||3||

1019

ਮੈ ਕੀਤਾ ਨ ਜਾਤਾ ਹਰਾਮਖੋਰੁ


Mai Keethaa N Jaathaa Haraamakhor ||


मै

कीता जाता हरामखोरु


ਰੱਬਾ

ਮੈਂ ਤੇਰੇ ਪੁੱਤਰ ਨੇ ਤੈਨੂੰ ਵਿਸਾਰ ਦਿੱਤਾ ਹੈ ਮੈਂ ਬਣਾਉਣ ਵਾਲੇ ਬਾਪ ਦੀ ਕਦਰ ਨਹੀਂ ਕੀਤੀ
I have not appreciated what You have done for me, Lord; I take from others and exploit them.


1020

ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ


Ho Kiaa Muhu Dhaesaa Dhusatt Chor ||


हउ

किआ मुहु देसा दुसटु चोरु


ਕਿਵੇਂ

ਮੂੰਹ ਦਿਖਾਵਾਂ ਮੈਂ ਪਾਪੀ ਚੋਰ ਹਾ
What face shall I show You, Lord? I am a sneak and a thief.


1021

ਨਾਨਕੁ ਨੀਚੁ ਕਹੈ ਬੀਚਾਰੁ


Naanak Neech Kehai Beechaar ||


नानकु

नीचु कहै बीचारु


ਨਾਨਕ

ਲਿਖਦੇ ਹਨ, ਰੱਬ ਬਹੁਤ ਵੱਡਾ ਹੈ, ਜੀਵ ਛੋਟਾ ਸਭ ਤੋਂ ਮਾੜਾ ਤੇਰੇ ਨਾਲ ਗੱਲਾ ਕਰਦਾ ਹਾ
Nanak describes the state of the lowly.


1022

ਧਾਣਕ ਰੂਪਿ ਰਹਾ ਕਰਤਾਰ ੨੯


Dhhaanak Roop Rehaa Karathaar ||4||29||


धाणक

रूपि रहा करतार ॥४॥२९॥


ਰੱਬ ਜੀ

, ਮੈਂ ਜੀਵ ਸਾਂਹਸੀਆਂ ਵਾਂਗ ਕਈਆਂ ਰੂਪਾ ਵਿੱਚ ਰਹਿੰਦਾ ਹਾਜਿਵੇਂ ਲੋਭ, ਲਾਲਚ, ਝੂਠ, ਠੱਗ ਹਾ||4||29||


I live as a wild hunter, O Creator! ||4||29||

1023

ਸਿਰੀਰਾਗੁ ਮਹਲਾ ੧ ਘਰੁ ੪


Sireeraag Mehalaa 1 Ghar 4 ||


सिरीरागु

महला घरु


ਸਰੀ

ਰਾਗ, ਪਹਲੀ ਪਾਤਸ਼ਾਹੀ
Siree Raag, First Mehl, Fourth House:


1024

ਏਕਾ ਸੁਰਤਿ ਜੇਤੇ ਹੈ ਜੀਅ


Eaekaa Surath Jaethae Hai Jeea ||


एका

सुरति जेते है जीअ


ਸਾਰੇ

ਜੀਵਾਂ ਅੰਦਰ ਇਕੋਂ ਰੱਬ ਦੀ ਹੋਂਦ ਹੈ
There is one awareness among all created beings.


1025

ਸੁਰਤਿ ਵਿਹੂਣਾ ਕੋਇ ਨ ਕੀਅ


Surath Vihoonaa Koe N Keea ||


सुरति

विहूणा कोइ कीअ


ਤੇਰੇ

ਹੋਂਦ ਸੁਰਤ ਬਿੰਨਾਂ ਕੋਈ ਜੀਵ ਨਹੀਂ ਹੈ
None have been created without this awareness.

ਸ੍ਰੀ ਗੁਰੂ ਗ੍ਰੰਥਿ ਸਾਹਿਬ Page 24 of 1430

Comments

Popular Posts