ਸ੍ਰੀ
ਗੁਰੂ ਗ੍ਰੰਥਿ ਸਾਹਿਬ Page 22 of 1430
902 ਚਾਰੇ ਅਗਨਿ ਨਿਵਾਰਿ ਮਰੁ ਗੁਰਮੁਖਿ ਹਰਿ ਜਲੁ ਪਾਇ ॥
Chaarae Agan Nivaar Mar Guramukh Har Jal Paae ||
चारे
अगनि निवारि मरु गुरमुखि हरि जलु पाइ ॥
ਮੋਹ
ਕ੍ਰੋਧ ਲੋਭ ਇਰਖਾ ਨੂੰ ਮਾਰ ਕੇ ਗੁਰੂ ਦਾ ਨਾਮ ਹਾਸਲ ਕਰ।
The Gurmukh puts out the four fires, with the Water of the Lord's Name.
The Gurmukh puts out the four fires, with the Water of the Lord's Name.
903
ਅੰਤਰਿ ਕਮਲੁ ਪ੍ਰਗਾਸਿਆ ਅੰਮ੍ਰਿਤੁ ਭਰਿਆ ਅਘਾਇ ॥
Anthar Kamal Pragaasiaa Anmrith Bhariaa Aghaae ||
अंतरि
कमलु प्रगासिआ अम्रितु भरिआ अघाइ ॥
ਮਨ
ਅੰਦਰ ਰੱਬ ਦਾ ਨਾਂਮ ਬੀਜਿਆ ਜਵੇਗਾ। ਜੀਵਨ ਦਾ ਸੁਆਦ ਆ ਜਵੇਗਾ।
The lotus blossoms deep within the heart, and filled with Ambrosial Nectar, one is satisfied.
The lotus blossoms deep within the heart, and filled with Ambrosial Nectar, one is satisfied.
904
ਨਾਨਕ ਸਤਗੁਰੁ ਮੀਤੁ ਕਰਿ ਸਚੁ ਪਾਵਹਿ ਦਰਗਹ ਜਾਇ ॥੪॥੨੦॥
Naanak Sathagur Meeth Kar Sach Paavehi Dharageh Jaae ||4||20||
नानक
सतगुरु मीतु करि सचु पावहि दरगह जाइ ॥४॥२०॥
ਨਾਨਕ ਸਤਿਗੁਰੁ ਸੱਚਾ ਦੋਸਤ ਹੈ। ਦਰਗਾਹ ਵਿੱਚ ਸਾਥ ਖੱੜਦਾ ਹੈ।
||4||20||
O Nanak, make the True Guru your friend; going to His Court, you shall obtain the True Lord. ||4||20||
905
ਸਿਰੀਰਾਗੁ ਮਹਲਾ ੧ ॥
Sireeraag Mehalaa 1 ||
सिरीरागु
महला १ ॥
ਸਰੀ ਰਾਗ
, ਪਹਲੀ ਪਾਤਸ਼ਾਹੀ। 1 ||
Siree Raag, First Mehl:
906
ਹਰਿ ਹਰਿ ਜਪਹੁ ਪਿਆਰਿਆ ਗੁਰਮਤਿ ਲੇ ਹਰਿ ਬੋਲਿ ॥
Har Har Japahu Piaariaa Guramath Lae Har Bol ||
हरि
हरि जपहु पिआरिआ गुरमति ले हरि बोलि ॥
ਰੱਬ
ਦਾ ਨਾਂਮ ਸਦਾ ਬੋਲ ਸੱਜਣਾ ਗੁਰੂ ਦੀ ਮੱਤ ਨਾਲ ਹਰਿ ਹੀ ਜੱਪ।
Meditate on the Lord, Har, Har, O my beloved; follow the Guru's Teachings, and speak of the Lord.
Meditate on the Lord, Har, Har, O my beloved; follow the Guru's Teachings, and speak of the Lord.
907
ਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੈ ਤੋਲਿ ॥
Man Sach Kasavattee Laaeeai Thuleeai Poorai Thol ||
मनु
सच कसवटी लाईऐ तुलीऐ पूरै तोलि ॥
ਮਨ
ਨੂੰ ਨਾਂਮ ਨਾਲ ਘੜ ਤੇ ਇਧਰ ਓਧਰ ਭੱਟਕਣ ਤੋ ਬਚਾ ਕੇ ਹਰ ਸਾਹ ਜੱਪ।
Apply the Touchstone of Truth to your mind, and see if it comes up to its full weight.
Apply the Touchstone of Truth to your mind, and see if it comes up to its full weight.
908
ਕੀਮਤਿ ਕਿਨੈ ਨ ਪਾਈਐ ਰਿਦ ਮਾਣਕ ਮੋਲਿ ਅਮੋਲਿ ॥੧॥
Keemath Kinai N Paaeeai Ridh Maanak Mol Amol ||1||
कीमति
किनै न पाईऐ रिद माणक मोलि अमोलि ॥१॥
ਮਨ ਦੀ ਕੀਮਤ ਕੋਈ ਨਹੀਂ ਪਾ ਸਕਦਾ। ਇਸ ਵਿਚ ਮਹਿੰਗੇ ਖਜ਼ਾਨੇ ਲੁਕੇ ਹਨ। ਇਹ ਗੁਰੂ ਕਿਰਪਾ ਨਾਲ ਉਸ ਨੂੰ ਚੇਤੇ ਕਰਨ ਨਾਲ ਜਾਗਣੇ, ਜ਼ਾਹਰ ਹੋਣੇ ਹਨ।
||1||
No one has found the worth of the ruby of the heart; its value cannot be estimated. ||1||
No one has found the worth of the ruby of the heart; its value cannot be estimated. ||1||
909
ਭਾਈ ਰੇ ਹਰਿ ਹੀਰਾ ਗੁਰ ਮਾਹਿ ॥
Bhaaee Rae Har Heeraa Gur Maahi ||
भाई
रे हरि हीरा गुर माहि ॥
ਜੀਵ
ਹਰੀ ਦਾ ਨਾਂਮ ਹੀਰਾ ਗੁਰੂ ਕੋਲੋ ਮਿਲਣਾ ਹੈ।
O Siblings of Destiny, the Diamond of the Lord is within the Guru.
O Siblings of Destiny, the Diamond of the Lord is within the Guru.
910
ਸਤਸੰਗਤਿ ਸਤਗੁਰੁ ਪਾਈਐ ਅਹਿਨਿਸਿ ਸਬਦਿ ਸਲਾਹਿ ॥੧॥ ਰਹਾਉ ॥
Sathasangath Sathagur Paaeeai Ahinis Sabadh Salaahi ||1|| Rehaao ||
सतसंगति
सतगुरु पाईऐ अहिनिसि सबदि सलाहि ॥१॥ रहाउ ॥
ਰੱਬ
ਨਾਲ ਉਸ ਦੀ ਮਹਿਮਾ ਸਬਦਾ ਨਾਲ ਵੀਚਾਰ ਕਰ। ਗੁਰੂ ਦੇ ਸ਼ਬਦਾਂ ਨਾਲ ਜੁੜ ਕੇ, ਦਿਨ ਰਾਤ ਸਿਫ਼ਤ ਕਰ।
The True Guru is found in the Sat Sangat, the True Congregation. Day and night, praise the Word of His Shabad. ||1||Pause||
The True Guru is found in the Sat Sangat, the True Congregation. Day and night, praise the Word of His Shabad. ||1||Pause||
911
ਸਚੁ ਵਖਰੁ ਧਨੁ ਰਾਸਿ ਲੈ ਪਾਈਐ ਗੁਰ ਪਰਗਾਸਿ ॥
Sach Vakhar Dhhan Raas Lai Paaeeai Gur Paragaas ||
सचु
वखरु धनु रासि लै पाईऐ गुर परगासि ॥
ਸੱਚ
ਰੱਬ ਦਾ ਅਸਲੀ ਵਸਤ ਸਦਾਵੀ ਧੰਨ ਹੈ। ਅੰਨਦ ਗੁਰੂ ਦ ਪ੍ਰਕਾਸ਼ ਹੋਣ ਨਾਲ ਮਿਲਣਾ ਹੈ।
The True Merchandise, Wealth and Capital are obtained through the Radiant Light of the Guru.
The True Merchandise, Wealth and Capital are obtained through the Radiant Light of the Guru.
912
ਜਿਉ ਅਗਨਿ ਮਰੈ ਜਲਿ ਪਾਇਐ ਤਿਉ ਤ੍ਰਿਸਨਾ ਦਾਸਨਿ ਦਾਸਿ ॥
Jio Agan Marai Jal Paaeiai Thio Thrisanaa Dhaasan Dhaas ||
जिउ
अगनि मरै जलि पाइऐ तिउ त्रिसना दासनि दासि ॥
ਅੱਗ
ਜਿਵੇਂ ਪਾਣੀ ਨਾਲ ਬੁਝ ਜਾਦੀ ਹੈ। ਉਵੇਂ ਲਾਲਚ ਤਮਾ ਵੀ ਨਾਮ ਨਾਲ ਮਿਟ ਜਾਦੀ ਹੈ।
Just as fire is extinguished by pouring on water, desire becomes the slave of the Lord's slaves.
913
ਜਮ ਜੰਦਾਰੁ ਨ ਲਗਈ ਇਉ ਭਉਜਲੁ ਤਰੈ ਤਰਾਸਿ ॥੨॥
Jam Jandhaar N Lagee Eio Bhoujal Tharai Tharaas ||2||
जम
जंदारु न लगई इउ भउजलु तरै तरासि ॥२॥
ਜਮਾ ਦੀ ਮਾਰ ਨਹੀ ਪਵੇਗੀ। ਸੰਸਾਰ ਦੀ ਚਰਾਸੀ ਮੁੱਕ ਜਾਵੇਗੀ।
||2||
The Messenger of Death will not touch you; in this way, you shall cross over the terrifying world-ocean, carrying others across with you. ||2||
914
ਗੁਰਮੁਖਿ ਕੂੜੁ ਨ ਭਾਵਈ ਸਚਿ ਰਤੇ ਸਚ ਭਾਇ ॥
Guramukh Koorr N Bhaavee Sach Rathae Sach Bhaae ||
गुरमुखि
कूड़ु न भावई सचि रते सच भाइ ॥
ਗੁਰਮੁੱਖ
ਵਿਕਾਰਾ ਤੋ ਬੱਚ ਜਾਦੇ ਹਨ। ਨਾਂਮ ਦੇ ਰੰਗ ਵਿੱਚ ਰੰਗੇ ਨੇ।
The Gurmukhs do not like falsehood. They are imbued with Truth; they love only Truth.
The Gurmukhs do not like falsehood. They are imbued with Truth; they love only Truth.
915
ਸਾਕਤ ਸਚੁ ਨ ਭਾਵਈ ਕੂੜੈ ਕੂੜੀ ਪਾਂਇ ॥
Saakath Sach N Bhaavee Koorrai Koorree Paane ||
साकत
सचु न भावई कूड़ै कूड़ी पांइ ॥
ਲਾਲਚੀ
ਨੂੰ ਨਾਂਮ ਵਧੀਆ ਨਹੀ ਲੱਗਦਾ। ਵਿਕਾਰ ਹੀ ਵਿਕਾਰੀ ਕਰਦਾ ਹੈ।
The shaaktas, the faithless cynics, do not like the Truth; false are the foundations of the false.
The shaaktas, the faithless cynics, do not like the Truth; false are the foundations of the false.
916
ਸਚਿ ਰਤੇ ਗੁਰਿ ਮੇਲਿਐ ਸਚੇ ਸਚਿ ਸਮਾਇ ॥੩॥
Sach Rathae Gur Maeliai Sachae Sach Samaae ||3||
सचि
रते गुरि मेलिऐ सचे सचि समाइ ॥३॥
ਨਾਂਮ ਜੱਪਣ ਵਾਲਿਆ ਨੂੰ ਗੁਰੂ ਮਿਲਦਾ ਹੈ। ਰੱਬ ਨਾਲ ਪਿਆਰੇ ਮਿਲ ਜਾਦੇ ਹਨ।
| |3||
Imbued with Truth, you shall meet the Guru. The true ones are absorbed into the True Lord. ||3||
Imbued with Truth, you shall meet the Guru. The true ones are absorbed into the True Lord. ||3||
917
ਮਨ ਮਹਿ ਮਾਣਕੁ ਲਾਲੁ ਨਾਮੁ ਰਤਨੁ ਪਦਾਰਥੁ ਹੀਰੁ ॥
Man Mehi Maanak Laal Naam Rathan Padhaarathh Heer ||
मन
महि माणकु लालु नामु रतनु पदारथु हीरु ॥
ਮਨ
ਵਿੱਚ ਬਹੁਤ ਗਿਆਨ ਦੇ ਸੋਮੇ ਮਾਣਕ, ਲਾਲ ਹਨ। ਇਹ ਨਾਂਮ ਜੱਪਣ ਵਾਲੇ ਦੇ ਹੱਥ ਲੱਗਦੇ ਹਨ।
Within the mind are emeralds and rubies, the Jewel of the Naam, treasures and diamonds.
918
ਸਚੁ ਵਖਰੁ ਧਨੁ ਨਾਮੁ ਹੈ ਘਟਿ ਘਟਿ ਗਹਿਰ ਗੰਭੀਰੁ ॥
Sach Vakhar Dhhan Naam Hai Ghatt Ghatt Gehir Ganbheer ||
सचु
वखरु धनु नामु है घटि घटि गहिर ग्मभीरु ॥
ਸੱਚ
ਨਾਂਮ ਵੱਡਮੁੱਲਾ ਨਾਂਮ ਦਾ ਖਜਾਨਾ ਹੈ। ਰੋਮ ਰੋਮ ਵਿੱਚ ਰੱਬ ਆਪ ਹੈ।
The Naam is the True Merchandise and Wealth; in each and every heart, His Presence is deep and profound.
The Naam is the True Merchandise and Wealth; in each and every heart, His Presence is deep and profound.
919
ਨਾਨਕ ਗੁਰਮੁਖਿ ਪਾਈਐ ਦਇਆ ਕਰੇ ਹਰਿ ਹੀਰੁ ॥੪॥੨੧॥
Naanak Guramukh Paaeeai Dhaeiaa Karae Har Heer ||4||21||
नानक
गुरमुखि पाईऐ दइआ करे हरि हीरु ॥४॥२१॥
ਨਾਨਕ
ਲਿਖਦੇ ਹਨ। ਗੁਰੂ ਦੇ ਪਿਆਰੇ ਵਾਲੇ ਲੱਭ ਲੈਂਦੇ ਹਨ। ਰੱਬ ਰਾਮ ਜੱਪਣ ਦੀ ਮੇਹਰਾ ਕਰ ਦਿੰਦਾ ਹੈ।
O Nanak, the Gurmukh finds the Diamond of the Lord, by His Kindness and Compassion. ||4||21||
920
ਸਿਰੀਰਾਗੁ ਮਹਲਾ ੧ ॥
Sireeraag Mehalaa 1 ||
सिरीरागु
महला १ ॥
ਸਰੀ ਰਾਗ
, ਪਹਲੀ ਪਾਤਸ਼ਾਹੀ। 1 ||
Siree Raag, First Mehl:1 ||
921
ਭਰਮੇ ਭਾਹਿ ਨ ਵਿਝਵੈ ਜੇ ਭਵੈ ਦਿਸੰਤਰ ਦੇਸੁ ॥
Bharamae Bhaahi N Vijhavai Jae Bhavai Dhisanthar Dhaes ||
भरमे
भाहि न विझवै जे भवै दिसंतर देसु ॥
ਦੇਸ
ਬਦੇਸ ਘੁੰਮਣ ਨਾਲ ਲਾਲਚ ਨਹੀਂ ਹੱਟਦਾ। ਮਨ ਨੂੰ ਸ਼ਾਂਤੀ ਨਹੀ ਮਿਲਦੀ।
The fire of doubt is not extinguished, even by wandering through foreign lands and countries.
The fire of doubt is not extinguished, even by wandering through foreign lands and countries.
922
ਅੰਤਰਿ ਮੈਲੁ ਨ ਉਤਰੈ ਧ੍ਰਿਗੁ ਜੀਵਣੁ ਧ੍ਰਿਗੁ ਵੇਸੁ ॥
Anthar Mail N Outharai Dhhrig Jeevan Dhhrig Vaes ||
अंतरि
मैलु न उतरै ध्रिगु जीवणु ध्रिगु वेसु ॥
ਮਨ
ਨਿਰਮਲ ਨਹੀ ਹੁੰਦਾ। ਇਹੋ ਜਿਹੇ ਜੀਣ ਤੋਂ ਭੇਸ ਬਣਉਣ ਤੇ ਫਿੱਟਕਾਰਾ ਹਨ।
If inner filth is not removed, one's life is cursed, and one's clothes are cursed.
If inner filth is not removed, one's life is cursed, and one's clothes are cursed.
923
ਹੋਰੁ ਕਿਤੈ ਭਗਤਿ ਨ ਹੋਵਈ ਬਿਨੁ ਸਤਿਗੁਰ ਕੇ ਉਪਦੇਸ ॥੧॥
Hor Kithai Bhagath N Hovee Bin Sathigur Kae Oupadhaes ||1||
होरु
कितै भगति न होवई बिनु सतिगुर के उपदेस ॥१॥
ਹੋਰ ਕਿਸੇ ਦੂਜੀ ਥਾਂ ਉਤੇ ਭਗਤੀ ਨਹੀਂ ਹੋ ਸਕਦੀ। ਜੀਵ ਲਈ ਇਹੀ ਜਨਮ ਭਗਤੀ ਕਰ ਕੇ ਮੁਕਤੀ ਦਾ ਮੋਕਾ ਹੈ। ਸਤਿਗੁਰ ਦੀ ਮੇਹਰ ਨਾਲ ਹੋ ਸਕਦੀ ਹੈ।
||1||
There is no other way to perform devotional worship, except through the Teachings of the True Guru. ||1||
924
ਮਨ ਰੇ ਗੁਰਮੁਖਿ ਅਗਨਿ ਨਿਵਾਰਿ ॥
Man Rae Guramukh Agan Nivaar ||
मन
रे गुरमुखि अगनि निवारि ॥
ਮਨ
ਰੱਬ ਪਿਆਰੇ ਨਾਲ ਮਿਲ ਕੇ ਵਿਕਾਰਾ ਦੀ ਤਮਾਂ ਸਾੜ ਦੇ।
O mind, become Gurmukh, and extinguish the fire within.
O mind, become Gurmukh, and extinguish the fire within.
925
ਗੁਰ ਕਾ ਕਹਿਆ ਮਨਿ ਵਸੈ ਹਉਮੈ ਤ੍ਰਿਸਨਾ ਮਾਰਿ ॥੧॥ ਰਹਾਉ ॥
Gur Kaa Kehiaa Man Vasai Houmai Thrisanaa Maar ||1|| Rehaao ||
गुर
का कहिआ मनि वसै हउमै त्रिसना मारि ॥१॥ रहाउ ॥
ਗੁਰੂ
ਦੇ ਬੱਚਨ ਮਨ ਵਿੱਚ ਰੱਖ ਕੇ, ਹਉਮੈ ਤ੍ਰਿਸਨਾ ਨੂੰ ਮਾਰਦੇ। ।।ਰਹਾਉ।।
Let the Words of the Guru abide within your mind; let egotism and desires die. ||1||Pause||
Let the Words of the Guru abide within your mind; let egotism and desires die. ||1||Pause||
926
ਮਨੁ ਮਾਣਕੁ ਨਿਰਮੋਲੁ ਹੈ ਰਾਮ ਨਾਮਿ ਪਤਿ ਪਾਇ ॥
Man Maanak Niramol Hai Raam Naam Path Paae ||
मनु
माणकु निरमोलु है राम नामि पति पाइ ॥
ਮਨ
ਅਨਮੋਲ ਖ਼ਜ਼ਾਨਾਂ ਹੈ। ਰਾਮ ਨਾਂਮ ਨਾਲ ਮਿਲ ਕੇ ਸਤਿਕਾਰ ਪਾ ਸਕਦਾ ਹਨ।
The jewel of the mind is priceless; through the Name of the Lord, honor is obtained.
The jewel of the mind is priceless; through the Name of the Lord, honor is obtained.
927
ਮਿਲਿ ਸਤਸੰਗਤਿ ਹਰਿ ਪਾਈਐ ਗੁਰਮੁਖਿ ਹਰਿ ਲਿਵ ਲਾਇ ॥
Mil Sathasangath Har Paaeeai Guramukh Har Liv Laae ||
मिलि
सतसंगति हरि पाईऐ गुरमुखि हरि लिव लाइ ॥
ਰੱਬ
ਦੀ ਸੱਚੀ ਸਤਸੰਗਤ ਕਰਨ ਨਾਲ ਗੁਰਮੁਖਿ ਦੀ ਪ੍ਰਾਪਤੀ ਹੋ ਕੇ, ਰੱਬ ਦਾ ਪ੍ਰੇਮ ਮਿਲਦਾ ਹੈ।
Join the Sat Sangat, the True Congregation, and find the Lord. The Gurmukh embraces love for the Lord.
Join the Sat Sangat, the True Congregation, and find the Lord. The Gurmukh embraces love for the Lord.
928
ਆਪੁ ਗਇਆ ਸੁਖੁ ਪਾਇਆ ਮਿਲਿ ਸਲਲੈ ਸਲਲ ਸਮਾਇ ॥੨॥
Aap Gaeiaa Sukh Paaeiaa Mil Salalai Salal Samaae ||2||
आपु
गइआ सुखु पाइआ मिलि सललै सलल समाइ ॥२॥
ਮੈਂ ਆਪਣੀ ਹੋਦ ਨੂੰ ਮੁੱਕਾ ਕੇ ਅੰਨਦ ਮਿਲਦਾ ਹੈ। ਰੱਬ ਤੇ ਜੀਵ ਵਿੱਚ ਫ਼ਰਕ ਨਹੀ ਰਹਿੰਦਾ।
||2||
Give up your selfishness, and you shall find peace; like water mingling with water, you shall merge in absorption. ||2||
Give up your selfishness, and you shall find peace; like water mingling with water, you shall merge in absorption. ||2||
929
ਜਿਨਿ ਹਰਿ ਹਰਿ ਨਾਮੁ ਨ ਚੇਤਿਓ ਸੁ ਅਉਗੁਣਿ ਆਵੈ ਜਾਇ ॥
Jin Har Har Naam N Chaethiou S Aougun Aavai Jaae ||
जिनि
हरि हरि नामु न चेतिओ सु अउगुणि आवै जाइ ॥
ਜਿਸ
ਨੇ ਹਰਿ ਹਰਿ ਨਹੀਂ ਅਲਾਪਿਆ, ਚੇਤੇ ਕੀਤਾ। ਮਾੜੇ ਕਰਮਾਂ ਕਰਕੇ, ਜਨਮਦੇ ਮਰਦੇ ਰਹਿੰਦੇ ਹਨ।
Those who have not contemplated the Name of the Lord, Har, Har, are unworthy; they come and go in reincarnation.
Those who have not contemplated the Name of the Lord, Har, Har, are unworthy; they come and go in reincarnation.
930
ਜਿਸੁ ਸਤਗੁਰੁ ਪੁਰਖੁ ਨ ਭੇਟਿਓ ਸੁ ਭਉਜਲਿ ਪਚੈ ਪਚਾਇ ॥
Jis Sathagur Purakh N Bhaettiou S Bhoujal Pachai Pachaae ||
जिसु
सतगुरु पुरखु न भेटिओ सु भउजलि पचै पचाइ ॥
ਜਿਸ
ਜੀਵ ਨੇ ਸਤਗੁਰੁ ਨੂੰ ਆਪਣੇ ਆਪ ਨੂੰ ਅਰਪਨ ਨਹੀਂ ਕੀਤਾ। ਉਹ ਚਰਾਸੀ ਲੱਖ ਜੂਨ ਵਿੱਚ ਗੇੜੇ ਲਾਉਂਦੇ ਹਨ।
One who has not met with the True Guru, the Primal Being, is bothered and bewildered in the terrifying world-ocean.
One who has not met with the True Guru, the Primal Being, is bothered and bewildered in the terrifying world-ocean.
931
ਇਹੁ ਮਾਣਕੁ ਜੀਉ ਨਿਰਮੋਲੁ ਹੈ ਇਉ ਕਉਡੀ ਬਦਲੈ ਜਾਇ ॥੩॥
Eihu Maanak Jeeo Niramol Hai Eio Kouddee Badhalai Jaae ||3||
इहु
माणकु जीउ निरमोलु है इउ कउडी बदलै जाइ ॥३॥
ਇਹ ਜੀਵਨ ਅਨਮੋਲ ਮੋਤੀ ਹੈ। ਇਹ ਨਾਂਮ ਤੋ ਬਿੰਨ ਬੇਕਾਰ ਹੈ। ਬਗੈਰ ਮੁੱਲ ਦੇ ਬੀਤ ਰਿਹਾ ਹੈ।
||3||
This jewel of the soul is priceless, and yet it is being squandered like this, in exchange for a mere shell. ||3||
932
ਜਿੰਨਾ ਸਤਗੁਰੁ ਰਸਿ ਮਿਲੈ ਸੇ ਪੂਰੇ ਪੁਰਖ ਸੁਜਾਣ ॥
Jinnaa Sathagur Ras Milai Sae Poorae Purakh Sujaan ||
जिंना
सतगुरु रसि मिलै से पूरे पुरख सुजाण ॥
ਜਿਸ
ਜੀਵ ਨੂੰ ਸਤਗੁਰੁ ਦੀ ਮੋਜ਼ ਮਾਨਣ ਦਾ ਸੁਆਦ ਪੈ ਗਿਆ। ਉਹਨਾਂ ਨੂੰ ਸੋਜੀ ਆ ਕੇ ਅੱਕਲ ਵਾਲੇ ਬੰਦੇ ਬੱਣ ਗਏ ਹਨ।
Those who joyfully meet with the True Guru are perfectly fulfilled and wise.
Those who joyfully meet with the True Guru are perfectly fulfilled and wise.
933
ਗੁਰ ਮਿਲਿ ਭਉਜਲੁ ਲੰਘੀਐ ਦਰਗਹ ਪਤਿ ਪਰਵਾਣੁ ॥
Gur Mil Bhoujal Langheeai Dharageh Path Paravaan ||
गुर
मिलि भउजलु लंघीऐ दरगह पति परवाणु ॥
ਗੁਰੂ
ਨਾਲ ਮਿਲਕੇ ਜੀਵਨ ਸਫ਼ਲ ਕਰੀਏ। ਅੱਗੇ ਦਰਗਾਹ ਵਿੱਚ ਸਨਮਾਨ ਮੁੱਕਤੀ ਪ੍ਰਪਤ ਹੋਵੇ।
Meeting with the Guru, they cross over the terrifying world-ocean. In the Court of the Lord, they are honored and approved.
Meeting with the Guru, they cross over the terrifying world-ocean. In the Court of the Lord, they are honored and approved.
934
ਨਾਨਕ ਤੇ ਮੁਖ ਉਜਲੇ ਧੁਨਿ ਉਪਜੈ ਸਬਦੁ ਨੀਸਾਣੁ ॥੪॥੨੨॥
Naanak Thae Mukh Oujalae Dhhun Oupajai Sabadh Neesaan ||4||22||
नानक
ते मुख उजले धुनि उपजै सबदु नीसाणु ॥४॥२२॥
ਜੀਵ
ਨੂੰ ਨਾਨਕ ਕਹਿੰਦੇ ਹਨ, ਉਹੀ ਮੁੱਖ ਨਿਰਮਲ ਹਨ। ਉਹ ਧੰਨ ਹਨ ਜਿਸ ਜੀਵ ਨੂੰ ਸ਼ਬਦ ਦੀ ਚੋਟ ਨਾਲ ਗਿਆਨ ਦੀ ਪੈਦਾ ਹੁੰਦਾ ਹੈ
O Nanak, their faces are radiant; the Music of the Shabad, the Word of God, wells up within them. ||4||22||
O Nanak, their faces are radiant; the Music of the Shabad, the Word of God, wells up within them. ||4||22||
935
ਸਿਰੀਰਾਗੁ ਮਹਲਾ ੧ ॥
Sireeraag Mehalaa 1 ||
सिरीरागु
महला १ ॥
ਸਰੀ ਰਾਗ
, ਪਹਲੀ ਪਾਤਸ਼ਾਹੀ। 1 ||
Siree Raag, First Mehl:
1 ||
936
ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ ॥
Vanaj Karahu Vanajaariho Vakhar Laehu Samaal ||
वणजु
करहु वणजारिहो वखरु लेहु समालि ॥
ਸੋਦਾ
ਉਸੇ ਵਿਪਾਰੀ ਨਾਲ ਕਰੋ ਜੋ ਵਸਤੂ ਨੂੰ ਸਭਾਲਣ ਜਾਣਦਾ ਹੈ।
Make your deals, dealers, and take care of your merchandise.
Make your deals, dealers, and take care of your merchandise.
937
ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ ॥
Thaisee Vasath Visaaheeai Jaisee Nibehai Naal ||
तैसी
वसतु विसाहीऐ जैसी निबहै नालि ॥
ਵਸਤੂ
ਉਹੀ ਦਾ ਸੋਦਾ ਕਰੀਏ। ਜੋ ਅੱਗੇ ਨੂੰ ਕੰਮ ਆ ਸਕੇ।
Buy that object which will go along with you.
Buy that object which will go along with you.
938
ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ ॥੧॥
Agai Saahu Sujaan Hai Laisee Vasath Samaal ||1||
अगै
साहु सुजाणु है लैसी वसतु समालि ॥१॥
ਅੱਗੇ ਦਰਗਾਹ ਵਿੱਚ ਬਹੁਤ ਹੰਡਿਆ ਹੋਇਆ ਮਾਹਰ ਗੁਣਾ ਦਾ ਮੁੱਲ ਪਾਉਣ ਵਾਲਾ ਬਾਦਸ਼ਾਂਹ ਬੈਠਾ ਹੈ। ਅਸਲੀ ਵਸਤ
ਹੀ ਉਸ ਮੁਹਰੇ ਹਾਜ਼ਰ ਹੋਣ ਲਈ ਇਕੱਠੀ ਕਰ। ||1||
In the next world, the All-knowing Merchant will take this object and care for it. ||1||
939
ਭਾਈ ਰੇ ਰਾਮੁ ਕਹਹੁ ਚਿਤੁ ਲਾਇ ॥
Bhaaee Rae Raam Kehahu Chith Laae ||
भाई
रे रामु कहहु चितु लाइ ॥
ਜੀਵ
ਰਾਮੁ ਨੂੰ ਜੀਅ ਲਾ ਕੇ ਅਲਾਪ ਚੇਤੇ ਕਰ।
O Siblings of Destiny, chant the Lord's Name, and focus your consciousness on Him.
O Siblings of Destiny, chant the Lord's Name, and focus your consciousness on Him.
940
ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥੧॥ ਰਹਾਉ ॥
Har Jas Vakhar Lai Chalahu Sahu Dhaekhai Patheeaae ||1|| Rehaao ||
हरि
जसु वखरु लै चलहु सहु देखै पतीआइ ॥१॥ रहाउ ॥
ਹਰੀ
ਦਾ ਵਿਪਾਰ ਇੱਕਠਾ ਕਰ। ਉਹ ਤੇਰਾ ਮਾਲਕ ਦੇਖ ਕੇ, ਤੈਨੂੰ ਮੋਹਤ ਹੋ ਜਾਵੇ। ।।ਰਹਾਉ।।
Take the Merchandise of the Lord's Praises with you. Your Husband Lord shall see this and approve. ||1||Pause|
Comments
Post a Comment