ਸ੍ਰੀ
ਗੁਰੂ ਗ੍ਰੰਥਿ ਸਾਹਿਬ Page 18 of 1430
740
ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤਿ ॥
Kaetheeaa Thaereeaa Kudharathee Kaevadd Thaeree Dhaath ||
केतीआ
तेरीआ कुदरती केवड तेरी दाति ॥
ਪ੍ਰਭੂ
ਤੇਰੀਆਂ ਅਣਗਿਣਤ ਦਿੱਤੀਆ, ਕੁਦਰਤੀ ਵਸਤੂਆ ਹਨ। ਤੇਰੀਆਂ ਬਹੁਤ ਮੇਹਰਾ ਹਨ।
You have so many Creative Powers, Lord; Your Bountiful Blessings are so Great.
You have so many Creative Powers, Lord; Your Bountiful Blessings are so Great.
741
ਕੇਤੇ ਤੇਰੇ ਜੀਅ ਜੰਤ ਸਿਫਤਿ ਕਰਹਿ ਦਿਨੁ ਰਾਤਿ ॥
Kaethae Thaerae Jeea Janth Sifath Karehi Dhin Raath ||
केते
तेरे जीअ जंत सिफति करहि दिनु राति ॥
ਅਣਗਿਣਤ
ਤੇਰੇ ਜੀਵ ਜੰਤ ਨੇ ਜੋ ਦਿਨ ਰਾਤ ਪ੍ਰੰਸਾਸਾ ਕਰਦੇ ਹਨ।
o many of Your beings and creatures praise You day and night.
o many of Your beings and creatures praise You day and night.
742
ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ ॥੩॥
Kaethae Thaerae Roop Rang Kaethae Jaath Ajaath ||3||
केते
तेरे रूप रंग केते जाति अजाति ॥३॥
ਅਣਗਿਣਤ ਤੇਰੇ ਹੀ ਰੂਪ,
ਸ਼ਕਲਾਂ, ਕਿਸਮਾ, ਜਾਤਾ, ਬਗੈਰ ਜਾਤ ਤੋਂ ਨਸਲਾਂ ਹਨ। ||3||
You have so many forms and colors, so many classes, high and low. ||3||
743
ਸਚੁ ਮਿਲੈ ਸਚੁ ਊਪਜੈ ਸਚ ਮਹਿ ਸਾਚਿ ਸਮਾਇ ॥
Sach Milai Sach Oopajai Sach Mehi Saach Samaae ||
सचु
मिलै सचु ऊपजै सच महि साचि समाइ ॥
ਜਦੋਂ ਸੱਚਾ
ਰੱਬ ਜੀਵ ਨੂੰ ਮਿਲਦਾ ਹੈ। ਉਹ ਸੱਚਾ ਉਸ ਵਿੱਚ ਪੈਦਾ ਹੁੰਦਾ ਹੈ। ਸੱਚਾ ਭਗਵਾਨ ਉਸ ਵਿੱਚ ਇਕ ਮਿਕ ਹੋ ਜਾਦਾ ਹੈ।
Meeting the True One, Truth wells up. The truthful are absorbed into the True Lord.
Meeting the True One, Truth wells up. The truthful are absorbed into the True Lord.
744
ਸੁਰਤਿ ਹੋਵੈ ਪਤਿ ਊਗਵੈ ਗੁਰਬਚਨੀ ਭਉ ਖਾਇ ॥
Surath Hovai Path Oogavai Gurabachanee Bho Khaae ||
सुरति
होवै पति ऊगवै गुरबचनी भउ खाइ ॥
ਸੁਰਤ
ਗੁਰੂ ਨਾਲ ਜੋੜ ਕੇ, ਪ੍ਰੇਮ ਪੈਦਾ ਹੁੰਦਾ ਹੈ। ਰੱਬੀ ਬਾਣੀ ਸ਼ਬਦ ਨਾਲ ਗਿਆਨ ਹੋ ਜਾਦਾ ਹੈ।
Intuitive understanding is obtained and one is welcomed with honor, through the Guru's Word, filled with the Fear of God.
Intuitive understanding is obtained and one is welcomed with honor, through the Guru's Word, filled with the Fear of God.
745
ਨਾਨਕ ਸਚਾ ਪਾਤਿਸਾਹੁ ਆਪੇ ਲਏ ਮਿਲਾਇ ॥੪॥੧੦॥
Naanak Sachaa Paathisaahu Aapae Leae Milaae ||4||10||
नानक
सचा पातिसाहु आपे लए मिलाइ ॥४॥१०॥
ਨਾਨਕ ਲਿਖਦੇ ਹਨ, ਜਦੋਂ ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਾਣੀ ਈਸ਼ਵਰੀ ਦੇ ਪਿਆਰ ਵਿੱਚ ਪੂਰਨ ਹੋ ਕੇ ਨਾਲ ਮਿਲ ਜਾਂਦਾ ਹੈ। ਉਸ ਨੂੰ ਗਿਆਨ
ਹੋ ਜਾਦਾ ਹੈ। ||4||10||
O Nanak, the True King absorbs us into Himself. ||4||10||
746
ਸਿਰੀਰਾਗੁ ਮਹਲਾ ॥੧॥
Sireeraag Mehalaa
॥1॥
सिरीरागु
महला ॥१॥
ਸਰੀ
ਰਾਗ, ਪਹਲੀ ਪਾਤਸ਼ਾਹੀ। ॥1॥
Siree Raag, First Mehl:
Siree Raag, First Mehl:
747
ਭਲੀ ਸਰੀ ਜਿ ਉਬਰੀ ਹਉਮੈ ਮੁਈ ਘਰਾਹੁ ॥
Bhalee Saree J Oubaree Houmai Muee Gharaahu ||
भली
सरी जि उबरी हउमै मुई घराहु ॥
ਸੱਚੇ
ਦਾ ਸ਼ੂਕਰ ਹੈ। ਮੈਨੂੰ ਵੱਡਆਈ ਦੇ ਕੇ, ਨਾਲ ਲਾ ਲਿਆ। ਮੇਰਾ ਘੁੰਮਡ ਮੁੱਕ ਗਿਆ।
It all worked out-I was saved, and the egotism within my heart was subdued.
It all worked out-I was saved, and the egotism within my heart was subdued.
748
ਦੂਤ ਲਗੇ ਫਿਰਿ ਚਾਕਰੀ ਸਤਿਗੁਰ ਕਾ ਵੇਸਾਹੁ ॥
Dhooth Lagae Fir Chaakaree Sathigur Kaa Vaesaahu ||
दूत
लगे फिरि चाकरी सतिगुर का वेसाहु ॥
ਪੰਜੇ
ਦੁਸ਼ਮਣ ਕਾਂਮ, ਕਰੋਧ, ਲੋਬ, ਮੋਹ, ਹੰਕਾਰ ਮੇਰੇ ਬਸ ਵਿੱਚ ਹਨ। ਗੁਰੂ ਉਤੇ ਜਦੋ ਦਾ ਮੇਰਾ ਭਰੋਸਾ ਹੈ।
The evil energies have been made to serve me, since I placed my faith in the True Guru.
749
ਕਲਪ ਤਿਆਗੀ ਬਾਦਿ ਹੈ ਸਚਾ ਵੇਪਰਵਾਹੁ ॥੧॥
Kalap Thiaagee Baadh Hai Sachaa Vaeparavaahu ||1||
कलप
तिआगी बादि है सचा वेपरवाहु ॥१॥
ਵਾਧੂ
ਦੀ ਚਿੰਤਾ ਮੁੱਕ ਗਈ। ਸੱਚਾ ਆਪ ਵੀ ਮਰਜ਼ੀ ਦਾ ਮਾਲਕ ਹੈ।
I have renounced my useless schemes, by the Grace of the True, Carefree Lord. ||1||
I have renounced my useless schemes, by the Grace of the True, Carefree Lord. ||1||
750
ਮਨ ਰੇ ਸਚੁ ਮਿਲੈ ਭਉ ਜਾਇ ॥
Man Rae Sach Milai Bho Jaae ||
मन
रे सचु मिलै भउ जाइ ॥
ਮਨਾ
ਰੱਬ ਮਿਲ ਪਿਆ ਹੁਣ ਕਿਸੇ ਦੀ ਪਰਵਾਹ, ਡਰ ਨਹੀ।
O mind, meeting with the True One, fear departs.
O mind, meeting with the True One, fear departs.
751
ਭੈ ਬਿਨੁ ਨਿਰਭਉ ਕਿਉ ਥੀਐ ਗੁਰਮੁਖਿ ਸਬਦਿ ਸਮਾਇ ॥੧॥ ਰਹਾਉ ॥
Bhai Bin Nirabho Kio Thheeai Guramukh Sabadh Samaae ||1|| Rehaao ||
भै
बिनु निरभउ किउ थीऐ गुरमुखि सबदि समाइ ॥१॥ रहाउ ॥
ਡਰ
ਚਿੰਤਾ ਕਿਵੇਂ ਦੂਰ ਕਰੀਏ। ਉਸ ਗੁਰੂ ਦੀ ਮੰਨ ਕੇ ਸਲਬਦ ਧੁਰ ਕੀ ਬਾਣੀ ਨਾਲ ਮਨ ਰੋਸ਼ਨ ਕਰ। ।।ਰਹਾਉ।।
Without the Fear of God, how can anyone become fearless? Become Gurmukh, and immerse yourself in the Shabad. ||1||Pause||
Without the Fear of God, how can anyone become fearless? Become Gurmukh, and immerse yourself in the Shabad. ||1||Pause||
752
ਕੇਤਾ ਆਖਣੁ ਆਖੀਐ ਆਖਣਿ ਤੋਟਿ ਨ ਹੋਇ ॥
Kaethaa Aakhan Aakheeai Aakhan Thott N Hoe ||
केता
आखणु आखीऐ आखणि तोटि न होइ ॥
ਉਸ
ਬਾਰੇ ਕੀ ਗੱਲਾਂ ਕਰੀਏ। ਜਿਨ੍ਹਾਂ ਹੀ ਦੱਸਾ। ਹੋਰ ਵੀ ਬਹੁਤ ਕੁੱਝ ਦੱਸਣ ਲਈ ਹੈ।
How can we describe Him with words? There is no end to the descriptions of Him.
753
ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਇ ॥
Mangan Vaalae Kaetharrae Dhaathaa Eaeko Soe ||
मंगण
वाले केतड़े दाता एको सोइ ॥
ਸਾਰੇ
ਮੰਗਣ ਵਾਲੇ ਨੇ ਵੰਡਣ ਵਾਲ ਸਮਰਾਟ ਇਕੋ ਹੈ।
There are so many beggars, but He is the only Giver.
There are so many beggars, but He is the only Giver.
754
ਜਿਸ ਕੇ ਜੀਅ ਪਰਾਣ ਹੈ ਮਨਿ ਵਸਿਐ ਸੁਖੁ ਹੋਇ ॥੨॥
Jis Kae Jeea Paraan Hai Man Vasiai Sukh Hoe ||2||
जिस
के जीअ पराण है मनि वसिऐ सुखु होइ ॥२॥
ਸੱਚਾ
ਨੇ ਹੀ ਸਾਹ ਪ੍ਰਾਣ ਦਿੱਤੇ ਨੇ। ਜੇ ਮਨ ਵਿੱਚ ਚੇਤੇ ਰਹੇ ਅੰਨਦ ਮਿਲਦਾ ਹੈ।
He is the Giver of the soul, and the praanaa, the breath of life; when He dwells within the mind, there is peace. ||2||
He is the Giver of the soul, and the praanaa, the breath of life; when He dwells within the mind, there is peace. ||2||
755
ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ ॥
Jag Supanaa Baajee Banee Khin Mehi Khael Khaelaae ||
जगु
सुपना बाजी बनी खिन महि खेलु खेलाइ ॥
ਦੁਨੀਆ
ਝੂਠੀ ਹੈ। ਚਰਾਸੀ ਦਾ ਚੱਕਰ ਹੈ। ਬਿੰਦ ਵਿੱਚ ਪੱਲਟੀ ਮਰਵਾ ਦਿੰਦਾ ਹੈ। ਜੀਵ ਨੂੰ ਪਤਾ ਹੀ ਨਹੀਂ ਲੱਗਦਾ। ਕੌਤਕ ਵਰਤਾ ਦਿੰਦਾ ਹੈ।
The world is a drama, staged in a dream. In a moment, the play is played out.
The world is a drama, staged in a dream. In a moment, the play is played out.
756
ਸੰਜੋਗੀ ਮਿਲਿ ਏਕਸੇ ਵਿਜੋਗੀ ਉਠਿ ਜਾਇ ॥
Sanjogee Mil Eaekasae Vijogee Outh Jaae ||
संजोगी
मिलि एकसे विजोगी उठि जाइ ॥
ਸੰਯੋਜ
ਕਰਮ ਹੀ ਜੀਵਾਂ ਨੂੰ ਮਿਲਉਦੇ ਨੇ। ਵਿਛੋੜੇ ਵਿਯੋਗ ਕਰਮ ਹੀ ਪਾਉਂਦੇ ਨੇ। ਕਈ ਰੱਬ ਦੇ ਮਲਾਪ ਨੂੰ ਪਰਾਪਤ ਹੋ ਜਾਂਦੇ ਹਨ। ਕਈ ਵਛੋੜੇ ਅੰਦਰ ਹੀ ਮਰ ਜਾਂਦੇ ਹਨ।
Some attain union with the Lord, while others depart in separation.
Some attain union with the Lord, while others depart in separation.
757
ਜੋ ਤਿਸੁ ਭਾਣਾ ਸੋ ਥੀਐ ਅਵਰੁ ਨ ਕਰਣਾ ਜਾਇ ॥੩॥
Jo This Bhaanaa So Thheeai Avar N Karanaa Jaae ||3||
जो
तिसु भाणा सो थीऐ अवरु न करणा जाइ ॥३॥
ਜੋ ਤੈਨੂੰ ਮਨਜੂਰ ਹੈ। ਉਹੀ ਹੋਣਾ ਹੈ। ਕੋਈ ਕੁੱਝ ਨਹੀਂ ਕਰ ਸਕਦਾ।
||3||
Whatever pleases Him comes to pass; nothing else can be done. ||3||
758
ਗੁਰਮੁਖਿ ਵਸਤੁ ਵੇਸਾਹੀਐ ਸਚੁ ਵਖਰੁ ਸਚੁ ਰਾਸਿ ॥
Guramukh Vasath Vaesaaheeai Sach Vakhar Sach Raas ||
गुरमुखि
वसतु वेसाहीऐ सचु वखरु सचु रासि ॥
ਗੁਰੂ
ਦੀ ਮੰਨਣ ਵਾਲਾ ਨਾਂਮ ਪਛਾਣਦਾ ਹੈ। ਸੱਚੇ ਰੱਬ ਗੁਣਾਂ ਨੂੰ ਧਾਰਦਾ ਹੈ। ਸਹੀ ਪਛਾਣ ਕਰਕੇ ਲਾਹਾ ਲੈਦਾਂ ਹੈ।
The Gurmukhs purchase the Genuine Article. The True Merchandise is purchased with the True Capital.
The Gurmukhs purchase the Genuine Article. The True Merchandise is purchased with the True Capital.
759
ਜਿਨੀ ਸਚੁ ਵਣੰਜਿਆ ਗੁਰ ਪੂਰੇ ਸਾਬਾਸਿ ॥
Jinee Sach Vananjiaa Gur Poorae Saabaas ||
जिनी
सचु वणंजिआ गुर पूरे साबासि ॥
ਜਿਸ ਜੀਵ ਨੇ ਆਪਣੇ ਭਗਵਾਨ ਦੇ ਗੁਣਾਂ
ਨੂੰ ਧਾਰ ਲਿਆ ਹੈ। ਸਚਾ ਸੌਦਾ ਪੂਰੇ ਗੁਰ ਵੀਚਾਰ ਨਾਲ ਹੁੰਦਾ ਹੈ।
Those who purchase this True Merchandise through the Perfect Guru are blessed.
Those who purchase this True Merchandise through the Perfect Guru are blessed.
760
ਨਾਨਕ ਵਸਤੁ ਪਛਾਣਸੀ ਸਚੁ ਸਉਦਾ ਜਿਸੁ ਪਾਸਿ ॥੪॥੧੧॥
Naanak Vasath Pashhaanasee Sach Soudhaa Jis Paas ||4||11||
नानक
वसतु पछाणसी सचु सउदा जिसु पासि ॥४॥११॥
ਨਾਨਕ ਜੀ ਲਿਖਦੇ ਹਨ। ਜੀਵ ਨੂੰ ਸੁਚੇਤ ਕਰਦੇ ਹਨ। ਨਾਂਮ ਨੂੰ ਖ੍ਰੀਦ, ਉਸ ਖਸਮ ਨਾਲ ਜੁੜਜਾ, ਜਿਸ ਕੋਲ ਤੇਰੇ ਲਈ ਦਰਗਾਹ ਵਿੱਚ ਤੇਰੇ ਕੰਮ ਆਉਣ ਵਾਲੇ ਗੁਣ ਹਨ।।
||4||11||
O Nanak, one who stocks this True Merchandise shall recognize and realize the Genuine Article. ||4||11||
761
ਸਿਰੀਰਾਗੁ ਮਹਲੁ ॥੧॥
Sireeraag Mehal
॥1॥
सिरीरागु
महलु ॥१॥
ਸਰੀ
ਰਾਗ, ਪਹਲੀ ਪਾਤਸ਼ਾਹੀ। ॥1॥
Siree Raag, First Mehl:
762
ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ ॥
Dhhaath Milai Fun Dhhaath Ko Sifathee Sifath Samaae ||
धातु
मिलै फुनि धातु कउ सिफती सिफति समाइ ॥
ਜਿਵੇਂ
ਸੋਨਾ ਚਾਦੀ ਲੋਹਾ ਕੋਈ ਰੂਪ ਵਿੱਚ ਹੋਵੇ ਗਰਮ ਹੋ ਕੇ ਇਕ ਸਾਰ ਹੋ ਜਾਦਾ ਹੈ। ਤੂੰ ਵੀ ਰੱਬ ਦੀ ਪ੍ਰਸੰਸਾ ਕਰ ਕੇ, ਰੱਬ ਵਰਗਾ ਹੋ ਕੇ, ਉਸ ਦਾ ਹੋ ਜਾ।
As metal merges with metal, those who chant the Praises of the Lord are absorbed into the Praiseworthy Lord.
As metal merges with metal, those who chant the Praises of the Lord are absorbed into the Praiseworthy Lord.
763
ਲਾਲੁ ਗੁਲਾਲੁ ਗਹਬਰਾ ਸਚਾ ਰੰਗੁ ਚੜਾਉ ॥
Laal Gulaal Gehabaraa Sachaa Rang Charraao ||
लालु
गुलालु गहबरा सचा रंगु चड़ाउ ॥
ਸੱਚਾ
ਰੱਬ ਆਪਦਾ ਸੱਚਾ ਰੰਗ ਲਾਲੋ ਲਾਲ ਗਾੜਾ ਆਪਦੇ ਵਰਗਾ ਚੜਾ ਦਿੰਦਾ ਹੈ।
Like the poppies, they are dyed in the deep crimson color of Truthfulness.
Like the poppies, they are dyed in the deep crimson color of Truthfulness.
764
ਸਚੁ ਮਿਲੈ ਸੰਤੋਖੀਆ ਹਰਿ ਜਪਿ ਏਕੈ ਭਾਇ ॥੧॥
Sach Milai Santhokheeaa Har Jap Eaekai Bhaae ||1||
सचु
मिलै संतोखीआ हरि जपि एकै भाइ ॥१॥
ਸੱਚਾ ਰੱਬ ਨੂੰ ਸਬਰ ਵਾਲੇ ਯਾਦ ਕਰਦੇ, ਜੱਪਦੇ ਹਨ। ਰੱਬ ਨੂੰ ਇਕ ਮਨ ਅਡੋਲ ਜੱਪਦੇ ਨੇ।
||1||
Those contented souls who meditate on the Lord with single-minded love, meet the True Lord. ||1||
Those contented souls who meditate on the Lord with single-minded love, meet the True Lord. ||1||
765
ਭਾਈ ਰੇ ਸੰਤ ਜਨਾ ਕੀ ਰੇਣੁ ॥
Bhaaee Rae Santh Janaa Kee Raen ||
भाई
रे संत जना की रेणु ॥
ਹੇ ਜੀਵ ਰੱਬ
ਦੇ ਪਿਆਰਿਆ ਤੋਂ ਆਪ ਨੂੰ ਸਭ ਤੋ ਛੋਟਾ ਸੱਮਝੋ।
O Siblings of Destiny, become the dust of the feet of the humble Saints.
O Siblings of Destiny, become the dust of the feet of the humble Saints.
766
ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ ॥੧॥ ਰਹਾਉ ॥
Santh Sabhaa Gur Paaeeai Mukath Padhaarathh Dhhaen ||1|| Rehaao ||
संत
सभा गुरु पाईऐ मुकति पदारथु धेणु ॥१॥ रहाउ ॥
ਰੱਬ
ਵਰਗੀਆ ਰੂਹਾ ਤੋ ਮਹਿਮਾ ਸੁਣ ਕੇ, ਕੋਲ ਬੈਠ ਕੇ, ਲਾਗ ਲੱਗਦੀ ਹੈ। ਰੱਬ ਦੀ ਅੰਨਦ ਦੀ ਪ੍ਰਾਪਤੀ ਹੁੰਦੀ ਹੈ। ।।ਰਹਾਉ।।
In the Society of the Saints, the Guru is found. He is the Treasure of Liberation, the Source of all good fortune. ||1||Pause||
In the Society of the Saints, the Guru is found. He is the Treasure of Liberation, the Source of all good fortune. ||1||Pause||
767
ਊਚਉ ਥਾਨੁ ਸੁਹਾਵਣਾ ਊਪਰਿ ਮਹਲੁ ਮੁਰਾਰਿ ॥
Oocho Thhaan Suhaavanaa Oopar Mehal Muraar ||
ऊचउ
थानु सुहावणा ऊपरि महलु मुरारि ॥
ਰੱਬ ਦਾ ਸਬ ਤੋਂ ਉਚਾ- ਸੁਚਾ
ਥਾਂ ਤੇ ਬਹੁਤ ਸੋਹਣਾਂ ਮਨ ਨੂੰ ਸੋਹਦਾਂ ਹੈ। ਉਸ ਦਾ ਉਪਰ ਊਚਾ ਸੋਹਣਾ ਮਹਿਲ ਹੈ।
Upon that Highest Plane of Sublime Beauty, stands the Mansion of the Lord.
Upon that Highest Plane of Sublime Beauty, stands the Mansion of the Lord.
768
ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ ॥
Sach Karanee Dhae Paaeeai Dhar Ghar Mehal Piaar ||
सचु
करणी दे पाईऐ दरु घरु महलु पिआरि ॥
ਸੁਚਾ
ਸੱਚਾ ਰੱਬ ਚੰਗੇ ਕੰਮੀ, ਸੱਚਾਈ ਤੇ ਚੱਲ ਕੇ ਮਿਲਦਾ ਹੈ। ਪਿਆਰ ਨਾਲ ਦਰ ਤੇ ਥਾਂ ਮਿਲਦੀ ਹੈ।
By true actions, this human body is obtained, and the door within ourselves which leads to the Mansion of the Beloved, is found.
By true actions, this human body is obtained, and the door within ourselves which leads to the Mansion of the Beloved, is found.
769
ਗੁਰਮੁਖਿ ਮਨੁ ਸਮਝਾਈਐ ਆਤਮ ਰਾਮੁ ਬੀਚਾਰਿ ॥੨॥
Guramukh Man Samajhaaeeai Aatham Raam Beechaar ||2||
गुरमुखि
मनु समझाईऐ आतम रामु बीचारि ॥२॥
ਗੁਰੂ
ਨੂੰ ਮੰਨਣ ਵਾਲੇ ਰੱਬ ਦੇ ਸ਼ਬਦਾ ਦੀ ਬਿਚਾਰ ਨਾਲ ਜੁੜ ਕੇ ਮਨ ਨੂੰ ਕਾਬੂ ਕਰਦੇ ਹਨ।
The Gurmukhs train their minds to contemplate the Lord, the Supreme Soul. ||2||
The Gurmukhs train their minds to contemplate the Lord, the Supreme Soul. ||2||
770
ਤ੍ਰਿਬਿਧਿ ਕਰਮ ਕਮਾਈਅਹਿ ਆਸ ਅੰਦੇਸਾ ਹੋਇ ॥
Thribidhh Karam Kamaaeeahi Aas Andhaesaa Hoe ||
त्रिबिधि
करम कमाईअहि आस अंदेसा होइ ॥
ਦੁਨੀਆ
ਦੇ ਲਾਲਚ ਦੇ ਰਜੋ ਤਪੋ ਸਤੋ ਦੇ ਗੇੜ ਵਿੱਚ ਜੀਵ ਨੂੰ ਤੰਮਨਾਂ ਲੱਗੀ ਰਹਿੰਦੀ ਹੈ।
By actions committed under the influence of the three qualities, hope and anxiety are produced.
By actions committed under the influence of the three qualities, hope and anxiety are produced.
771
ਕਿਉ ਗੁਰ ਬਿਨੁ ਤ੍ਰਿਕੁਟੀ ਛੁਟਸੀ ਸਹਜਿ ਮਿਲਿਐ ਸੁਖੁ ਹੋਇ ॥
Kio Gur Bin Thrikuttee Shhuttasee Sehaj Miliai Sukh Hoe ||
किउ
गुर बिनु त्रिकुटी छुटसी सहजि मिलिऐ सुखु होइ ॥
ਸ਼ਬਦ
ਬਿੰਨਾਂ ਦੁਨੀਆ ਦੀਆ ਸੈਆ ਤੋ ਬੱਚਾ ਨਹੀ ਹੋਣਾ। ਮਨ ਤੇ ਸਰੀਰ ਦੀ ਭੱਟਕਣਾਂ, ਰੋਕ ਕੇ, ਸੱਚੇ ਗੁਰੂ ਅੰਨਦ ਮਿਲਦਾ ਹੈ।
Without the Guru, how can anyone be released from these three qualities? Through intuitive wisdom, we meet with Him and find peace.
Without the Guru, how can anyone be released from these three qualities? Through intuitive wisdom, we meet with Him and find peace.
772
ਨਿਜ ਘਰਿ ਮਹਲੁ ਪਛਾਣੀਐ ਨਦਰਿ ਕਰੇ ਮਲੁ ਧੋਇ ॥੩॥
Nij Ghar Mehal Pashhaaneeai Nadhar Karae Mal Dhhoe ||3||
निज
घरि महलु पछाणीऐ नदरि करे मलु धोइ ॥३॥
ਸੱਚੇ ਰੱਬ ਦੀ ਮਰਜ਼ੀ ਨਾਲ ਰੱਬ ਦੇ ਦਰ ਦੀ ਲਗਨ ਲੱਗਦੀ ਹੈ। ਮੇਹਰ ਨਾਲ ਵਿਕਾਰਾ ਦੀ ਮੈਲ ਤੋ ਬਚਾ ਹੋ ਸਕਦਾ ਹੈ।
||3||
Within the home of the self, the Mansion of His Presence is realized when He bestows His Glance of Grace and washes away our pollution. ||3||
Within the home of the self, the Mansion of His Presence is realized when He bestows His Glance of Grace and washes away our pollution. ||3||
773
ਬਿਨੁ ਗੁਰ ਮੈਲੁ ਨ ਉਤਰੈ ਬਿਨੁ ਹਰਿ ਕਿਉ ਘਰ ਵਾਸੁ ॥
Bin Gur Mail N Outharai Bin Har Kio Ghar Vaas ||
बिनु
गुर मैलु न उतरै बिनु हरि किउ घर वासु ॥
ਗੁਰੂ
ਬਿੰਨਾਂ ਵਿਕਾਰਾਂ ਤੋਂ ਬੱਚ ਨਹੀ ਹੋਣਾ। ਪ੍ਰਭੂ ਬਿੰਨਾਂ ਕੋਈ ਥਾਂ ਦਰ ਨਹੀ ਹੈ।
Without the Guru, this pollution is not removed. Without the Lord, how can there be any homecoming?
Without the Guru, this pollution is not removed. Without the Lord, how can there be any homecoming?
774
ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ ॥
Eaeko Sabadh Veechaareeai Avar Thiaagai Aas ||
एको
सबदु वीचारीऐ अवर तिआगै आस ॥
ਇੱਕ
ਰੱਬ ਦੀ ਬਾਣੀ ਦੀ ਗੱਲ ਕਰੀਏ, ਬਿਚਾਰੀਏ ਬਾਕੀ ਸਭ ਆਸਰੇ ਸਭ ਕੁੱਝ ਭੁੱਲ ਜਾ।
Contemplate the One Word of the Shabad, and abandon other hopes.
Contemplate the One Word of the Shabad, and abandon other hopes.
775
ਨਾਨਕ ਦੇਖਿ ਦਿਖਾਈਐ ਹਉ ਸਦ ਬਲਿਹਾਰੈ ਜਾਸੁ ॥੪॥੧੨॥
Naanak Dhaekh Dhikhaaeeai Ho Sadh Balihaarai Jaas ||4||12||
नानक
देखि दिखाईऐ हउ सद बलिहारै जासु ॥४॥१२॥
ਨਾਨਕ
ਜਿਸ ਦੀ ਕਿਰਪਾ ਨਾਲ ਮੈਨੂੰ ਰੱਬ ਦਿਸਦਾ ਹੈ। ਰੱਬ ਮੈਨੂੰ ਵੀ ਦੇਖ ਰਿਹਾ ਹੈ। ਮੈ ਉਸ ਤੋ ਕੁਰਬਾਨ ਜਾਦਾ ਹਾ।
O Nanak, I am forever a sacrifice to the one who beholds, and inspires others to behold Him. ||4||12||
O Nanak, I am forever a sacrifice to the one who beholds, and inspires others to behold Him. ||4||12||
776
ਸਿਰੀਰਾਗੁ ਮਹਲਾ॥੧॥
Sireeraag Mehalaa
॥1॥
सिरीरागु
महला ॥੧॥
ਸਰੀ ਰਾਗ, ਪਹਲੀ ਪਾਤਸ਼ਾਹੀ। ॥1॥
Siree Raag, First Mehl:
Siree Raag, First Mehl:
777
ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ ॥
Dhhrig Jeevan Dhohaaganee Muthee Dhoojai Bhaae ||
ध्रिगु
जीवणु दोहागणी मुठी दूजै भाइ ॥
ਉਨਾਂ ਦਾ ਵੀ ਕੋਈ ਜੀਣਾਂ ਹੈ।
ਉਸ ਨੂੰ ਫੱਟਕਾਰ ਹੈ। ਜੋ ਖਸਮ ਛੱਡ ਕੇ ਹੋਰ ਦੀ ਝਾਕ ਵਿੱਚ ਹਨ।
The life of the discarded bride is cursed. She is deceived by the love of duality.
The life of the discarded bride is cursed. She is deceived by the love of duality.
778
ਕਲਰ ਕੇਰੀ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ ॥
Kalar Kaeree Kandhh Jio Ahinis Kir Dtehi Paae ||
कलर
केरी कंध जिउ अहिनिसि किरि ढहि पाइ ॥
ਜਿਵੇਂ ਕੱਚੀ
ਕੰਧ ਪਲ ਪਲ ਭੁਰ ਕੇ ਡਿੱਗ ਪੈਦੀ ਹੈ। ਉਵੇਂ ਰੱਬ ਦੇ ਗੂਣਾਂ ਤੋਂ ਬਗੈਰ ਬੰਦਾ ਮਰਨ ਵੇਲੇ ਅੰਤ ਨੂੰ ਝੂਰਦਾ ਹੈ।
Like a wall of sand, day and night, she crumbles, and eventually, she breaks down altogether.
Like a wall of sand, day and night, she crumbles, and eventually, she breaks down altogether.
779
ਬਿਨੁ ਸਬਦੈ ਸੁਖੁ ਨਾ ਥੀਐ ਪਿਰ ਬਿਨੁ ਦੂਖੁ ਨ ਜਾਇ ॥੧॥
Bin Sabadhai Sukh Naa Thheeai Pir Bin Dhookh N Jaae ||1||
बिनु
सबदै सुखु ना थीऐ पिर बिनु दूखु न जाइ ॥१॥
ਬਿਨਾਂ
ਗੁਰ ਵੀਚਾਰ ਅੰਨਦ ਨਹੀਂ ਹੈ। ਗੁਰ ਬਿੰਨਾਂ ਸ਼ਾਂਤੀ ਨਹੀ ਮਿਲਦੀ ਹੈ।
Without the Word of the Shabad, peace does not come. Without her Husband Lord, her suffering does not end. ||1||
Without the Word of the Shabad, peace does not come. Without her Husband Lord, her suffering does not end. ||1||
780
ਮੁੰਧੇ ਪਿਰ ਬਿਨੁ ਕਿਆ ਸੀਗਾਰੁ ॥
Mundhhae Pir Bin Kiaa Seegaar ||
मुंधे
पिर बिनु किआ सीगारु ॥
ਖੱਸਮ
ਬਿੰਨਾਂ ਸਿੰਗਾਰ ਕਰਨ ਦਾ ਕੀ ਫੈ਼ਇਦਾ?
O soul-bride, without your Husband Lord, what good are your decorations?
O soul-bride, without your Husband Lord, what good are your decorations?
Comments
Post a Comment