ਸ੍ਰੀ ਗੁਰੂ ਗ੍ਰੰਥਿ ਸਾਹਿਬ Page 20 of 1430
822 ਪੰਚ ਭੂਤ ਸਚਿ ਭੈ ਰਤੇ ਜੋਤਿ ਸਚੀ ਮਨ ਮਾਹਿ ॥
Panch Bhooth Sach Bhai Rathae Joth Sachee Man Maahi ||
पंच भूत सचि भै रते जोति सची मन माहि ॥
ਪੰਜ ਤੱਤ ਰੱਬ ਦੀ ਕਿਰਪਾ ਨਾਲ ਕਾਬੂ ਆ ਗਏ ਹਨ। ਰੱਬ ਦੀ ਜੋਤ ਸਰੀਰ ਵਿੱਚ ਜਗ ਪਈ ਹੈ।
The body of the five elements is dyed in the Fear of the True One; the mind is filled with the True Light.
The body of the five elements is dyed in the Fear of the True One; the mind is filled with the True Light.
823 ਨਾਨਕ ਅਉਗਣ ਵੀਸਰੇ ਗੁਰਿ ਰਾਖੇ ਪਤਿ ਤਾਹਿ ॥੪॥੧੫॥
Naanak Aougan Veesarae Gur Raakhae Path Thaahi ||4||15||
ਨਾਨਕ ਜੀ ਲਿਖਦੇ ਹਨ। ਸਾਰੇ ਮਾੜੇ ਕੰਮ ਖੱਤਮ ਹੋ ਗਏ। ਗੁਰੂ ਲੜ ਲੱਗੇ ਦਾ ਮਾਣ ਰੱਖਦਾ ਹੈ।
||4||15||
O Nanak, your demerits shall be forgotten; the Guru shall preserve your honor. ||4||15||
824
ਸਿਰੀਰਾਗੁ ਮਹਲਾ ੧॥
Sireeraag Mehalaa
1|॥
सिरीरागु
महला १॥
ਸਰੀ
ਰਾਗ, ਪਹਲੀ ਪਾਤਸ਼ਾਹੀ। 1|॥
Siree Raag, First Mehl:1|॥
Siree Raag, First Mehl:1|॥
825
ਨਾਨਕ ਬੇੜੀ ਸਚ ਕੀ ਤਰੀਐ ਗੁਰ ਵੀਚਾਰਿ ॥
Naanak Baerree Sach Kee Thareeai Gur Veechaar ||
नानक
बेड़ी सच की तरीऐ गुर वीचारि ॥
ਨਾਨਕ
ਜੀ ਲਿਖਦੇ ਹਨ, ਜੀਵ ਨਾਂਮ ਨਾਲ ਗੁਰ ਸ਼ਬਦ ਦੀ ਬਿਚਾਰ ਕਰਕੇ, ਦੱਸੇ ਮਾਰਗ ਤੇ ਚੱਲ ਕੇ ਬੱਚ ਸਕਦਾ ਹੈ।
O Nanak, the Boat of Truth will ferry you across; contemplate the Guru.
O Nanak, the Boat of Truth will ferry you across; contemplate the Guru.
826
ਇਕਿ ਆਵਹਿ ਇਕਿ ਜਾਵਹੀ ਪੂਰਿ ਭਰੇ ਅਹੰਕਾਰਿ ॥
Eik Aavehi Eik Jaavehee Poor Bharae Ahankaar ||
इकि
आवहि इकि जावही पूरि भरे अहंकारि ॥
Some come, and some go; they are totally filled with egotism.
827
ਮਨਹਠਿ ਮਤੀ ਬੂਡੀਐ ਗੁਰਮੁਖਿ ਸਚੁ ਸੁ ਤਾਰਿ ॥੧॥
Manehath Mathee Booddeeai Guramukh Sach S Thaar ||1||
मनहठि
मती बूडीऐ गुरमुखि सचु सु तारि ॥१॥
ਮਨ
ਮਰਜ਼ੀ ਕਰਦਾ ਮਾਰ ਖਾ ਜਾਦਾ ਹੈ। ਗੁਰੂ ਦੀ ਮੰਨਣ ਵਾਲਾ ਜਿੱਤ ਜਾਦਾ ਹੈ।
Through stubborn-mindedness, the intellect is drowned; one who becomes Gurmukh and truthful is saved. ||1||
Through stubborn-mindedness, the intellect is drowned; one who becomes Gurmukh and truthful is saved. ||1||
828
ਗੁਰ ਬਿਨੁ ਕਿਉ ਤਰੀਐ ਸੁਖੁ ਹੋਇ ॥
Gur Bin Kio Thareeai Sukh Hoe ||
गुर
बिनु किउ तरीऐ सुखु होइ ॥
ਗੁਰ
ਬਿੰਨ ਕਿਵੇ ਬਚੀਏ? ਅੰਨਦ ਕਿਵੇ ਹੋਏ?
Without the Guru, how can anyone swim across to find peace?
Without the Guru, how can anyone swim across to find peace?
829
ਜਿਉ ਭਾਵੈ ਤਿਉ ਰਾਖੁ ਤੂ ਮੈ ਅਵਰੁ ਨ ਦੂਜਾ ਕੋਇ ॥੧॥ ਰਹਾਉ ॥
Jio Bhaavai Thio Raakh Thoo Mai Avar N Dhoojaa Koe ||1|| Rehaao ||
जिउ
भावै तिउ राखु तू मै अवरु न दूजा कोइ ॥१॥ रहाउ ॥
ਜਿਵੇਂ
ਤੂੰ ਚਾਹੇ ਉਵੇ ਹੀ ਸਹੀ ਮੇਰਾ ਹੋਰ ਕੋਈ ਦੂਸਰਾ ਹੈ ਹੀ ਨਹੀ। ॥੧॥ ਰਹਾਉ ॥
As it pleases You, Lord, You save me. There is no other for me at all. ||1||Pause||
830
ਆਗੈ ਦੇਖਉ ਡਉ ਜਲੈ ਪਾਛੈ ਹਰਿਓ ਅੰਗੂਰੁ ॥
Aagai Dhaekho Ddo Jalai Paashhai Hariou Angoor ||
आगै
देखउ डउ जलै पाछै हरिओ अंगूरु ॥
ਅੱਗੇ
ਦੇਖਦਾ ਹਾਂ ਤਾਂ ਮੌਤ ਦਾ ਡਰ ਜੰਗਲ ਦਿ ਅੱਗ ਵਾਂਗ ਜਾਲ ਰਿਹਾ ਹੈ। ਪਿਛੇ ਦੁਨੀਆਂ ਦੀਆ ਰੋਣਕਾ, ਖੁਸ਼ੀਆਂ ਹਰੀ ਬਨਸਪਤੀ-ਹਰਆਲੀ ਵਾਂਗ ਮਨ ਨੂੰ ਮੋਹਤ ਕਰ ਰਹਿਆਂ ਹਨ।
In front of me, I see the jungle burning; behind me, I see green plants sprouting.
In front of me, I see the jungle burning; behind me, I see green plants sprouting.
831
ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟਿ ਘਟਿ ਸਚੁ ਭਰਪੂਰਿ ॥
Jis Thae Oupajai This Thae Binasai Ghatt Ghatt Sach Bharapoor ||
जिस
ते उपजै तिस ते बिनसै घटि घटि सचु भरपूरि ॥
ਜਿਸ
ਪ੍ਰੁਭੂ ਨੇ ਪੈਦਾ ਕੀਤਾ ਹੈ। ਉਸ ਨੇ ਮੁੱਕਾ ਦੇਣਾ ਹੈ। ਉਹ ਹਰ ਇੱਕ ਵਿੱਚ ਹੈ।
We shall merge into the One from whom we came. The True One is pervading each and every heart.
We shall merge into the One from whom we came. The True One is pervading each and every heart.
832
ਆਪੇ ਮੇਲਿ ਮਿਲਾਵਹੀ ਸਾਚੈ ਮਹਲਿ ਹਦੂਰਿ ॥੨॥
Aapae Mael Milaavehee Saachai Mehal Hadhoor ||2||
आपे
मेलि मिलावही साचै महलि हदूरि ॥२॥
ਆਪ ਹੀ ਮਨ ਨਾਲ ਮਿਲਾਪ ਕਰਦਾ ਹੈ। ਸੱਚਾ ਰੱਬ ਤਾਂ ਘਰ ਮਨ ਦੇ ਅੰਦਰ ਹੀ ਹੈ।
||2||
He Himself unites us in Union with Himself; the True Mansion of His Presence is close at hand. ||2||
833
ਸਾਹਿ ਸਾਹਿ ਤੁਝੁ ਸੰਮਲਾ ਕਦੇ ਨ ਵਿਸਾਰੇਉ ॥
Saahi Saahi Thujh Sanmalaa Kadhae N Visaaraeo ||
साहि
साहि तुझु समला कदे न विसारेउ ॥
ਹਰ
ਸਾਹ ਨਾਲ ਅਲਾਪਦਾ, ਯਾਦ ਕਰਦਾ ਰਹਾਂ। ਮੈਨੂੰ ਕਦੇ ਨਾ ਵਿਸਾਰ।
With each and every breath, I dwell upon You; I shall never forget You.
With each and every breath, I dwell upon You; I shall never forget You.
834
ਜਿਉ ਜਿਉ ਸਾਹਬੁ ਮਨਿ ਵਸੈ ਗੁਰਮੁਖਿ ਅੰਮ੍ਰਿਤੁ ਪੇਉ ॥
Jio Jio Saahab Man Vasai Guramukh Anmrith Paeo ||
जिउ
जिउ साहबु मनि वसै गुरमुखि अम्रितु पेउ ॥
ਜਦੋ
ਹੀ ਖਸਮ ਅੰਦਰ ਪ੍ਰਵੇਸ਼ ਕਰਦਾ। ਰੱਬ ਦੇ ਨਾਂਮ ਪਿਆਰ ਦਾ ਪਿਆਰਾ ਮਿੱਠਾ ਅੰਮ੍ਰਿਤ ਰਸ ਪੀਂਦਾ ਹੈ।
The more the Lord and Master dwells within the mind, the more the Gurmukh drinks in the Ambrosial Nectar.
The more the Lord and Master dwells within the mind, the more the Gurmukh drinks in the Ambrosial Nectar.
835
ਮਨੁ ਤਨੁ ਤੇਰਾ ਤੂ ਧਣੀ ਗਰਬੁ ਨਿਵਾਰਿ ਸਮੇਉ ॥੩॥
Man Than Thaeraa Thoo Dhhanee Garab Nivaar Samaeo ||3||
मनु
तनु तेरा तू धणी गरबु निवारि समेउ ॥३॥
ਤਨ
ਮਨ ਤੇਰੇ ਹਨ। ਤੂੰ ਮੇਰਾ ਮਾਲਕ ਹੈ। ਆਪਦੇ ਵਿੱਚ ਇਕ ਮਿਕ ਕਰ ਲਾ।
Mind and body are Yours; You are my Master. Please rid me of my pride, and let me merge with You. ||3||
836
ਜਿਨਿ ਏਹੁ ਜਗਤੁ ਉਪਾਇਆ ਤ੍ਰਿਭਵਣੁ ਕਰਿ ਆਕਾਰੁ ॥
Jin Eaehu Jagath Oupaaeiaa Thribhavan Kar Aakaar ||
जिनि
एहु जगतु उपाइआ त्रिभवणु करि आकारु ॥
ਜਿਸ
ਨੇ ਇਹ ਜੱਗ ਬਣਾਇਆ। ਉਹ ਤਿੰਨਾ ਭਵਨ ਜਹਾਨ ਵੀ ਬਣਾਏ ਹਨ।
The One who formed this universe created the creation of the three worlds.
The One who formed this universe created the creation of the three worlds.
837
ਗੁਰਮੁਖਿ ਚਾਨਣੁ ਜਾਣੀਐ ਮਨਮੁਖਿ ਮੁਗਧੁ ਗੁਬਾਰੁ ॥
Guramukh Chaanan Jaaneeai Manamukh Mugadhh Gubaar ||
गुरमुखि
चानणु जाणीऐ मनमुखि मुगधु गुबारु ॥
ਗੁਰੂ ਦੀ ਮੰਨਣ ਵਾਲਾ ਸ਼ੁੱਧ
ਆਦਮੀ ਗਿਆਨ ਦਾ ਸੋਮਾ ਹੈ। ਮਨ ਮਰਜ਼ੀ ਵਾਲਾ ਹਨੇਰੇ ਵਾਂਗ ਹੈ।
The Gurmukh knows the Divine Light, while the foolish self-willed manmukh gropes around in the darkness.
The Gurmukh knows the Divine Light, while the foolish self-willed manmukh gropes around in the darkness.
838
ਘਟਿ ਘਟਿ ਜੋਤਿ ਨਿਰੰਤਰੀ ਬੂਝੈ ਗੁਰਮਤਿ ਸਾਰੁ ॥੪॥
Ghatt Ghatt Joth Nirantharee Boojhai Guramath Saar ||4||
घटि
घटि जोति निरंतरी बूझै गुरमति सारु ॥४॥
ਹਰ
ਕਣ ਜੀਵ ਵਿੱਚ ਰੱਬ ਦੀ ਜੋਤ ਦਿਸਦੀ ਹੈ। ਜੀਵ ਗੁਰੂ ਦੀ ਮੱਤ ਨਾਲ ਹਰ ਰਮਜ਼ ਸੱਮਝਦਾ ਹੈ।
One who sees that Light within each and every heart understands the Essence of the Guru's Teachings. ||4||
One who sees that Light within each and every heart understands the Essence of the Guru's Teachings. ||4||
839
ਗੁਰਮੁਖਿ ਜਿਨੀ ਜਾਣਿਆ ਤਿਨ ਕੀਚੈ ਸਾਬਾਸਿ ॥
Guramukh Jinee Jaaniaa Thin Keechai Saabaas ||
गुरमुखि
जिनी जाणिआ तिन कीचै साबासि ॥
ਗੁਰੂ
ਦੇ ਪਿਆਰਿਆ ਨੇ ਜਾਣ ਲਿਆ ਹੈ। ਤੇ ਉਹ ਉਸ ਰੱਬ ਦੇ ਹੋ ਜਾਦੇ ਹਨ।
Those who understand are Gurmukh; recognize and applaud them.
Those who understand are Gurmukh; recognize and applaud them.
840
ਸਚੇ ਸੇਤੀ ਰਲਿ ਮਿਲੇ ਸਚੇ ਗੁਣ ਪਰਗਾਸਿ ॥
Sachae Saethee Ral Milae Sachae Gun Paragaas ||
सचे
सेती रलि मिले सचे गुण परगासि ॥
ਉਹ
ਜੋ ਜੀਵ ਰੱਬ ਨਾਲ ਮਿਲ ਗਏ ਹਨ। ਉਨਾਂ ਵਿੱਚ ਰੱਬ ਦੇ ਗੁਣ ਝੱਲਕਦੇ ਹਨ।
They meet and merge with the True One. They become the Radiant Manifestation of the Excellence of the True One.
They meet and merge with the True One. They become the Radiant Manifestation of the Excellence of the True One.
841
ਨਾਨਕ ਨਾਮਿ ਸੰਤੋਖੀਆ ਜੀਉ ਪਿੰਡੁ ਪ੍ਰਭ ਪਾਸਿ ॥੫॥੧੬॥
Naanak Naam Santhokheeaa Jeeo Pindd Prabh Paas ||5||16||
नानक
नामि संतोखीआ जीउ पिंडु प्रभ पासि ॥५॥१६॥
ਨਾਨਕ
ਨਾਂਮ ਨਾਲ ਮਨ ਟਿਕਣੇ ਲੱਗ ਗਿਆ ਹੈ। ਰੱਬ ਜੀਵ ਦੇ ਜੀਅ ਤੇ ਸਰੀਰ ਵਿੱਚ ਹੀ ਹੈ।
O Nanak, they are contented with the Naam, the Name of the Lord. They offer their bodies and souls to God. ||5||16||
O Nanak, they are contented with the Naam, the Name of the Lord. They offer their bodies and souls to God. ||5||16||
842
ਸਿਰੀਰਾਗੁ ਮਹਲਾ ੧॥
Sireeraag Mehalaa
1॥
सिरीरागु
महला १॥
ਸਰੀ
ਰਾਗ, ਪਹਲੀ ਪਾਤਸ਼ਾਹੀ। 1॥
Siree Raag, First Mehl:1॥
Siree Raag, First Mehl:1॥
843
ਸੁਣਿ ਮਨ ਮਿਤ੍ਰ ਪਿਆਰਿਆ ਮਿਲੁ ਵੇਲਾ ਹੈ ਏਹ ॥
Sun Man Mithr Piaariaa Mil Vaelaa Hai Eaeh ||
सुणि
मन मित्र पिआरिआ मिलु वेला है एह ॥
ਸੁਣ
ਮਨ ਪਿਆਰੇ ਦੋਸਤ ਰੱਬ ਨੂੰ ਮਿਲਣ ਦਾ ਇਹੀ ਮੋਕਾ ਹੈ।
Listen, O my mind, my friend, my darling: now is the time to meet the Lord.
Listen, O my mind, my friend, my darling: now is the time to meet the Lord.
844
ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਇਹੁ ਤਨੁ ਦੇਹ ॥
Jab Lag Joban Saas Hai Thab Lag Eihu Than Dhaeh ||
जब
लगु जोबनि सासु है तब लगु इहु तनु देह ॥
ਜਿਨ੍ਹਾਂ
ਚਿਰ ਸਾਹਾ ਦੀ ਗਰਮੀ ਜੋਬਨ ਹੈ। ਇਹ ਸਰੀਰ ਦੇਹ ਉਨ੍ਹਾਂ ਚਿਰ ਹੈ।
As long as there is youth and breath, give this body to Him.
As long as there is youth and breath, give this body to Him.
845
ਬਿਨੁ ਗੁਣ ਕਾਮਿ ਨ ਆਵਈ ਢਹਿ ਢੇਰੀ ਤਨੁ ਖੇਹ ॥੧॥
Bin Gun Kaam N Aavee Dtehi Dtaeree Than Khaeh ||1||
बिनु
गुण कामि न आवई ढहि ढेरी तनु खेह ॥१॥
ਸਰੀਰ
ਵਿੱਚ ਨਾਂਮ ਤੋਂ ਬਗੈਰ ਕੋਈ ਗੁਣ ਕੰਮ ਨਹੀ ਆਉਂਣੇ। ਸਰੀਰ ਨੇ ਜਾਨ ਨਿੱਕਲ ਨਾਲ ਡਿੱਗ ਕੇ ,ਢੇਰੀ ਹੋ ਕੇ, ਖਾਕ ਬੱਣ ਜਾਣਾਂ ਹੈ। ||1||
Without virtue, it is useless; the body shall crumble into a pile of dust. ||1||846
ਸਿਰੀਰਾਗੁ 846 ਮੇਰੇ ਮਨ ਲੈ ਲਾਹਾ ਘਰਿ ਜਾਹਿ ॥
Maerae Man Lai Laahaa Ghar Jaahi ||
मेरे
मन लै लाहा घरि जाहि ॥
ਮਨਾਂ
ਰੱਬ ਯਾਦ ਕਰਕੇ, ਕੁੱਝ ਖੱਟ। ਰੱਬ ਦੇ ਦਰਬਾਰ ਵਿੱਚ ਜਾ ਸਕਦਾ ਹੈ।
O my mind, earn the profit, before you return home.
O my mind, earn the profit, before you return home.
ਰੱਬ
ਬੇਅੰਤ ਹੈ। ਉਹ ਬਹੁਤ ਗੁਣਾ ਦਾ ਮਾਲਕ ਹੈ। ਪਿਆਰੇ ਗੁਰੂ ਦੇ ਗੁਣ ਜਾਣਦੇ ਹਨ।
847 ਗੁਰਮੁਖਿ ਨਾਮੁ ਸਲਾਹੀਐ ਹਉਮੈ ਨਿਵਰੀ ਭਾਹਿ ॥੧॥ ਰਹਾਉ ॥
847 ਗੁਰਮੁਖਿ ਨਾਮੁ ਸਲਾਹੀਐ ਹਉਮੈ ਨਿਵਰੀ ਭਾਹਿ ॥੧॥ ਰਹਾਉ ॥
Guramukh Naam Salaaheeai Houmai Nivaree Bhaahi ||1|| Rehaao ||
गुरमुखि
नामु सलाहीऐ हउमै निवरी भाहि ॥१॥ रहाउ ॥
ਗੁਰੂ
ਦੀ ਕਿਰਪਾ ਵਾਲੇ ਨਾਂਮ ਜਪਦੇ ਹਨ। ਹੰਕਾਰ ਮੁੱਕ ਗਿਆ ਹੈ।
The Gurmukh praises the Naam, and the fire of egotism is extinguished. ||1||Pause||
The Gurmukh praises the Naam, and the fire of egotism is extinguished. ||1||Pause||
848
ਸੁਣਿ ਸੁਣਿ ਗੰਢਣੁ ਗੰਢੀਐ ਲਿਖਿ ਪੜਿ ਬੁਝਹਿ ਭਾਰੁ ॥
Sun Sun Gandtan Gandteeai Likh Parr Bujhehi Bhaar ||
सुणि
सुणि गंढणु गंढीऐ लिखि पड़ि बुझहि भारु ॥
ਸੁਣ
ਸੁਣ ਕੇ ਤੇ ਕਿਤਾਬਾਂ ਪੜ੍ਹ ਲਿਖ ਕੇ ਤੇਰੇ ਨਾਲ ਜੋੜ ਕਰਨ ਦਾ ਯਤਨ ਕਰਦੇ ਹਨ।
Again and again, we hear and tell stories; we read and write and understand loads of knowledge,
Again and again, we hear and tell stories; we read and write and understand loads of knowledge,
849
ਤ੍ਰਿਸਨਾ ਅਹਿਨਿਸਿ ਅਗਲੀ ਹਉਮੈ ਰੋਗੁ ਵਿਕਾਰੁ ॥
Thrisanaa Ahinis Agalee Houmai Rog Vikaar ||
त्रिसना
अहिनिसि अगली हउमै रोगु विकारु ॥
ਜੀਵ
ਦੀਆ ਤਮੱਨਾਂ ਆਸ਼ਾ ਹਉਮੇ ਸਭ ਵੇਕਰ ਰੋਗ ਹਨ।
But still, desires increase day and night, and the disease of egotism fills us with corruption.
But still, desires increase day and night, and the disease of egotism fills us with corruption.
850
ਓਹੁ ਵੇਪਰਵਾਹੁ ਅਤੋਲਵਾ ਗੁਰਮਤਿ ਕੀਮਤਿ ਸਾਰੁ ॥੨॥
Ouhu Vaeparavaahu Atholavaa Guramath Keemath Saar ||2||
ओहु
वेपरवाहु अतोलवा गुरमति कीमति सारु ॥२॥
ਰੱਬ ਬੇਅੰਤ ਹੈ। ਉਹ ਬਹੁਤ ਗੁਣਾ ਦਾ ਮਾਲਕ ਹੈ। ਪਿਆਰੇ ਗੁਰੂ ਦੇ ਗੁਣ ਜਾਣਦੇ ਹਨ।
||2||
That Carefree Lord cannot be appraised; His Real Value is known only through the Wisdom of the Guru's Teachings. ||2||
That Carefree Lord cannot be appraised; His Real Value is known only through the Wisdom of the Guru's Teachings. ||2||
851
ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤਿ ਮਿਲਾਪੁ ॥
Lakh Siaanap Jae Karee Lakh Sio Preeth Milaap ||
लख
सिआणप जे करी लख सिउ प्रीति मिलापु ॥
ਜੇ
ਅਣਗਿਣਤ ਸਿਆਣਪਾ ਕਰੀਏ। ਲੱਖ ਪਿਆਰਿਆ ਨਾਲ ਮਿਲੇ ਕਰੀਏ।
Even if someone has hundreds of thousands of clever mental tricks, and the love and company of hundreds of thousands of people
Even if someone has hundreds of thousands of clever mental tricks, and the love and company of hundreds of thousands of people
852
ਬਿਨੁ ਸੰਗਤਿ ਸਾਧ ਨ ਧ੍ਰਾਪੀਆ ਬਿਨੁ ਨਾਵੈ ਦੂਖ ਸੰਤਾਪੁ ॥
Bin Sangath Saadhh N Dhhraapeeaa Bin Naavai Dhookh Santhaap ||
बिनु
संगति साध न ध्रापीआ बिनु नावै दूख संतापु ॥
ਰੱਬ
ਦੇ ਸੰਗ ਬਿੰਨ ਸੁੱਖ ਨਹੀਂ ਮਿਲਦਾ। ਬਿੰਨ ਰੱਬ ਦੇ ਨਾਂਮ ਤੋ ਦੁੱਖ ਕਸ਼ਨ ਹਨ।
Still, without the Saadh Sangat, the Company of the Holy, he will not feel satisfied. Without the Name, all suffer in sorrow.
853
ਹਰਿ ਜਪਿ ਜੀਅਰੇ ਛੁਟੀਐ ਗੁਰਮੁਖਿ ਚੀਨੈ ਆਪੁ ॥੩॥
Har Jap Jeearae Shhutteeai Guramukh Cheenai Aap ||3||
हरि
जपि जीअरे छुटीऐ गुरमुखि चीनै आपु ॥३॥
ਨਾਂਮ
ਨੂੰ ਚੇਤੇ ਕਰਕੇ ਮਨ ਚਰਾਸੀ ਤੋਂ ਬੱਚ ਸਕਦਾ ਹੈ। ਗੁਰਮੁੱਖ ਗੁਰੂ ਵਾਲੇ ਜਾਣਦੇ ਹਨ।
Chanting the Name of the Lord, O my soul, you shall be emancipated; as Gurmukh, you shall come to understand your own self. ||3||
Chanting the Name of the Lord, O my soul, you shall be emancipated; as Gurmukh, you shall come to understand your own self. ||3||
854
ਤਨੁ ਮਨੁ ਗੁਰ ਪਹਿ ਵੇਚਿਆ ਮਨੁ ਦੀਆ ਸਿਰੁ ਨਾਲਿ ॥
Than Man Gur Pehi Vaechiaa Man Dheeaa Sir Naal ||
तनु
मनु गुर पहि वेचिआ मनु दीआ सिरु नालि ॥
ਤਨ
ਮਨ ਰੱਬ ਨੂੰ ਦਿੱਤਾ। ਮਨ ਨਾਲ ਸਿਰ ਭੇਟ ਕੀਤਾ।
I have sold my body and mind to the Guru, and I have given my mind and head as well.
I have sold my body and mind to the Guru, and I have given my mind and head as well.
855
ਤ੍ਰਿਭਵਣੁ ਖੋਜਿ ਢੰਢੋਲਿਆ ਗੁਰਮੁਖਿ ਖੋਜਿ ਨਿਹਾਲਿ ॥
Thribhavan Khoj Dtandtoliaa Guramukh Khoj Nihaal ||
त्रिभवणु
खोजि ढंढोलिआ गुरमुखि खोजि निहालि ॥
ਤਿੰਨਾਂ
ਜਾਹਾਨਾ ਵਿੱਚ ਰੱਬ ਲੱਭਿਆ। ਗੁਰੂ ਪਿਆਰਿਆ ਲੱਭ ਕੇ ਮੱਸਤ ਹਨ।
I was seeking and searching for Him throughout the three worlds; then, as Gurmukh, I sought and found Him.
I was seeking and searching for Him throughout the three worlds; then, as Gurmukh, I sought and found Him.
856
ਸਤਗੁਰਿ ਮੇਲਿ ਮਿਲਾਇਆ ਨਾਨਕ ਸੋ ਪ੍ਰਭੁ ਨਾਲਿ ॥੪॥੧੭॥
Sathagur Mael Milaaeiaa Naanak So Prabh Naal ||4||17||
सतगुरि
मेलि मिलाइआ नानक सो प्रभु नालि ॥४॥१७॥
ਸਤਗੁਰਿ
ਨੇ ਮਿਲਾਪ ਕੀਤਾ ਹੈ। ਨਾਨਕ ਦਾ ਰੱਬ ਉਸ ਕੋਲ ਮਨ ਅੰਦਰ ਹੈ।
The True Guru has united me in Union, O Nanak, with that God. ||4||17||
857
ਸਿਰੀਰਾਗੁ ਮਹਲਾ ੧॥
Sireeraag Mehalaa
1॥
सिरीरागु
महला ੧॥
ਸਰੀ ਰਾਗ, ਪਹਲੀ ਪਾਤਸ਼ਾਹੀ। 1॥
Siree Raag, First Mehl: 1॥
Siree Raag, First Mehl: 1॥
858
ਮਰਣੈ ਕੀ ਚਿੰਤਾ ਨਹੀ ਜੀਵਣ ਕੀ ਨਹੀ ਆਸ ॥
Maranai Kee Chinthaa Nehee Jeevan Kee Nehee Aas ||
मरणै
की चिंता नही जीवण की नही आस ॥
ਮਰਨ
ਦਾ ਕੋਈ ਫ਼ਿਕਰ ਨਹੀਂ। ਜੀਣ ਦੀ ਕੋਈ ਤੰਮਨਾਂ ਨਹੀਂ।
I have no anxiety about dying, and no hope of living.
I have no anxiety about dying, and no hope of living.
859
ਤੂ ਸਰਬ ਜੀਆ ਪ੍ਰਤਿਪਾਲਹੀ ਲੇਖੈ ਸਾਸ ਗਿਰਾਸ ॥
Thoo Sarab Jeeaa Prathipaalehee Laekhai Saas Giraas ||
तू
सरब जीआ प्रतिपालही लेखै सास गिरास ॥
ਤੂੰ
ਸਾਰੇ ਜੀਵਾ ਦੀ ਸਭਾਲ ਕਰਦਾ ਹੈ। ਸਾਹਾ ਦਾ ਲੇਖਾ ਕਰਦਾ ਹੈ।
You are the Cherisher of all beings; You keep the account of our breaths and morsels of food.
You are the Cherisher of all beings; You keep the account of our breaths and morsels of food.
860
ਅੰਤਰਿ ਗੁਰਮੁਖਿ ਤੂ ਵਸਹਿ ਜਿਉ ਭਾਵੈ ਤਿਉ ਨਿਰਜਾਸਿ ॥੧॥
Anthar Guramukh Thoo Vasehi Jio Bhaavai Thio Nirajaas ||1||
अंतरि
गुरमुखि तू वसहि जिउ भावै तिउ निरजासि ॥१॥
ਤੂੰ ਰੱਬਾ ਆਪਦੇ ਪਿਆਰਿਆ ਵਿੱਚ ਹੈ। ਜਿਵੇ ਤੈਨੂੰ ਭਾਵੇ ਉਵੇ ਹੁੰਦਾ ਹੈ।
||1||
You abide within the Gurmukh. As it pleases You, You decide our allotment. ||1||
861
ਜੀਅਰੇ ਰਾਮ ਜਪਤ ਮਨੁ ਮਾਨੁ ॥
Jeearae Raam Japath Man Maan ||
जीअरे
राम जपत मनु मानु ॥
ਜੀਅ
ਨੂੰ ਮਨਾਕੇ ਮਨ ਰੱਬ ਦਾ ਨਾਂਮ ਜਪਿਆ ਕਰ।
O my soul, chant the Name of the Lord; the mind will be pleased and appeased.
O my soul, chant the Name of the Lord; the mind will be pleased and appeased.
862
ਅੰਤਰਿ ਲਾਗੀ ਜਲਿ ਬੁਝੀ ਪਾਇਆ ਗੁਰਮੁਖਿ ਗਿਆਨੁ ॥੧॥ ਰਹਾਉ ॥
Anthar Laagee Jal Bujhee Paaeiaa Guramukh Giaan ||1|| Rehaao ||
अंतरि
लागी जलि बुझी पाइआ गुरमुखि गिआनु ॥१॥ रहाउ ॥
ਮਨ
ਨੂੰ ਪਿਆਰ ਦੀ ਲਾਗ ਨਾਲ ਪਿਆਸ ਬੁਝਦੀ ਹੈ। ਗੁਰਮੁਖਿ ਰੱਬ ਦਾ ਗੁਣ ਪਾ ਲੈਦੇ ਹਨ।
The raging fire within is extinguished; the Gurmukh obtains spiritual wisdom. ||1||Pause||
Comments
Post a Comment