ਸ੍ਰੀ
ਗੁਰੂ ਗ੍ਰੰਥਿ ਸਾਹਿਬ Page 17 of 1430
697
ਹੁਕਮੁ ਸੋਈ ਤੁਧੁ ਭਾਵਸੀ ਹੋਰੁ ਆਖਣੁ ਬਹੁਤੁ ਅਪਾਰੁ ॥
Hukam Soee Thudhh Bhaavasee Hor Aakhan Bahuth Apaar ||
हुकमु
सोई तुधु भावसी होरु आखणु बहुतु अपारु ॥
ਰੱਬ ਦਾ ਉਹੀ ਭਾਣਾ
ਵਰਤਨਾ ਹੈ। ਜੋ ਤੂੰ ਚਾਹੇ। ਗੱਲਾ ਜਿਆਦਾ ਕਰਦੇ ਹਨ। ਗੱਲ ਸਿਰੇ ਨਹੀਂ ਲੱਗਦੀ।
The Hukam of Your Command is the pleasure of Your Will, Lord. To say anything else is far beyond anyone's reach.
The Hukam of Your Command is the pleasure of Your Will, Lord. To say anything else is far beyond anyone's reach.
698
ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ ॥੪॥
Naanak Sachaa Paathisaahu Pooshh N Karae Beechaar ||4||
नानक
सचा पातिसाहु पूछि न करे बीचारु ॥४॥
ਨਾਨਕ ਲਿਖਦੇ ਹਨ। ਪ੍ਰਮਾਤਮਾ ਬਹੁਤ ਸੱਚਾ ਹੈ। ਕਿਸੇ ਤੋਂ ਸਲਾਹ ਨਹੀਂ ਲੈਂਦਾ। ਕਿਸੇ ਦੀ ਨਾਂ ਨਹੀ ਸੁਣਦਾ।
||4||
O Nanak, the True King does not seek advice from anyone else in His decisions. ||4||
O Nanak, the True King does not seek advice from anyone else in His decisions. ||4||
699
ਬਾਬਾ ਹੋਰੁ ਸਉਣਾ ਖੁਸੀ ਖੁਆਰੁ ॥
Baabaa Hor Sounaa Khusee Khuaar ||
बाबा
होरु सउणा खुसी खुआरु ॥
ਪ੍ਰਭੂ
ਤੋ ਬਿੰਨਾਂ ੳੇਸ ਨੂੰ ਭੁਲਾ ਕੇ ਸਾਰਾ ਸੌਣਾ ਅਰਾਮ, ਐਸ਼, ਖੁਸ਼ੀਆ ਬੇਕਾਰ ਹੈ। ਜਿਹੜੇ ਰੱਬ ਨੂੰ ਭੁੱਲੀ ਪੀਰਦੇ ਹਨ। ਜਦੋਂ ਲੋਕ ਧੌਖੇ ਠੱਗੀਆਂ ਨਾਲ ਐਸ਼ ਕਰਦੇ ਹਨ।
O Baba, the pleasure of other sleep is false.
O Baba, the pleasure of other sleep is false.
700
ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥੪॥੭॥
Jith Suthai Than Peerreeai Man Mehi Chalehi Vikaar ||1|| Rehaao ||4||7||
जितु
सुतै तनु पीड़ीऐ मन महि चलहि विकार ॥१॥ रहाउ ॥४॥७॥
ਜਿਸ
ਬਿਸਤਰ ਉਤੇ ਸੌਉਣ ਨਾਲ ਸਰੀਰ ਨੂੰ ਦੁੱਖ ਲੱਗਣ, ਸੁੱਖ ਨਾ ਮਿਲੇ। ਚਿਤ ਵਿੱਚ ਫਾਲਤੂ ਗਲ਼ਤ ਵਿਚਾਰ ਆਉਦੇ ਹਨ। ।।ਰਹਾਉ।।
By such sleep, the body is ruined, and wickedness and corruption enter into the mind. ||1||Pause||4||7||
701
ਸਿਰੀਰਾਗੁ ਮਹਲਾ ੧ ॥
Sireeraag Mehalaa 1 ||
सिरीरागु
महला १ ॥
ਸਰੀ ਰਾਗ
, ਪਹਲੀ ਪਾਤਸ਼ਾਹੀ। 1 ||
Siree Raag, First Mehl: 1 ||
702
ਕੁੰਗੂ ਕੀ ਕਾਂਇਆ ਰਤਨਾ ਕੀ ਲਲਿਤਾ ਅਗਰਿ ਵਾਸੁ ਤਨਿ ਸਾਸੁ ॥
Kungoo Kee Kaaneiaa Rathanaa Kee Lalithaa Agar Vaas Than Saas ||
कुंगू
की कांइआ रतना की ललिता अगरि वासु तनि सासु ॥
ਜਿਸ ਜੀਵ ਸਰੀਰ ਨਿਰਮਲ
ਕੇਸਰ ਦੀ ਤਰਾਂ ਮਹਿਕਾ ਰਿਹਾ ਹੋਵੇ। ਜੀਭ ਕੀਮਤੀ ਸ਼ਬਦ ਬੋਲੇ, ਸਾਹਾ ਵਿਚੇ ਰੱਬ ਦੇ ਨਾਂਮ ਦੀ ਸੁਗੰਦ ਮਹਿਕ ਰਹੀ ਹੋਵੇ।
With the body of saffron, and the tongue a jewel, and the breath of the body pure fragrant incense;
With the body of saffron, and the tongue a jewel, and the breath of the body pure fragrant incense;
703
ਅਠਸਠਿ ਤੀਰਥ ਕਾ ਮੁਖਿ ਟਿਕਾ ਤਿਤੁ ਘਟਿ ਮਤਿ ਵਿਗਾਸੁ ॥
Athasath Theerathh Kaa Mukh Ttikaa Thith Ghatt Math Vigaas ||
अठसठि
तीरथ का मुखि टिका तितु घटि मति विगासु ॥
ਮਨੁੱਖ ਦੀ ਸੋਚ ਹੈ। ਅੱਠਸਠ ਤੀਰਥਾਂ
ਵਾਗ ਮੁੱਖ ਵੀ ਪਵਿੱਤਰ ਹੋਣ ਨਾਲ ਉਸ ਦਾ ਸਰੀਰ ਵਿੱਚ ਅਨੋਖੀ ਖੁਸ਼ੀ ਆਉਂਦੀ ਹੈ। ਬਾਣੀ ਵਿੱਚ ਅੱਗੇ ਜਾ ਕੇ ਦੱਸਿਆ ਹੈ। ਤੀਰਥਾਂ ਤੇ ਜਾਣਾਂ ਵੀ ਇਹ ਹੰਕਾਂਰ ਹੈ। ਰੱਬ ਨੂੰ ਯਾਦ ਰੱਖਣਾਂ ਹੀ ਮਨ ਦਾ ਖੇੜਾ, ਖੁਸ਼ੀ ਹੈ।
With the face anointed at the sixty-eight holy places of pilgrimage, and the heart illuminated with wisdom
With the face anointed at the sixty-eight holy places of pilgrimage, and the heart illuminated with wisdom
704
ਓਤੁ ਮਤੀ ਸਾਲਾਹਣਾ ਸਚੁ ਨਾਮੁ ਗੁਣਤਾਸੁ ॥੧॥
Outh Mathee Saalaahanaa Sach Naam Gunathaas ||1||
ओतु
मती सालाहणा सचु नामु गुणतासु ॥१॥
ਇਸ
ਪਵਿੱਤਰ ਮੱਤ ਨਾਲ ਰੱਬ ਦੀ ਸੱਚੀ ਭਗਤੀ ਕਰਕੇ ਹੀ, ਉਸ ਰੱਬ ਦਾ ਅਨੁਭਵ, ਉਸ ਦੇ ਗੁਣਾਂ ਨੂੰ ਹੋਰਾਂ ਨੂੰ ਦੱਸਿਆ ਜਾ ਸਕਦਾ ਹੈ। ||1||
-with that wisdom, chant the Praises of the True Name, the Treasure of Excellence. ||1||
-with that wisdom, chant the Praises of the True Name, the Treasure of Excellence. ||1||
705
ਬਾਬਾ ਹੋਰ ਮਤਿ ਹੋਰ ਹੋਰ ॥
Baabaa Hor Math Hor Hor ||
बाबा
होर मति होर होर ॥
ਜੀਵ ਨੂੰ ਕਿਹਾ ਹੈ। ਪ੍ਰਭੂ ਦੀ ਯਾਦ ਤੋ ਬਿੰਨਾਂ
ਮੱਤ ਐਧਰ ਉਧਰ ਭੱਜੀ ਫਿਰਦੀ ਹੈ।
O Baba, other wisdom is useless and irrelevant.
706
ਜੇ ਸਉ ਵੇਰ ਕਮਾਈਐ ਕੂੜੈ ਕੂੜਾ ਜੋਰੁ ॥੧॥ ਰਹਾਉ ॥
Jae So Vaer Kamaaeeai Koorrai Koorraa Jor ||1|| Rehaao ||
जे
सउ वेर कमाईऐ कूड़ै कूड़ा जोरु ॥१॥ रहाउ ॥
ਦੁਨੀਆ
ਦੀਆ ਕਮਾਈਆ ਬੇਅੰਤ ਕਰੀ ਜਈਏ। ਕਿਸੇ ਕੰਮ ਨਹੀਂ ਹਨ। ਸੱਬ ਬੇਕਾਰ ਕੂੜਾ ਇੱਕਠ ਕਰਨਾਂ ਹੈ। ।।ਰਹਾਉ।।
If falsehood is practiced a hundred times, it is still false in its effects. ||1||Pause||
If falsehood is practiced a hundred times, it is still false in its effects. ||1||Pause||
707
ਪੂਜ ਲਗੈ ਪੀਰੁ ਆਖੀਐ ਸਭੁ ਮਿਲੈ ਸੰਸਾਰੁ ॥
Pooj Lagai Peer Aakheeai Sabh Milai Sansaar ||
पूज
लगै पीरु आखीऐ सभु मिलै संसारु ॥
ਸਾਧੂ
ਬਣ ਕੇ ਰੱਬ ਮਨਾਉਦਾ, ਜੇ ਲੋਕਾਂ ਤੋ ਪ੍ਰਸੰਸਾ ਕਰਾਉਂਦਾ ਹੈ।
You may be worshipped and adored as a Pir (a spiritual teacher); you may be welcomed by all the world;
708
ਨਾਉ ਸਦਾਏ ਆਪਣਾ ਹੋਵੈ ਸਿਧੁ ਸੁਮਾਰੁ ॥
Naao Sadhaaeae Aapanaa Hovai Sidhh Sumaar ||
नाउ
सदाए आपणा होवै सिधु सुमारु ॥
ਆਪ
ਨੂੰ ਵੱਡੇ ਨਾਂਮ ਵਾਲਾ, ਸਮਾਧੀਆਂ ਵਿੱਚ ਵੱਡਾ ਸਿਧ ਜੋਗੀ ਦੁਨੀਆਂ ਤੇ ਕਹਉਣ ਲੱਗ ਜਾਵੇ।
You may adopt a lofty name, and be known to have supernatural spiritual powers
709
ਜਾ ਪਤਿ ਲੇਖੈ ਨਾ ਪਵੈ ਸਭਾ ਪੂਜ ਖੁਆਰੁ ॥੨॥
Jaa Path Laekhai Naa Pavai Sabhaa Pooj Khuaar ||2||
जा
पति लेखै ना पवै सभा पूज खुआरु ॥२॥
ਲੇਖਾਂ
ਦੇਣ ਵੇਲੇ ਅਮਲ ਪੱਲੇ ਨਾ ਹੋਏ, ਇੱਜ਼ਤ ਨਹੀਂ ਬਚੇਗੀ। ਤਾਂ ਸਭ ਮਿੱਟੀ ਮਿਲ ਜਾਵੇਗਾ। ਚੱਰਾਸੀ ਦਾ ਚੱਕਰ ਫਿਰ ਸ਼ਰੂ ਹੋ ਜਾਵੇਗਾ। ||2||
-even so, if you are not accepted in the Court of the Lord, then all this adoration is false. ||2||
-even so, if you are not accepted in the Court of the Lord, then all this adoration is false. ||2||
710
ਜਿਨ ਕਉ ਸਤਿਗੁਰਿ ਥਾਪਿਆ ਤਿਨ ਮੇਟਿ ਨ ਸਕੈ ਕੋਇ ॥
Jin Ko Sathigur Thhaapiaa Thin Maett N Sakai Koe ||
जिन
कउ सतिगुरि थापिआ तिन मेटि न सकै कोइ ॥
ਜਿਸ
ਨੂੰ ਰੱਬ ਗੁਰੂ ਦਾ ਆਦਰ ਅੱਕਲ ਬੱਖ਼ਸ਼ ਦੇਵੇ। ਉਸ ਦੀ ਵੱਡਿਆਈ ਨੂੰ ਕੋਈ ਰੋਕ ਨਹੀਂ ਸਕਦਾ। ਕੋਈ ਵਾਲ ਵਿੰਗਾ ਨਹੀ ਕਰ ਸਕਦਾ।
No one can overthrow those who have been established by the True Guru.
No one can overthrow those who have been established by the True Guru.
711
ਓਨਾ ਅੰਦਰਿ ਨਾਮੁ ਨਿਧਾਨੁ ਹੈ ਨਾਮੋ ਪਰਗਟੁ ਹੋਇ ॥
Ounaa Andhar Naam Nidhhaan Hai Naamo Paragatt Hoe ||
ओना
अंदरि नामु निधानु है नामो परगटु होइ ॥
ਉਨ੍ਹਾਂ
ਕੋਲ ਨਾਂਮ ਅੰਦਰੋ ਫੁਟਦਾ ਹੈ। ਨਾਂਮ ਕਰਕੇ ਉਹ ਜੱਗ ਦੇ ਜਾਣੇ ਜਾਦੇ ਹਨ ।
The Treasure of the Naam, the Name of the Lord, is within them, and through the Naam, they are radiant and famous.
The Treasure of the Naam, the Name of the Lord, is within them, and through the Naam, they are radiant and famous.
712
ਨਾਉ ਪੂਜੀਐ ਨਾਉ ਮੰਨੀਐ ਅਖੰਡੁ ਸਦਾ ਸਚੁ ਸੋਇ ॥੩॥
Naao Poojeeai Naao Manneeai Akhandd Sadhaa Sach Soe ||3||
नाउ
पूजीऐ नाउ मंनीऐ अखंडु सदा सचु सोइ ॥३॥
ਨਾਂਮ
ਹੀ ਅਸਲੀ ਮੱਕਸਦ ਹੈ। ਨਾਂਮ ਨੂੰ ਯਾਦ ਰੱਖੀਏ। ਨਾਂਮ ਤੋ ਬਿੰਨ ਕੁੱਝ ਨਹੀ ਸੁਜਦਾ। ਨਾਂਮ ਸਦਾ ਜਿਉਂਦਾ ਹੈ।
They worship the Naam, and they believe in the Naam. The True One is forever Intact and Unbroken. ||3||
They worship the Naam, and they believe in the Naam. The True One is forever Intact and Unbroken. ||3||
713
ਖੇਹੂ ਖੇਹ ਰਲਾਈਐ ਤਾ ਜੀਉ ਕੇਹਾ ਹੋਇ ॥
Khaehoo Khaeh Ralaaeeai Thaa Jeeo Kaehaa Hoe ||
खेहू
खेह रलाईऐ ता जीउ केहा होइ ॥
ਸਰੀਰ
ਨੇ ਆਖਰ ਮਿੱਟੀ ਹੀ ਹੋਣਾ ਹੈ। ਫਿਰ ਮਨ ਨਾਲ ਕੀ ਹਵੇਗਾ?
When the body mingles with dust, what happens to the soul?
When the body mingles with dust, what happens to the soul?
714
ਜਲੀਆ ਸਭਿ ਸਿਆਣਪਾ ਉਠੀ ਚਲਿਆ ਰੋਇ ॥
Jaleeaa Sabh Siaanapaa Outhee Chaliaa Roe ||
जलीआ
सभि सिआणपा उठी चलिआ रोइ ॥
ਸਾਰੀਆ
ਚਲਾਕੀਆ ਅੱਕਲਾਂ ਵਿਅਰਥ ਸਰੀਰ ਦੇ ਨਾਲ ਖੱਤਮ ਹੋ ਜਾਂਦੀਆਂ ਹਨ। ਜੀਵ ਜਮਾਂ ਦੀ ਮਾਰ ਸਹਿਦਾ ਰੋਦਾਂ ਮਰ ਜਾਦਾ ਹੈ।
All clever tricks are burnt away, and you shall depart crying.
All clever tricks are burnt away, and you shall depart crying.
715
ਨਾਨਕ ਨਾਮਿ ਵਿਸਾਰਿਐ ਦਰਿ ਗਇਆ ਕਿਆ ਹੋਇ ॥੪॥੮॥
Naanak Naam Visaariai Dhar Gaeiaa Kiaa Hoe ||4||8||
नानक
नामि विसारिऐ दरि गइआ किआ होइ ॥४॥८॥
ਨਾਨਕ ਜੀ ਲਿਖ ਰਹੇ ਹਨ। ਜੀਵ ਵਾਹਿਗੁਰੂ ਨੂੰ ਨਾ ਚੇਤੇ ਕਰਕੇ
, ਤੇਰੇ ਨਾਲ ਦਰਗਾਹ ਵਿੱਚ ਮਰ ਕੇ, ਜਾਣ ਨਾਲ ਕੀ ਹੋਵੇਗਾ? ||4||8||
O Nanak, those who forget the Naam-what will happen when they go to the Court of the Lord? ||4||8||
716
ਸਿਰੀਰਾਗੁ ਮਹਲਾ ੧॥
Sireeraag Mehalaa 1
॥
सिरीरागु
महला १॥
ਸਰੀ
ਰਾਗ, ਪਹਲੀ ਪਾਤਸ਼ਾਹੀ। 1॥
Siree Raag, First Mehl: 1॥
717 ਗੁਣਵੰਤੀ ਗੁਣ ਵੀਥਰੈ ਅਉਗੁਣਵੰਤੀ ਝੂਰਿ ॥
Siree Raag, First Mehl: 1॥
717 ਗੁਣਵੰਤੀ ਗੁਣ ਵੀਥਰੈ ਅਉਗੁਣਵੰਤੀ ਝੂਰਿ ॥
Gunavanthee Gun Veethharai Aougunavanthee Jhoor ||
गुणवंती
गुण वीथरै अउगुणवंती झूरि ॥
ਚੰਗ੍ਹੇ
ਕੰਮ ਦੀ ਪ੍ਰਸੰਸਾ ਹੁੰਦੀ ਹੈ। ਮਾੜੇ ਕੰਮੀ ਪਛਤਾਉਣਾ ਪੈਦਾ ਹੈ।
The virtuous wife exudes virtue; the unvirtuous suffer in misery.
The virtuous wife exudes virtue; the unvirtuous suffer in misery.
718
ਜੇ ਲੋੜਹਿ ਵਰੁ ਕਾਮਣੀ ਨਹ ਮਿਲੀਐ ਪਿਰ ਕੂਰਿ ॥
Jae Lorrehi Var Kaamanee Neh Mileeai Pir Koor ||
जे
लोड़हि वरु कामणी नह मिलीऐ पिर कूरि ॥
ਜੇ
ਖੱਸਮ ਨੂੰ ਆਪਣਾ ਬਣਾਉਣਾ ਹੈ। ਉਸ ਤੋ ਸੁੱਖ ਲੈਣਾ ਹੈ। ਉਸ ਨੂੰ ਧੋਖੇ ਨਾਲ ਨਹੀ ਮਿਲਣਾ।
If you long for your Husband Lord, O soul-bride, you must know that He is not met by falsehood.
If you long for your Husband Lord, O soul-bride, you must know that He is not met by falsehood.
719
ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰੁ ਦੂਰਿ ॥੧॥
Naa Baerree Naa Thuleharraa Naa Paaeeai Pir Dhoor ||1||
ना
बेड़ी ना तुलहड़ा ना पाईऐ पिरु दूरि ॥१॥
ਬੇੜੀ
ਤੁਲਹੇ ਬਿੰਨ ਸਮਦੁੰਰ ਪਾਰ ਨਹੀ ਹੋਣਾ। ਪ੍ਰੀਤਮ ਦੂਜੇ ਪਾਰ ਹੈ। ਰੱਬ ਨੂੰ ਯਾਦ ਕਰਕੇ ਉਸ ਨੂੰ ਮਿਲ ਸਕਦੇ ਹਾਂ। ||1||
No boat or raft can take you to Him. Your Husband Lord is far away. ||1||
No boat or raft can take you to Him. Your Husband Lord is far away. ||1||
720
ਮੇਰੇ ਠਾਕੁਰ ਪੂਰੈ ਤਖਤਿ ਅਡੋਲੁ ॥
Maerae Thaakur Poorai Thakhath Addol ||
मेरे
ठाकुर पूरै तखति अडोलु ॥
ਮੇਰਾ
ਮਾਲਕ ਪੂਰਾ ਹੈ। ਉਸ ਦਾ ਤੱਖਤ ਡੋਲਦਾ ਨਹੀਂ ਹੈ।
My Lord and Master is Perfect; His Throne is Eternal and Immovable.
My Lord and Master is Perfect; His Throne is Eternal and Immovable.
721
ਗੁਰਮੁਖਿ ਪੂਰਾ ਜੇ ਕਰੇ ਪਾਈਐ ਸਾਚੁ ਅਤੋਲੁ ॥੧॥ ਰਹਾਉ ॥
Guramukh Pooraa Jae Karae Paaeeai Saach Athol ||1|| Rehaao ||
गुरमुखि
पूरा जे करे पाईऐ साचु अतोलु ॥१॥ रहाउ ॥
ਗੁਰੂ
ਦੀ ਮੰਨਕੇ ਜੇ ਰੱਬ ਪਾਉਣਾ ਹੈ। ਸੱਚ ਤੇ ਚੱਲ ਕੇ ਤੁਲਣਾ ਪਵੇਗਾ। ||1||ਰਹਾਉ।।
One who attains perfection as Gurmukh, obtains the Immeasurable True Lord. ||1||Pause||
One who attains perfection as Gurmukh, obtains the Immeasurable True Lord. ||1||Pause||
722
ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ॥
Mothee Heeraa Niramalaa Kanchan Kott Reesaal ||
मोती
हीरा निरमला कंचन कोट रीसाल ॥
ਰੱਬ
ਸੋਹਣਾ ਖੂਬਸੂਰਤ ਹਰਿਮੰਦਰ ਘਰ ਮਨ ਵਿੱਚ ਰਹਿੰਦਾ ਹੈ। ਮਨ ਵਿੱਚ ਲਾਲ ਮਾਣਕ ਟਿਕਿਆ ਹੈ। ਇਹ ਰੱਬ ਸੋਨੇ ਦੇ ਕਿਲੇ ਵਿੱਚ ਮੋਤੀ ਹੀਰੇ ਦਾ ਪਵਿਤਰ ਘਰ ਸੁੱਖ ਵਿੱਚ ਅੰਨਦ ਦਿੰਦਾ ਹੈ। ।।ਰਹਾਉ।।
Within it, there are gems, rubies, pearls and flawless diamonds. A fortress of gold surrounds this Source of Nectar.
Within it, there are gems, rubies, pearls and flawless diamonds. A fortress of gold surrounds this Source of Nectar.
724
ਬਿਨੁ ਪਉੜੀ ਗੜਿ ਕਿਉ ਚੜਉ ਗੁਰ ਹਰਿ ਧਿਆਨ ਨਿਹਾਲ ॥੨॥
Bin Pourree Garr Kio Charro Gur Har Dhhiaan Nihaal ||2||
बिनु
पउड़ी गड़ि किउ चड़उ गुर हरि धिआन निहाल ॥२॥
ਰਾਮ ਦੇ ਮੰਦਰ ਤੇ ਨਾਂਮ ਦੇ ਬਿੰਨਾ ਕਿਵੇ ਜਾਇਆ ਜਾਵੇਗ
? ਗੁਰੂ ਦੇ ਨਾਂਮ ਨੂੰ ਮਨ ਵਿੱਚ ਰੱਖਣ ਨਾਲ ਤਰ ਹੋ ਜਾਣਾ। ||2||
How can I climb up to the Fortress without a ladder? By meditating on the Lord, through the Guru, I am blessed and exalted. ||2||
725
ਗੁਰੁ ਪਉੜੀ ਬੇੜੀ ਗੁਰੂ ਗੁਰੁ ਤੁਲਹਾ ਹਰਿ ਨਾਉ ॥
Gur Pourree Baerree Guroo Gur Thulehaa Har Naao ||
गुरु
पउड़ी बेड़ी गुरू गुरु तुलहा हरि नाउ ॥
ਗੁਰੂ
ਹੀ ਪਾਉੜੀ ਬੇੜੀ ਤੁਲਹਾ ਹੈ। ਗੁਰੂ ਦਾ ਨਾਂਮ ਹੀ ਇੱਕ ਰਾਹ ਹੈ।
The Guru is the Ladder, the Guru is the Boat, and the Guru is the Raft to take me to the Lord's Name.
The Guru is the Ladder, the Guru is the Boat, and the Guru is the Raft to take me to the Lord's Name.
726
ਗੁਰੁ ਸਰੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰੀਆਉ ॥
Gur Sar Saagar Bohithho Gur Theerathh Dhareeaao ||
गुरु
सरु सागरु बोहिथो गुरु तीरथु दरीआउ ॥
ਗੁਰੂ
ਹੀ ਨਾਂਮ ਦਾ ਸਰੋਵਰ ਸਾਗਰ ਹੈ। ਗੁਰੂ ਹੀ ਤੀਰਥ ਸਮਦੁੰਰ ਹੈ।
The Guru is the Boat to carry me across the world-ocean; the Guru is the Sacred Shrine of Pilgrimage, the Guru is the Holy River.
The Guru is the Boat to carry me across the world-ocean; the Guru is the Sacred Shrine of Pilgrimage, the Guru is the Holy River.
727
ਜੇ ਤਿਸੁ ਭਾਵੈ ਊਜਲੀ ਸਤ ਸਰਿ ਨਾਵਣ ਜਾਉ ॥੩॥
Jae This Bhaavai Oojalee Sath Sar Naavan Jaao ||3||
जे
तिसु भावै ऊजली सत सरि नावण जाउ ॥३॥
ਜੇ
ਰੱਬ ਜੀਵ ਨੂੰ ਪਵਿੱਤਰ ਕਰਨਾ ਚਾਹੇ ਸਤਿਨਾਮ ਸ਼ਬਦ ਨਾਲ ਸਾਫ਼ ਕਰ ਦਿੰਦਾ ਹੈ। ||3||
If it pleases Him, I bathe in the Pool of Truth, and become radiant and pure. ||3||
If it pleases Him, I bathe in the Pool of Truth, and become radiant and pure. ||3||
728
ਪੂਰੋ ਪੂਰੋ ਆਖੀਐ ਪੂਰੈ ਤਖਤਿ ਨਿਵਾਸ ॥
Pooro Pooro Aakheeai Poorai Thakhath Nivaas ||
पूरो
पूरो आखीऐ पूरै तखति निवास ॥
ਰੱਬ
ਆਪਣੇ ਆਪ ਵਿੱਚ ਪੂਰਾ ਕਹਿੰਦੇ ਹਾਂ। ਉਸ ਦਾ ਤੱਖਤ ਸਦੀਵੀ, ਸਦਾ ਲਈ ਅੱਟਲ ਹੈ।
He is called the Most Perfect of the Perfect. He sits upon His Perfect Throne.
He is called the Most Perfect of the Perfect. He sits upon His Perfect Throne.
729
ਪੂਰੈ ਥਾਨਿ ਸੁਹਾਵਣੈ ਪੂਰੈ ਆਸ ਨਿਰਾਸ ॥
Poorai Thhaan Suhaavanai Poorai Aas Niraas ||
पूरै
थानि सुहावणै पूरै आस निरास ॥
ਉਹ
ਜਿਸ ਥਾਂ ਤੇ ਰਹਿੰਦਾ ਹੈ ਉਸ ਵਰਗਾ ਸੋਹਣਾ ਤੇ ਸੋਹਵਣਾ ਹੈ। ਸਭ ਦੀਆ ਆਸਾ ਪੂਰੀਆ ਕਰਦਾ ਹੈ।
He looks so Beautiful in His Perfect Place. He fulfills the hopes of the hopeless.
730
ਨਾਨਕ ਪੂਰਾ ਜੇ ਮਿਲੈ ਕਿਉ ਘਾਟੈ ਗੁਣ ਤਾਸ ॥੪॥੯॥
Naanak Pooraa Jae Milai Kio Ghaattai Gun Thaas ||4||9||
नानक
पूरा जे मिलै किउ घाटै गुण तास ॥४॥९॥
ਨਾਨਕ
ਜੀ ਲਿਖਦੇ ਹਨ। ਜੇ ਮੈਨੂੰ ਪੂਰਾ ਰੱਬ ਹੀ ਮਿਲ ਜਾਵੇ। ਕਿਉਂ ਕਿਵੇਂ ਕਿਸੇ ਗੁਣ ਤੋ ਵਾਝੇਂ ਰਹਿ ਜਾਵਾਗੇ? ਸਾਰਾ ਕੁੱਝ ਆਪੇ ਮਿਲ ਜਾਵੇਗਾ। ||4||9||
O Nanak, if one obtains the Perfect Lord, how can his virtues decrease? ||4||9||
O Nanak, if one obtains the Perfect Lord, how can his virtues decrease? ||4||9||
731
ਸਿਰੀਰਾਗੁ ਮਹਲਾ ੧ ॥
Sireeraag Mehalaa 1 ||
सिरीरागु
महला १ ॥
ਸਰੀ ਰਾਗ
, ਪਹਲੀ ਪਾਤਸ਼ਾਹੀ। 1 ||
Siree Raag, First Mehl: 1 ||
732
ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ ॥
Aavahu Bhainae Gal Mileh Ank Sehaelarreeaah ||
आवहु
भैणे गलि मिलह अंकि सहेलड़ीआह ॥
ਰੱਬ
ਨੂੰ ਪਿਆਰ ਕਰਨ ਵਾਲੀਉ ਰੂਹੋ ਰਲ ਕੇ ਮਿਲੀਏ। ਭਾਵ ਰਲ ਕੇ ਰੱਬ ਦੇ ਨਾਂਮ ਦੇ ਗੀਤ ਸੋਹਲੇ ਗਾਵੋ।
Come, my dear sisters and spiritual companions; hug me close in your embrace.
Come, my dear sisters and spiritual companions; hug me close in your embrace.
733
ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ ॥
Mil Kai Kareh Kehaaneeaa Sanmrathh Kanth Keeaah ||
मिलि
कै करह कहाणीआ सम्रथ कंत कीआह ॥
ਰੱਬ
ਦੀਆ ਪਿਆਰਿਉ ਰੱਲ ਕੇ, ਉਸ ਦੀਆ ਪ੍ਰੇਮ ਗੱਲਾਂ ਕਰੀਏ। ਰੱਬ ਦੇ ਨਾਂਮ ਦੇ ਗੀਤ ਸੋਹਲੇ ਗਾਵੋ।
Let's join together, and tell stories of our All-powerful Husband Lord.
Let's join together, and tell stories of our All-powerful Husband Lord.
734
ਸਾਚੇ ਸਾਹਿਬ ਸਭਿ ਗੁਣ ਅਉਗਣ ਸਭਿ ਅਸਾਹ ॥੧॥
Saachae Saahib Sabh Gun Aougan Sabh Asaah ||1||
साचे
साहिब सभि गुण अउगण सभि असाह ॥१॥
ਰਬ
ਜੀ ਸਾਰੇ ਸੁਚੇ ਅਮਲਾਂ ਵਾਲੇ ਗੁਣ ਤੇਰੇ ਹਨ ਮੈ ਸਾਰੇ ਅਗੁਣਾ ਨਾਲ ਭਰਿਆ ਹਾਂ। ||1||
All Virtues are in our True Lord and Master; we are utterly without virtue. ||1||
735
ਕਰਤਾ ਸਭੁ ਕੋ ਤੇਰੈ ਜੋਰਿ ॥
Karathaa Sabh Ko Thaerai Jor ||
करता
सभु को तेरै जोरि ॥
ਤੂੰ
ਪ੍ਰਭੂ ਤਾਕਤਵਾਰ ਆਪ ਸਾਰਾ ਕੁੱਝ ਕਰਦਾ ਹੈ।
O Creator Lord, all are in Your Power.
O Creator Lord, all are in Your Power.
736
ਏਕੁ ਸਬਦੁ ਬੀਚਾਰੀਐ ਜਾ ਤੂ ਤਾ ਕਿਆ ਹੋਰਿ ।।
Eaek Sabadh Beechaareeai Jaa Thoo Thaa Kiaa Hor ||1|| Rehaao ||
Eaek Sabadh Beechaareeai Jaa Thoo Thaa Kiaa Hor ||1|| Rehaao ||
एकु
सबदु बीचारीऐ जा तू ता किआ होरि ॥१॥ रहाउ ॥
ਤੇਰਾ
ਇੱਕ ਨਾਂਮ ਹੀ ਚੇਤੇ ਕਰੀਏ। ਜਦੋ ਤੂੰ ਮੇਰਾ ਹੈ। ਮੈ ਹੋਰ ਤੋਂ ਕੀ ਲੈਣਾ। ||1||ਰਹਾਉ।।
I dwell upon the One Word of the Shabad. You are mine-what else do I need? ||1||Pause||
I dwell upon the One Word of the Shabad. You are mine-what else do I need? ||1||Pause||
737
ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ ॥
Jaae Pushhahu Sohaaganee Thusee Raaviaa Kinee Gunanaee ||
जाइ
पुछहु सोहागणी तुसी राविआ किनी गुणीं ॥
ਰੱਬ
ਦੀਆ ਪਿਆਰੀਆ ਰੂਹਾ ਨੂੰ ਪੁਛੀਏ। ਤੁਸੀ ਰੱਬ ਕਿਵੇਂ ਪਾ ਲਿਆ ਹੈ?
Go, and ask the happy soul-brides, ""By what virtuous qualities do you enjoy your Husband Lord?""
738
ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ ॥
Sehaj Santhokh Seegaareeaa Mithaa Bolanee ||
सहजि
संतोखि सीगारीआ मिठा बोलणी ॥
ਮਨ
ਜਦੋ ਹੋਰਾਂ ਪਾਸਿਆ ਤੋ ਭੱਜਣੋ ਹੱਟ ਕੇ ਖੱਸਮ ਕੋਲੋ ਹੀ ਆਸ ਰੱਖ ਕੇ ਉਸ ਨਾਲ ਪਿਆਰ ਦੀਆ ਗੱਲਾਂ ਨਾਲ ਮੋਹਿਆ ਜਾਦਾ ਹੈ।
"We are adorned with intuitive ease, contentment and sweet words.
"We are adorned with intuitive ease, contentment and sweet words.
739
ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ ॥੨॥
Pir Reesaaloo Thaa Milai Jaa Gur Kaa Sabadh Sunee ||2||
पिरु
रीसालू ता मिलै जा गुर का सबदु सुणी ॥२॥
ਪ੍ਰੀਤਮ
ਮਿਲਦਾ ਕੇ, ਅੰਨਦ ਤਾਂ ਦਿੰਦਾ ਹੈ। ਜਦੋ ਰੱਬੀ ਬਾਣੀ ਨੂੰ ਅੰਦਰ ਉਤਾਰਿਆ ਜਾਵੇ। ||2||
We meet with our Beloved, the Source of Joy, when we listen to the Word of the Guru's Shabad."||2||
Comments
Post a Comment