ਸ੍ਰੀ  ਗੁਰੂ ਗ੍ਰੰਥਿ ਸਾਹਿਬ Page 21 of 1430






863    ਅੰਤਰ ਕੀ ਗਤਿ ਜਾਣੀਐ ਗੁਰ ਮਿਲੀਐ ਸੰਕ ਉਤਾਰਿ




Anthar Kee Gath Jaaneeai Gur Mileeai Sank Outhaar ||




अंतर

की गति जाणीऐ गुर मिलीऐ संक उतारि

ਅੰਦਰ
ਦੀ ਹਾਲਤ ਸਾਹਮਣੇ ਜਾਵੇਗੀ ਜਦੋ ਗੁਰੂ ਮਿਲਿਆ ਸਾਰੇ ਮਤ ਭੇਤ ਮੁਕ ਜਾਂਦੇ ਹਨ




Know the state of your inner being; meet with the Guru and get rid of your skepticism.

864

ਮੁਇਆ ਜਿਤੁ ਘਰਿ ਜਾਈਐ ਤਿਤੁ ਜੀਵਦਿਆ ਮਰੁ ਮਾਰਿ




Mueiaa Jith Ghar Jaaeeai Thith Jeevadhiaa Mar Maar ||




मुइआ

जितु घरि जाईऐ तितु जीवदिआ मरु मारि

ਮੌਤ
ਨੇ ਆਖਰ ਆਉਣਾ ਹੀ ਹੈ। ਮੌਤ ਨਾਲ ਮਰਨਾ ਹੈ। ਮੌਤ ਤੋਂ ਡਰਨ ਨਾਲੋਂ ਜਿਉਦੇ ਹੀ ਮਰ ਜਾਈਏ
To reach your True Home after you die, you must conquer death while you are still alive.




865

ਅਨਹਦ ਸਬਦਿ ਸੁਹਾਵਣੇ ਪਾਈਐ ਗੁਰ ਵੀਚਾਰਿ




Anehadh Sabadh Suhaavanae Paaeeai Gur Veechaar ||2||




अनहद

सबदि सुहावणे पाईऐ गुर वीचारि ॥२॥

ਮਨ
ਨੂੰ ਮੋਹਨ ਵਾਲੇ ਸ਼ਬਦ ਸੋਹਣੇ ਸੋਹਦੇ ਹਨ ਗੁਰੂ ਦੀ ਮਰਜ਼ੀ ਨਾਲ ਬਿਚਾਰ ਕਰਕੇ ਸ਼ਬਦ ਪਾ ਸਕਦੇ ਹਾਂ ||2||




The beautiful, Unstruck Sound of the Shabad is obtained, contemplating the Guru. ||2||

866

ਅਨਹਦ ਬਾਣੀ ਪਾਈਐ ਤਹ ਹਉਮੈ ਹੋਇ ਬਿਨਾਸੁ




Anehadh Baanee Paaeeai Theh Houmai Hoe Binaas ||




अनहद

बाणी पाईऐ तह हउमै होइ बिनासु

ਮਨ
ਨੂੰ ਸ਼ਾਂਤੀ ਦੇਣ ਵਾਲੀ ਬਾਣੀ ਦਾ ਵੀਚਾਰ ਕਰੀਏ ਤਾਂ ਹੰਕਾਰ, ਹਉਮੈ ਮੁੱਕ ਜਾਦੀ ਹੈ
The Unstruck Melody of Gurbani is obtained, and egotism is eliminated.




867

ਸਤਗੁਰੁ ਸੇਵੇ ਆਪਣਾ ਹਉ ਸਦ ਕੁਰਬਾਣੈ ਤਾਸੁ




Sathagur Saevae Aapanaa Ho Sadh Kurabaanai Thaas ||




सतगुरु

सेवे आपणा हउ सद कुरबाणै तासु

ਜੋ
ਰੱਬ ਨੂੰ ਮੰਨਦੇ ਹਨ। ਮੈਂ ਉਨ੍ਹਾਂ ਲਈ ਮਰ ਜਾਵਾਂ
I am forever a sacrifice to those who serve their True Guru.




868

ਖੜਿ ਦਰਗਹ ਪੈਨਾਈਐ ਮੁਖਿ ਹਰਿ ਨਾਮ ਨਿਵਾਸੁ




Kharr Dharageh Painaaeeai Mukh Har Naam Nivaas ||3||




खड़ि

दरगह पैनाईऐ मुखि हरि नाम निवासु ॥३॥

ਰੱਬ ਦੇ ਦਰ ਤੇ ਉਹ ਪਰਵਾਨ ਨੇ ਜੋ ਉਸ ਨੂੰ ਮੁੱਖ ਵਿੱਚ ਯਾਦ ਰੱਖਦੇ ਹਨ
||3||




They are dressed in robes of honor in the Court of the Lord; the Name of the Lord is on their lips. ||3||

869

ਜਹ ਦੇਖਾ ਤਹ ਰਵਿ ਰਹੇ ਸਿਵ ਸਕਤੀ ਕਾ ਮੇਲੁ




Jeh Dhaekhaa Theh Rav Rehae Siv Sakathee Kaa Mael ||




जह

देखा तह रवि रहे सिव सकती का मेलु

ਹਰ
ਥਾਂ ਰੱਬ ਹਾਜ਼ਰ ਹੈ ਰੱਬ ਤੇ ਦੁਨੀਆ ਦਾ ਤਾਲ ਮੇਲ ਹੈ
Wherever I look, I see the Lord pervading there, in the union of Shiva and Shakti, of consciousness and matter.




870

ਤ੍ਰਿਹੁ ਗੁਣ ਬੰਧੀ ਦੇਹੁਰੀ ਜੋ ਆਇਆ ਜਗਿ ਸੋ ਖੇਲੁ




Thrihu Gun Bandhhee Dhaehuree Jo Aaeiaa Jag So Khael ||




त्रिहु

गुण बंधी देहुरी जो आइआ जगि सो खेलु

ਜੀਵ
ਮਾਇਆ ਦੇ ਤਿੰਨ ਗੁਣਾਂ ਵਿੱਚ ਰੱਚਤ ਹੈ। ਜਿਹੜਾ ਜੀਵ ਮਨ ਦੀ ਮੰਨਦਾ ਹੈ। ਦੁਨੀਆਂ ਉਤੇ ਆਇਆ ਹੈ ਉਹ ਇਹ ਖੇਲ ਵਿੱਚ ਮਸਤ ਹੈ
The three qualities hold the body in bondage; whoever comes into the world is subject to their play.




871

ਵਿਜੋਗੀ ਦੁਖਿ ਵਿਛੁੜੇ ਮਨਮੁਖਿ ਲਹਹਿ ਨ ਮੇਲੁ




Vijogee Dhukh Vishhurrae Manamukh Lehehi N Mael ||4||




विजोगी

दुखि विछुड़े मनमुखि लहहि मेलु ॥४॥

ਰੱਬ ਤੋਂ ਦੂਰ ਹ ਕੇ, ਵਿਛੋੜਾ ਜੀਵ ਨੂੰ ਦੁੱਖ ਦਿੰਦਾ ਹੈ ਮਨ ਦੀ ਮਰਜੀ ਕਰਨ ਵਾਲੇ ਰੱਬ ਤੋਂ ਦੂਰ ਰਹਿੰਦੇ ਹਨ
||4||
Those who separate themselves from the Lord wander lost in misery. The self-willed manmukhs do not attain union with Him. ||4||




872

ਮਨੁ ਬੈਰਾਗੀ ਘਰਿ ਵਸੈ ਸਚ ਭੈ ਰਾਤਾ ਹੋਇ




Man Bairaagee Ghar Vasai Sach Bhai Raathaa Hoe ||




मनु

बैरागी घरि वसै सच भै राता होइ

ਰੱਬ
ਸਰੀਰ ਦੇ ਅੰਦਰ ਹੈ ਰੱਬ ਨੂੰ ਪ੍ਰੇਮ ਕਰਨ ਵਾਲੇ ਰੰਗੇ ਜਾਦੇ ਹਨ
f the mind becomes balanced and detached, and comes to dwell in its own true home, imbued with the Fear of God,




873

ਗਿਆਨ ਮਹਾਰਸੁ ਭੋਗਵੈ ਬਾਹੁੜਿ ਭੂਖ ਨ ਹੋਇ




Giaan Mehaaras Bhogavai Baahurr Bhookh N Hoe ||




गिआन

महारसु भोगवै बाहुड़ि भूख होइ

ਰੱਬ
ਦੀ ਵੀਚਾਰ ਕਰਨ ਵਾਲੇ ਅੰਨਦ ਲੈਂਦੇ ਹਨ ਮੁੜ ਕੇ ਭੱਟਕਣਾਂ ਭੁੱਖ ਨਹੀਂ ਲੱਗਦੀ
Then it enjoys the essence of supreme spiritual wisdom; it shall never feel hunger again.




874

ਨਾਨਕ ਇਹੁ ਮਨੁ ਮਾਰਿ ਮਿਲੁ ਭੀ ਫਿਰਿ ਦੁਖੁ ਨ ਹੋਇ ੧੮




Naanak Eihu Man Maar Mil Bhee Fir Dhukh N Hoe ||5||18||




नानक

इहु मनु मारि मिलु भी फिरि दुखु होइ ॥५॥१८॥

ਨਾਨਕ ਨਾਂਮ ਨਾਲ ਮਨ ਨੂੰ ਮਾਰ ਲਿਆ ਜਾਵੇ ਸੁੱਖਾ ਵਾਗ ਦੁੱਖ ਵਿਚੋਂ ਭੀ ਸੁਆਦ ਆਉਣ ਲੱਗ ਜਾਦਾ ਹੈ
||5||18||





O Nanak, conquer and subdue this mind; meet with the Lord, and you shall never again suffer in pain. ||5||18||

875

ਸਿਰੀਰਾਗੁ ਮਹਲਾ




Sireeraag Mehalaa

1




सिरीरागु

महला 1

ਸਰੀ
ਰਾਗ ਪਹਲੀ ਪਾਤਸ਼ਾਹੀ 1




Siree Raag, First Mehl:

1




876

ਏਹੁ ਮਨੋ ਮੂਰਖੁ ਲੋਭੀਆ ਲੋਭੇ ਲਗਾ ਲੁਭਾਨੁ




Eaehu Mano Moorakh Lobheeaa Lobhae Lagaa Luobhaan ||




एहु

मनो मूरखु लोभीआ लोभे लगा लोभानु

ਮਨ
ਤੂੰ ਝੱਲਾ ਲਾਲਚੀ ਹੈ ਲਾਲਚ ਪਿਛੇ ਭੱਜ ਰਿਹਾ ਹੈ
This foolish mind is greedy; through greed, it becomes even more attached to greed.




877

ਸਬਦਿ ਨ ਭੀਜੈ ਸਾਕਤਾ ਦੁਰਮਤਿ ਆਵਨੁ ਜਾਨੁ




Sabadh N Bheejai Saakathaa Dhuramath Aavan Jaan ||




सबदि

भीजै साकता दुरमति आवनु जानु

ਮਰਜ਼ੀ ਕਰਨ ਵਾਲਾ ਜੀਵ ਸ਼ਬਦ
ਨਾਲ ਜੀਅ ਨਹੀਂ ਲਗਾਉਦਾ। ਦੁਨੀਆਂ ਵਿੱਚ ਜੰਮਦਾ-ਮਰਦਾ ਹੈ। ਤਾਂਹੀ ਚਰਾਸੀ ਜੂਨ ਭੋਗਦਾ ਹੈ
The evil-minded shaaktas, the faithless cynics, are not attuned to the Shabad; they come and go in reincarnation.




878

ਸਾਧੂ ਸਤਗੁਰੁ ਜੇ ਮਿਲੈ ਤਾ ਪਾਈਐ ਗੁਣੀ ਨਿਧਾਨੁ




Saadhhoo Sathagur Jae Milai Thaa Paaeeai Gunee Nidhhaan ||1||




साधू

सतगुरु जे मिलै ता पाईऐ गुणी निधानु ॥१॥

ਰੱਬ ਸਤਗੁਰੁ ਮਿਲ ਜਾਵੇ ਤਾਂ ਸਾਰੇ ਗੁਣ ਦਾ ਭੰਡਾਰ ਹਾਸਲ ਹੋ ਜਾਦੇ ਹਨ
||1||
One who meets with the Holy True Guru finds the Treasure of Excellence. ||1||




879

ਸਿਰੀਰਾਗੁ (: ) ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ.
Sri Raag Guru Nanak Dev




ਮਨ ਰੇ ਹਉਮੈ ਛੋਡਿ ਗੁਮਾਨੁ





Man Rae Houmai Shhodd Gumaan ||




मन

रे हउमै छोडि गुमानु

ਮਨ
ਤੂੰ ਹੰਕਾਰ ਹਉਮੈ ਮਾਣ ਨੂੰ ਦੂਰ ਕਰਦੇ।




O mind, renounce your egotistical pride.

880

ਹਰਿ ਗੁਰੁ ਸਰਵਰੁ ਸੇਵਿ ਤੂ ਪਾਵਹਿ ਦਰਗਹ ਮਾਨੁ ਰਹਾਉ




Har Gur Saravar Saev Thoo Paavehi Dharageh Maan ||1|| Rehaao ||




हरि

गुरु सरवरु सेवि तू पावहि दरगह मानु ॥१॥ रहाउ




ਤੂੰ ਜੀਵ ਰੱਬ ਦਾ ਹਰੀ ਨਾਂਮ ਜੱਪ। ਅੱਗੇ ਰੱਬ ਦੇ ਦਰਬਾਰ ਵਿੱਚ ਮਾਣ ਮਿਲੇਗਾ।




Serve the Lord, the Guru, the Sacred Pool, and you shall be honored in the Court of the Lord. ||1||Pause||

881

ਰਾਮ ਨਾਮੁ ਜਪਿ ਦਿਨਸੁ ਰਾਤਿ ਗੁਰਮੁਖਿ ਹਰਿ ਧਨੁ ਜਾਨੁ




Raam Naam Jap Dhinas Raath Guramukh Har Dhhan Jaan ||




राम

नामु जपि दिनसु राति गुरमुखि हरि धनु जानु

ਰਾਮ
ਰਾਮ ਦਿਨ ਰਾਤ ਬੋਲਿਆ ਕਰ ਉਸ ਗੁਰੂ ਦੀ ਮੰਨਣ ਵਾਲਾ ਨਾਂਮ ਹਰੀ ਨੂੰ ਚੇਤੇ ਕਰਦਾ ਹੈ।
Chant the Name of the Lord day and night; become Gurmukh, and know the Wealth of the Lord.




882

ਸਭਿ ਸੁਖ ਹਰਿ ਰਸ ਭੋਗਣੇ ਸੰਤ ਸਭਾ ਮਿਲਿ ਗਿਆਨੁ




Sabh Sukh Har Ras Bhoganae Santh Sabhaa Mil Giaan ||




सभि

सुख हरि रस भोगणे संत सभा मिलि गिआनु

ਸਾਰੇ
ਦੁਨੀਆ ਤੇ ਲੋਕ ਪ੍ਰਲੋਕ ਦੇ ਸੁੱਖ ਹਰੀ ਨਾਂਮ ਵਿੱਚ ਹੈ ਰੱਬ ਦੇ ਪੀਗਬਰਾ ਦੀ ਰੱਬੀ ਬਾਣੀ ਵਿਚੋਂ ਵੀਚਾਰ ਕਰਕੇ ਗਿਆਨ ਪ੍ਰਾਪਤ ਕਰ। ।
All comforts and peace, and the Essence of the Lord, are enjoyed by acquiring spiritual wisdom in the Society of the Saints.




883

ਨਿਤਿ ਅਹਿਨਿਸਿ ਹਰਿ ਪ੍ਰਭੁ ਸੇਵਿਆ ਸਤਗੁਰਿ ਦੀਆ ਨਾਮੁ




Nith Ahinis Har Prabh Saeviaa Sathagur Dheeaa Naam ||2||




निति

अहिनिसि हरि प्रभु सेविआ सतगुरि दीआ नामु ॥२॥

ਰੱਬ ਦਾ ਨਾਂਮ ਰੋਜ਼ ਦਿਨ ਰਾਤ ਯਾਦ ਕਰਨ ਨਾਲ, ਸਤਗੁਰ ਨੇ ਨਾਂਮ ਦਾਨ ਕਰ ਦਿੰਦਾ ਹੈ
||2||
Day and night, continually serve the Lord God; the True Guru has given the Naam. ||2||




884

ਕੂਕਰ ਕੂੜੁ ਕਮਾਈਐ ਗੁਰ ਨਿੰਦਾ ਪਚੈ ਪਚਾਨੁ




Kookar Koorr Kamaaeeai Gur Nindhaa Pachai Pachaan ||




कूकर

कूड़ु कमाईऐ गुर निंदा पचै पचानु

ਮਨ
ਥਾਂ ਥਾਂ ਭੌਕਦਾ ਤੇ ਗੰਦ ਖਾਦਾ ਹੈ ਗੁਰੂ ਦੀ ਨਿੰਦਾ ਕਰਕੇ ਮਾੜੀ ਕਰਮ ਭੋਗਦਾ ਹੈ
Those who practice falsehood are dogs; those who slander the Guru shall burn in their own fire.




885

ਭਰਮੇ ਭੂਲਾ ਦੁਖੁ ਘਣੋ ਜਮੁ ਮਾਰਿ ਕਰੈ ਖੁਲਹਾਨੁ




Bharamae Bhoolaa Dhukh Ghano Jam Maar Karai Khulehaan ||




भरमे

भूला दुखु घणो जमु मारि करै खुलहानु

ਰੱਬ
ਦਾ ਨਾਂਮ ਭੁਲਾ ਕੇ ਦੁੱਖ ਭੋਗਦਾ ਹੈ ਦੁੱਖ ਬਹੁਤ ਮਿਲਦੇ ਹਨ। ਜਮ ਮਰਨ ਵੇਲੇ ਬਹੁਤ ਤੰਗ ਕਰਦੇ ਹਨ।
They wander lost and confused, deceived by doubt, suffering in terrible pain. The Messenger of Death shall beat them to a pulp.




886

ਮਨਮੁਖਿ ਸੁਖੁ ਨ ਪਾਈਐ ਗੁਰਮੁਖਿ ਸੁਖੁ ਸੁਭਾਨੁ




Manamukh Sukh N Paaeeai Guramukh Sukh Subhaan ||3||




मनमुखि

सुखु पाईऐ गुरमुखि सुखु सुभानु ॥३॥

ਮਨ ਮੁੱਖ ਸੁੱਖਾ ਦੀ ਥਾਂ ਵਿਕਾਰਾ ਵਿੱਚ ਰਹਿੰਦਾ ਹੈ ਗੁਰਮੁਖਿ ਸੰਤੁਸਟੀ ਭੋਗਦਾ ਹੈ
||3||
The self-willed manmukhs find no peace, while the Gurmukhs are wondrously joyful. ||3||




887

ਐਥੈ ਧੰਧੁ ਪਿਟਾਈਐ ਸਚੁ ਲਿਖਤੁ ਪਰਵਾਨੁ




Aithhai Dhhandhh Pittaaeeai Sach Likhath Paravaan ||




ऐथै

धंधु पिटाईऐ सचु लिखतु परवानु

ਜੋ
ਨਾਲ ਨਹੀ ਜਾਚਾ ਜੀਵ ਉਹ ਧੰਨ ਇਕੱਠਾ ਕਰਕੇ ਦੁਨੀਆ ਤੇ ਛੱਡ ਜਾਦਾ ਹੈ ਨਾਂਮ ਸੱਚਾ ਹੈ ਉਹੀ ਕਬੂਲ ਹੋਣਾ ਹੈ
In this world, people are engrossed in false pursuits, but in the world hereafter, only the account of your true actions is accepted.




888

ਹਰਿ ਸਜਣੁ ਗੁਰੁ ਸੇਵਦਾ ਗੁਰ ਕਰਣੀ ਪਰਧਾਨੁ




Har Sajan Gur Saevadhaa Gur Karanee Paradhhaan ||




हरि

सजणु गुरु सेवदा गुर करणी परधानु

ਹਰਿ
ਦਾ ਪਿਆਰਾ ਗੁਰੂ ਚੇਤੇ ਕਰਦਾ ਜੱਪਦਾ ਹੈ ਗੁਰੂ ਦੀ ਸੇਵਾ ਮੁੱਖ ਹੈ
he Guru serves the Lord, His Intimate Friend. The Guru's actions are supremely exalted.




889

ਨਾਨਕ ਨਾਮੁ ਨ ਵੀਸਰੈ ਕਰਮਿ ਸਚੈ ਨੀਸਾਣੁ ੧੯




Naanak Naam N Veesarai Karam Sachai Neesaan ||4||19||




नानक

नामु वीसरै करमि सचै नीसाणु ॥४॥१९॥

ਨਾਨਕ
ਰੱਬ ਦਾ ਨਾਂਮ ਸਦਾ ਕੋਲੇ ਰਹੇ ਵਧੀਆ ਕਰਮਾ ਦੀ ਰਹਿਮਤ ਹੈ
O Nanak, never forget the Naam, the Name of the Lord; the True Lord shall bless you with His Mark of Grace. ||4||19||




890

ਸਿਰੀਰਾਗੁ ਮਹਲਾ




Sireeraag Mehalaa

1




सिरीरागु

महला 1

ਸਰੀ
ਰਾਗ, ਪਹਲੀ ਪਾਤਸ਼ਾਹੀ1
Siree Raag, First Mehl:
1




891

ਇਕੁ ਤਿਲੁ ਪਿਆਰਾ ਵੀਸਰੈ ਰੋਗੁ ਵਡਾ ਮਨ ਮਾਹਿ




Eik Thil Piaaraa Veesarai Rog Vaddaa Man Maahi ||




इकु

तिलु पिआरा वीसरै रोगु वडा मन माहि

ਪਿਆਰਾ
ਬਿੰਦ ਵੀ ਪਰੇ ਹੋ ਜਾਵੇ ਚਿਤ ਨਹੀ ਲੱਗਦਾ ਮਨ ਉਦਾਸ ਦੁੱਖੀ ਹੋ ਜਾਦਾ ਹੈ
Forgetting the Beloved, even for a moment, the mind is afflicted with terrible diseases.




892

ਕਿਉ ਦਰਗਹ ਪਤਿ ਪਾਈਐ ਜਾ ਹਰਿ ਨ ਵਸੈ ਮਨ ਮਾਹਿ




Kio Dharageh Path Paaeeai Jaa Har N Vasai Man Maahi ||




किउ

दरगह पति पाईऐ जा हरि वसै मन माहि

ਕਿਵੇਂ ਰੱਬ ਦੇ ਦਰਘਰ ਵਿੱਚ ਥਾਂ ਮਿਲੇਗੀ। ਕਿਸੇ
ਨੇ ਅੱਗੇ ਨਹੀਂ ਪੁੱਛਣਾਜੇ ਹਰੀ ਦਾ ਨਾਂਮ ਮਨ ਅੰਦਰ ਨਹੀਂ ਜੱਪਿਆ।
How can honor be attained in His Court, if the Lord does not dwell in the mind?




893

ਗੁਰਿ ਮਿਲਿਐ ਸੁਖੁ ਪਾਈਐ ਅਗਨਿ ਮਰੈ ਗੁਣ ਮਾਹਿ




Gur Miliai Sukh Paaeeai Agan Marai Gun Maahi ||1||




गुरि

मिलिऐ सुखु पाईऐ अगनि मरै गुण माहि ॥१॥

ਗੁਰੂ ਨਾਲ ਅੰਨਦ ਮਿਲਦਾ ਹੈ ਗੁਣਾ ਨਾਲ ਅੰਦਰ ਦੀ ਅੱਗ ਵਿਕਾਰ ਮਰਦੇ ਹਨ
||1||
Meeting with the Guru, peace is found. The fire is extinguished in His Glorious Praises. ||1||




894

ਮਨ ਰੇ ਅਹਿਨਿਸਿ ਹਰਿ ਗੁਣ ਸਾਰਿ




Man Rae Ahinis Har Gun Saar ||




मन

रे अहिनिसि हरि गुण सारि

ਮਨ
ਰੱਬ ਦੀ ਮਹਿਮਾ ਦੇ ਸੋਹਲੇ, ਦਿਨ ਰਾਤ, ਅੱਠੇਪਹਿਰ ਕਰ
O mind, enshrine the Praises of the Lord, day and night.




895

ਜਿਨ ਖਿਨੁ ਪਲੁ ਨਾਮੁ ਨ ਵੀਸਰੈ ਤੇ ਜਨ ਵਿਰਲੇ ਸੰਸਾਰਿ ਰਹਾਉ




Jin Khin Pal Naam N Veesarai Thae Jan Viralae Sansaar ||1|| Rehaao ||




जिन

खिनु पलु नामु वीसरै ते जन विरले संसारि ॥१॥ रहाउ

ਜਿਸ ਜੀਵ ਨੂੰ ਰੱਬ ਹਰ ਪਲ ਯਾਦ ਰਹਿੰਦਾ ਹੈ। ਕਦੇ ਨਹੀਂ ਭੁੱਕਦਾ।ਰੱਬ
ਨੂੰ ਸਦਾ ਪਿਆਰ ਕਰਨ ਵਾਲੇ ਟਾਮੇ ਹੀ ਹਨ ਰਹਾਉ




One who does not forget the Naam, for a moment or even an instant-how rare is such a person in this world! ||1||Pause||

896

ਜੋਤੀ ਜੋਤਿ ਮਿਲਾਈਐ ਸੁਰਤੀ ਸੁਰਤਿ ਸੰਜੋਗੁ




Jothee Joth Milaaeeai Surathee Surath Sanjog ||




जोती

जोति मिलाईऐ सुरती सुरति संजोगु

ਰੱਬ
ਦੀ ਜੋਤ ਨਾਲ ਮਨ ਦੀ ਜੋਤਮੇਲ ਦਈਏ ਤਾਂ ਸੁਰਤ ਸੁਰਤ ਨਾਲ ਮਿਲ ਜਾਦੀ ਹੈ
When one's light merges into the Light, and one's intuitive consciousness is joined with the Intuitive Consciousness,




897

ਹਿੰਸਾ ਹਉਮੈ ਗਤੁ ਗਏ ਨਾਹੀ ਸਹਸਾ ਸੋਗੁ




Hinsaa Houmai Gath Geae Naahee Sehasaa Sog ||




हिंसा

हउमै गतु गए नाही सहसा सोगु

ਹੋਰਾਂ ਜੀਵਾਂ ਨੂੰ ਮਾਰਨ ਦੁੱਖ ਦੇਣਾਂ, ਹੰਕਾਰ ਮਰ ਗਏ ਹਨ। ਜੀਵ
ਜਦੋ ਗੁਰੂ ਦਾ ਹੋ ਜਾਵੇ। ਜੀਵ ਦਾ ਆਪਦਾ ਹਰੀ ਰੱਬ ਹੋ ਜਾਦਾ ਹੈ
Then one's cruel and violent instincts and egotism depart, and skepticism and sorrow are taken away.




898

ਗੁਰਮੁਖਿ ਜਿਸੁ ਹਰਿ ਮਨਿ ਵਸੈ ਤਿਸੁ ਮੇਲੇ ਗੁਰੁ ਸੰਜੋਗੁ




Guramukh Jis Har Man Vasai This Maelae Gur Sanjog ||2||




गुरमुखि

जिसु हरि मनि वसै तिसु मेले गुरु संजोगु ॥२॥

ਜਿਸ ਨੇ ਮਨ
ਨੂੰ ਰੱਬ ਹਵਾਲੇ ਕੀਤਾ ਹੈ। ਉਹ ਗੁਰਮੁੱਖ ਹੈ। ਉਸ ਨੂੰ ਰੱਬ ਆਪ ਚੰਗੇ ਭਾਗਾਂ ਨਾਲ ਮਿਲਾ ਦਿੰਦਾ ਹੈ||2||




The Lord abides within the mind of the Gurmukh, who merges in the Lord's Union, through the Guru. ||2||

899

ਕਾਇਆ ਕਾਮਣਿ ਜੇ ਕਰੀ ਭੋਗੇ ਭੋਗਣਹਾਰੁ




Kaaeiaa Kaaman Jae Karee Bhogae Bhoganehaar ||




काइआ

कामणि जे करी भोगे भोगणहारु

ਮਨ
ਨੂੰ ਰੱਬ ਹਵਾਲੇ ਕਰੀਏ ਤਾਂ ਸਾਰੇ ਅੰਨਦ ਮਿਲ ਜਾਦੇ ਹਨ
If I surrender my body like a bride, the Enjoyer will enjoy me.




900

ਤਿਸੁ ਸਿਉ ਨੇਹੁ ਨ ਕੀਜਈ ਜੋ ਦੀਸੈ ਚਲਣਹਾਰੁ




This Sio Naehu N Keejee Jo Dheesai Chalanehaar ||




तिसु

सिउ नेहु कीजई जो दीसै चलणहारु

ਉਨਾਂ ਜੀਵਾ
ਨਾਲ ਪਿਆਰ ਨਾ ਕਰ । ਜੇ ਦਿਸਦਾ ਹੈ, ਸਭ ਨੇ ਮਰ ਜਾਣਾ
Do not make love with one who is just a passing show.




901

ਗੁਰਮੁਖਿ ਰਵਹਿ ਸੋਹਾਗਣੀ ਸੋ ਪ੍ਰਭੁ ਸੇਜ ਭਤਾਰੁ




Guramukh Ravehi Sohaaganee So Prabh Saej Bhathaar ||3||




गुरमुखि

रवहि सोहागणी सो प्रभु सेज भतारु ॥३॥

ਗੁਰਮੁੱਖ ਦਾ ਮਾਲਕ ਗੁਰੂ
ਨਾਲ ਪਿਆਰ-ਪ੍ਰੇਮ ਕਰਨਾ ਸਦਾ ਸੁੱਖ ਦੇਵੇਗਾ ਉਸ ਦੇ ਮਨ ਦਾਅੰਨਦ ਸਦਾ ਬਣਿਆ ਰਹੇਗਾ
The Gurmukh is ravished like the pure and happy bride on the Bed of God, her Husband. ||3||

Comments

Popular Posts