ਸ੍ਰੀ

ਗੁਰੂ ਗ੍ਰੰਥਿ ਸਾਹਿਬ Page 19 of 1430


781

ਦਰਿ ਘਰਿ ਢੋਈ ਲਹੈ ਦਰਗਹ ਝੂਠੁ ਖੁਆਰੁ ਰਹਾਉ


Dhar Ghar Dtoee N Lehai Dharageh Jhooth Khuaar ||1|| Rehaao ||


दरि

घरि ढोई लहै दरगह झूठु खुआरु ॥१॥ रहाउ

ਰੱਬ ਨੂੰ ਛੱਡ ਕੇ, ਘਰ
ਘਰ ਥਾਂ ਥਾਂ ਫਿਰਨ ਨਾਲ ਬਚਾ ਨਹੀ ਹੋਣਾ ਮੁੱਕਤੀ ਨਹੀਂ ਹੋਣੀ। ਦਰਗਾਹ ਵਿੱਚ ਬਰਬਾਦੀ, ਬੇਇੱਜ਼ਤੀ ਹੋਵੇਗੀ। ਮਰਨ ਪਿਛੋ ਚਰਾਸੀ ਦੀ ਜੂਨ ਪੈ ਜਾਣੀ ਹੈ ਰਹਾਉ


In this world, you shall not find any shelter; in the world hereafter, being false, you shall suffer. ||1||Pause||

782

ਆਪਿ ਸੁਜਾਣੁ ਭੁਲਈ ਸਚਾ ਵਡ ਕਿਰਸਾਣੁ


Aap Sujaan N Bhulee Sachaa Vadd Kirasaan ||


आपि

सुजाणु भुलई सचा वड किरसाणु

ਸੱਚਾ
ਪਿਤਾ ਗੱਲਤੀ ਨਹੀਂ ਕਰਦਾ ਆਪਣੇ ਪਿਆਰੇ ਨੂੰ ਨਹੀਂ ਭੁੱਲਦਾ। ਕਿਸਾਨ ਦੀ ਤਰਾਂ, ਸ੍ਰਿਸਟੀ ਬਨਾਉਣ ਵਾਲਾ ਜਨਮ ਦਾਤਾ ਹੈ
The True Lord Himself knows all; He makes no mistakes. He is the Great Farmer of the Universe.


783

ਪਹਿਲਾ ਧਰਤੀ ਸਾਧਿ ਕੈ ਸਚੁ ਨਾਮੁ ਦੇ ਦਾਣੁ


Pehilaa Dhharathee Saadhh Kai Sach Naam Dhae Dhaan ||


पहिला

धरती साधि कै सचु नामु दे दाणु

ਜਿਵੇਂ ਕਿਸਾਨ ਧਰਤੀ ਵਾਹ ਸੁਆਰ ਕੇ ਚੰਗਾ ਬੀਜ ਪਾਉਂਦਾ ਹੈ। ਭਾਵ ਰੱਬ ਪਹਿਲਾਂ
ਆਪਦੇ ਰਹਿੱਣ ਲਈ ਜੀਵ ਦੇ ਮਨ ਵਿੱਚ ਥਾਂ ਹਿਰਦਾ ਤਿਆਰ ਕਰਦਾ ਹੈ ਫਿਰ ਆਪ ਨੂੰ ਨਾਂਮ ਗੁਰੂ ਨੂੰ ਆਪਣੇ ਪਿਆਰੇ ਦੇ ਮਨ ਵਿੱਚ ਵਸਾਉਦਾ ਹੈ
First, He prepares the ground, and then He plants the Seed of the True Name.


784

ਨਉ ਨਿਧਿ ਉਪਜੈ ਨਾਮੁ ਏਕੁ ਕਰਮਿ ਪਵੈ ਨੀਸਾਣੁ


No Nidhh Oupajai Naam Eaek Karam Pavai Neesaan ||2||


नउ

निधि उपजै नामु एकु करमि पवै नीसाणु ॥२॥

ਰੱਬ ਜਿਸ ਜੀਵ ਨੂੰ ਚੇਤੇ ਆਉਂਦਾ ਹੈ ਉਸ ਕੋਲ ਦੁਨੀਆਂ ਦੇ ਸਾਰੇ ਸੁੱਖ, ਸਾਰੀਆਂ ਸ਼ੈਆਂ ਫੁਰਨੇ ਆ ਜਾਂਦੇ ਹਨ। ਜੀਵ ਤੇ ਮੇਹਰ ਹੋ ਜਾਦੀ ਹੈ
||2||
The nine treasures are produced from Name of the One Lord. By His Grace, we obtain His Banner and Insignia. ||2||


785

ਗੁਰ ਕਉ ਜਾਣਿ ਜਾਣਈ ਕਿਆ ਤਿਸੁ ਚਜੁ ਅਚਾਰੁ


Gur Ko Jaan N Jaanee Kiaa This Chaj Achaar ||


गुर

कउ जाणि जाणई किआ तिसु चजु अचारु

ਗੁਰੂ
ਨੂੰ ਜਾਣ-ਪਛਾਣ ਨਹੀਂ ਸਕਦਾ ਤੈਨੂੰ ਕਾਹਦੀ ਅੱਕਲ ਸਿਆਣਪ ਹੈ
Some are very knowledgeable, but if they do not know the Guru, then what is the use of their lives?


786

ਅੰਧੁਲੈ ਨਾਮੁ ਵਿਸਾਰਿਆ ਮਨਮੁਖਿ ਅੰਧ ਗੁਬਾਰੁ


Andhhulai Naam Visaariaa Manamukh Andhh Gubaar ||


अंधुलै

नामु विसारिआ मनमुखि अंध गुबारु

ਹੇ ਜੀਵ ਤੈਨੂੰ ਰੱਬ ਨਹੀਂ ਦਿਸਦਾ, ਰੱਬ
ਤੋਂ ਬਿੰਨਾਂ ਹਨੇਰੇ ਵਿੱਚ ਬਗੈਰ ਗਿਆਨ ਤੋਂ ਆਪਣੀ ਮੱਤ ਨਾਲ, ਮਰਜ਼ੀ ਨਾਲ ਜੀਵ ਰਿਹਾ ਹੈ
The blind have forgotten the Naam, the Name of the Lord. The self-willed manmukhs are in utter darkness.


787

ਆਵਣੁ ਜਾਣੁ ਚੁਕਈ ਮਰਿ ਜਨਮੈ ਹੋਇ ਖੁਆਰੁ


Aavan Jaan N Chukee Mar Janamai Hoe Khuaar ||3||


आवणु

जाणु चुकई मरि जनमै होइ खुआरु ॥३॥

ਜਨਮ ਮਰਨ ਵਿੱਚ ਰੁਲਣਾ ਪੈਣਾ ਚਰਾਸੀ ਦਾ ਗੇੜ ਜਨਮ, ਮਰਨ ਨਹੀਂ ਮੁੱਕਣਾ
||3||


Their comings and goings in reincarnation do not end; through death and rebirth, they are wasting away. ||3||

788

ਚੰਦਨੁ ਮੋਲਿ ਅਣਾਇਆ ਕੁੰਗੂ ਮਾਂਗ ਸੰਧੂਰੁ


Chandhan Mol Anaaeiaa Kungoo Maang Sandhhoor ||


चंदनु

मोलि अणाइआ कुंगू मांग संधूरु

ਦੁਨੀਆਂ ਦੇ ਪ੍ਰੀਤਮ ਮੋਹਣ ਲਈ ਸੁੰਗਦੀਆਂ
ਚੰਦਨ ਕੇਸਰ ਸੰਧੂਰ ਵਾਲਾ ਵਿੱਚ ਮੱਥੇ ਦੇ ਵਿੱਚਕਾਰ ਪਾਏ ਜਾਦੇ ਹਨ
The bride may buy sandalwood oil and perfumes, and apply them in great quantities to her hair;


789

ਚੋਆ ਚੰਦਨੁ ਬਹੁ ਘਣਾ ਪਾਨਾ ਨਾਲਿ ਕਪੂਰੁ


Choaa Chandhan Bahu Ghanaa Paanaa Naal Kapoor ||


चोआ

चंदनु बहु घणा पाना नालि कपूरु

ਚੋਆ
ਚੰਦਨ ਕਪੂਰ ਅਤਰ ਤੇ ਪਾਨ ਖਾਣ ਲਈ ਮਗਾਇਆ
She may sweeten her breath with betel leaf and camphor,


790

ਜੇ ਧਨ ਕੰਤਿ ਭਾਵਈ ਸਭਿ ਅਡੰਬਰ ਕੂੜੁ


Jae Dhhan Kanth N Bhaavee Th Sabh Addanbar Koorr ||4||


जे

धन कंति भावई सभि अड्मबर कूड़ु ॥४॥

ਜੇ ਸਾਰਾ ਕੁੱਝ ਦੁਨੀਆਂ ਦੇ ਪ੍ਰੀਤਮ ਨੂੰ ਨਾ ਪੰਸਦ ਆਇਆ, ਸਾਰਾ ਹਾਰ ਸਿੰਗਾਰ ਫ਼ਜੂਲ ਹੈ
||4||


But if this bride is not pleasing to her Husband Lord, then all these trappings are false. ||4||

791

ਸਭਿ ਰਸ ਭੋਗਣ ਬਾਦਿ ਹਹਿ ਸਭਿ ਸੀਗਾਰ ਵਿਕਾਰ


Sabh Ras Bhogan Baadh Hehi Sabh Seegaar Vikaar ||


सभि

रस भोगण बादि हहि सभि सीगार विकार

ਦੁਨੀਆਂ ਦੇ ਪ੍ਰੀਤਮ ਦੇ ਸਾਰੇ ਅੰਨਦ
ਲੈਣੇ, ਸਿੰਗਾਰ ਕਰਨਾਂ ਬੇਕਾਰ ਨੇ
Her enjoyment of all pleasures is futile, and all her decorations are corrupt.


792

ਜਬ ਲਗੁ ਸਬਦਿ ਭੇਦੀਐ ਕਿਉ ਸੋਹੈ ਗੁਰਦੁਆਰਿ


Jab Lag Sabadh N Bhaedheeai Kio Sohai Guradhuaar ||


जब

लगु सबदि भेदीऐ किउ सोहै गुरदुआरि

ਜਿੰਨ੍ਹਾਂ
ਚਿਰ ਸ਼ਬਦ ਨਾਲ ਪਿਆਰ ਨਹੀਂ ਹੈ। ਕਿਵੇਂ ਫੱਬਾਬਾਂਗਾ? ਰੱਬ ਦੇ ਦਰ ਤੇ ਚੰਗਾਂ ਨਹੀਂ ਲੱਗਣਾਂ
Until she has been pierced through with the Shabad, how can she look beautiful at Guru's Gate?


793

ਨਾਨਕ ਧੰਨੁ ਸੁਹਾਗਣੀ ਜਿਨ ਸਹ ਨਾਲਿ ਪਿਆਰੁ ੧੩


Naanak Dhhann Suhaaganee Jin Seh Naal Piaar ||5||13||


नानक

धंनु सुहागणी जिन सह नालि पिआरु ॥५॥१३॥

ਨਾਨਕ ਜੀ ਜੀਵ ਨੂੰ ਕਹਿੰਦੇ ਹਨ, ਉਹੀ ਕਿਸਮਤ ਵਾਲੇ ਹਨਜਿਸ ਨੂੰ ਰੱਬ ਨਾਲ ਪ੍ਰੇਮ ਹੈ
||5||13||
O Nanak, blessed is that fortunate bride, who is in love with her Husband Lord. ||5||13||


794

ਸਿਰੀਰਾਗੁ ਮਹਲਾ


Sireeraag Mehalaa

1


सिरीरागु

महला १॥

ਸਰੀ
ਰਾਗ, ਪਹਲੀ ਪਾਤਸ਼ਾਹੀ1
Siree Raag, First Mehl:


795

ਸੁੰਞੀ ਦੇਹ ਡਰਾਵਣੀ ਜਾ ਜੀਉ ਵਿਚਹੁ ਜਾਇ


Sunnjee Dhaeh Ddaraavanee Jaa Jeeo Vichahu Jaae ||


सुंञी

देह डरावणी जा जीउ विचहु जाइ

ਮਰਨ
ਪਿਛੋ ਸਰੀਰ ਕੋਲੋ ਡਰ ਲੱਗਦਾ ਹੈ ਮਨ ਭੋਰ ਉਡ ਗਿਆ
The empty body is dreadful, when the soul goes out from within.


796

ਭਾਹਿ ਬਲੰਦੀ ਵਿਝਵੀ ਧੂਉ ਨਿਕਸਿਓ ਕਾਇ


Bhaahi Balandhee Vijhavee Dhhooo N Nikasiou Kaae ||


भाहि

बलंदी विझवी धूउ निकसिओ काइ

ਸਰੀਰ
ਵਿਚੋ ਸਾਹਾ ਦੀ ਅੱਗ ਠੰਡੀ ਹੋ ਗਈ ਸਾਰੀ ਹਰਕੱਤ ਮੁੱਕ ਗਈ
The burning fire of life is extinguished, and the smoke of the breath no longer emerges.


797

ਪੰਚੇ ਰੁੰਨੇ ਦੁਖਿ ਭਰੇ ਬਿਨਸੇ ਦੂਜੈ ਭਾਇ


Panchae Runnae Dhukh Bharae Binasae Dhoojai Bhaae ||1||


पंचे

रुंने दुखि भरे बिनसे दूजै भाइ ॥१॥

ਅੱਖਾਂ, ਨੱਕ, ਜੀਭ, ਕੰਨ, ਕਾਂਮ ਪਰਾਏ ਸਰੀਰ ਦਾ ਮੋਹ ਪੰਜੇ ਇੰਧਰੀਆ ਜਿਨ੍ਹਾਂ ਰਾਹੀ ਦੁਨੀਆ ਵਿਕਾਰ ਦੇ ਰਸ ਭੋਗੇ ਹਨ ਉਹ ਵੀ ਰੋਦੇਂ ਹਨ
||1||
The five relatives (the senses) weep and wail painfully, and waste away through the love of duality. ||1||


798

ਮੂੜੇ ਰਾਮੁ ਜਪਹੁ ਗੁਣ ਸਾਰਿ


Moorrae Raam Japahu Gun Saar ||


मूड़े

रामु जपहु गुण सारि

ਹੇ ਜੀਵ ਜਿ ਰੱਬ ਮਰਜੀ
ਦਾ ਮਾਲਕ ਹੈ। ਉਸ ਅਸਲੀ ਮਾਲਕ ਦੀ ਮਹਿਮਾ ਕਰ
You fool: chant the Name of the Lord, and preserve your virtue.


799

ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰਿ ਰਹਾਉ


Houmai Mamathaa Mohanee Sabh Muthee Ahankaar ||1|| Rehaao ||


हउमै

ममता मोहणी सभ मुठी अहंकारि ॥१॥ रहाउ

ਸਾਰੇ
ਜੀਵ ਮਨ ਕੀਲਣ ਵਾਲੀ ਮਇਆ ਦੇ ਵਿੱਚ ਫਸੇ ਹਨ। ਆਰ ਹੀ ਹੰਕਾਰ ਹਉਮੈ ਵਿਚ ਹਨ ।।ਰਹਾਉ।।
Egotism and possessiveness are very enticing; egotistical pride has plundered everyone. ||1||Pause||


800

ਜਿਨੀ ਨਾਮੁ ਵਿਸਾਰਿਆ ਦੂਜੀ ਕਾਰੈ ਲਗਿ


Jinee Naam Visaariaa Dhoojee Kaarai Lag ||


जिनी

नामु विसारिआ दूजी कारै लगि

ਜਿੰਨ੍ਹਾਂ
ਜੀਵਾ ਨੇ ਰੱਬ ਦੀ ਯਾਦ ਨੂੰ ਚੇਤੇ ਨਹੀ ਕੀਤਾ ਹੋਰ ਕੰਮ ਕਰ ਰਹੇ ਹਨ
Those who have forgotten the Naam, the Name of the Lord, are attached to affairs of duality.


801

ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ ਅਗਿ


Dhubidhhaa Laagae Pach Mueae Anthar Thrisanaa Ag ||


दुबिधा

लागे पचि मुए अंतरि त्रिसना अगि

ਦੁਨਿਆਂਵੀ
ਕੰਮਾ ਵਿੱਚ ਲੱਗੇ ਹਨ ਜੀਨ ਦੇ ਅੰਦਰ ਤਮਾ-ਲਾਲਚ ਦੀ ਖਿਚ ਲੱਗੀ ਹੈ
Attached to duality, they putrefy and die; they are filled with the fire of desire within.


802

ਗੁਰਿ ਰਾਖੇ ਸੇ ਉਬਰੇ ਹੋਰਿ ਮੁਠੀ ਧੰਧੈ ਠਗਿ


Gur Raakhae Sae Oubarae Hor Muthee Dhhandhhai Thag ||2||


गुरि

राखे से उबरे होरि मुठी धंधै ठगि ॥२॥

ਗੁਰੂ ਜਿਸ ਦੀ ਬਾਂਹ ਫੜ ਲਵੇ ਉਹ ਗੁਰੂ ਦੇ ਹੋ ਜਾਦੇ ਹਨ ਬਾਕੀ ਸਾਰੇ ਕੰਮਾ ਵਿੱਚ ਰੁੱਜ ਗਏ
||2||


Those who are protected by the Guru are saved; all others are cheated and plundered by deceitful worldly affairs. ||2||

803

ਮੁਈ ਪਰੀਤਿ ਪਿਆਰੁ ਗਇਆ ਮੁਆ ਵੈਰੁ ਵਿਰੋਧੁ


Muee Pareeth Piaar Gaeiaa Muaa Vair Virodhh ||


मुई

परीति पिआरु गइआ मुआ वैरु विरोधु

ਜੇ
ਪ੍ਰੀਤ ਉਤੋ ਵਿਸ਼ਵਾਸ਼ ਹੀ ਮਰ ਮੁੱਕ ਜਾਵੇ ਦੁਨੀਆ ਦਾ ਪਿਆਰ ਮਰ ਜਾਦਾ ਹੈ ਕਿਸੇ ਨਾਲ ਕੋਈ ਗਿਲਾ ਨਹੀਂ
Love dies, and affection vanishes. Hatred and alienation die.


804

ਧੰਧਾ ਥਕਾ ਹਉ ਮੁਈ ਮਮਤਾ ਮਾਇਆ ਕ੍ਰੋਧੁ


Dhhandhhaa Thhakaa Ho Muee Mamathaa Maaeiaa Krodhh ||


धंधा

थका हउ मुई ममता माइआ क्रोधु

ਕੰਮਾਂ
ਦੀ ਦੋੜ ਹਉਮੇ ਮਰ ਗਈ ਸੰਸਾਰੀ ਪਿਆਰ ਕਰੋਧ ਸਾਰੇ ਖੱਤਮ ਹੋ ਗਏ
Entanglements end, and egotism dies, along with attachment to Maya, possessiveness and anger.


805

ਕਰਮਿ ਮਿਲੈ ਸਚੁ ਪਾਈਐ ਗੁਰਮੁਖਿ ਸਦਾ ਨਿਰੋਧੁ


Karam Milai Sach Paaeeai Guramukh Sadhaa Nirodhh ||3||


करमि

मिलै सचु पाईऐ गुरमुखि सदा निरोधु ॥३॥

ਕਰਮਾ ਵਿੱਚ ਲਿਖਿਆ ਹੈ ਤਾਂ ਸੱਚਾ ਰੱਬ ਮਿਲਦਾ ਹੈ ਗੁਰੂ ਦੀ ਮੰਨਣ ਵਾਲਾ ਹਰ ਸਮੇ ਨਿਰਮਲ ਹੋ ਜਾਦਾ ਹੈ
||3||
Those who receive His Mercy obtain the True One. The Gurmukhs dwell forever in balanced restraint. ||3||


806

ਸਚੀ ਕਾਰੈ ਸਚੁ ਮਿਲੈ ਗੁਰਮਤਿ ਪਲੈ ਪਾਇ


Sachee Kaarai Sach Milai Guramath Palai Paae ||


सची

कारै सचु मिलै गुरमति पलै पाइ

ਸੱਚੀ
ਕਿਰਤ ਨਾਂਮ ਦੀ ਕਮਾਈ ਨਾਲ ਰੱਬ ਮਿਲਦਾ ਹੈ ਗੁਰੂ ਦੀ ਮੰਨਣ ਵਾਲਾ ਗੁਰੂ ਨੂੰ ਆਪਣਾ ਬਣਾ ਲੈਦਾਂ ਹੈ
By true actions, the True Lord is met, and the Guru's Teachings are found.


807

ਸੋ ਨਰੁ ਜੰਮੈ ਨਾ ਮਰੈ ਨਾ ਆਵੈ ਨਾ ਜਾਇ


So Nar Janmai Naa Marai Naa Aavai Naa Jaae ||


सो

नरु जमै ना मरै ना आवै ना जाइ

ਗੁਰੂ
ਦੀ ਮੰਨਣ ਵਾਲਾ ਜੀਵ ਜਨਮ ਮਰਨ ਦੇ ਗੇੜ ਤੋ ਬੱਚ ਜਾਦਾ ਹੈ
Then, they are not subject to birth and death; they do not come and go in reincarnation.


808

ਨਾਨਕ ਦਰਿ ਪਰਧਾਨੁ ਸੋ ਦਰਗਹਿ ਪੈਧਾ ਜਾਇ ੧੪


Naanak Dhar Paradhhaan So Dharagehi Paidhhaa Jaae ||4||14||


नानक

दरि परधानु सो दरगहि पैधा जाइ ॥४॥१४॥

ਨਾਨਕ
ਉਹੀ ਰੱਬ ਦੇ ਘਰ ਦਾ ਆਗੂ ਹੈ ਉਸ ਨੂੰ ਰੱਬ ਦੇ ਦਰ-ਘਰ ਵਿੱਚ ਸਨਮਾਨ ਮਿਲਦਾ ਹੈ। ਰੱਬ ਇੱਜ਼ਤਾਂ ਦਾ ਪਰਦਾ ਪਾ ਦਿੰਦਾ ਹੈ
O Nanak, they are respected at the Lord's Gate; they are robed in honor in the Court of the Lord. ||4||14||


809

ਸਿਰੀਰਾਗੁ ਮਹਲ


Sireeraag Mehal

1


सिरीरागु

महल 1

ਸਰੀ ਰਾਗ, ਪਹਲੀ ਪਾਤਸ਼ਾਹੀ1
Siree Raag, First Mehl:
1


810

ਤਨੁ ਜਲਿ ਬਲਿ ਮਾਟੀ ਭਇਆ ਮਨੁ ਮਾਇਆ ਮੋਹਿ ਮਨੂਰੁ


Than Jal Bal Maattee Bhaeiaa Man Maaeiaa Mohi Manoor ||


तनु

जलि बलि माटी भइआ मनु माइआ मोहि मनूरु

ਦੇਹ ਸਰੀਰ ਜਲ-ਮੱਚ-ਸੜ ਕੇ ਮਿੱਟੀ ਮਿਲ ਗਿਆ
, ਮਨ ਦੌਲਤ ਦੇ ਕੰਮਾਂ ਵਿਚ ਗੁਆਚ ਕੇ ਆਪਣੀ ਹੋਂਦ ਨੂੰ ਭੁਲ ਗਿਆ ਹੈ ਮਨ ਦੌਲਤ ਤੇ ਮੋਹਤ ਹੋ ਗਿਆ ਹੈ
The body is burnt to ashes; by its love of Maya, the mind is rusted through.


811

ਅਉਗਣ ਫਿਰਿ ਲਾਗੂ ਭਏ ਕੂਰਿ ਵਜਾਵੈ ਤੂਰੁ


Aougan Fir Laagoo Bheae Koor Vajaavai Thoor ||


अउगण

फिरि लागू भए कूरि वजावै तूरु

ਜੋ
ਕੰਮ ਬੇਕਾਰ ਨੇ ਵਿਕਾਰ ਭਾਰੂ ਹੋ ਜਾਦੇ ਹਨਉਸਦਾ ਕੀਤੇ ਕੋਈ ਫੈ਼ਇਦਾ ਨਹੀ
Demerits become one's enemies, and falsehood blows the bugle of attack.


812

ਬਿਨੁ ਸਬਦੈ ਭਰਮਾਈਐ ਦੁਬਿਧਾ ਡੋਬੇ ਪੂਰੁ


Bin Sabadhai Bharamaaeeai Dhubidhhaa Ddobae Poor ||1||


बिनु

सबदै भरमाईऐ दुबिधा डोबे पूरु ॥१॥

ਰੱਬ
ਦੇ ਨਾਂਮ ਬਿੰਨ ਸ਼ਾਂਤੀ ਨਹੀਂ ਦੁਨੀਆ ਦਾਰੀ ਜੀਵ ਗੁਆਚ ਕੇ ਡੁਬ ਜਾਦਾ ਹੈ
Without the Word of the Shabad, people wander lost in reincarnation. Through the love of duality, multitudes have been drowned. ||1||


813

ਮਨ ਰੇ ਸਬਦਿ ਤਰਹੁ ਚਿਤੁ ਲਾਇ


Man Rae Sabadh Tharahu Chith Laae ||


मन

रे सबदि तरहु चितु लाइ

ਮਨ
ਤੂੰ ਰੱਬ ਦੇ ਸ਼ਬਦ ਨਾਲ ਜੀਅ ਲਾ ਕੇ ਜਿੱਤ ਜਾਏਗਾ


O mind, swim across, by focusing your consciousness on the Shabad.

814

ਜਿਨਿ ਗੁਰਮੁਖਿ ਨਾਮੁ ਬੂਝਿਆ ਮਰਿ ਜਨਮੈ ਆਵੈ ਜਾਇ


Jin Guramukh Naam N Boojhiaa Mar Janamai Aavai Jaae ||1|| Rehaao ||


जिनि

गुरमुखि नामु बूझिआ मरि जनमै आवै जाइ ॥१॥ रहाउ

ਜਿਸ
ਜੀਵ ਨੇ ਗੁਰੂ ਦਾ ਨਾਂਮ ਨਹੀ ਲਿਆ ਉਹ ਮਰਨ ਜਮਨ ਦੇ ਗੇੜ ਵਿੱਚ ਰਹਿੰਦੇ ਹਨ ਰਹਾਉ
Those who do not become Gurmukh do not understand the Naam; they die, and continue coming and going in reincarnation. ||1||Pause||


815

ਤਨੁ ਸੂਚਾ ਸੋ ਆਖੀਐ ਜਿਸੁ ਮਹਿ ਸਾਚਾ ਨਾਉ


Than Soochaa So Aakheeai Jis Mehi Saachaa Naao ||


तनु

सूचा सो आखीऐ जिसु महि साचा नाउ

ਉਹੀ
ਦੇਹ ਨਿਰਮਲ ਹੈ ਜਿਸ ਵਿੱਚ ਰੱਬ ਦਾ ਨਾਂਮ ਪ੍ਰਕਾਸ਼ ਹੈ
That body is said to be pure, in which the True Name abides.


816

ਭੈ ਸਚਿ ਰਾਤੀ ਦੇਹੁਰੀ ਜਿਹਵਾ ਸਚੁ ਸੁਆਉ


Bhai Sach Raathee Dhaehuree Jihavaa Sach Suaao ||


भै

सचि राती देहुरी जिहवा सचु सुआउ

ਜਿਸ
ਦਾ ਸਰੀਰ ਰੱਬ ਨਾਲ ਰੰਗਿਆ ਹੈ ਜੀਭ ਨਾਂਮ ਨਾਲ ਰੱਸ ਪੀਦੀ ਹੈ
One whose body is imbued with the Fear of the True One, and whose tongue savors Truthfulness,


817

ਸਚੀ ਨਦਰਿ ਨਿਹਾਲੀਐ ਬਹੁੜਿ ਪਾਵੈ ਤਾਉ


Sachee Nadhar Nihaaleeai Bahurr N Paavai Thaao ||2||


सची

नदरि निहालीऐ बहुड़ि पावै ताउ ॥२॥

ਰੱਬੀ
ਗੁਣਾ ਨਾਲ ਉਸ ਨੇ ਮੇਹਰ ਦੀ ਦ੍ਰਿਸਟੀ ਕਰ ਦਿੱਤੀ ਹੈ ਫਿਰ ਵਿਕਾਰ ਕੰਮਾਂ ਤੋ ਬੱਚ ਗਿਆ


Is brought to ecstasy by the True Lord's Glance of Grace. That person does not have to go through the fire of the womb again. ||2||

818

ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ


Saachae Thae Pavanaa Bhaeiaa Pavanai Thae Jal Hoe ||


साचे

ते पवना भइआ पवनै ते जलु होइ

ਰੱਬ
ਨੇ ਹਵਾ ਤੇ ਹਵਾ ਤੋ ਪਾਣੀ ਬਣਾਇਆ ਹੈ ਜੀਵ ਦੀ ਬਣਤਰ ਪਾਣੀ ਤੋ ਹੋਈ ਹੈ ਪਾਣੀ ਵਿੱਚ ਹਵਾ ਨਾਲ ਜਾਨ ਸਾਹ ਪਾਏ ਨੇ
From the True Lord came the air, and from the air came water.


819

ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ


Jal Thae Thribhavan Saajiaa Ghatt Ghatt Joth Samoe ||


जल

ते त्रिभवणु साजिआ घटि घटि जोति समोइ

ਉਸ
ਪਾਣੀ ਤੋ ਸਾਰੀ ਦੁਨੀਆ ਬਣਾ ਕੇ ਆਪ ਹਰ ਜੀਵ ਵਿੱਚ ਰੱਬ ਆਪ ਜੀਵਤ ਬੈਠਾ ਹੈ
From water, He created the three worlds; in each and every heart He has infused His Light.


820

ਨਿਰਮਲੁ ਮੈਲਾ ਨਾ ਥੀਐ ਸਬਦਿ ਰਤੇ ਪਤਿ ਹੋਇ


Niramal Mailaa Naa Thheeai Sabadh Rathae Path Hoe ||3||


निरमलु

मैला ना थीऐ सबदि रते पति होइ ॥३॥

ਸਰੀਰ
ਵਿੱਚ ਵੀ ਰੱਬ ਪਵਿੱਤਰ ਗੰਦਾ ਨਹੀਂ ਹੁੰਦਾ ਸ਼ਬਦਾ ਦਾ ਗਿਆਨ ਨਾਲ ਮਨ ਰੋਸ਼ਨ ਹੁੰਦਾ ਹੈ
The Immaculate Lord does not become polluted. Attuned to the Shabad, honor is obtained. ||3||


821

ਇਹੁ ਮਨੁ ਸਾਚਿ ਸੰਤੋਖਿਆ ਨਦਰਿ ਕਰੇ ਤਿਸੁ ਮਾਹਿ


Eihu Man Saach Santhokhiaa Nadhar Karae This Maahi ||


इहु

मनु साचि संतोखिआ नदरि करे तिसु माहि

ਇਹ
ਮਨ ਰੱਬ ਦੇ ਨਾਂਮ ਵਿੱਚ ਤ੍ਰਿਪਤ ਹੋ ਜਾਦਾ ਹੈ ਜਿਸ ਤੇ ਦ੍ਰਿਸ਼ਟੀ ਕਰਦਾ ਹੈ

One whose mind is contented with Truthfulness, is blessed with the Lord's Glance of Grace.

Comments

Popular Posts