ਸ੍ਰੀ
ਗੁਰੂ ਗ੍ਰੰਥਿ ਸਾਹਿਬ Page 26 of 1430
1084
ਸਭ ਦੁਨੀਆ ਆਵਣ ਜਾਣੀਆ ॥੩॥
Sabh Dhuneeaa Aavan Jaaneeaa ||3||
सभ
दुनीआ आवण जाणीआ ॥३॥
ਸਾਰੀ
ਦੁਨੀਆਂ ਮਰਦੀ ਜੰਮਦੀ ਹੈ। ||3||
All the world continues coming and going in reincarnation. ||3||
1085
ਵਿਚਿ ਦੁਨੀਆ ਸੇਵ ਕਮਾਈਐ ॥
Vich Dhuneeaa Saev Kamaaeeai ||
विचि
दुनीआ सेव कमाईऐ ॥
ਦੁਨੀਆਂ
ਵਿੱਚ ਰੱਬ ਦੀ ਸੇਵਾ ਕਰ।
In the midst of this world, do seva,
In the midst of this world, do seva,
1086
ਤਾ ਦਰਗਹ ਬੈਸਣੁ ਪਾਈਐ ॥
Thaa Dharageh Baisan Paaeeai ||
ता
दरगह बैसणु पाईऐ ॥
ਤਾਂ
ਉਸ ਦੇ ਦਰ ਤੇ ਥਾਂ ਮਿਲ ਸਕਦੀ ਹੈ।
And you shall be given a place of honor in the Court of the Lord.
And you shall be given a place of honor in the Court of the Lord.
1087
ਕਹੁ ਨਾਨਕ ਬਾਹ ਲੁਡਾਈਐ ॥੪॥੩੩॥
Kahu Naanak Baah Luddaaeeai ||4||33||
कहु
नानक बाह लुडाईऐ ॥४॥३३॥
ਨਾਨਕ
ਕਹਿੰਦੇ ਨੇ ਫਿਰ ਮੋਜ਼ ਬਣ ਜਾਣੀ ਹੈ। ਦਰਗਹ ਵਿੱਚ ਬਾਂਹ ਉਚੀ ਕਰਕੇ ਫ਼ਕਰ ਨਾਲ ਬੈਠਾਂਗਾ। ਗੁਰੂ ਨਾਲ ਇਕ ਮਿਕ ਹੋਗਾਂ। ||4||33||
Says Nanak, swing your arms in joy! ||4||33||
1088
ਸਿਰੀਰਾਗੁ ਮਹਲਾ ੩ ਘਰੁ ੧
Sireeraag Mehalaa 3 Ghar 1
सिरीरागु
महला ३ घरु १
ਸਰੀ
ਰਾਗ, ਤੀਜੀ ਪਾਤਸ਼ਾਹੀ। 3 ਘਰੁ 1
Siree Raag, Third Mehl, First House:
1089
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
ੴ
सतिगुर प्रसादि ॥
ਰੱਬ ਇੱਕ ਹੈ। ਉਹ ਸਤਿਨਾਂਮ ਸੱਚਾ ਪੁਰਖ ਹੈ। ਰੱਬ ਦੀ ਆਪਣੀ ਕਿਰਪਾ ਮੇਹਰ ਨਾਲ ਮਿਲਦਾ ਹੈ।
One Universal Creator God. By The Grace Of The True Guru
1090
ਹਉ ਸਤਿਗੁਰੁ ਸੇਵੀ ਆਪਣਾ ਇਕ ਮਨਿ ਇਕ ਚਿਤਿ ਭਾਇ ॥
Ho Sathigur Saevee Aapanaa Eik Man Eik Chith Bhaae ||
हउ
सतिगुरु सेवी आपणा इक मनि इक चिति भाइ ॥
ਮੈਂ
ਆਪਣਾ ਰੱਬ ਦਾ ਨਾਂਮ ਜੱਪਣਾ ਹੈ। ਮਨ ਤੇ ਚਿਤ ਨੂੰ ਟਿਕਾਕੇ, ਇਕਾਗਰ ਕਰਕੇ ਰੱਬ ਨੂੰ ਯਾਦ ਕਰ।
I serve my True Guru with single-minded devotion, and lovingly focus my consciousness on Him.
I serve my True Guru with single-minded devotion, and lovingly focus my consciousness on Him.
1091
ਸਤਿਗੁਰੁ ਮਨ ਕਾਮਨਾ ਤੀਰਥੁ ਹੈ ਜਿਸ ਨੋ ਦੇਇ ਬੁਝਾਇ ॥
Sathigur Man Kaamanaa Theerathh Hai Jis No Dhaee Bujhaae ||
सतिगुरु
मन कामना तीरथु है जिस नो देइ बुझाइ ॥
ਸਤਿਗੁਰੁ
ਮੁਰਾਦਾਂ, ਇਛਾਂ ਪੂਰੀਆ ਕਰਨ ਵਾਲਾ ਸੋਮਾ ਹੈ। ਜਿਸ ਨੂੰ ਦਾਨ ਦਿੰਦਾ ਹੈ ਉਹੀ ਜਾਣਦਾ ਬੁੱਜਦਾ ਹੈ।
The True Guru is the mind's desire and the sacred shrine of pilgrimage, for those unto whom He has given this understanding.
The True Guru is the mind's desire and the sacred shrine of pilgrimage, for those unto whom He has given this understanding.
1092
ਮਨ ਚਿੰਦਿਆ ਵਰੁ ਪਾਵਣਾ ਜੋ ਇਛੈ ਸੋ ਫਲੁ ਪਾਇ ॥
Man Chindhiaa Var Paavanaa Jo Eishhai So Fal Paae ||
मन
चिंदिआ वरु पावणा जो इछै सो फलु पाइ ॥
ਮਨ
ਦਾ ਪਿਆਰਾ ਪ੍ਰੀਤਮ ਰੱਬ ਤੇ ਬਾਕੀ ਸਾਰਾ ਕੁੱਝ ਜੋ ਚਾਹੀਏ ਮਿਲ ਜਾਦਾ ਹੈ।
The blessings of the wishes of the mind are obtained, and the fruits of one's desires.
The blessings of the wishes of the mind are obtained, and the fruits of one's desires.
1093
ਨਾਉ ਧਿਆਈਐ ਨਾਉ ਮੰਗੀਐ ਨਾਮੇ ਸਹਜਿ ਸਮਾਇ ॥੧॥
Naao Dhhiaaeeai Naao Mangeeai Naamae Sehaj Samaae ||1||
नाउ
धिआईऐ नाउ मंगीऐ नामे सहजि समाइ ॥१॥
ਮਨਾ
ਨਾਂਮ ਜਪੀਏ ਨਾਂਮ ਹੀ ਮੰਗੀਏ ਨਾਂਮ ਮਨ ਸੰਸਾਰ ਦੀ ਦੋੜ ਛੱਡ ਕੇ ਟਿਕ ਜਾਦਾ ਹੈ।
Meditate on the Name, worship the Name, and through the Name, you shall be absorbed in intuitive peace and poise. ||1||
Meditate on the Name, worship the Name, and through the Name, you shall be absorbed in intuitive peace and poise. ||1||
1094
ਮਨ ਮੇਰੇ ਹਰਿ ਰਸੁ ਚਾਖੁ ਤਿਖ ਜਾਇ ॥
Man Maerae Har Ras Chaakh Thikh Jaae ||
मन
मेरे हरि रसु चाखु तिख जाइ ॥
ਮਨ
ਹਰਿ ਦੇ ਨਾਂਮ ਨੂੰ ਪੀ ਤੇ ਪਿਆਸ ਮਿਟ ਜਾਏ।
O my mind, drink in the Sublime Essence of the Lord, and your thirst shall be quenched.
O my mind, drink in the Sublime Essence of the Lord, and your thirst shall be quenched.
1095
ਜਿਨੀ ਗੁਰਮੁਖਿ ਚਾਖਿਆ ਸਹਜੇ ਰਹੇ ਸਮਾਇ ॥੧॥ ਰਹਾਉ ॥
Jinee Guramukh Chaakhiaa Sehajae Rehae Samaae ||1|| Rehaao ||
जिनी
गुरमुखि चाखिआ सहजे रहे समाइ ॥१॥ रहाउ ॥
ਜਿਸ
ਗੁਰ ਪਿਆਰੇ ਨੇ ਨਾਂਮ ਨੂੰ ਪੀਤਾ ਉਹ ਭੱਟਕਨਾ ਛੱਡ ਕੇ ਗਏ ਹਨ।ਰਹਾਉ।
Those Gurmukhs who have tasted it remain intuitively absorbed in the Lord. ||1||Pause||
Those Gurmukhs who have tasted it remain intuitively absorbed in the Lord. ||1||Pause||
1096
ਜਿਨੀ ਸਤਿਗੁਰੁ ਸੇਵਿਆ ਤਿਨੀ ਪਾਇਆ ਨਾਮੁ ਨਿਧਾਨੁ ॥
Jinee Sathigur Saeviaa Thinee Paaeiaa Naam Nidhhaan ||
जिनी
सतिगुरु सेविआ तिनी पाइआ नामु निधानु ॥
ਜਿਸ
ਨੇ ਸਤਿਗੁਰੁ ਜਪਿਆ ਤਿਨ੍ਹਾਂ ਨੇ ਨਾਂਮ ਭੰਡਾਰ ਪਾ ਲਿਆ।
Those who serve the True Guru obtain the Treasure of the Naam.
Those who serve the True Guru obtain the Treasure of the Naam.
1097
ਅੰਤਰਿ ਹਰਿ ਰਸੁ ਰਵਿ ਰਹਿਆ ਚੂਕਾ ਮਨਿ ਅਭਿਮਾਨੁ ॥
Anthar Har Ras Rav Rehiaa Chookaa Man Abhimaan ||
अंतरि
हरि रसु रवि रहिआ चूका मनि अभिमानु ॥
ਮਨ
ਅੰਦਰ ਹਰਿ ਰਸ ਵਾਲਾ ਰੱਬ ਦਾ ਪਿਆਰ ਜਾਗ ਜਾਵੇ ਤਾਂ ਮਨ ਨੂੰ ਆਦਰ ਨਿਰਾਦਰ ਦਾ ਕੋਈ ਫ਼ਰਕ ਨਹੀਂ ਪੈਂਦਾ।
Deep within, they are drenched with the Essence of the Lord, and the egotistical pride of the mind is subdued.
Deep within, they are drenched with the Essence of the Lord, and the egotistical pride of the mind is subdued.
1098
ਹਿਰਦੈ ਕਮਲੁ ਪ੍ਰਗਾਸਿਆ ਲਾਗਾ ਸਹਜਿ ਧਿਆਨੁ ॥
Hiradhai Kamal Pragaasiaa Laagaa Sehaj Dhhiaan ||
हिरदै
कमलु प्रगासिआ लागा सहजि धिआनु ॥
ਮਨ
ਅੰਦਰ ਗੁਰੂ ਦਾ ਪ੍ਰਕਾਸ਼ ਹੋਇਆ ਤੇ ਲਿਵ ਪਿਆਰੇ ਨਾਲ ਜੁੜ ਗਈ।
The heart-lotus blossoms forth, and they intuitively center themselves in meditation.
The heart-lotus blossoms forth, and they intuitively center themselves in meditation.
1099
ਮਨੁ ਨਿਰਮਲੁ ਹਰਿ ਰਵਿ ਰਹਿਆ ਪਾਇਆ ਦਰਗਹਿ ਮਾਨੁ ॥੨॥
Man Niramal Har Rav Rehiaa Paaeiaa Dharagehi Maan ||2||
मनु
निरमलु हरि रवि रहिआ पाइआ दरगहि मानु ॥२॥
ਮਨ
ਪਵਿੱਤਰ ਨਾਂਮ ਨਾਲ ਰੱਚ ਗਿਆ। ਰੱਬ ਦੇ ਕੋਲ ਦਰਗਾਹ ਮਾਨ ਮਿਲਿਆ ਹੈ। ||2||
Their minds become pure, and they remain immersed in the Lord; they are honored in His Court. ||2||
Their minds become pure, and they remain immersed in the Lord; they are honored in His Court. ||2||
1100
ਸਤਿਗੁਰੁ ਸੇਵਨਿ ਆਪਣਾ ਤੇ ਵਿਰਲੇ ਸੰਸਾਰਿ ॥
Sathigur Saevan Aapanaa Thae Viralae Sansaar ||
सतिगुरु
सेवनि आपणा ते विरले संसारि ॥
ਸਤਿਗੁਰ
ਜੋ ਚੇਤੇ ਕਰਦੇ ਹਨ। ਉਹ ਕੋਈ-ਕੋਈ, ਬਹੁਤ ਘੱਟ, ਗਿਣਵੇ ਹਨ।
Those who serve the True Guru in this world are very rare.
Those who serve the True Guru in this world are very rare.
1101
ਹਉਮੈ ਮਮਤਾ ਮਾਰਿ ਕੈ ਹਰਿ ਰਾਖਿਆ ਉਰ ਧਾਰਿ ॥
Houmai Mamathaa Maar Kai Har Raakhiaa Our Dhhaar ||
हउमै
ममता मारि कै हरि राखिआ उर धारि ॥
ਮਨ
ਦੇ ਹੰਕਾਰ ਨੂੰ ਮਾਰ ਕੇ, ਰੱਬ ਨੂੰ ਮਨ ਵਿਚ ਯਾਦ ਕੀਤਾ ਜਾਵੇ।
Those who keep the Lord enshrined in their hearts subdue egotism and possessiveness.
Those who keep the Lord enshrined in their hearts subdue egotism and possessiveness.
1102
ਹਉ ਤਿਨ ਕੈ ਬਲਿਹਾਰਣੈ ਜਿਨਾ ਨਾਮੇ ਲਗਾ ਪਿਆਰੁ ॥
Ho Thin Kai Balihaaranai Jinaa Naamae Lagaa Piaar ||
हउ
तिन कै बलिहारणै जिना नामे लगा पिआरु ॥
ਮੈ
ਤਿਨ੍ਹਾਂ ਜੀਵਾਂ ਦੇ ਕੁਰਬਾਨ ਜਾਦਾ ਜੋ ਪਿਆਰ ਨਾਲ ਨਾਂਮ ਦਾ ਜਾਪ ਕਰਦੇ ਹਨ।
I am a sacrifice to those who are in love with the Naam.
I am a sacrifice to those who are in love with the Naam.
1103
ਸੇਈ ਸੁਖੀਏ ਚਹੁ ਜੁਗੀ ਜਿਨਾ ਨਾਮੁ ਅਖੁਟੁ ਅਪਾਰੁ ॥੩॥
Saeee Sukheeeae Chahu Jugee Jinaa Naam Akhutt Apaar ||3||
सेई
सुखीए चहु जुगी जिना नामु अखुटु अपारु ॥३॥
ਉਹ
ਜਿਸ ਨੇ ਨਾਂਮ ਨੂੰ ਜੱਪਿਆ। ਸੰਸਾਰ ਤੋ ਮੁੱਕਤੀ ਪਾ ਲੈਦੇ ਹਨ। ||3||
Those who attain the Inexhaustible Name of the Infinite Lord remain happy throughout the four ages. ||3||
1104
ਗੁਰ ਮਿਲਿਐ ਨਾਮੁ ਪਾਈਐ ਚੂਕੈ ਮੋਹ ਪਿਆਸ ॥
Gur Miliai Naam Paaeeai Chookai Moh Piaas ||
गुर
मिलिऐ नामु पाईऐ चूकै मोह पिआस ॥
ਗੁਰੂ
ਮਿਲਣ ਨਾਲ ਨਾਂਮ ਚੇਤੇ ਰਹਿੰਦਾ ਹੈ। ਮੋਹ ਤੇ ਭੱਟਕਣਾ ਮੁੱਕ ਜਾਦੀ ਹੈ।
Meeting with the Guru, the Naam is obtained, and the thirst of emotional attachment departs.
Meeting with the Guru, the Naam is obtained, and the thirst of emotional attachment departs.
1105
ਹਰਿ ਸੇਤੀ ਮਨੁ ਰਵਿ ਰਹਿਆ ਘਰ ਹੀ ਮਾਹਿ ਉਦਾਸੁ ॥
Har Saethee Man Rav Rehiaa Ghar Hee Maahi Oudhaas ||
हरि
सेती मनु रवि रहिआ घर ही माहि उदासु ॥
ਮਨ
ਜਦੋ ਰੱਬ ਦੇ ਪਿਆਰ ਵਿੱਚ ਭਿਜ ਗਿਆ ਤਾਂ ਮਨ ਚੁਪ ਕਰ ਜਾਦਾ ਹੈ।
When the mind is permeated with the Lord, one remains detached within the home of the heart.
When the mind is permeated with the Lord, one remains detached within the home of the heart.
1106
ਜਿਨਾ ਹਰਿ ਕਾ ਸਾਦੁ ਆਇਆ ਹਉ ਤਿਨ ਬਲਿਹਾਰੈ ਜਾਸੁ ॥
Jinaa Har Kaa Saadh Aaeiaa Ho Thin Balihaarai Jaas ||
जिना
हरि का सादु आइआ हउ तिन बलिहारै जासु ॥
ਜਿਸ
ਨੂੰ ਹਰਿ ਦਾ ਚੱਸਕਾ ਪੈ ਗਿਆ। ਉਨ੍ਹਾਂ ਦੇ ਕੁਰਬਾਨ ਜਾਦਾ ਹਾ।
I am a sacrifice to those who enjoy the Sublime Taste of the Lord.
I am a sacrifice to those who enjoy the Sublime Taste of the Lord.
1107
ਨਾਨਕ ਨਦਰੀ ਪਾਈਐ ਸਚੁ ਨਾਮੁ ਗੁਣਤਾਸੁ ॥੪॥੧॥੩੪॥
Naanak Nadharee Paaeeai Sach Naam Gunathaas ||4||1||34||
नानक
नदरी पाईऐ सचु नामु गुणतासु ॥४॥१॥३४॥
ਨਾਨਕ
ਕਹਿੰਦੇ ਹਨ, ਰੱਬ ਪਿਆਰੀ ਦ੍ਰਿਸਟੀ ਨਾਲ ਹੀ ਗੱਲ ਬਣਦੀ ਹੈ। ਸੱਚੇ ਦੇ ਗੁਣ ਆ ਜਾਦੇ ਹਨ। ||4||1||34||
O Nanak, by His Glance of Grace, the True Name, the Treasure of Excellence, is obtained. ||4||1||34||
1108
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
सिरीरागु
महला ३ ॥
ਸਰੀ
ਰਾਗ, ਤੀਜੀ ਪਾਤਸ਼ਾਹੀ 3 ||
Siree Raag, Third Mehl:
1109
ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ ॥
Bahu Bhaekh Kar Bharamaaeeai Man Hiradhai Kapatt Kamaae ||
बहु
भेख करि भरमाईऐ मनि हिरदै कपटु कमाइ ॥
ਪਹਿਰਾਵੇ
ਲੋਕ ਦਿਖਾਵਾ ਬਣ ਗਏ। ਮਨ ਵਿੱਚ ਤਾਂ ਦੂਜੇ ਦਾ ਬੁਰਾ ਚੱਲਦਾ।
People wear all sorts of costumes and wander all around, but in their hearts and minds, they practice deception.
People wear all sorts of costumes and wander all around, but in their hearts and minds, they practice deception.
1110
ਹਰਿ ਕਾ ਮਹਲੁ ਨ ਪਾਵਈ ਮਰਿ ਵਿਸਟਾ ਮਾਹਿ ਸਮਾਇ ॥੧॥
Har Kaa Mehal N Paavee Mar Visattaa Maahi Samaae ||1||
हरि
का महलु न पावई मरि विसटा माहि समाइ ॥१॥
ਰੱਬ
ਦੀ ਦਰ ਨਹੀ ਮਿਲਦਾ, ਭਗਤੀ ਮਿਲਦੀ ਨਹੀ। ਵਿਕਾਰਾ ਦੇ ਵਿੱਚ ਰੱਚੇ ਹੋਏ ਮਰ ਜਾਦੇ ਹਨ। ||1||
They do not attain the Mansion of the Lord's Presence, and after death, they sink into manure. ||1||
They do not attain the Mansion of the Lord's Presence, and after death, they sink into manure. ||1||
1111
ਮਨ ਰੇ ਗ੍ਰਿਹ ਹੀ ਮਾਹਿ ਉਦਾਸੁ ॥
Man Rae Grih Hee Maahi Oudhaas ||
मन
रे ग्रिह ही माहि उदासु ॥
ਮਨ
ਤੂੰ ਅੰਦਰ ਹੀ ਨੂੰ ਚੁਪ ਕਕਰਕੇ ਖੋਜ ਕਰ।
O mind, remain detached in the midst of your household.
O mind, remain detached in the midst of your household.
1112
ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸੁ ॥੧॥ ਰਹਾਉ ॥
Sach Sanjam Karanee So Karae Guramukh Hoe Paragaas ||1|| Rehaao ||
सचु
संजमु करणी सो करे गुरमुखि होइ परगासु ॥१॥ रहाउ ॥
ਰੱਬ
ਦੀ ਰਜਾ ਉਹੀ ਕਰਦਾ ਹੈ। ਗੁਰੂ ਦੀ ਮੱਤ ਦਾ ਚਾਨਣ ਹੁੰਦਾ ਹੈ। ||1||ਰਹਾਉ||
Practicing truth, self-discipline and good deeds, the Gurmukh is enlightened. ||1||Pause||
Practicing truth, self-discipline and good deeds, the Gurmukh is enlightened. ||1||Pause||
1113
ਗੁਰ ਕੈ ਸਬਦਿ ਮਨੁ ਜੀਤਿਆ ਗਤਿ ਮੁਕਤਿ ਘਰੈ ਮਹਿ ਪਾਇ ॥
Gur Kai Sabadh Man Jeethiaa Gath Mukath Gharai Mehi Paae ||
गुर
कै सबदि मनु जीतिआ गति मुकति घरै महि पाइ ॥
ਰੱਬੀ
ਬਾਣੀ ਦੇ ਨਾਂਮ ਨੇ ਮਨ ਮੋਹਿਆ ਹੈ। ਮਨ ਵਿਚੋਂ ਹੀ ਗਤੀ ਮੁੱਕਤੀ ਮਿਲਦੀ ਹੈ।
Through the Word of the Guru's Shabad, the mind is conquered, and one attains the State of Liberation in one's own home.
Through the Word of the Guru's Shabad, the mind is conquered, and one attains the State of Liberation in one's own home.
1114
ਹਰਿ ਕਾ ਨਾਮੁ ਧਿਆਈਐ ਸਤਸੰਗਤਿ ਮੇਲਿ ਮਿਲਾਇ ॥੨॥
Har Kaa Naam Dhhiaaeeai Sathasangath Mael Milaae ||2||
हरि
का नामु धिआईऐ सतसंगति मेलि मिलाइ ॥२॥
ਰੱਬ
ਦਾ ਨਾਂਮ ਚੇਤੇ ਰੱਖਣ ਨਾਲ ਰੱਬ ਦਾ ਸੰਗ ਹੋ ਜਾਦਾ ਹੈ।
So meditate on the Name of the Lord; join and merge with the Sat Sangat, the True Congregation. ||2||
So meditate on the Name of the Lord; join and merge with the Sat Sangat, the True Congregation. ||2||
1115
ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ ॥
Jae Lakh Eisathareeaa Bhog Karehi Nav Khandd Raaj Kamaahi ||
जे
लख इसतरीआ भोग करहि नव खंड राजु कमाहि ॥
ਲੱਖ ਔਰਤਾਂ ਦਾ ਸੰਗ ਕਰੇ ਜੋ ਰੱਬ ਦੇ ਨਾਂਮ ਵਿੱਚ ਵੱਡਾ ਅੱਡੀਕਾ ਹੈ। ਭਾਵੇਂ ਦੁਨੀਆਂ ਦਾ ਸਮਰਾਟ ਹੀ ਹੋਵੇ। ਆਪਣੇ ਮਨ ਨੂੰ ਇੱਕ ਰੱਬ ਨੂੰ ਹੀ ਸ਼ਕਤੀ ਦਾ ਸੋਮਾ ਮੰਨਣਾ ਪੈਣਾ।
You may enjoy the pleasures of hundreds of thousands of women, and rule the nine continents of the world.
You may enjoy the pleasures of hundreds of thousands of women, and rule the nine continents of the world.
1116
ਬਿਨੁ ਸਤਗੁਰ ਸੁਖੁ ਨ ਪਾਵਈ ਫਿਰਿ ਫਿਰਿ ਜੋਨੀ ਪਾਹਿ ॥੩॥
Bin Sathigur Sukh N Paavee Fir Fir Jonee Paahi ||3||
बिनु
सतगुर सुखु न पावई फिरि फिरि जोनी पाहि ॥३॥
ਰੱਬ
ਬਗੈਰ ਸੁੱਖ ਦਾ ਦਰ-ਘਰ ਨਹੀਂ ਲੱਭਣਾ। ਦੁਆਰਾ-ਦੁਆਰਾ, ਜੂਨਾ ਵਿੱਚ ਪੈਣਾ, ਪੈਣਾਂ ਹੈ।
But without the True Guru, you will not find peace; you will be reincarnated over and over again. ||3||
But without the True Guru, you will not find peace; you will be reincarnated over and over again. ||3||
1117
ਹਰਿ ਹਾਰੁ ਕੰਠਿ ਜਿਨੀ ਪਹਿਰਿਆ ਗੁਰ ਚਰਣੀ ਚਿਤੁ ਲਾਇ ॥
Har Haar Kanth Jinee Pehiriaa Gur Charanee Chith Laae ||
हरि
हारु कंठि जिनी पहिरिआ गुर चरणी चितु लाइ ॥
ਰੱਬ
ਦਾ ਨਾਂਮ ਜਿਸ ਨੇ ਲਿਆ ਹੈ ਉਸ ਜੀਵ ਨੂੰ ਉਸ ਦੀ ਯਾਦ ਵਿੱਚ ਜੋੜਿਆ ਹੈ।
Those who wear the Necklace of the Lord around their necks, and focus their consciousness on the Guru's Feet
Those who wear the Necklace of the Lord around their necks, and focus their consciousness on the Guru's Feet
1118
ਤਿਨਾ ਪਿਛੈ ਰਿਧਿ ਸਿਧਿ ਫਿਰੈ ਓਨਾ ਤਿਲੁ ਨ ਤਮਾਇ ॥੪॥
Thinaa Pishhai Ridhh Sidhh Firai Ounaa Thil N Thamaae ||4||
तिना
पिछै रिधि सिधि फिरै ओना तिलु न तमाइ ॥४॥
ਮਨ ਦੀ ਹਰ ਮੁਰਾਦ ਲੋਕ ਪ੍ਰਲੋਕ ਦੀ ਮਿਲਦੀ ਹੈ। ਤਿਲ ਜਿੰਨਾ ਵੀ ਮੰਗਣਾ ਨਹੀ ਪੈਂਦਾ।
||4||
-wealth and supernatural spiritual powers follow them, but they do not care for such things at all. ||4||
-wealth and supernatural spiritual powers follow them, but they do not care for such things at all. ||4||
1119
ਜੋ ਪ੍ਰਭ ਭਾਵੈ ਸੋ ਥੀਐ ਅਵਰੁ ਨ ਕਰਣਾ ਜਾਇ ॥
Jo Prabh Bhaavai So Thheeai Avar N Karanaa Jaae ||
जो
प्रभ भावै सो थीऐ अवरु न करणा जाइ ॥
ਰੱਬ
ਨੂੰ ਜੋ ਚੰਗ੍ਹਾਂ ਲੱਗੇ ਉਹੀ ਹੋਣਾ ਹੈ। ਤੇਰੀ ਰਜ਼ਾ ਤੋਂ ਬਗੈਰ ਕੁੱਝ ਨਹੀਂ ਕੀਤਾ ਜਾ ਸਕਦਾ। ਹੋਰ ਅਸੀਂ ਕੁੱਝ ਕਰ ਹੀ ਨਹੀਂ ਸਕਦੇ।
Whatever pleases God's Will comes to pass. Nothing else can be done.
Whatever pleases God's Will comes to pass. Nothing else can be done.
1120
ਜਨੁ ਨਾਨਕੁ ਜੀਵੈ ਨਾਮੁ ਲੈ ਹਰਿ ਦੇਵਹੁ ਸਹਜਿ ਸੁਭਾਇ ॥੫॥੨॥੩੫॥
Jan Naanak Jeevai Naam Lai Har Dhaevahu Sehaj Subhaae ||5||2||35||
जनु
नानकु जीवै नामु लै हरि देवहु सहजि सुभाइ ॥५॥२॥३५॥
Servant Nanak lives by chanting the Naam. O Lord, please give it to me, in Your Natural Way. ||5||2||35||1121
Comments
Post a Comment