ਚਾਲੀ ਮੁਕਤੇ
ਗੁਰੂ ਜੀ ਨੇ ਸਭ ਗਲੇ ਨਾਲ ਲਾ ਲੇ

-sqivMdr kOr swqI (kYlgrI)
-

ਚਾਲੀ ਪਿਆਰੇ ਸਿੰਘ ਮੁੱਖ ਗੁਰੂ ਜੀ ਤੋਂ ਮੋੜ ਗਏ। ਗੋਬਿੰਦ ਸਿੰਘ ਜੀ ਤੋਂ ਵੱਖ ਹੋ ਗਏ।

ਚਾਲੀ ਸਿੰਘ ਗੁਰੂ ਜੀ ਨੂੰ ਪਿਠ ਦੇ ਗਏ। ਰੁਸ ਗੁਰੂ ਨਾਲ ਲਿਖ ਵਿਦਾਵਾ ਦੇ ਗਏ।

ਟੁੱਟੀ ਮਾਤਾ ਭਾਗੋਂ ਗੰਢ ਜੋੜ ਗਏ। ਚਾਲੀਆਂ ਨੂੰ ਜਦੋਂ ਮਾਤਾ ਭਾਗੋਂ ਲਾਲਕਾਰ ਗਏ।

ਹੋਈ ਗਲ਼ਤੀ ਦਾ ਅਹਿਸਾਸ ਕਰਾ ਗਏ। ਮਾਤਾਂ ਜੀ ਗੁਰੂ ਜੀ ਦੇ ਮੁੜ ਲੜ ਲਾ ਗਏ।

ਚਾਲੀ ਮੁਕਤੇ ਗੁਰੂ ਜੀ ਨੂੰ ਸਭ ਤੋਂ ਪਿਆਰੇ। ਗੁਰੂ ਚੇਲਿਆਂ ਦਾ ਪਿਆਰ ਬਚਾ ਗਏ।

ਤਾਂਹੀਂ ਪਿਆਰੇ ਮੁੜ ਗੁਰੂ ਕੋਲ ਆਗੇ। ਗੁਰੂ ਜੀ ਨੇ ਸਭ ਗਲੇ ਨਾਲ ਲਾ ਲੇ।

ਸਤਵਿੰਦਰ
40 ਹੀ ਮੁਕਤੀ ਨੂੰ ਪਾਗੇ। ਮੁਕਤਸਰ ਧਰਤੀ ਨੂੰ ਭਾਗ ਲਾਗੇ।

ਜੱਗ ਤੇ ਜੋੜ ਮੇਲੇ ਸੰਗਤਾਂ ਲਈ ਲਾਗੇ। ਗੁਰੂ ਮਾਗੀ ਦੇ ਮੇਲੇ ਸੱਜਣ ਲਾਗੇ।

Comments

Popular Posts