ਮੈਂ ਇੱਕ ਦੀ ਹੋ ਜਾਵਾਂ, ਤਾਂ ਮੈਂ ਰੱਬ ਨੂੰ ਮੰਨਵਾਂ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਜੇ ਮੈਂ ਇੱਕ ਨੂੰ ਮੰਨਵਾਂ, ਪੂਰੀ ਦੁਨੀਆਂ ਨੂੰ ਪਾਵਾਂ।
ਇੱਕ ਦੇ ਲੜ ਲੱਗ ਜਾਵਾਂ, ਸਬ ਨੂੰ ਮੇਰਾ ਬੱਣਾਵਾਂ।
ਮੈਂ ਇੱਕ ਦੀ ਹੋ ਜਾਵਾਂ, ਤਾਂ ਮੈਂ ਰੱਬ ਨੂੰ ਮੰਨਵਾਂ।
ਸੱਤੀ ਨੂੰ ਗਲ਼ੇ ਲਗਾਵਾਂ, ਉਹਦੇ ਤੇ ਮਰ ਜਾਵਾਂ।
ਸਤਵਿੰਦਰ ਤੇ ਮਰ ਜਾਵਾਂ, ਇੱਕ ਰੱਬ ਦੀ ਹੋ ਜਾਵਾਂ।

Comments
Post a Comment