ਤੈਨੂੰ ਦੇਖਿਆ ਰੱਬ ਦਾ ਦਰਸ਼ਨ ਹੋ ਗਿਆ
Satwinder Kaur satti calgary canada
ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ
ਤੈਨੂੰ ਦੇਖਿਆ ਮੇਰੇ ਮਨ ਦੀ ਭੁੱਖ ਲਹਿੰਦੀ ਆ। ਤੈਨੂੰ ਦੇਖਿਆ ਮੈਂ ਸੱਚੀ ਭੁੱਖੀ ਰੱਜ਼ੀ ਆ।
ਤੈਨੂੰ ਦੇਖਿਆ ਮੈਂ ਨਿਹਾਲ ਹੋ ਗਈ ਆਂ। ਤੈਨੂੰ ਦੇਖਿਆ ਦੁਨੀਆਂ ਵੀ ਪਿਆਰੀ ਲੱਗੀ ਆ।
ਤੈਨੂੰ ਦੇਖਿਆ ਜਿੰਦਗੀ ਮੇਰੀ ਬੱਣੀ ਆ। ਤੈਨੂੰ ਦੇਖਿਆ ਮੱਸਿਆਂ ਦਾ ਨਹ੍ਹਉਣ ਹੋ ਗਿਆ।
ਤੈਨੂੰ ਦੇਖਿਆ ਸਤਵਿੰਦਰ ਜੀਵਤ ਹੋਈ ਆ। ਤੈਨੂੰ ਦੇਖਿਆ ਰੱਬਾ ਮੈਂ ਪੂਰੀ ਤੇਰੀ ਹੋਈ ਆਂ।
ਤੈਨੂੰ ਦੇਖਿਆ ਬਿੰਨ ਸੱਤੀ ਜਿਉਂਦੀ ਮੂਈਂ ਆਂ। ਤੈਨੂੰ ਦੇਖਿਆ ਦਿਨ ਰਾਤ ਇਕ ਹੋਏ ਆ।
ਤੈਨੂੰ ਦੇਖਿਆ ਮਨ ਦੀ ਸਬ ਇੱਛਾ ਪੂਰੀ ਆ। ਤੈਨੂੰ ਦੇਖਿਆ ਰੱਬ ਦਾ ਦਰਸ਼ਨ ਹੋਗਿਆ।
Comments
Post a Comment