ਬਲੋਕ
ਸਭ ਦੀ ਅੱਜ ਖੋਲ ਦਿੱਤੀ ਜੀ, ਜੋ ਲਿਖਣਾਂ ਨੇ ਮੈਂ ਖੁੱਲੀ ਛੁੱਟੀ ਦਿੱਤੀ

Satwinder Kaur satti calgary canada

ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ

ਤੁਸੀਂ ਕੋਈ ਗਲ਼ਤੀ ਨਹੀਂ ਕੀਤੀ ਜੀ ਮੁਆਫ਼ ਕਰਨਾਂ ਅਸੀਂ ਭੁੱਲ ਕੀਤੀ ਜੀ

ਜੋ ਤੁਹਾਡੀ ਫੇਸਬੁੱਕ ਬਲੋਕ ਕੀਤੀ ਜੀ ਸੱਤੀ ਤੁਹਾਡੇ ਦਰਸ਼ਨ ਕਰ ਜੀਤੀ ਜੀ

ਬਲੋਕ
ਸਭ ਦੀ ਅੱਜ ਖੋਲ ਦਿੱਤੀ ਜੀ। ਜੋ ਲਿਖਣਾਂ ਨੇ ਮੈਂ ਖੁੱਲੀ ਛੁੱਟੀ ਦਿੱਤੀ ਜੀ।

ਸਬ ਦੀ ਜੁਦਾਈ ਨੇ ਮੈਂ ਮਾਰ ਦਿੱਤੀ ਜੀ। ਸਤਵਿੰਦਰ ਦੇਖ ਪਿਆਰ-ਪ੍ਰੀਤੀ ਜੀ।

ਕਈਆਂ ਲਵਲੀ ਕਹਿ ਜਾਨ ਕੱਢ ਲੀਤੀ ਜੀ। ਤਾਂਹੀਂ ਫਿਰ ਲਿਖਣੇ ਨੂੰ ਬੈਠੀ ਜੀ।

ਤੁਾਹਡੀਆਂ ਅਦਾਵਾਂ ਮੋਹ ਲੀਤੀ ਜੀ। ਜਾਨ ਦਿਲ ਸੋਹਣਿਆਂ ਦੇ ਨਾਂਮ ਕੀਤੀ ਜੀ।

 

 

 

Comments

Popular Posts