ਕਿਹੜਾ ਆ ਗਿਆ ਥੱਮ
-ਅੱਪ ਕਰ ਗਿਆ ਵੇਹਦੀ
Satwinder Kaur satti calgary canada
ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ
ਤੁਹਾਡੇ ਥੱਮ-ਅੱਪ ਦੀ ਹੀ ਹੱਲਾਂਸ਼ੇਰੀ ਬਥੇਰੀ ਹੁੰਦੀ ਹੈ।
ਕਮਿੰਟ ਚੱਜ ਦੇ ਲਿਖਿਆ ਕਰੋ, ਜੇ ਕੋਈ ਗੱਲ ਹੁੰਦੀ ਹੈ
।
ਰਾਈਟ, ਕੋਰਿੰਕਟ, ਗੁੱਡ ਇਹ ਸੱਤੀ ਜਾਂਣਦੀ ਹੁੰਦੀ ਹੈ
।
ਤੁਸੀਂ ਵੀ ਲਿਖੋ ਜਰੂਰ ਜੇ ਕੋਈ ਚੱਜ ਦੀ ਗੱਲ ਹੁੰਦੀ ਹੈ
।
ਸਤਵਿੰਦਰ
ਤੁਹਾਡਾ ਠੇਡਾ ਸੱਚੀਂ ਲੱਗਾਉਣਾਂ ਚਹੁੰਦੀ ਹੈ।
ਸੱਤੀ ਤਾਂਹੀਂ ਜਾਂਣ-ਜਾਂਣ ਕੇ ਫੇਸਬੁੱਕ ਉਤੇ ਆਉਂਦੀ ਹੈ।
ਤੁਹਾਡੇ ਸਬ ਦੇ ਦਰਸ਼ਨ ਕਰਕੇ ਬਾਗੋ-ਬਾਗ ਹੁੰਦੀ ਹੈ।
ਕਿਹੜਾ ਆ ਗਿਆ ਥੱਮ-ਅੱਪ ਕਰ ਗਿਆ ਵੇਹਦੀ ਹੈ?
ਯਾਰ ਮੂਰਤਾ ਸੋਹਣੀਆਂ ਨੂੰ ਦੇਖ ਸ਼ੇਅਰ ਜੋੜ ਲੈਂਦੀ ਹੈ।
Comments
Post a Comment