ਸਤਵਿੰਦਰ
ਰੱਬ ਦੇ ਗਲ਼ੇ ਲੱਗਿਆ ਕਰੋ,ਰੱਬ ਯਾਰ ਮੋਹ ਬਸ ਕਰਿਆ ਕਰੋ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ

ਹੱਥ ਜੋੜ ਰੱਬ ਅੱਗੇ ਖੜ੍ਹਇਆ ਕਰੋ
। ਹੱਥ ਰੱਬ ਅੱਗੇ ਦੋਂਨੇ ਅੱਡਿਆ ਕਰੋ।

ਰੱਬ
ਅੱਗੇ ਹੀ ਝੋਲੀ ਅੱਡਿਆ ਕਰੋ। ਰੱਬ ਤੋਂ ਆਸਾਂ ਮੰਗਿਆ ਛੱਡਿਆ ਕਰੋ।

ਰੱਬ ਉਤੇ ਡੋਰੀ ਸਿੱਟਿਆ
ਕਰੋ। ਰੱਬ-ਰੱਬ ਪਿਆਰੇ ਸੋਹਣੇ ਨੂੰ ਕਰਿਆ ਕਰੋ।

ਡਰ ਕੇ ਜਾਂ ਪਿਆਰ ਵਿੱਚ ਜੱਪਿਆ
ਕਰੋ। ਦਿਲ ਖੋਲ ਪ੍ਰਸੰਸਾ ਕਰਿਆ ਕਰੋ।

ਰੱਬਾ
ਤੂੰਹੀਂ-ਤੂੰ, ਤੂੰਹੀਂ-ਤੂੰ ਕਰਿਆ ਕਰੋ। ਸੱਤੀ ਬੰਦਿਆ ਤੋਂ ਬੱਚਿਆ ਕਰੋ।

ਸਤਵਿੰਦਰ ਰੱਬ ਦੇ ਗਲ਼ੇ ਲੱਗਿਆ ਕਰੋ। ਰੱਬ ਯਾਰ ਮੋਹ ਬਸ ਕਰਿਆ ਕਰੋ।

Comments

Popular Posts