ਮੈਂ ਹੋਈ ਉਹਦੀ ਬੜਾ ਨੱਚਣਾ, ਸਯੋਗੀ ਬਣੀ ਜੋੜੀ ਬੜਾ ਨੱਚਣਾ
Satwinder Kaur satti calgary canada
ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ
ਅਸੀਂ ਤਾਂ ਅੱਜ ਬੜਾ ਨੱਚਣਾ। ਆ ਗਿਆ ਯਾਰ ਮੈਂ ਤਾਂ ਬੜਾ ਨੱਚਣਾ।
ਅਸੀਂ ਯਾਰ ਨਾਲ ਬੜਾ ਨੱਚਣਾ। ਖੋਲ ਕੇ ਖੁਸ਼ੀਆਂ ਨੂੰ ਬੜਾ ਨੱਚਣਾ।
ਨਾਲ ਦਿਲਦਾਰ ਬੜਾ ਨੱਚਣਾ। ਫੜ ਬਾਂਹ ਯਾਰ ਦੀ ਬੜਾ ਨੱਚਣਾ।
ਨਵੀਂ ਜੋੜੀ ਨੇ ਬੜਾ ਨੱਚਣਾ। ਨੀ ਮੈਂ ਤਾਂ ਘੁੰਢ ਚੱਕ ਕੇ ਬੜਾ ਨੱਚਣਾ।
ਮੈਂ ਹੋਈ ਉਹਦੀ ਬੜਾ ਨੱਚਣਾ। ਸਯੋਗੀ ਬਣੀ ਜੋੜੀ ਮੈਂ ਬੜਾ ਨੱਚਣਾ।
ਉਹਲਾ ਨਹੀ ਬੜਾ ਨੱਚਣਾ। ਵਿਆਹ ਆਪਣੇ ਵਿੱਚ ਬੜਾ ਨੱਚਣਾ।
ਬੱਣੀ ਨਵੀਂ ਜੋੜੀ ਬੜਾ ਨੱਚਣਾ। ਯਾਰਾਂ ਵਿਆਹ ਵਿੱਚ ਬੜਾ ਨੱਚਣਾ।
ਸੱਤੀ ਆ ਜਾ ਬੜਾ ਨੱਚਣਾ। ਸਤਵਿੰਦਰ ਨੇ ਖੁਲ-ਖੁਲ ਬੜਾ ਨੱਚਣਾ।
ਅਸੀਂ ਨਾਂ ਸੰਗਣਾਂ ਬੜਾ ਨੱਚਣਾ। ਅੱਜ ਯਾਂਰਾਂ ਨੇ ਵੀ ਬੜਾ ਨੱਚਣਾ।
Comments
Post a Comment