ਮਨ
ਸੁੰਦਰ, ਮਨ ਮੈਲਾ, ਮਨ ਉਜਲਾ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ

ਮਨ ਸੋਹਣਾਂ, ਮਨ, ਮੋਹਣਾਂ, ਮਨ ਨਿਰਮਲ ਹੈ।

ਮਨ ਰੰਗਲਾ ਮਨ, ਅੜੀਅਲ, ਮਨ ਪਿਆਰਾ ਹੈ।

ਮਨ ਮੂਰਾਖ, ਮਨ ਚੱਤਰ, ਮਨ ਮੇਰਾ ਜੋਤੀ ਹੈ।

ਮਨ ਕਵੀ , ਮਨ ਲਿਖਾਰੀ, ਮਨ ਬ੍ਰਹਿਮ ਹੈ।

ਮਨ ਮੂਲਾ, ਮਨ ਕਾਜੀ, ਮਨ ਹੀ ਗਿਆਨੀ ਹੈ।

ਮਨ ਸੱਚਾ, ਮਨ ਝੂਾਠ, ਮਨ ਬਦਨਾਂਮ ਹੁੰਦਾ ਹੈ।

ਮਨ
ਸੁੰਦਰ, ਮਨ ਮੈਲਾ, ਮਨ ਉਜਲਾ ਹੁੰਦਾ ਹੈ।

ਮਨ ਸੱਤੀ, ਮਨ ਸਤਵਿੰਦਰ, ਮੇਰਾ ਕਮਲ ਹੈ।

Comments

Popular Posts