ਸੱਚੀਆਂ ਸੁਣ ਪੜ੍ਹ ਕਈ ਬੈਠੈ ਦਿਲ ਫੜਦੇ
Satwinder Kaur satti calgary canada
ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ
ਪੰਜਾਬੀ ਮਾਂ ਬੋਲੀ ਵਾਲੇ ਤੁਸੀਂ ਬੜਾ ਕਮਾਲ ਕਰਉਂਦੇ ਹੋ।
ਜੋ ਸੁਣ, ਲਿਖ, ਪੜ੍ਹ, ਗਾ, ਛਾਪ ਕੇ
ਪੰਜਾਬੀ ਪਸਾਰਦੇ।
ਲਿਖਤਾਂ ਨਿੱਤ ਸਬ ਤੋਂ ਪਹਿਲਾਂ ਪੇਪਰ ਉਤੇ ਲਾਉਂਦੇ ਹੋ।
ਸਤਵਿੰਦਰ ਹੱਥ ਸੱਚੇ-ਸੂਚੇ ਮੀਡੀਏ ਨਾਲ ਮਿਲਾਉਂਦੇ ।
ਲਿਖਤਾਂ ਸੱਤੀ ਦੀਆਂ ਨੂੰ ਜੋ ਵੀ ਪਬਲਿਸ਼ ਨਿੱਤ ਕਰਦੇ।
ਊਚਿਆ ਵਿੱਚ ਸੁਨਹਿਰੀ ਅੱਖਰਾਂ ਨਾਲ ਨਾਮ ਲਿਖਦੇ।
ਸੱਤੀ ਚੱਕ ਪਰਦੇ ਝੂਠ ਦੇ ਪਰਦੇ ਰਹਿੰਦੇ ਫਾਸ਼ ਕਰਦੇ।
ਸਤਵਿੰਦਰ ਸੱਚੀਆਂ ਸੁਣ ਪੜ੍ਹ ਕਈ ਬੈਠੈ ਦਿਲ ਫੜਦੇ।
Comments
Post a Comment