ਅਜੀਤ
ਸਿੰਘ ਜ਼ੁਝਾਰ ਸਿੰਘ ਚੰਮਕੌਰ ਲੜੇ ਨੇ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ

ਰੱਬ ਦੇ ਇਸ਼ਕ ਦੇ ਚੋਜ ਬਹੁਤ ਨਿਆਰੇ ਨੇਂ
ਗੁਰ ਗੋਬਿੰਦ ਸਿੰਘ ਜੀ ਜੱਗ ਨੂੰ ਪਿਆਰੇ ਨੇਂ
ਗੁਰੂ ਸ਼ਹਿਨਸ਼ਾਂਹ ਦੁਨੀਆਂ ਦੇ ਕਹਾਉਂਦੇਂ ਨੇ
ਚਾਰੇ ਵੱਡੇ ਲਾਲ ਧਰਮ ਕੌਮ ਉਤੋ ਵਾਰੇ ਨੇ
ਸਹਬਿਜਾਦੇ, ਨਿਕੀਆਂ ਜਿੰਦਾਂ ਸਾਕੇ ਵੱਡੇ ਨੇ
ਅਜੀਤ ਸਿੰਘ ਜ਼ੁਝਾਰ ਸਿੰਘ ਚੰਮਕੌਰ ਲੜੇ ਨੇ
ਦੋਂਨੇ ਵੱਡੇ ਲਾਲ ਜੰਗ ਸ਼ਹੀਦੀ ਪਾ ਗਏ ਨੇ
ਸਰਦ ਰੁੱਤ ਪਂੋਹ ਸੱਤੇ ਦੇ ਦਿਨ ਠੰਡੇ ਠਾਰ ਨੇ
ਸਰਸਾਂ ਨਦੀਂ ਦੇ ਪਾਣੀ ਬਹੁਤ ਊਚੇ ਚੜ੍ਹੇ ਨੇ
ਗੁਰ ਜੀ ਸਾਰੇ ਪਰਿਵਾਂਰ ਦੇ ਵਿਛੋੜੇ ਪੈਗੇ ਨੇ


Comments

Popular Posts