ਕੀ ਬਲਾਤਕਾਰ ਕਰਨ ਦੀ ਭਾਵਨਾਂ, ਬੇਗਾਨੀ ਔਰਤ ਬਾਰੇ ਹੀ ਜਾਗਦੀ ਹੈ?
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਬਲਾਤਕਾਰ ਕਿਉਂ ਹੁੰਦੇ ਹਨ? ਬਲਾਤਕਾਰ ਆਏ ਦਿਨ ਹੋਰ ਕਿਉਂ ਵੱਧ ਰਹੇ ਹਨ? ਬਲਾਤਕਾਰ ਕਰਨ ਵਾਲੇ ਕੋਣ ਲੋਕ ਹਨ? ਬਲਾਤਕਾਰ ਹੁੰਦੇ ਵੀ ਹਨ? ਜਾਂ ਰਲੀ-ਮਿਲੀ ਭੁਗਤ ਹੁੰਦੀ ਹੈ। ਪਹਿਲਾਂ ਸਹਿਮਤੀ ਹੁੰਦੀ ਹੈ। ਫਿਰ ਕਿਸੇ ਖਾਂਸ ਬਹਿਸ-ਲੜਾਈ ਕਾਰਨ ਤੂੰ-ਤੂੰ, ਮੈਂ-ਮੈਂ ਕਾਰਨ 5, 10 ਸਾਲ ਮੌਜ਼ ਲੁੱਟ ਕੇ, ਬਲਾਤਕਾਰ ਵਰਗਾ ਕਲੰਕ ਲਗਾ ਦਿੰਦੇ ਹਨ। ਕਈ ਸਕੀਆਂ ਧੀਆਂ-ਪਿਉ ਨਾਲ ਹੀ ਕਈ-ਕਈ ਸਾਲ ਹਮ ਬਿਸਤਰ ਹੁੰਦੀਆਂ ਹਨ। ਕਈਆਂ ਨੇ ਮੀਡੀਏ ਨੂੰ ਦੱਸਿਆ ਹੈ। ਉਸ ਦਾ ਬਾਪ 10 ਸਾਲ ਲਗਾਤਾਰ ਇਹ ਕਰਤੂਤ ਕਰਦਾ ਆ ਰਿਹਾ ਹੈ। ਹਰ ਬਾਰ ਬਲਾਤਕਾਰ ਹੀ ਨਹੀਂ ਹੁੰਦਾ। ਕੁੱਝ ਆਪਣੀ ਵੀ ਅੱਗਲੇ ਦੀ ਰੂਚੀ ਬੱਣਦੀ ਹੈ। ਜਿਹੜੇ ਸਕੇ ਪਿਉ ਆਪਣੇ ਹੀ ਬੀਜ ਜਣੇ ਹੋਏ ਨਾਲ, ਮੋਜ਼ ਬੱਣਾਂ ਲੈਂਦਾ ਹਨ। ਧੀ ਨੂੰ ਤਾਂ ਬੇਸਮਝ ਮੰਨਿਆ ਜਾਂ ਸਕਦਾ ਹੈ। ਸ਼ਇਦ ਉਸ ਨੂੰ ਆਪਣਾਂ ਹਾਣੀ ਲੱਭਣ ਦਾ ਮੌਕਾਂ ਨਾਂ ਲੱਭਦਾ ਹੋਵੇ। ਜਿਥੇ ਵੀ ਹੱਥ ਪੱਲਾ ਵੱਜਦਾ ਹੈ, ਕੋਈ ਵੀ ਮੋਕਾ ਨਹੀਂ ਛੱਡਦਾ ਹੁੰਦਾ। ਪਰ ਪਿਉ ਤਾਂ ਹੰਢਿਆ ਹੁੰਦਾ ਹੈ। ਪੈਸੇ ਦੇ, ਲੈ ਕੇ ਕਿਤੇ ਵੀ ਮੂੰਹ ਕਾਲਾ ਕਰ ਸਕਦਾ ਹੈ। ਜਦੋਂ ਕੋਈ ਗੁਆਂਢੀਂ, ਟੀਚਰ, ਕਾਲਜ਼ ਦੇ ਜੋੜੇ ਨੂੰ ਰੰਗੇ ਹੱਥੀਂ ਫੜ ਲੈਂਦੇ ਹਨ। ਪਰਦਾ ਪਾਉਣ ਲਈ ਕੁੜੀ ਵੱਲੋਂ ਬਲਾਤਕਾਰ ਦਾ ਨਾਂਮ ਬਦਨਾਂਮ ਕੀਤਾ ਜਾਂਦਾ ਹੈ। ਵੈਸੇ ਲੁੱਕ-ਛਿਪ ਕੇ, ਕੰਮ ਚੱਲੀ ਜਾਂਦਾ ਹੈ। ਪਤਾ ਨਹੀਂ ਰਜ਼ਾਮੰਦੀ ਨਾਲ ਕਿੰਨੇ ਨਜ਼ਇਜ਼ ਰਿਸ਼ਤੇ ਬੱਣਦੇ ਹਨ? ਬਾਹਰਲੇ ਦੇਸ਼ਾਂ ਵਿੱਚ ਖੁੱਲ ਖੇਡ ਹੈ। ਪਿੰਡਾ ਵਿੱਚ ਵੀ ਕੁੱਝ ਘੱਟ ਨਹੀਂ ਹੁੰਦਾ। ਕਰ-ਕੱਤਰ ਕੇ ਮੁਕਰ ਜਾਂਦੇ ਹਨ। ਵਿਆਹੇ ਹੋਏ ਵੀ ਕੁੜੀਆਂ ਮੁੰਡਿਆ ਪਿਛੇ ਫਿਰਦੇ ਹਨ। ਮੈਨੂੰ ਮਰਦਾ ਦੀਆਂ ਐਸੀਆਂ ਕਹਾਣੀਆਂ ਦੀਆਂ ਈ-ਮੇਲ ਆਉਂਦੀਆਂ ਹਨ। ਨਾਲੇ ਤਾਂ ਮੈਨੂੰ ਪੁੱਛਦੇ ਹਨ, " ਇਸ ਪਾਸੇ ਬੜਾ ਲਿਖਦੀ ਹੈ। " ਨਾਲ ਹੀ ਆਪਣਾਂ ਭਾਡਾ ਵੀ ਭੰਨ ਜਾਂਦੇ ਹਨ। ਜੋ ਆਪ ਮੰਨਦੇ ਹਨ। ਉਨਾਂ ਨੇ ਧੀ ਤੇ ਮਾਂ ਦੀ ਉਮਰ ਦੀਆਂ ਔਰਤਾਂ ਨਾਲ ਸਾਲਾਂ ਬੰਧੀ ਆਪਣੀ ਕਾਂਮ ਦੀ ਭੁੱਖ ਉਤਾਰੀ ਹੈ। ਇਹ ਉਹ ਮਰਦ ਹਨ। ਜੋ ਨੌਕਰੀ ਜਾਂ ਪੜ੍ਹਾਈ ਕਾਰਨ ਦੂਜੀ ਥਾਂ ਰਹਿੰਦੇ ਹਨ। ਜਿੰਨਾਂ ਨੂੰ ਕਿਸੇ ਨੇ ਆਪਣੇ ਘਰ ਵਿੱਚ ਰਹਿੱਣ ਦੀ ਜਗਾ ਦਿੱਤੀ ਹੈ। ਔਰਤਾਂ ਕੁਆਰੀ, ਵਿਧਵਾ ਜਾਂ ਉਨਾਂ ਦੇ ਮਰਦ ਕਿਤੇ ਬਾਹਰ ਗਏ ਹਨ। ਕਈ ਤਾਂ ਘਰ ਵਿੱਚ ਆਪਣੇ ਮਰਦ-ਔਰਤ ਹੁੰਦੇ, ਹੋਏ ਮੋਰਚਾ ਕਿਸੇ ਹੋਰ ਪਾਸੇ ਵੀ ਲਾਈ ਰੱਖਦੇ ਹਨ। ਚੋਰੀ ਦਾ ਗੁੜ ਬਹੁਤਾ ਮਿੱਠਾ ਹੁੰਦਾ। ਕੋਈ ਦੁੱਧ ਧੋਤਾ ਨਹੀਂ ਹੁੰਦਾ। ਕਈ ਤਾਂ 70 ਸਾਲਾਂ ਤੋਂ ਉਪਰ ਹੋ ਕੇ ਵੀ ਠਰਕ ਭੋਰਦੇ ਹਨ। ਜੁਵਾਨੀ ਵਿੱਚ ਕੀ ਰੰਗ ਲਗਾਏ ਹੋਣੇ ਹਨ? ਇੱਕ 70 ਕੁ ਸਾਲਾਂ ਦੀ ਔਰਤ ਹੈ। ਉਸ ਦਾ ਪਤੀ 10 ਸਾਲ ਪਹਿਲਾਂ ਮਰ ਗਿਆ ਹੈ। ਉਸ ਨੂੰ ਮੈਂ ਇੱਕ ਦਿਨ ਪੁੱਛਿਆ, " ਇੰਨੀ ਉਮਰ ਵਿੱਚ ਸੈਕਸ ਬਾਰੇ ਤੇਰੀ ਕੀ ਰਾਏ ਹੈ? " ਉਸ ਨੇ ਦੱਸਿਆ, " ਮੈਂ ਤਾਂ ਕਦੇ ਇਸ ਬਾਰੇ ਸੋਚਦੀ ਹੀ ਨਹੀਂ ਹਾਂ। " ਇੱਕ ਦਿਨ ਮੈਂ ਉਸ ਦਾ ਦਰ ਖੁੱਲਾ ਦੇਖ ਕੇ, ਉਸ ਦੇ ਘਰ ਅੰਦਰ ਚਲੀ ਗਈ। ਮੈਂ ਦਰਵਾਜ਼ਾ ਖੜਕਾਇਆ ਸੀ। ਉਸ ਦਾ ਟੀਵੀ ਊਚੀ ਸੀ। ਸ਼ਇਦ ਉਹ ਦਰਾਂ ਦਾ ਲੌਕ ਲਾਉਣਾਂ ਭੁੱਲ ਗਈ ਸੀ। ਉਸ ਦੇ ਟੀਵੀ ਉਤੇ ਨੰਗੀਆਂ ਮੂਰਤੀਆਂ ਦੀ ਫਿਲਮ ਚੱਲ ਰਹੀ ਸੀ। ਉਹ ਆਪਦੇ ਕੁੱਤੇ ਨਾਲ ਹੱਵਸ ਮਿਟਾ ਰਹੀ ਸੀ। ਮੈਂ ਉਨੀ ਪੈਰੀਂ ਵਾਪਸ ਆ ਗਈ। ਉਸ ਨੂੰ ਕੋਈ ਸੁਰਤ ਨਹੀਂ ਸੀ। ਨਾਂ ਹੀ ਉਸ ਨੂੰ ਮੇਰੇ ਆਉਣ-ਜਾਂਣ ਦਾ ਪਤਾ ਲੱਗਾ।
ਕੋਈ ਕਿਸੇ ਨੂੰ ਇਸ ਪਾਸੇ ਤੋਂ ਵਰਜ਼ਨ ਜੋਗਾ ਨਹੀਂ ਹੈ। ਇਹ ਇਸੇ ਤਰਾਂ ਚੱਲੀ ਜਾਂਣਾਂ ਹੈ। ਰਾਖੀ ਤਾਂਹੀ ਕੋਈ ਕਰ ਸਕਦਾ ਹੈ। ਜੇ ਉਹੀ ਸ਼ੌਕ ਆਪ ਨੂੰ ਨਾਂ ਹੋਵੇ। ਜੇ ਰਾਖੀ ਕਰਨ ਵਾਲਾ ਆਪ ਹੀ ਚੋਰ ਹੋਵੇ। ਖੁਰਬੂਜੇ ਖਾਣ ਵਾਲੇ ਨੂੰ ਉਨਾਂ ਦੀ ਰਾਖੀ ਬੈਠਾ ਦਿੱਤਾ ਜਾਵੇ। ਥੋੜਾ ਬਹੁਤ ਤਾ ਮੂੰਹ ਦਾ ਸੁਆਦ ਬੱਣਾਵੇਗਾ। ਸਾਲਾਂ ਬੱਦੀ ਚੁੱਪ ਕਰਕੇ ਝੁਗਾ ਲੁਟਾਈ ਜਾਂਣਾ। ਹੱਸੋਹੀਣੀ ਗੱਲ ਹੈ। ਫਿਰ ਪਾਜ਼ ਕਿਉਂ ਖੁਲ ਜਾਂਦਾ ਹੈ। ਕਿਉਂਕਿ ਕੋਈ ਨਜ਼ਦੀਕੀ ਉਤੋਂ ਦੀ ਫੜ ਲੈਂਦਾ ਹੈ। ਜਾਂ ਨਾਲ ਵਾਲਾ ਸਾਥੀ ਕਿਸੇ ਹੋਰ ਵੱਲ ਉਲਰ ਜਾਂਦਾ ਹੈ। ਇਸ ਲਈ ਆਪਣਾਂ ਸਾਥ ਛੁੱਟਦਾ ਦੇਖ ਕੇ, ਉਸ ਨੂੰ ਬਦਨਾਂਮ ਕਰਨ ਦੀ ਨੌਬਤ ਆ ਜਾਂਦੀ ਹੈ। ਕੀ ਕੁੜੀਆਂ ਇੰਨੀ ਕੰਮਜ਼ੋਰ ਹਨ।
ਕੋਈ ਵੀ ਘੇਰ ਕੇ ਕੁੜੀਆਂ ਦੇ ਕੱਪੜੇ ਉਤਾਰ ਸਕਦਾ ਹੈ। ਜਿੰਨਾਂ ਮਾਪਿਆ ਨੇ ਧੀਆਂ ਜੰਮੀਆਂ ਹਨ। ਉਨਾਂ ਨੂੰ ਆਪਣੀਆਂ ਕੁੜੀਆਂ ਦੀ ਸੇਹਿਤ ਵੱਲ ਜਰੂਰ ਧਿਆਨ ਦੇਣਾ ਚਾਹੀਦਾ ਹੈ। ਉਨਾਂ ਨੂੰ ਆਤਮ ਰੱਖਿਆ ਕਰਨ ਦੀ ਟ੍ਰੇਨਿੰਗ ਹੋਣੀ ਜਰੂਰੀ ਹੈ। ਇੰਨੀ ਹਿੰਮਤ ਹੋਣੀ ਚਾਹੀਦੀ ਹੈ। ਜੇ ਕੋਈ ਹੱਥ ਚੱਕਦਾ ਹੈ। ਉਸ ਦਾ ਹੱਥ ਰੋਕਿਆ ਜਾਵੇ। ਛਿੱਤਰਾਂ ਵਾਲੇ ਨਾਲ ਵੈਸਾ ਹੀ ਪੇਸ਼ ਆਉਣ ਦੀ ਲੋੜ ਹੈ। ਪਤਾ ਲੱਗ ਹੀ ਜਾਦਾ ਹੈ। ਦੂਜੇ ਬੰਦੇ ਦੀ ਨਜ਼ਰ ਕੀ ਕਹਿੰਦੀ ਹੈ? ਸੂਨੀਆਂ ਥਾਵਾਂ ਉਤੋਂ ਦੀ ਲੰਘਣਾਂ ਵੀ ਖ਼ਤਰਾ ਹੀ ਹੈ। ਰਾਤ ਨੂੰ ਤਾਂ ਹੋਰ ਵੀ ਰਾਸਤੇ ਸੂਨੇ ਹੋ ਜਾਂਦੇ ਹਨ। ਕੱਪੜੇ ਚੱਜ ਦੇ ਪਾਏ ਜਾਂਣ। ਲੱਤਾਂ, ਬਾਹਾਂ, ਗਲੇ ਵੱਡੇ ਹੋਣ ਨਾਲ ਨਗੇਜ਼ ਦਿਸਦਾ ਹੈ। ਹਰ ਕਿਸੇ ਦਾ ਮਨ ਭੱਟਕਦਾ ਹੈ। ਕਈ ਕੁੜੀਆਂ ਘੱਟ ਤੋਂ ਘੱਟ ਕੱਪੜੇ ਤਾਂ ਪਾਉਂਦੀਆਂ ਹਨ। ਹੋਰ ਲੋਕ ਉਨਾਂ ਦਾ ਜਿਸਮ ਦੇਖ ਸਕਣ। ਗਾਉਣ ਲਿਖਣ ਵਾਲੇ ਜ਼ਿਆਦਾ ਗਿੱਣਤੀ ਵਿੱਚ ਮਰਦ ਹਨ। ਉਹ ਕੁੜੀਆਂ ਦੇ ਲੱਛਣ ਦੇਖਦੇ ਰਹਿੰਦੇ ਹਨ। ਜੇ ਕੋਈ ਕੁੜੀ ਉਨਾਂ ਨਾਲ ਅੱਖ -ਮੱਟਕਾ ਕਰ ਚੁਕੀ ਹੋਵੇ। ਆਪਣਾਂ ਕੁਆਰਾ-ਪਣ ਹੰਢਾ ਚੁਕੀ ਹੋਵੇ। ਉਹ ਸੀਨੇ ਵਿੱਚ ਕਿਵੇ ਦੱਬਾ ਕੇ ਰੱਖ ਲੈਣਗੇ? ਇਹ ਜੋ ਬੰਬ ਡਿੱਗਿਆ ਹੁੰਦਾ ਹੈ। ਇਸ ਨੇ ਫੱਟਣਾਂ ਤਾਂ ਹੈ। ਗਾਉਣ ਲਿਖਣ ਵਾਲਿਆਂ ਦਾ ਰੱਤੀ ਭਰ ਵੀ ਕਸੂਰ ਨਹੀਂ ਹੈ। ਉਹ ਉਹੀ ਗਾਉਂਦੇ-ਲਿਖਦੇ ਹਨ। ਜੋ ਦੇਖਦੇ ਹਨ। ਮੀਡੀਆ ਜੋ ਵੀ ਜ਼ਾਹਰ ਕਰਦਾ ਹੈ। ਤਸਵੀਰਾਂ ਸਣੇ ਜ਼ਾਹਰ ਹੁੰਦਾ ਹੈ। ਕੀ ਅੱਖਾਂ ਮੀਚ ਲਈਏ? ਜੋ ਦੇਖਣ ਦੇ ਯੋਗ ਹੈ, ਉਸ ਨੂੰ ਅੱਖਾਂ ਦੇਖਦੀਆਂ ਹਨ। ਬੰਦੇ ਦਾ ਕੀ ਜਾਨਵਰ ਦਾ ਵੀ ਦਿਮਾਗ ਇਸ ਪਾਸੇ ਚੱਲਦਾ ਹੈ। ਉਨਾਂ ਨੂੰ ਕਿਹੜੇ ਗਾਉਣ ਲਿਖਣ ਵਾਲੇ, ਬਿਲਊ-ਫਿਲਮਾਂ ਵਾਲੇ ਟ੍ਰੇਨਿੰਗ ਦਿੰਦੇ ਹਨ? ਮੂਹਰੇ ਕੋਈ ਸੈਕਸ ਦੀ ਮੂਰਤੀ ਬਣੀ ਬੈਠੀ ਹੋਵੇ। ਮਰਦ ਔਰਤ ਨੂੰ ਆਪਣੇ ਸਹਮਣੇ, ਜੇ ਕੋਈ ਮਰਦ ਔਰਤ ਉਤੇਜ਼ਤ ਹਾਲਤ ਵਿੱਚ ਦਿਸ ਜਾਵੇ। ਜਿੰਨਾਂ ਲੋਕਾਂ ਦਾ ਧਿਆਨ ਇਸੇ ਉਤੇ ਕੇਦਰਤ ਰਹਿੰਦਾ ਹੈ। ਉਹ ਆਪ ਨੂੰ ਕਾਬੂ ਨਹੀਂ ਕਰ ਸਕਦੇ। ਕਈ ਐਸੀ ਹਾਲਤ ਵਿੱਚ ਆਪਣਾਂ ਧਿਆਨ ਸੱਚੀ ਦੇ ਮਰਦ ਔਰਤਾਂ ਤੋਂ ਹਟਾ ਕੇ, ਹੋਰ ਟੱਕਰਾਂ ਮਾਰ ਲੈਂਦੇ ਹਨ। ਕਈ ਬੱਚਿਆਂ ਨੂੰ ਵੀ ਨਹੀਂ ਛੱਡਦੇ। ਪਤਾ ਹੁੰਦਾ ਹੈ, ਇਸ ਨੇ ਕਿਹਨੂੰ ਦੱਸਣਾਂ ਹੈ? ਜੇ ਖ਼ਤਰਾ ਦਿਸੇ ਕਈ ਮਾਰ ਵੀ ਦਿੰਦੇ ਹਨ। ਕਈ ਨਿਆਣੀ ਉਮਰ ਦੇ ਗਰੀਬ ਘਰਾਂ ਦੇ ਮੁੰਡੇ-ਕੁੜੀਆਂ ਪੈਸਿਆ ਦੇ ਲਾਲਚ ਨੂੰ ਇਧਰ ਨੂੰ ਹੋ ਜਾਂਦੇ ਹਨ। ਅੱਜ ਕੱਲ ਨਸ਼ੇ ਖ੍ਰੀਦਣ ਲਈ ਮੁੰਡੇ-ਕੁੜੀਆਂ, ਅਮੀਰ ਮਰਦ ਔਰਤਾਂ ਨਾਲ ਸਬੰਧ ਕਰਦੇ ਹਨ। ਕਈਆਂ ਦੇ ਆਪਣੇ ਸਰੀਰ ਦੀ ਵੀ ਲੋੜ ਹੁੰਦੀ ਹੈ। ਜਿਵੇਂ ਰੋਟੀ ਦੀ ਭੁੱਖ ਲੱਗਦੀ ਹੈ। ਮਨ ਨੂੰ ਕਿਤਾਬੀ ਜਾਂ ਅਖ਼ਬਾਰੀ ਦਾ ਗਿਆਨ ਚਾਹੀਦਾ ਹੈ। ਇਸੇ ਤਰਾ ਕੋਈ ਜੀਵ, ਜੰਤੂੰ, ਮਰਦ, ਔਰਤ ਇਸ ਕਾਂਮ ਦੇ ਪ੍ਰਯੋਗ ਤੋਂ ਨਹੀਂ ਬੱਚ ਸਕਦੇ। ਇਸੇ ਲਈ ਵਿਆਹ ਕਰਵਾਏ ਜਾਂਦੇ ਹਨ। ਵੇਸਵਾ-ਬੜਵੇ ਧੰਦੇ ਖੋਲੀ ਬੈਠੇ ਹਨ। ਲੋੜ ਬੰਦ ਉਥੇ ਪਹੁੰਚ ਵੀ ਜਾਂਦੇ ਹਨ। ਇਹ ਐਸੇ ਲੋਕ ਵੀ ਹਨ। ਰੋਟੀ ਖਾਣ ਨੂੰ ਪੈਸਾ ਨਾਂ ਹੀ ਬਚੇ, ਪਰ ਸਰੀਰ ਦੀ ਪੁਸ਼ਟੀ ਜਰੂਰੀ ਹੈ। ਜਿਹੜੇ ਵਿਆਹ ਨਹੀਂ ਕਰਦੇ। ਛੜੇ ਰਹਿੰਦੇ ਹਨ। ਉਨਾਂ ਨੇ ਅਵਾਰਾ ਕੁੱਤਿਆਂ ਵਾਂਗ ਲੋਕਾਂ ਦੀਆਂ ਧੀਆਂ, ਭੈਣਾਂ, ਪਤਨੀਆਂ, ਮਾਵਾਂ ਨਾਲ ਹੀ ਅੱਗ ਬੁੱਝਾਉਣੀ ਹੈ। ਸਾਰੇ ਛੱੜੇ ਛੱੜੀਆਂ ਜੇਲ ਵਿੱਚ ਬੰਦ ਕਰ ਦੇਣੇ ਚਾਹੀਦੇ ਹਨ। ਐਸਾ ਭੰਡਾਰ ਚਲਾਉਣ ਨੂੰ ਉਥੇ ਪੁਲੀਸ ਵਾਲੇ ਬਥੇਰੇ ਹਨ। ਇਹ ਵੀ ਖੈਰ ਨਹੀਂ ਕਰਦੇ। ਕੋਈ ਔਰਤ ਡਰਦੀ, ਭਾਰਤ ਵਰਗੇ ਦੇਸ਼ ਦੇ ਠਾਂਣੇ ਵਿੱਚ ਨਹੀਂ ਜਾਂਦੀ। ਪਤਾ ਹੁੰਦਾ ਹੈ। ਉਥੇ ਸੈਕਸ ਦੇ ਭੇੜੀਏ ਬੈਠੈ ਹਨ। ਔਰਤ ਦੇਖਦੇ ਹੀ ਹੱਲਕੇ ਕੁੱਤੇ ਨੂੰ ਬੋਟੀ ਲੱਭਣ ਵਾਂਗ, ਉਸ ਉਤੇ ਟੁੱਟ ਕੇ ਪੈ ਜਾਂਦੇ ਹਨ। ਔਰਤ ਬਲਾਤਕਾਰ ਦੀ ਰਿਪੋਰਟ ਕਿਹਦੇ ਕੋਲ ਕਰੇਗੀ? ਕਿਉਂਕਿ ਐਸਾ ਕੋਈ ਮਰਦ ਨਹੀਂ ਹੈ। ਜਿਸ ਨੂੰ ਉਸ ਔਰਤ ਦੀ ਲੋੜ ਨਾਂ ਹੋਵੇ। ਹਰ ਕੋਈ ਦਾਅ ਮਾਰਨ ਨੂੰ ਤਿਆਰ ਹੈ। ਜਿਥੇ ਔਰਤਾਂ ਦਾ ਸ਼ਿਕਾਰ ਕਰਨਾਂ ਔਖਾਂ ਹੈ। ਜਿਥੇ ਕੱਲੇ ਮਰਦ ਹੀ ਇੱਕਠੇ ਜੇਲਾਂ, ਹੋਸਟਲਾਂ, ਬਦੇਸ਼ਾਂ ਵਿੱਚ ਰਹਿੰਦੇ ਹਨ। ਉਹ ਮਰਦ ਹੀ ਮਰਦਾ ਨਾਲ ਸਮਝੋਤਾ ਕਰ ਲੈਂਦੇ ਹਨ। ਇਕ ਬਾਰ ਕਿਸੇ ਔਰਤ ਦਾ ਬਲਾਤਕਾਰ ਹੋਇਆ। ਕੇਸ ਅਦਾਲਤ ਵਿੱਚ ਗਿਆ। ਬਲਾਤਕਾਰ ਕਰਨ ਵਾਲੇ ਨੇ ਜੱਜ ਨੂੰ ਕਿਹਾ, " ਅਗਰ ਕੋਈ ਅਲਫ਼ ਨੰਗਾ ਮਰਦ-ਔਰਤ ਤੇਰੇ ਸਹਮਣੇ ਹੋਵੇ। ਉਸ ਦੀ ਆਪਣੀ ਇਛਾ ਹੋਵੇ। ਤੂੰ ਕੀ ਕਰੇਗਾ? " ਜੱਜ ਉਸ ਦਾ ਪਿਉ ਨਿੱਕਲਿਆ। ਉਸ ਨੇ ਕਿਹਾ , " ਜੇ ਐਸੀ ਹਾਲਤ ਵਿੱਚ ਤੇਰੀ ਆਪਦੀ ਸਕੀ ਮਾਂ ਹੋਵੇ। ਫਿਰ ਤੂੰ ਕੀ ਕਰੇਗਾ? ਕੀ ਬਲਾਤਕਾਰ ਕਰਨ ਭਾਵਨਾਂ, ਬੇਗਾਨੀ ਔਰਤ ਬਾਰੇ ਹੀ ਜਾਗਦੀ ਹੈ? " ਕੱਲ ਇੱਕ ਔਰਤ ਬੱਸ ਚੜ੍ਹਨ ਨੂੰ ਖੜ੍ਹੀ ਸੀ। ਮੇਰੀ ਜਾਂਣ-ਪਛਾਣ ਵਾਲੀ ਸੀ। ਮੈਂ ਉਸ ਨੂੰ ਆਪਦੀ ਕਾਰ ਵਿੱਚ ਬੈਠਾ ਲਿਆ। ਉਹ 47 ਕੁ ਸਾਲਾਂ ਦੀ ਹੈ। ਉਸ ਪੰਜਾਬੀ ਔਰਤ ਦੇ ਦੋ ਕੁ ਗਿੱਠ ਦੀ ਸ਼ੋਟਸ-ਨੀਕਰ ਪੱਟਾਂ ਦੇ ਅੱਧ ਤੱਕ ਪਾਈ ਹੋਈ ਸੀ। ਮੇਰਾ ਧਿਆਨ ਸਿਧਾ ਉਸ ਦੇ ਪੱਟਾਂ ਉਤੇ ਗਿਆ। ਬਗੈਰ ਬਾਹਾਂ ਤੋਂ ਸ਼ਰਟ ਪਾਈ ਸੀ। ਉਸ ਦੀਆਂ ਬਗਲਾਂ ਤੇ ਗਲ਼ੇ ਅੰਦਰ ਬਹੁਤ ਕੁੱਝ ਸਾਫ਼ ਦਿਸ ਰਿਹਾ ਸੀ। ਇਹ ਦੇਖ ਕੇ, ਗੇ ਤੇ ਮਰਦਾਂ ਦੇ ਜਰੂਰ ਬਿੱਜਲੀ ਦੇ ਝੱਟਕੇ ਲੱਗਦੇ ਹੋਣੇ ਹਨ। ਮੈਨੂੰ ਇਸ ਤਰਾਂ ਲੱਗਾ। ਜਿਵੇ ਇਹ ਔਰਤ ਆਪ ਕਿਸੇ ਸ਼ਿਕਾਰ ਦੀ ਭਾਲ ਵਿੱਚ ਹੈ।
ਮੇਰੇ ਦਿਮਾਗ ਵਿੱਚ ਇਸ ਲੇਖ ਬਾਰੇ ਸ਼ਬਦ ਖੈਹਿ ਰਹੇ ਸਨ। ਮੈਂ ਬਲਾਤਕਾਰ ਉਤੇ ਉਸ ਦੀ ਰਾਏ ਲੈਣੀ ਚਹੁੰਦੀ ਸੀ। ਉਸ ਦੀ ਹਾਲਤ ਦੇਖ ਕੇ, ਰੱਬ ਨੇ ਮੈਨੂੰ ਸਕੇਤ ਦਿੱਤਾ। ਇਹੀ ਜੋ ਬਾਰਬੀ-ਡੌਲ ਬਣੀ ਫਿਰਦੀ ਹੈ। ਤੇਰੀ ਮਦੱਦ ਕਰ ਸਕਦੀ ਹੈ। ਮੈਂ ਉਸ ਦੀ ਰਾਏ ਪੁੱਛੀ। ਮੈਂ ਕਿਹਾ, " ਮੈਨੂੰ ਲੱਗਦਾ ਹੈ, ਔਰਤ-ਮਰਦ, ਪਤੀ-ਪਤਨੀ ਦੇ ਰਿਸ਼ਤੇ ਵਿੱਚ ਬੱਝ ਕੇ ਵੀ ਇੱਕ ਦੂਜੇ ਦਾ ਰੇਪ ਕਰਦੇ ਹਨ। ਕਈ ਬਾਰ ਦੋਂਨਾਂ ਦੀ ਇੱਕ ਸਾਥ ਮਰਜ਼ੀ ਨਹੀਂ ਹੁੰਦੀ। " ਉਸ ਨੇ ਜੁਆਬ ਦਿੱਤਾ, " ਇਹ ਸਹੀ ਗੱਲ ਹੈ। ਕਈ ਬਾਰ ਇੱਕ ਦੁੱਖ-ਦਰਦ ਵਿੱਚੋਂ ਲੰਘ ਰਿਹਾ ਹੁੰਦਾ ਹੈ। ਜੇ ਦੂਜਾ ਪਤੀ-ਪਤਨੀ ਵਿਚੋਂ ਰੌਮਾਟਿਕ ਮੂਡ ਵਿੱਚ ਹੋਵੇ। ਫਿਰ ਐਸਾ ਹੀ ਹੁੰਦਾ ਹੈ। " ਇਹ ਕਹਿ ਕੇ ਉਹ ਰੌਣ ਲੱਗ ਗਈ। ਮੈਂ ਤਾਂ ਉਸ ਦਾ ਪਹਿਰਾਵਾ ਦੇਖ ਕੇ, ਕੁੱਝ ਉਸ ਕੋਲੋ ਰੌਮਾਟਿਕ ਸੁਣਨ ਦੇ ਮੂਡ ਵਿੱਚ ਸੀ। ਮੈਨੂੰ ਮੇਰੇ ਲੇਖ ਲਈ ਮਸਾਲਾ ਚਾਹੀਦਾ ਸੀ। ਉਸ ਨੇ ਤਾਂ ਮੇਰਾ ਲੇਖ ਵੱਲੋਂ ਧਿਆਨ ਤੋੜ ਦਿੱਤਾ। ਜਦੋਂ ਉਹ ਭੁੱਬਾ ਮਾਰ ਕੇ ਰੋਣ ਲੱਗ ਗਈ। ਮੈਨੂੰ ਅਸਲੀਅਤ ਨਾਲੋਂ ਡਰਾਮਾਂ ਵੱਧ ਦਿਸਦਾ ਸੀ। ਉਸ ਨੇ ਫਿਰ ਬੋਲਣਾਂ ਸ਼ੁਰੂ ਕੀਤਾ, " ਅੱਜ ਤੋਂ 24 ਸਾਲ ਪਹਿਲਾਂ ਮੈਂ 23 ਸਾਲਾਂ ਦੀ ਉਮਰ ਦੀ ਗੱਲ ਹੈ। ਮੇਰਾ ਬਹੁਤ ਕਰੀਬੀ ਦਾ ਦੋਸਤ ਸੀ। ਉਹ ਆਮ ਹੀ ਮੇਰੇ ਘਰ ਆ ਜਾਂਦਾ ਹੁੰਦਾ ਸੀ। ਮੈਂ ਉਸ ਨਾਲ ਰਲ ਕੇ, ਸ਼ਰਾਬ ਵੀ ਪੀ ਲੈਂਦੀ ਸੀ। ਅਸੀਂ ਇੱਕਠੇ ਬਾਹਰ ਬਰਗਰ, ਪਿਜ਼ਾ ਵੀ ਖਾਣ ਜਾਂਦੇ ਸੀ। ਬਾਹਰ ਘੁੰਮਣ ਵੀ ਜਾਂਦੇ ਸੀ। ਇੱਕ ਦਿਨ ਉਹ ਘਰ ਆਇਆ ਹੋਇਆ ਸੀ। ਉਹ ਫਿਲਮ ਦੇਖਣ ਲੱਗ ਗਿਆ। ਮੈਂ ਬਾਥਰੂਮ ਵਿੱਚ ਨਹਾਉਣ ਚਲੀ ਗਈ। ਨਹਾ ਕੇ, ਆਪਣੇ ਸਰੀਰ ਨਾਲ ਤੌਲੀਆ ਲਪੇਟ ਕੇ, ਬਾਥਰੂਮ ਵਿੱਚੋਂ ਬਾਹਰ ਆ ਗਈ। ਉਸ ਕੋਲ ਸੋਫ਼ੇ ਉਤੇ ਬੈਠ ਗਈ। ਉਹ ਤਾਂ ਮੇਰੇ ਉਤੇ ਸ਼ੇਰ ਦੇ ਸ਼ਿਕਾਰ ਲੱਭਣ ਵਾਂਗ ਟੁੱਟ ਕੇ ਪੈ ਗਿਆ। ਉਸ ਨੇ ਸਰੀਰਕ ਸਬੰਧ ਕਰ ਲਿਆ। ਜਦੋਂ ਮੈਂ ਮਾਂ ਨੂੰ ਦੱਸਿਆ। ਮਾਂ ਨੇ ਕਿਹਾ, " ਮੈਂ ਤਾਂ ਸੋਚਦੀ ਸੀ। ਤੁਹਾਡਾ ਰਿਸ਼ਤਾ ਬੱਣ ਚੁਕਾ ਹੈ। ਤੂੰ ਇਸੇ ਨਾਲ ਸ਼ਾਦੀ ਕਰੇਗੀ। " ਮਾਂ ਨੇ ਗੱਲ ਨਹੀਂ ਸੁਣੀ। ਹੋਰ ਇਥੇ ਕੌਣ ਸੁਣਨ ਵਾਲਾ ਹੈ? " ਮੇਰਾ ਉਸ ਨੂੰ ਕਹਿੱਣ ਨੂੰ ਦਿਲ ਕਰਦਾ ਸੀ, " ਇਹੋ ਜਿਹੇ ਕੱਪੜੇ ਪਾ ਕੇ ਮਰਦ ਤੋਂ ਰਾਈਡ ਲੈ ਲਿਆ ਕਰ। ਜੇ ਦਰਵਾਜ਼ੇ ਖੁੱਲੇ ਰੱਖਣੇ ਹਨ। ਕੁੱਤੇ ਤਾਂ ਭਾਂਡਿਆਂ ਵਿੱਚ ਮੂੰਹ ਮਾਰਨਗੇ। "

Comments
Post a Comment