ਜਿਹਦਾ ਰੱਬ ਰਾਜੀ ਉਹ ਦਾ ਹਰ ਥਾਂ ਹੁੰਦਾ ਹੱਜ ਹੈ ਜੀ।
Satwinder Kaur satti calgary canada
ਸਤਵਿੰਦਰ ਕੌਰ ਸੱਤੀ
(ਕੈਲਗਰੀ) ਕਨੇਡਾ
ਸੰਪਾਦਕ ਸਬ ਦੋਸਤ ਪਿਅਰਿਆਂ ਦਾ ਧੰਨਵਾਦ ਹੈ ਜੀ
ਸਬ ਨੂੰ ਦੁਆ, ਸਲਾਮ, ਨਸਸਤੇ ਸਤਿ ਸ੍ਰੀ ਅਕਾਲ ਜੀ
ਸਬ ਨੂੰ ਦੁਆ, ਸਲਾਮ, ਨਸਸਤੇ ਸਤਿ ਸ੍ਰੀ ਅਕਾਲ ਜੀ
ਆਪ ਜੀ ਸਬ ਦਾ ਕਰਦੇ ਹਾਂ ਦਿਲੋਂ, ਮਨੋਂ ਧੰਨਵਾਦ ਜੀ।
ਆਪ ਸਬ ਸਾਨੂੰ ਮਿਲੇ ਸੋਹਣੇ ਰੱਬ ਦਾ ਵੀ ਸ਼ੁਰਕ ਹੈ ਜੀ।
ਸੱਤੀ ਹੋ ਗਈ ਨਿਹਾਲ ਆਪ ਸਬ ਦਾ ਸਿਰ ਹੱਥ ਹੈ ਜੀ।
ਸਤਵਿੰਦਰ ਹੋਈ ਬੈਠੀ ਗੱਦ-ਗੱਦ ਰੱਬ ਦਿਆਲ ਹੈ ਜੀ।
ਹੋਗੀ ਧੰਨ-ਧੰਨ ਰੱਬ ਆ ਗਿਆ ਸਾਡੇ ਕਾਬੂ ਅੱਜ ਹੈ ਜੀ।
ਜਿਹਦਾ ਰੱਬ ਰਾਜੀ ਉਹ ਦਾ ਹਰ ਥਾਂ ਹੁੰਦਾ ਹੱਜ ਹੈ ਜੀ।
Comments
Post a Comment