ਅਸੀਂ ਰਾਤੀ ਨਾਂ ਸੌਉਂਦੇ। ਰੱਬ ਕੋਲੋ ਲਿਖਣ ਦਾ ਹੁਨਰ ਸਿੱਖਦੇ
ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ
ਸੱਤੀ ਜਿਹੜੇ ਸੇਅਰ ਲਿਖਦੇ। ਕਈ ਤਾਂਚੋਰੀ-ਚੋਰੀ ਪੜ੍ਹਦੇ।
ਕਈ ਲੱਭ ਲੱਭ ਕੇ ਪੜ੍ਹਦੇ। ਕਈ ਪੜ੍ਹ ਕੇ ਨੇ ਮੱਥਾ ਪਿੱਟਦੇ।
ਕਈਆਂ ਦੇ ਢਿੱਡ ਬੜੇ ਦੁੱਖਦੇ। ਬੇਸਬੁੱਕ ਨੇ ਬਲੌਕ ਕਰਦੇ।
ਕਈ
ਜਾਲੀ ਐਡੀ ਬੱਣਾਂ ਆਉਂਦੇ। ਕਲਮ ਦੇ ਕਮਾਲ ਦੇਖਦੇ।
ਅਸੀਂ ਵੀ ਸਬ ਸਮਝਦੇ। ਸਤਵਿੰਦਰ ਨੂੰ ਸਬ ਪਿਆਰ ਕਰਦੇ।
ਅਸੀਂ ਰਾਤੀ ਨਾਂ ਸੌਉਂਦੇ। ਰੱਬ ਕੋਲੋ ਲਿਖਣ ਦਾ ਹੁਨਰ ਸਿੱਖਦੇ।
Comments
Post a Comment