ਮੇਰੀ ਕੋਈ ਆਪਣੇ ਮੂਹਰੇ ਰੱਬਾ ਚੱਲਣ ਦਿੰਦਾ ਸੀ

ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ

ਉਹ ਤਾਂ ਰਾਤੀ ਘੁੰਮ ਸਾਡੇ ਹੀ ਕੋਲ ਰਿਹਾ ਸੀ

ਸਮਝ ਨਾਂ ਲੱਗੇ ਸੁਪਨਾਂ ਜਾਂ ਆਪ ਆਉਂਦਾ ਸੀ।

ਮੇਰੇ ਕੋਲ ਮੁੜ ਕਦੇ ਆਉਂਦਾ ਕਦੇ ਜਾਂਦਾਂ ਸੀ।

ਉਹ ਮਨ ਸਾਡਾ ਜਾਂ ਆਪਣਾਂ ਬਹਿਲਾਉਂਦਾ ਸੀ।

ਸਤਵਿੰਦਰ ਕਦੇ ਹੱਸ-ਹੱਸ ਬਹੁਤ ਖੁਸ਼ ਹੁੰਦਾ ਸੀ।

ਕਦੇ ਘੂਰੀ ਵੱਟ ਕੇ ਬੁੱਲਾਂ ਵਿੱਚ ਮੁਸਕਰਾਉਂਦਾ ਸੀ।

ਸਾਨੂੰ
ਸੱਤੀ ਯਾਰ ਮਨ ਮਰਜ਼ੀ ਕਰ ਸਤਾਉਂਦਾ ਸੀ।

ਮੇਰੀ ਕੋਈ ਆਪਣੇ ਮੂਹਰੇ ਰੱਬਾ ਚੱਲਣ ਦਿੰਦਾ ਸੀ।

Comments

Popular Posts