ਲੱਭਦਾ ਨੀ ਸਾਥੌਂ ਸੋਹਣਾ ਲੈ ਗਿਆ, ਨਵਿਆਂ ਤੇ ਬੇਈਮਾਨ ਹੋ ਗਿਆ

Satwinder Kaur satti calgary canada

ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ

ਪਿਆਰ ਦੀ ਸਾਨੂੰ ਲਾਗ ਲਾ ਗਿਆ। ਮਨ ਸਾਡਾ ਨਿਰਮਲ ਕਰ ਗਿਆ।

ਭੇਟ ਦਿਲ ਯਾਰ ਨਿਚਿੰਤ ਹੋ ਗਿਆ। ਦਿਲ ਸਾਡਾ ਕਮਲਾ ਹੋ ਗਿਆ।

ਦਿਲ ਸਾਭਦਾ ਫਿਰੇ ਝੱਲਾ ਹੋ ਗਿਆ। ਤੂੰ ਆਪ ਮੋਜ਼ ਨਾਲ ਸੌਂ ਗਿਆ।

ਅਸੀਂ ਡਰੀਏ ਜੇ ਚੋਰ ਆ ਗਿਆ। ਤੇਰਾ ਦਿਲ ਸੱਚੀਂ ਹੱਥੋਂ ਖੋ ਗਿਆ।

ਲੱਭਦਾ ਨੀ ਸਾਥੌਂ ਸੋਹਣਾ ਲੈ ਗਿਆ। ਨਵਿਆਂ ਤੇ ਬੇਈਮਾਨ ਹੋ ਗਿਆ।

ਸੱਤੀ ਯਾਰ ਵਾਂਗ ਉਹ ਖਿਸਕ ਗਿਆ। ਸਤਵਿੰਦਰ ਦਾ ਦਿਲ ਰੋਲਿਆ।

 

 

Comments