ਸਾਨੂੰ ਸੂਨੇ ਛੱਡ ਕਿਥੇ ਜੀ ਲਾ ਬੈਠੇ ਸੀ
? ਕਿਹਦੀ ਬੁੱਕਲ ਤੁਸੀਂ ਮੱਲ ਬੈਠੇ ਸੀ
Satwinder Kaur satti calgary canada
ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ
ਤੇਰੇ ਬਗੈਰ ਸਾਡਾ ਲੱਗਦਾ ਨਾਂ ਜੀਅ। ਹਾਏ ਉਏ ਰੱਬਾ ਦੱਸ ਕਰਲਾਂ ਮੈਂ ਕੀ?
ਹੁਣ ਤੱਕ ਦੱਸੋ ਜਾ ਕੇ ਕਿਥੇ ਬੈਠੇ ਸੀ? ਕਿਹਦੇ ਨਾਲ ਗੱਲੀ ਲੱਗੇ ਬੈਠੇ ਸੀ?
ਸਾਨੂੰ ਸੂਨੇ ਛੱਡ ਕਿਥੇ ਜੀ ਲਾ ਬੈਠੇ ਸੀ? ਕਿਹਦੀ ਬੁੱਕਲ ਤੁਸੀਂ ਮੱਲ ਬੈਠੇ ਸੀ?
ਸੱਤੀ ਆਪ ਨੂੰ ਰੱਬ ਹਵਾਲੇ ਕੀਤਾ ਸੀ। ਸਤਵਿੰਦਰ
ਕੋਲੋ ਨਾਂ ਉਠਣ ਦਿੱਤਾ ਸੀ।
Comments
Post a Comment