ਜਣੇ
-ਖਣੇ ਅੱਗੇ ਨਾਂ ਵਿਕਿਆ ਕਰੋ। ਰੱਬ ਨਾਲ ਲਾ ਰੱਖਿਆ ਕਰੋ
Satwinder Kaur satti calgary canada
ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ
ਯਾਰੋ ਚਿੰਤਾਂ ਨਾਂ ਕਰਿਆ ਕਰੋ, ਸਬ ਰੱਬ ਦੇ ਉਤੇ ਛੱਡਿਆ ਕਰੋ।
ਡਰ-ਡਰ ਨਾਂ ਉਠਿਆ ਕਰੋ, ਕੁੱਝ ਮੁਕੱਦਰ ਉਤੇ ਛੱਡਿਆ ਕਰੋ।
ਐਰ ਗੈਰ ਤੋਂ ਨਾਂ ਡਰਿਆ ਕਰੋ। ਰੱਬ-ਰੱਬ ਇਕੋ ਕਰਿਆ ਕਰੋ।
ਮਸੀਬਤਾਂ ਦੇਖ ਨਾਂ ਰੋਇਆ ਕਰੋ। ਸੱਤੀ ਡੱਟ ਕੇ ਮੁਕਾਬਲਾ ਕਰੋ।
ਜਣੇ-ਖਣੇ ਅੱਗੇ ਨਾਂ ਵਿਕਿਆ ਕਰੋ। ਰੱਬ ਨਾਲ ਲਾ ਰੱਖਿਆ ਕਰੋ।
Comments
Post a Comment