ਸਤਵਿੰਦਰ ਦੇ ਆ ਕੋਲ ਬੈਠਦਾ
, ਆਜੇ ਤਾਂ ਆਪ ਦੇਖ-ਦੇਖ ਜਿਉਂਦਾ
Satwinder Kaur satti calgary canada
ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ
ਰੱਬ ਸੋਹਣੇ-ਸੋਹਣੇ ਬੁੱਤ ਘੱੜਦਾ, ਰੱਬ ਪੁੱਛ ਕੇ ਨਾਂ ਬੁੱਤ ਘੱੜਦਾ।
ਰੱਬ ਸਾਜੇ ਨਵਾਂ ਬੁੱਤ ਘੱੜਦਾ, ਰੱਬ ਹੱਥੀ ਬਣਾਂ ਕੇ ਬੁੱਤ ਘੱੜਦਾ।
ਰੱਬ ਚਾਹੇ ਬੁੱਤ ਢਾਹੁਉਂਦਾ। ਰੱਬ ਕੱਢ ਲੈਂਦਾ ਜਾਂਨ ਬੁੱਤ ਢਾਹੁਉਂਦਾ।
ਬੱਚੇ ਦਾ ਵੀ ਬੁੱਤ ਢਾਹੁਉਂਦਾ। ਬੁੱਢਿਆਂ ਨੂੰ ਵੀ ਮਾਰ ਬੁੱਤ ਢਾਹੁਉਂਦਾ।
ਸੱਤੀ ਰੱਬ ਬੁੱਤਾ ਨੂੰ ਪਿਆਰਦਾ, ਰੱਬ ਸਬ ਦੇ ਦੁਆਲੇ ਆਪ ਫਿਰਦਾ।
ਸਤਵਿੰਦਰ ਦੇ ਆ ਕੋਲ ਬੈਠਦਾ, ਆਜੇ ਤਾਂ ਆਪ ਦੇਖ-ਦੇਖ ਜਿਉਂਦਾ।
Comments
Post a Comment