ਲੋਕਾਂ ਦੀਆਂ ਕਰਤੂਤਾਂ ਸਤਵਿੰਦਰ ਲਿਖ ਬਤਾਉਂਦੇ।

Satwinder Kaur satti calgary canada

ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ

ਜੈਲਦਾਰ ਬਹੁਤੇ ਜਗੀਰਦਾਰ ਨੂੰ ਕਹਿੰਦੇ।

ਜੋ ਲੋਕਾਂ ਦੀਆ ਧੀਆਂ ਜ਼ਮੀਨਾ ਦੱਬ ਲੈਂਦੇ।

ਗੀਤਾ ਜੈਲ ਜੈਲਦਾਰ ਕਲਾਕਾਰੀ ਕੰਮ ਕਰਦੇ।

ਇਸ਼ਕ ਦੇ ਪਰਦੇ ਗੀਤਾ ਰਹਿੰਦੇ ਫਾਸ਼ ਕਰਦੇ।

ਪਿਆਰ ਕਰਨ ਵਾਲਿਆ ਉਤੇ ਦਿਲ ਵਾਰਦੇ।

ਚਲਾਕ ਕੁੜੀਆਂ ਦੇ ਪਾਜ਼-ਵਲ-ਛਲ ਉਦੇੜਦੇ।

ਕਿਹੜੇ ਕੌਣ ਮਾਪਿਆਂ ਨੂੰ ਰਾਤੀ ਮੂਰਖ ਬਣਾਂਉਂਦੇ?

ਕੰਮਪੋਜ਼ ਦੀਆਂ ਗੋਲੀਆਂ ਘੋਲ ਮਾਂਪੇ ਸੁਲਾਉਂਦੇ?

ਜਿਹੜੇ ਕੁਆਰੇ ਬੱਣ ਨਿੱਤ ਨਵੇਂ ਯਾਰ ਹੁੰਢਾਉਂਦੇ।

ਗੰਦੀ ਕਲਮ, ਲਿਖਤਾਂ ਗਾਇਕੀ ਜਿਹੜੇ ਕਹਿੰਦੇ।

ਸੱਤੀ ਉਹੀ ਬੇਗਾਨੀ ਗੁਆਂਢੀ ਦੀ ਧੀ ਕੱਢ ਲੈਂਦੇ।

ਲੋਕਾਂ ਦੀਆਂ ਕਰਤੂਤਾਂ ਸਤਵਿੰਦਰ
ਲਿਖ ਬਤਾਉਂਦੇ।

Comments

Popular Posts