ਉਏ ਰੱਬਾ ਉਹ ਵਿਪਾਰ ਦਿਲਾਂ ਨਿੱਤ ਰਹਿੰਦੇ ਕਰਦੇ।

Satwinder Kaur satti calgary canada

ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ

ਜਿੰਨੂ ਜਾਨ-ਜਾਨ ਕਹਈਏ ਮੇਰੀ ਜਾਨ ਕੱਢ ਲੈਂਦੇ।

ਲੈ ਕੇ ਮੇਰੀ ਜਾਨ ਚੰਨ ਚੋਰ ਆਪ ਬਹੁਤ ਖੁਸ਼ ਹੁੰਦੇ।

ਸੋਹਣੇ ਲਾ ਸਾਨੂੰ ਲਾਰਿਆਂ ਵਿੱਚ ਆਪ ਘੂਕ ਸਾਉਂਦੇ।

ਸੱਤੀ ਕਮਲ ਫੁੱਲ ਉਤੇ ਭੋਰੇ ਬਹੁਤ ਮੋਹਤ ਹੁੰਦੇ।

ਕਮਲ ਰੂਪ ਦਿਖਾ, ਸੁਗੰਧ ਰਸ ਪਿਲਾ ਮਾਰ ਦਿੰਦੇ

ਸਤਵਿੰਦਰ ਆਪੇ ਪਿਆਰੇ ਪਿਆਰ ਕਰਨ ਲਾ ਦਿੰਦੇ।

ਰੱਬਾ ਪਿਆਰ ਐਸਾ ਕਰਦੇ ਦਿਲ ਚੋਰੀ ਕਰ ਜਾਂਦੇ।

ਅਸੀ ਗਸ਼ ਖਾ ਡਿੱਗਦੇ ਪਹਿਲੀ ਨਜ਼ਰੇ ਤੀਰ ਗੱਡਦੇ।

ਸੱਤੀ ਜਿਹੜੇ ਪ੍ਰੇਮ ਪਿਆਰ ਉਤੇ ਬਹਿ ਗੀਤ ਲਿਖਦੇ।

ਉਏ ਰੱਬਾ ਉਹ ਵਿਪਾਰ ਦਿਲਾਂ ਨਿੱਤ ਰਹਿੰਦੇ ਕਰਦੇ।

Comments

Popular Posts