ਮੁੰਡੇ ਕੁੜੀਆਂ ਨੂੰ ਪੱਛਨਣਾਂ ਮੁਸ਼ਕਲ ਹੋ ਗਿਆ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਹਾਏ ਉਏ ਰੱਬਾ ਬੜਾ ਹੀ ਕਮਾਲ ਹੋ ਗਿਆ।
ਮੁੰਡੇ ਕੁੜੀਆਂ ਨੂੰ ਪੱਛਨਣਾਂ ਮੁਸ਼ਕਲ ਹੋ ਗਿਆ।
ਕੁੜੀਆਂ ਵਾਲ ਮੁੰਨ ਕੇ, ਗੁੱਤਨੀ ਨੂੰ ਕੱਟਾ ਲਿਆ।
ਮੁੰਡਿਆਂ ਨੇ ਲੰਬੇ ਵਾਲ ਰੱਖਕੇ ਬੋਦਾ ਵੱਧਾ ਲਿਆ।
ਕੁੜੀਆਂ ਨੇ ਜਦੋਂ ਸ਼ਰਟ ਨਾਲ ਜੀਨ ਨੂੰ ਪਾ ਲਿਆ।
ਮੁੰਡਿਆਂ ਤੰਗ ਪਲਾਮੀ ਨਾਲ ਪੁੜਤਾਂ ਸਮਾ ਲਿਆ।
ਸਤਵਿੰਦਰ ਪਤਾ ਨੀ ਫੇਸਬੁੱਕ ਉਤੇ ਕੌਣ ਆ ਗਿਆ।
ਸੱਤੀ ਫੇਕ ਐਡੀ ਬਣਾਂ ਕੇ ਫੋਟੋ ਪੂਜਾ ਦਾ ਲਾ ਲਿਆ।

Comments
Post a Comment