ਸਮਝ ਨਾਂ ਲੱਗੇ ਰੁਸ
-ਰੁਸ ਬਹਿੰਦੇ
Satwinder Kaur satti calgary canada
ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ
ਸਮਝ ਨਾਂ ਲੱਗੇ ਤੈਨੂੰ ਪਿਆਰ ਕਰਦੇ। ਸਮਝ ਨਾਂ ਲੱਗੇ ਤੈਨੂੰ ਨਫ਼ਰਤ ਕਰਦੇ।
ਸਮਝ ਨਾਂ ਲੱਗੇ ਤੈਨੂੰ ਪਸੰਧ ਕਰਦੇ। ਸਮਝ ਨਾਂ ਲੱਗੇ ਤੇਰੀ ਹੀ ਉਡੀਕ ਕਰਦੇ।
ਸਮਝ ਨਾਂ ਲੱਗੇ ਕਿਉਂ ਜੁਦਾਈ ਸਹਿੰਦੇ? ਸਮਝ ਨਾਂ ਲੱਗੇ ਕਿਉਂ ਗਲ਼ੇ ਲੱਗਦੇ?
ਸਮਝ ਨਾਂ ਲੱਗੇ ਰੁਸ-ਰੁਸ ਬਹਿੰਦੇ। ਸਮਝ ਨਾਂ ਲੱਗੇ ਸੱਤੀ ਕਿਉਂ ਬਲੌਕ ਕਰਦੇ।
ਸਮਝ ਨਾਂ ਲੱਗੇ ਸਤਵਿੰਦਰ ਰੋਂਦੇ। ਸਮਝ ਨਾਂ ਲੱਗੇ ਚੇਤੇ ਕਰ ਜਦੋਂ ਤੈਨੂੰ ਹਸਦੇ।
ਸਮਝ ਨਾਂ ਲੱਗੇ ਕਿਉਂ ਯਾਰ ਰੁਸਦੇ। ਸਮਝ ਨਾਂ ਲੱਗੇ ਜਦੋਂ ਅੰਦਰੋਂ ਰੱਬ ਗਰਜ਼ਦੇ।
Comments
Post a Comment