ਉਲਟਾ ਸਤਵਿੰਦਰ ਉਗ਼ਂਲਾਂ ਉਠਾਉਂਦੇ ਨੇ, ਜੋ ਲੁੱਟ ਔਰਤ ਨੂੰ ਗੰਦ ਇਸ਼ਕ ਨੂੰ ਕਹਿੰਦੇ ਨੇ

Satwinder Kaur satti calgary canada

ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ

ਮਰਦ ਕਰ ਇਸ਼ਕ ਔਰਤ ਨੂੰ ਭੋਟ ਲੈਂਦੇ ਨੇ। ਕਰ ਸਭੋਗ ਔਰਤ ਪੇਟ ਤੋਂ ਕਰ ਦਿੰਦੇ ਨੇ।

ਐਸੀ ਔਲਾਦ ਨੂੰ ਗਰਭਪਾਤ ਕਰਾਉਂਦੇ ਨੇ। ਰੂੜੀਆਂ ਵਿੱਚ ਦੱਬ ਦੱਮ ਨੂੰ ਘੁੱਟ ਦਿੰਦੇ ਨੇ।

ਕਈ ਬੱਚੇ ਜੋ ਮੱਲੋ-ਮੱਲੀ ਜੰਮ ਪੈਂਦੇ ਨੇ। ਰੱਬਾ ਦੁਨੀਆਂ ਵਾਲੇ ਉਸ ਨੂੰ ਹਰਾਮੀਂ ਕਹਿੰਦੇ ਨੇ।

ਲੂਚੇ ਮਰਦ ਨੂੰ ਲੋਕੀ ਸ਼ਰੀਫ਼ ਕਹਿੰਦੇ ਨੇ। ਜੋ ਇਹ ਔਰਤ ਨੂੰ ਲੁੱਕ ਕੇ ਰੰਡੀ ਬਣਾਉਂਦੇ ਨੇ।

ਸੱਤੀ ਅਨਾਥਾਂ ਦੇ ਆਸਂਰਮ ਚਲਾਉਂਦੇ ਨੇ। ਔਰਤ ਤੋਂ ਮਜ਼ਾ ਲੈਣ ਵਾਲੇ ਧੇਲੀ ਨਾਂ ਦਿੰਦੇ ਨੇ।

ਉਲਟਾ ਸਤਵਿੰਦਰ ਉਗ਼ਂਲਾਂ ਉਠਾਉਂਦੇ ਨੇ। ਜੋ ਲੁੱਟ ਔਰਤ ਨੂੰ ਗੰਦ ਇਸ਼ਕ ਨੂੰ ਕਹਿੰਦੇ ਨੇ।

Comments

Popular Posts