ਕੁੜੀਆਂ ਸਬ ਲਈ ਖ਼ਤਰਾ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਬਹੁਤ ਸੁਣ-ਪੜ੍ਹ ਲਿਆ। ਕੁੜੀਆਂ ਨੂੰ ਇਧਰੋਂ ਖ਼ਤਰਾ ਹੈ। ਉਧਰੋਂ ਖ਼ਤਰਾ ਹੈ। ਕੁੜੀਆਂ ਨੂੰ ਬਿਚਾਰੀਆਂ ਜਿਹੀਆਂ ਸਮਝਦੇ ਹਨ। ਕੁੜੀਆਂ ਸਬ ਲਈ ਖ਼ਤਰਾ ਹਨ। ਮਾਂਪੇ ਵੀ ਕੁੜੀਆਂ ਤੋਂ ਡਰਨ ਲੱਗ ਗਏ ਹਨ। ਬਹੁਤੇ ਮਾਂਪੇ ਕੁੜੀਆ ਨੂੰ ਗਰਭ ਵਿੱਚ ਮਾਰ ਦਿੰਦੇ ਹਨ। ਸੌਹੁਰੀ ਜਾਂਦੀਆਂ ਹਨ। ਸੌਹਰਿਆਂ ਦੀ ਮਸੀਬਤ ਬੱਣ ਜਾਂਦੀਆ ਹਨ। ਪਹਿਲਾਂ ਸੱਸ ਤੋਂ ਸ਼ੁਰੂ ਹੋ ਕੇ, ਅੰਤ ਪਤੀ ਦਾ ਆ ਜਾਂਦਾ ਹੈ। ਉਹ ਸਾਰੇ ਪਤੀ ਜਾਂਣਦੇ ਹਨ। ਉਨਾਂ ਉਤੇ ਕੀ ਗੁਜ਼ਰਦੀ ਹੈ? ਜਿ...ਸ ਦੇ ਸੂਲ ਬੱਣ ਦਿਲ ਵਿੱਚ ਖੁਬ ਜਾਂਣ, ਬੰਦਾ ਸਾਰੀ ਉਮਰ ਕੁਲਾਉਂਦਾ ਰਹਿੰਦਾ ਹੈ। ਕੁੜੀ ਦੇ ਭੇਸ ਵਿੱਚ ਚਾਹੇ ਬੰਦਾ ਹੀ ਹੋਵੇ। ਕੁੜੀ ਦੇ ਪ੍ਰਛਾਵੇਂ ਤੋਂ ਵੀ ਮਰਦ ਤੈਹਿਕ ਜਾਂਦੇ ਹਨ। ਕੁੜੀ ਦਿਸ ਪਵੇ, ਉਸ ਦੁਆਲੇ ਲਾਟੂ ਦੀ ਤਰਾਂ ਘੁੰਮਦੇ ਹਨ। ਉਸ ਦੀ ਬੀਹੀ ਵਿੱਚ ਹੀ ਘੇੜੇ ਮਾਰੀ ਜਾਂਦੇ ਹਨ। ਕਾਲਜ਼ ਤੱਕ ਮਗਰ ਛੱਡਣ, ਲੈਣ ਜਾਂਦੇ ਹਨ। ਕੁੜੀ ਚਾਹੇ ਗਰਦਨ ਘੁੰਮਾਂ ਕੇ ਵੀ ਨਾਂ ਦੇਖੇ। ਕੁੜੀ ਦਾ ਜਿੰਨਾਂ ਚਿਰ ਵਿਆਹ ਨਹੀਂ ਹੁੰਦਾ। ਪਾਲਤੂ ਕੁੱਤੇ ਵਾਂਗ ਨਿਗਰਾਨੀ ਕਰਦੇ ਹਨ। ਕਈ ਤਾਂ ਉਸ ਨੂੰ ਸਾਰੀ ਉਮਰ ਨਹੀਂ ਭੁੱਲਦੇ। ਆਪ ਨੂੰ ਬਿਮਾਰੀ ਲਗਾ ਲੈਂਦੇ ਹਨ। ਬਿਚਾਰੇ ਮਰਦ ਉਸ ਦੀਆਂ ਸਿਫ਼ਤਾਂ, ਉਸ ਨੂੰ ਗਾਲ਼ਾਂ ਲਿਖਦੇ ਗਾਉਂਦੇ ਚੋਟੀ ਦੇ ਸ਼ੈਅਰ, ਗਵੀਂਏ ਬੱਣ ਜਾਂਦੇ ਹਨ। ਆਸ਼ਕ ਇੰਨੇ ਹਨ। ਤਾਂਹੀ ਘਰ-ਘਰ ਗਾਉਣ ਵਾਲੇ ਬੱਣ ਗਏ ਹਨ। ਗੀਤਾਂ ਵਿੱਚ ਕੁੜੀਆਂ ਨੂੰ ਹੀ ਅਵਾਜ਼ਾ ਮਾਰੀ ਜਾਂਦੇ ਹਨ। ਤੇਰੇ ਬਗੈਰ ਮਰਜੂ ਖੱਪਜੂ ਕਰੀ ਜਾਂਦੇ ਹਨ। ਲੁੱਟਿਆ, ਪੱਟਿਆ, ਉਜੜ ਗਿਆ, ਗਾਈ ਜਾਂਦੇ ਹਨ। ਜਿਵੇਂ ਕੁੜੀ ਨਹੀਂ ਹਨੇਰੀ, ਇੰਨਾਂ ਦੀ ਜਿੰਦਗੀ ਉਤੇ ਕਹਿਰ ਢਾਹ ਗਈ ਹੋਵੇ। ਪਰਿਵਾਰਾਂ ਵਾਲੇ ਇੰਨਾਂ ਦਾ ਬਰਾਗ, ਰੋਣਾਂ-ਧੋਣਾਂ ਦੇਖਣ ਜਾਂਦੇ ਹਨ। ਸੌਹਰੀ ਤੁਰ ਗਈਆਂ, ਬੀਹੀ ਗੁਆਂਢ ਦੀਆਂ ਕੁੜੀਆਂ ਬਗੈਰ, ਸਾਰੀ ਉਮਰ ਵਿਆਹੇ ਹੋਏ ਵੀ, ਸੁੰਨਾਂ ਪਣ ਮਹਿਸੂਸ ਕਰਦੇ ਹਨ। ਜੋ ਕੁੜੀਆਂ, ਕਾਲਜ਼ ਵਿੱਚ ਨਾਲ ਪੜ੍ਹਦੀਆਂ ਸੀ। ਉਹੀ ਪਿਛਾ ਨਹੀਂ ਛੱਡਦੀਆਂ। ਦੱਸੋ ਖ਼ਤਰਾ ਕੁੜੀਆਂ ਨੂੰ ਹੈ ਜਾਂ ਮਰਦਾ ਨੂੰ, ਜਿੰਨਾਂ ਦਾ ਦਿਮਾਗੀ ਸੁਲਤੁਲਨ ਵਿਗੜ ਰਿਹਾ ਹੈ। ਬਹੁਤੇ ਮਰਦ ਅੱਜ ਵੀ ਲੱਤਾਂ ਨੰਗੀਆਂ ਰੱਖਣ ਵਿੱਚ ਸ਼ਾਨ ਸਮਝਦੇ ਹਨ। ਗਰਮੀਆਂ ਨੂੰ ਤਾਂ ਕਈ ਤੇੜ ਹੀ ਢੱਕਦੇ ਹਨ। ਕੋਈ ਔਰਤ ਉਨਾਂ ਦੇ ਮਗਰ ਨਹੀਂ ਲੱਗਦੀ। ਕੁੜੀਆਂ, ਔਰਤਾਂ ਦਾ ਨਗੇਜ਼ ਦੇਖ ਕੇ ਮਰਦ ਕਿਉਂ ਬੌਦਲ ਜਾਂਦੇ ਹਨ। ਕੁੜੀਆਂ, ਔਰਤਾਂ ਦਾ ਧਿਆਨ ਕੱਪੜੇ ਖ੍ਰਿਦਣ ਸਮੇਂ ਰੱਬ ਜਾਂਣੇ ਕਿਥੇ ਹੁੰਦਾ ਹੈ? ਉਹ ਕਿਉਂ ਐਸੇ, ਸਰੀਰ ਨੂੰ ਹਵਾ ਲੱਗਾਉਣ ਵਾਲੇ, ਰੋਸ਼ਨਦਾਨਾਂ ਵਾਲੇ ਕੱਪੜੇ ਪਾਉਂਦੀਆਂ ਹਨ? ਸ਼ਇਦ ਕੁੜੀਆਂ ਦਾ ਪੂਰੇ ਕੱਪੜੇ ਪਾਉਣ ਨਾਲ ਸਾਹ ਬੰਦ ਹੁੰਦਾ ਹੈ। ਉਨਾਂ ਨੂੰ ਦੇਖ ਕੇ, ਤੰਗ ਮਰਦ ਹੁੰਦੇ ਹਨ। ਉਨਾਂ ਦਾ ਦਮ ਘੁੱਟਣ ਲੱਗ ਜਾਂਦਾ ਹੈ। ਜਿਹੜੀਆਂ ਬੁਰਕੇ ਵੀ ਪਾਉਂਦੀਆਂ ਹਨ। ਬੁਰਕੇ ਵਾਲੀਆਂ ਉਤੇ ਵੀ ਬਹੁਤ ਤਰਸ ਕਰਦੇ ਹਨ। ਦਮ ਇੰਨਾਂ ਦਾ ਘੁੱਟਦਾ ਹੈ। ਔਰਤਾਂ ਤੰਗ ਖੁੱਲੇ ਕੱਪੜੇ ਜੋ ਵੀ ਪਾਉਂਦੀਆਂ ਹਨ। ਮਰਦ ਬਿਚਾਰੇ ਦੀ ਜਾਂਨ ਖ਼ਤਰੇ ਵਿੱਚ ਪੈ ਜਾਂਦੀ ਹੈ। ਕੁੜੀਆਂ ਮਰਦਾਂ ਦੀ ਜਾਨ ਸੂਲੀ ਚਾੜੀ ਰੱਖਦੀਆਂ ਹਨ। ਹਰ ਉਮਰ ਦੇ ਮਰਦਾਂ ਨੂੰ ਜੋਖ਼ਮ ਵਿੱਚ ਪਾ ਦਿੰਦੀਆਂ ਹਨ। ਕੋਈ ਵੀ ਦੂਰ ਨੇੜੇ ਦੀ ਔਰਤ ਕੁੱਝ ਵੀ ਖਾਵੇ, ਹੁੰਢਾਵੇ ਧਿਆਨ ਪੂਰਾ ਵਿੱਚ ਹੀ ਰੱਖਦੇ ਹਨ। ਸਿਵਇਆਂ ਨੂੰ ਜਾਂਣ ਦੀ ਤਿਆਰੀ ਹੁੰਦੀ ਹੈ। ਹੀਰ ਦਾ ਹੁਸਨ ਚੇਤੇ ਆਉਂਦਾ ਹੈ। ਹੇਕਾਂ ਲਾ ਕੇ ਸਾਹਿਬਾਂ ਗਾਉਂਦੇ ਹਨ। ਘਰ ਧੀ ਹੋਵੇ। ਉਸ ਦੀ ਜਵਾਨੀ ਨਗੇਜ਼ ਦਾ ਕੁੱਝ ਨਹੀਂ ਦਿੱਸਦਾ। ਜੇ ਦਿਸਦਾ ਹੋਵੇ, ਕੋਈ ਕੁੜੀ ਆਪਣੇ ਘਰੋਂ ਸਰੀਰ ਢੱਕਣ ਵਾਲੇ ਕੱਪੜਿਆਂ ਨੂੰ ਨਗੇਜ਼ ਦਿਖਾਉਣ ਲਈ ਨਾਂ ਪਾ ਕੇ ਨਿਕੱਲੇ। ਕਸਰ ਕਿਥੇ ਹੈ? ਔਰਤਾਂ ਦੇ ਨਗੇਜ਼ ਦੇ ਮਰਦ ਪ੍ਰਸੰਸਕ ਹਨ। ਫਿਲਮ ਗਾਣੇ ਉਹੀ ਹਿਟ ਚਲਦੇ ਹਨ। ਜਿਸ ਵਿੱਚ ਔਰਤਾਂ ਘੱਟ ਤੋਂ ਘੱਟ ਕੱਪੜੇ ਪਾਉਂਦੀਆਂ ਹਨ। ਖ੍ਰੀਦਦਾਰ, ਗਾਹਕ ਤਿਆਰ ਕਰਨੇ ਹੁੰਦੇ ਹਨ। ਜੇ ਮਰਦ ਹੀ ਇਸ ਤੋਂ ਆਪਣੀ ਨਿਗਾ ਹੱਟਾ ਲੈਣ, ਕਦਰ ਆਪੇ ਘੱਟ ਜਾਵੇਗੀ। ਮੁੱਲ ਉਸੇ ਚੀਜ਼ ਦੇ ਵੱਧ ਹੁੰਦੇ ਹਨ। ਜਿਸ ਦੇ ਗਾਹਕ ਵੱਧ ਹੁੰਦੇ ਹਨ, ਮੰਗ ਵੱਧ ਹੁੰਦੀ ਹੈ। ਗੱਲ ਪਤਾ ਨਹੀਂ ਕੀ ਹੈ? ਚਾਹੇ ਭੇਡ ਦੇ ਲਹਿਗਾ, ਚੋਲੀ ਪਾਈ ਹੋਵੇ। ਉਹ ਵੀ ਸੈਕਸੀ ਲੱਗਣ ਲੱਗ ਜਾਵੇਗੀ। ਕੀ ਕੀਤਾ ਜਾਵੇ? ਰਾਖੀ ਤਾਂ ਜਾਨਵਰਾਂ ਦੀ ਨਹੀਂ ਹੁੰਦੀ। ਇਹ ਤਾ ਬੰਦੇ ਹਨ। ਜਿਸ ਕੋਲ ਘਰ ਔਰਤ ਹੈ। ਉਸ ਮਰਦ ਦ ਿਹਰ ਕੋਈ ਇੱਜ਼ਤ ਕਰਦਾ ਹੈ। ਛੜੇ ਬੰਦੇ ਕੋਲੋਂ ਰੰਨਾਂ ਵਾਲਾ ਵੀ ਡਰਦਾ ਹੈ। ਕਿਤੇ ਵਿਹੜੇ ਨਾਂ ਵੜ ਜਾਵੇ।
ਕੀ ਕੁੜੀਆਂ, ਔਰਤਾਂ ਟੋਲੇ ਬਣਾਂ ਕੇ, ਮਰਦ ਪਿਛੇ ਤੁਰੀਆਂ ਫਿਰਦੀਆਂ ਹਨ? ਕੀ ਮਰਦ ਪਿਛੇ ਸਿਟੀਆਂ ਮਾਦੀਆਂ ਫਿਰਦੀਆਂ ਹਨ? ਕੀ ਮਰਦਾਂ ਨੂੰ ਛੇੜਦੀਆਂ ਹਨ? ਮਰਦ ਅੱਗੇ-ਅੱਗੇ ਹੋਵੇ, ਕੁੜੀਆਂ ਉਸ ਦੇ ਪਿਛੇ ਲੱਗੀਆਂ, ਉਸ ਨੂੰ ਤੰਗ ਕਰ ਰਹੀਆਂ ਹੋਣ। ਐਸਾ ਕੀ ਕਦੇ ਦੇਖਿਆ ਹੈ? ਫਿਰ ਵੀ ਕੁੜੀਆਂ ਦੁਆਲੇ ਪਹਿਰੇ ਲੱਗਦੇ ਹਨ। ਮਾਂਪੇ ਪੂਰੀ ਨਿਗਰਾਨੀ ਰੱਖਦੇ ਹਨ। ਲੋਕ ਬਿਚਾਰੇ ਸੱਚੇ ਦਿਲੋਂ ਧਿਆਨ ਨਾਲ ਨਿਰਨੇ ਨਾਲ ਦੇਖਦੇ, ਪੱਰਖਦੇ, ਰਹਿੰਦੇ ਹਨ। ਕਿਤੇ ਦੂਜਾ ਕੋਈ ਬਾਜੀ ਨਾਂ ਮਾਰ ਜਾਵੇ। ਮਰਦਾਂ ਨੂੰ ਸਾਂਡ ਵਾਂਗ ਖੁੱਲੇ ਛੱਡਿਆ ਹੋਇਆ ਹੈ। ਇੰਨਾਂ ਉਤੇ ਕੋਈ ਪਬੰਦੀ ਨਹੀਂ ਹੈ। ਇਹ ਅਜ਼ਾਦ ਹਨ। ਅਜ਼ਾਦੀ ਨਾਲ ਕੁੜੀਆਂ ਤੱਕ ਸਕਦੇ ਹਨ। ਛੇੜ ਸਕਦੇ ਹਨ। ਦੇਖ-ਦੇਖ ਮਨ ਪਰਚਾ ਸਕਦੇ ਹਨ। ਇਹ ਕੁੜੀਆਂ ਲਈ ਖ਼ਤਰਾ ਬੱਣ ਗਏ ਹਨ। ਜਾਂ ਕੁੜੀਆਂ ਦੇ ਜਾਲ ਵਿੱਚ ਆਪ ਫਸ ਗਏ ਹਨ। ਬੰਦਾ ਜਦੋਂ ਦਲਦਲ ਵਿੱਚ ਪੈਰ ਧਰਦਾ ਹੈ। ਬਾਹਰ ਨਹੀਂ ਨਿੱਕਲ ਸਕਦਾ। ਅੰਦਰ ਹੀ ਧੱਸਦਾ ਚਲਾ ਜਾਂਦਾ ਹੈ। ਜੋ ਚਾਲਚੱਲਣ ਤੋਂ ਗਿਰ ਜਾਂਦੇ ਹਨ। ਅੱਖ ਔਰਤਾਂ ਵਿੱਚ ਰੱਖਦੇ ਹਨ। ਔਰਤਾਂ ਦਾ ਖਿਆਲ ਜਿਉਂ ਰੱਖਣਾਂ ਹੁੰਦਾ ਹੈ। ਇਹ ਕਿਹੜੀ ਜਾਂਦੀ ਹੈ? ਕੀ ਪਹਿਲਾਂ ਦੇਖੀ ਹੋਈ ਹੈ? ਅੱਜ ਕੀ ਪਾਇਆ ਹੈ? ਔਰਤਾਂ ਨੂੰ ਨਿਰਖਦੇ ਹੋਏ, ਬਹੁਤੇ ਤਾਂ ਗਲੀਆਂ ਮੋੜਾ ਉਤੇ ਬੈਠੇ ਪੂਰੀ ਜਿੰਦਗੀ ਕੱਢ ਦਿੰਦੇ ਹਨ। ਬਦੇਸ਼ਾਂ ਵਿੱਚ ਬਾਰਾਂ, ਪੱਬਾਂ ਵਿੱਚ ਕੁੜੀਆਂ ਮਗਰ ਫਿਰਦੇ, ਵਿਆਹ ਕਰਾਉਣ ਦੀ ਉਮਰ ਕੱਢ ਦਿੰਦੇ ਹਨ। ਉਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਭਾਵੇ ਕਮਾਈ ਕਰਨ ਵਾਲੀ, ਧੰਦੇ ਵਾਲੀ ਹੀ ਹੋਵੇ। ਹਰ ਤਰਾਂ ਦੀਆਂ, ਹਰ ਉਮਰ ਦੀਆਂ ਸਬ ਮਨਮੋਹਣੀਆਂ ਲੱਗਦੀਆਂ ਹਨ। ਤਾਂਹੀਂ 30 ਸਾਲਾਂ ਤੋਂ ਬਆਦ ਵਿਆਹ ਕਰਾਉਣ ਦੀ ਸੁਰਤ ਅਉਂਦੀ ਹੈ। ਕਈ ਔਰਤਾਂ ਦੇ ਲਾਰਿਆਂ ਉਤੇ ਹੀ ਜਿੰਦਗੀ ਕੱਢ ਲੈਂਦੇ ਹਨ।See More

Comments
Post a Comment