ਚੱਲ ਰਜ਼ਾ ਵਿੱਚ ਦਿਨ ਕੱਟਦੇ
Satwinder Kaur satti calgary canada
ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ
ਜਿੰਦਗੀ ਵਿੱਚ ਅਸੀਂ ਘਾਟੇ ਵਾਧੇ ਨਹੀਂ ਦੇਖਦੇ।
ਬਾਦਸ਼ਾਹ ਦਿਲ ਵਾਲੇ, ਘਾਟੇ ਵਾਧੇ ਨਾਂ ਸੋਚਦੇ।
ਗਰੀਬ ਸਬ ਕੁੱਝ ਰੱਬ ਦੇ ਭਾਣੇ ਉਤੇ ਛੱਡਦੇ।
ਨੁਕਸਾਨ ਜਿਉਂਦੇ ਲੋਕਾਂ ਦੇ ਉਤੇ ਹੀ ਆਉਂਦੇ ।
ਕਹੀ ਜਾਂਦੇ ਰੱਬ ਬੰਦਿਆ ਵਿੱਚ ਰੱਬ ਵੱਸਦੇ।
ਲੋਕ ਇਸ ਰੱਬ ਨੂੰ ਕਈ ਲੁੱਟੀ ਪੁਟੀ ਨੇ ਜਾਂਦੇ।
ਰੱਬ ਜੁਲਾਦ ਇਸ ਦੁਨੀਆਂ ਉਤੇ ਹੀ ਰਹਿੰਦੇ।
ਚੰਗੇ
-ਭਲੇ ਕੰਮ ਲੋਕੀ ਕਈ ਰੱਬ ਬੱਣ ਜਾਂਦੇ।
ਸੱਤੀ ਕਈ ਦੇ ਕੇ ਨੂੰ ਦੁੱਖ ਦਰਦ ਜੁਲਾਦ ਹੁੰਦੇ।
ਸਤਵਿੰਦਰ ਜੀ ਚੱਲ ਰਜ਼ਾ ਵਿੱਚ ਦਿਨ ਕੱਟਦੇ।
Comments
Post a Comment