ਸਾਡੀ ਮਰਜ਼ੀ ਨਾਂ ਉਹਦੇ ਮੂਹਰੇ ਚੱਲਦੀ
Satwinder Kaur satti calgary canada
ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ
ਵੱਡਿਆ ਨਾਲ ਸਾਡੀ ਯਾਰੀ ਲੱਗਗੀ। ਕਨੇਡੀਅਨ ਸਤਵਿੰਦਰ ਆਪ ਬੱਣਗੀ।
ਪਿੱਠ ਸਾਡੀ ਵੱਡੇ ਯਾਰ ਨਾਲ ਲੱਗਦੀ। ਦੁਨੀਆਂ ਵੀ ਸੱਤੀ ਨੂੰ ਪਿਆਰ ਕਰਦੀ।
ਸਾਰੀ ਮਨੁੱਖਤਾ ਜਾਤ ਮੇਰੀ ਬੱਣਗੀ। ਉਪਰ ਵਾਲੇ ਦੀ ਸਬ ਮਰਜ਼ੀ ਹੈ ਚਲਦੀ।
ਸੱਤੀ ਤਾਂ ਉਹਦੇ ਹੁਕਮ ਵਿੱਚ ਚੱਲਦੀ। ਸਾਡੀ ਮਰਜ਼ੀ ਨਾਂ ਉਹਦੇ ਮੂਹਰੇ ਚੱਲਦੀ।
Comments
Post a Comment