ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੪੦Page 140 of 1430
5722 ਅਵਰੀ ਨੋ ਸਮਝਾਵਣਿ ਜਾਇ ॥
Avaree No Samajhaavan Jaae ||
अवरी नो समझावणि जाइ ॥
ਦੂਜੇ ਦਾ ਹੱਕ ਖਾ ਕੇ ਦੂਜਿਆਂ ਨੂੰ ਮੱਤਾਂ ਦਿੰਦਾ ਹੈ॥
And yet, they go out to teach others.
5723 ਮੁਠਾ ਆਪਿ ਮੁਹਾਏ ਸਾਥੈ ॥
Muthaa Aap Muhaaeae Saathhai ||
मुठा आपि मुहाए साथै ॥
ਚਲਾਕੀਆਂ ਨਾਲ ਆਪ ਹੀ ਠੱਗਿਆਂ ਜਾ ਰਿਹਾ ਹੈ, ਅੰਤ ਨੂੰ ਮੂਹਰੇ ਜ਼ਾਹਰ ਹੋ ਜਾਂਦਾ ਹੈ॥
They are deceived, and they deceive their companions.
5724 ਨਾਨਕ ਐਸਾ ਆਗੂ ਜਾਪੈ ॥੧॥
Naanak Aisaa Aagoo Jaapai ||1||
ਗੁਰੂ ਨਾਨਕ ਜੀ ਕਹਿੰਦੇ ਹਨ, ਐਸੇ ਹੀ ਲੋਕਾਂ ਦੇ ਮੋਡੀ ਬੱਣਦੇ ਹਨ, ਲੋਕ ਠੱਗਣ ਦੀ ਜਾਂਚ ਜਾਂਣਦੇ ਹਨ||1||
नानक ऐसा आगू जापै ॥१॥
O Nanak, such are the leaders of men. ||1||
5725 ਮਹਲਾ ੪ ॥
Mehalaa 4 ||
महला ४ ॥
ਪਾਤਸ਼ਾਹ ਪੰਜਵੇਂ ਗੁਰੈ ਅਰਜਨ ਦੇਵ ਜੀ ਮਹਲਾ ੪ ॥
Fourth Mehl:
5726 ਜਿਸ ਦੈ ਅੰਦਰਿ ਸਚੁ ਹੈ ਸੋ ਸਚਾ ਨਾਮੁ ਮੁਖਿ ਸਚੁ ਅਲਾਏ ॥
Jis Dhai Andhar Sach Hai So Sachaa Naam Mukh Sach Alaaeae ||
जिस दै अंदरि सचु है सो सचा नामु मुखि सचु अलाए ॥
ਜਿਸ ਦੇ ਅੰਦਰ ਪਵਿੱਤਰ ਰੱਬ ਜਾਹਰ ਹੈ, ਉਹ ਪਵਿੱਤਰ ਪਾਰਬ੍ਰਹਿਮ ਦਾ ਪਵਿੱਤਰ ਨਾਂਮ ਨੂੰ ਮਨ ਵਿੱਚ ਸਦਾ ਅਲਾਪਦਾ ਹੈ॥
Those, within whom the Truth dwells, obtain the True Name; they speak only the Truth.
5727 ਓਹੁ ਹਰਿ ਮਾਰਗਿ ਆਪਿ ਚਲਦਾ ਹੋਰਨਾ ਨੋ ਹਰਿ ਮਾਰਗਿ ਪਾਏ ॥
Ouhu Har Maarag Aap Chaladhaa Horanaa No Har Maarag Paaeae ||
ओहु हरि मारगि आपि चलदा होरना नो हरि मारगि पाए ॥
ਜੋ ਪਾਰਬ੍ਰਹਿਮ ਦਾ ਪਵਿੱਤਰ ਨਾਂਮ ਨੂੰ ਮਨ ਵਿੱਚ ਸਦਾ ਅਲਾਪਦਾ ਹੈ, ਉਸ ਦੇ ਰਸਤੇ ਉਤੇ ਆਪ ਚੱਲ ਕੇ ਹਪਰਨਾਂ ਨੂੰ ਰਸਤਾ ਰੱਬ ਦਾ ਦਿਖਾਉਂਦਾ ਹੈ॥
They walk on the Lord's Path, and inspire others to walk on the Lord's Path as well.
5728 ਜੇ ਅਗੈ ਤੀਰਥੁ ਹੋਇ ਤਾ ਮਲੁ ਲਹੈ ਛਪੜਿ ਨਾਤੈ ਸਗਵੀ ਮਲੁ ਲਾਏ ॥
Jae Agai Theerathh Hoe Thaa Mal Lehai Shhaparr Naathai Sagavee Mal Laaeae ||
जे अगै तीरथु होइ ता मलु लहै छपड़ि नातै सगवी मलु लाए ॥
ਜਿਥੇ ਨਹ੍ਹਾਉਣ ਜਾਈਏ, ਉਥੇ ਖੁੱਲਾ, ਸਾਫ਼ ਪਾਣੀ ਹੋਵੇ, ਤਾਂ ਸਰੀਰ ਦੀ ਮੈਲ ਲਹਿੰਦੀ ਹੈ, ਜੇ ਹੋਵੇ ਹੀ ਗੰਦਾ ਛੱਪੜ ਮੈਲ ਹੋਰ ਲੱਗ ਜਾਂਦੀ ਹੈਞ
Bathing in a pool of holy water, they are washed clean of filth. But, by bathing in a stagnant pond, they are contaminated with even more filth.
5729 ਤੀਰਥੁ ਪੂਰਾ ਸਤਿਗੁਰੂ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਏ ॥
Theerathh Pooraa Sathiguroo Jo Anadhin Har Har Naam Dhhiaaeae ||
तीरथु पूरा सतिगुरू जो अनदिनु हरि हरि नामु धिआए ॥
ਸਤਿਗੁਰੂ ਪੂਰਾ ਸਹੀ ਸੱਚਾ ਪਵਿੱਤਰ ਗੁਰੂ ਹੈ, ਸਤਿਗੁਰੂ ਦਾ ਨਾਂਮ ਦਿਨ ਰਾਤ ਚੇਤੇ ਕਰੀਏ, ਤਨ-ਮਨ ਸ਼ੁੱਧ ਹੋ ਜਾਂਦਾ ਹੈ॥
The True Guru is the Perfect Pool of Holy Water. Night and day, He meditates on the Name of the Lord, Har, Har.
5730 ਓਹੁ ਆਪਿ ਛੁਟਾ ਕੁਟੰਬ ਸਿਉ ਦੇ ਹਰਿ ਹਰਿ ਨਾਮੁ ਸਭ ਸ੍ਰਿਸਟਿ ਛਡਾਏ ॥
Ouhu Aap Shhuttaa Kuttanb Sio Dhae Har Har Naam Sabh Srisatt Shhaddaaeae ||
ओहु आपि छुटा कुट्मब सिउ दे हरि हरि नामु सभ स्रिसटि छडाए ॥
ਉਹ ਆਪ ਨੂੰ ਆਪਦੇ ਪਰਿਵਾਰ ਨੂੰ, ਸਾਰੇ ਬ੍ਰਹਿਮੰਡ, ਤੇ ਲੋਕਾਂ ਨੂੰ ਵਿਕਾਰਾਂ ਤੋਂ ਬੱਚਾ ਲੈਂਦਾ ਹੈ॥ ਰੱਬ-ਰੱਬ ਕਰਕੇ, ਉਸ ਦਾ ਨਾਮ ਜੱਪ ਕੇ, ਸਬ ਨੂੰ ਭਵਜਲ ਤਾਰ ਦਿੰਦਾ ਹੈ॥
He is saved, along with his family; bestowing the Name of the Lord, Har, Har, He saves the whole world.
5731 ਜਨ ਨਾਨਕ ਤਿਸੁ ਬਲਿਹਾਰਣੈ ਜੋ ਆਪਿ ਜਪੈ ਅਵਰਾ ਨਾਮੁ ਜਪਾਏ ॥੨॥
Jan Naanak This Balihaaranai Jo Aap Japai Avaraa Naam Japaaeae ||2||
जन नानक तिसु बलिहारणै जो आपि जपै अवरा नामु जपाए ॥२॥
ਗੁਰੂ ਨਾਨਕ ਜੀ ਉਸ ਰੱਬ ਦੇ ਪਿਆਰੇ ਉਤੋ ਕੁਰਬਾਨ ਜਾਂਦੇ ਹਨ, ਜੋ ਆਪ ਪ੍ਰਮਾਤਮਾਂ ਦਾ ਨਾਂਮ ਚੇਤੇ ਕਰਦੇ ਹਨ॥ ਤੇ ਹੋਰਾਂ ਨੂੰ ਨਾਲ ਲਗਾ ਕੇ, ਪ੍ਰਭੂ ਦੀ ਬੰਦਗੀ ਕਰਾਂਉਂਦੇ ਹਨ||2||
Servant Nanak is a sacrifice to one who himself chants the Naam, and inspires others to chant it as well. ||2||
5732 ਪਉੜੀ ॥
Pourree ||
पउड़ी ॥
ਪਉੜੀ ॥
Pauree:
5733 ਇਕਿ ਕੰਦ ਮੂਲੁ ਚੁਣਿ ਖਾਹਿ ਵਣ ਖੰਡਿ ਵਾਸਾ ॥
Eik Kandh Mool Chun Khaahi Van Khandd Vaasaa ||
इकि कंद मूलु चुणि खाहि वण खंडि वासा ॥
ਕਈ ਬੰਦੇ ਧਰਤੀ ਵਿੱਚ ਜੰਮੀਆਂ ਸਬਜ਼ੀਆਂ, ਮੂਲੀਆਂ, ਗਾਜਰਾਂ ਤੇ ਹੋਰ ਖਾਂਣ ਦੀਆਂ ਚੀਜ਼ਾਂ ਖਾਂਦੇ ਹਨ, ਜੰਗਲ ਵਿੱਚ ਰਹਿੰਦੇ ਹਨ॥
Some pick and eat fruits and roots, and live in the wilderness.
5734 ਇਕਿ ਭਗਵਾ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ ॥
Eik Bhagavaa Vaes Kar Firehi Jogee Sanniaasaa ||
इकि भगवा वेसु करि फिरहि जोगी संनिआसा ॥
ਕਈ ਜੋਗੀ ਬੱਣ ਕੇ, ਪੀਲੇ ਜੋਗੀਆ ਕੱਪੜੇ ਪਾ ਕੇ, ਦੁਨੀਆਂ ਤੋਂ ਦੂਰ ਰਹਿੰਦੇ ਹਨ॥
Some wander around wearing saffron robes, as Yogis and Sanyaasees.
5735 ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ ॥
Andhar Thrisanaa Bahuth Shhaadhan Bhojan Kee Aasaa ||
अंदरि त्रिसना बहुतु छादन भोजन की आसा ॥
ਮਨ ਦੇ ਅੰਦਰ ਕੱਪੜੇ ਤੇ ਖਾਂਣ-ਪੀਣ ਦੇ ਲਈ ਖ਼ਰਾਕ ਦੀ ਬਹੁਤ ਭੁੱਖ ਲੱਗੀ ਰਹਿੰਦੀ ਹੈ॥
But there is still so much desire within them-they still yearn for clothes and food.
5736 ਬਿਰਥਾ ਜਨਮੁ ਗਵਾਇ ਨ ਗਿਰਹੀ ਨ ਉਦਾਸਾ ॥
Birathhaa Janam Gavaae N Girehee N Oudhaasaa ||
बिरथा जनमु गवाइ न गिरही न उदासा ॥
ਐਸੇ ਬੰਦੇ ਨਾਂ ਹੀ ਘਰ ਵਸਾ ਸਕੇ ਹਨ, ਨਾਂ ਹੀ ਸੰਸਾਰ ਦੇ ਮੋਹ ਪਿਆਰ ਤੋਂ ਬਚ ਸਕੇ ਹਨ, ਐਵੇਂ ਹੀ ਆਪਦਾ ਦੁਨੀਆਂ ਉਤੇ ਆਉਣਾਂ, ਬੇਕਾਰ ਗੁਆ ਦਿੱਤਾ ਹੈ॥
They waste their lives uselessly; they are neither householders nor renunciates.
5737 ਜਮਕਾਲੁ ਸਿਰਹੁ ਨ ਉਤਰੈ ਤ੍ਰਿਬਿਧਿ ਮਨਸਾ ॥
Jamakaal Sirahu N Outharai Thribidhh Manasaa ||
जमकालु सिरहु न उतरै त्रिबिधि मनसा ॥
ਉਨਾਂ ਦੇ ਅੰਦਰ ਵਿਕਾਂਰਾ ਦੀ ਤ੍ਰਿਸ਼ਨਾਂ ਰਹਿੰਦੀ ਹੈ, ਮੌਤ ਦਾ ਡਰ ਬੱਣਿਆ ਰਹਿੰਦਾ ਹੈ॥
The Messenger of Death hangs over their heads, and they cannot escape the three-phased desire.
5738 ਗੁਰਮਤੀ ਕਾਲੁ ਨ ਆਵੈ ਨੇੜੈ ਜਾ ਹੋਵੈ ਦਾਸਨਿ ਦਾਸਾ ॥
Guramathee Kaal N Aavai Naerrai Jaa Hovai Dhaasan Dhaasaa ||
गुरमती कालु न आवै नेड़ै जा होवै दासनि दासा ॥
ਗੁਰੂ ਦੀ ਬੁੱਧ ਲੈਣ ਨਾਲ, ਸਤਿਗੁਰ ਦੇ ਲੜ ਲੱਗਣ ਨਾਲ, ਰੱਬ ਦੇ ਪਿਆਰਿਆਂ ਦੀ ਸੇਵਾ ਕਰਕੇ, ਮੌਤ ਦਾ ਡਰ ਨਹੀਂ ਰਹਿੰਦਾ॥
Death does not even approach those who follow the Guru's Teachings, and become the slaves of the Lord's slaves.
5739 ਸਚਾ ਸਬਦੁ ਸਚੁ ਮਨਿ ਘਰ ਹੀ ਮਾਹਿ ਉਦਾਸਾ ॥
Sachaa Sabadh Sach Man Ghar Hee Maahi Oudhaasaa ||
सचा सबदु सचु मनि घर ही माहि उदासा ॥
ਸਤਿਗੁਰ ਦਾ ਨਾਂਮ ਮਨ ਵਿੱਚ ਰੱਖ ਕੇ, ਆਪਣੇ ਹੀ ਸਰੀਰ ਵਿੱਚੋਂ ਰੱਬ ਹਾਜ਼ਰ ਹੁੰਦਾ ਹੈ॥
The True Word of the Shabad abides in their true minds; within the home of their own inner beings, they remain detached.
5740 ਨਾਨਕ ਸਤਿਗੁਰੁ ਸੇਵਨਿ ਆਪਣਾ ਸੇ ਆਸਾ ਤੇ ਨਿਰਾਸਾ ॥੫॥
Naanak Sathigur Saevan Aapanaa Sae Aasaa Thae Niraasaa ||5||
नानक सतिगुरु सेवनि आपणा से आसा ते निरासा ॥५॥
ਜੋ ਬੰਦੇ ਸਤਿਗੁਰ ਨਾਨਕ ਨੂੰ ਚੇਤੇ ਰੱਖਦੇ ਹਨ, ਉਹੀ ਦੁਨੀਆਂ ਦੇ ਲਾਲਚਾਂ ਤੋਂ ਦੂਰ ਹੋ ਜਾਂਦੇ ਹਨ, ਵਿਕਾਂਰਾਂ ਨੂੰ ਛੱਡ ਕੇ ਦੁਨੀਆਂ ਤੇ ਚੀਜ਼ਾਂ ਤੋਂ ਮੋਹ ਤੋੜ ਕੇ, ਸਬ ਛੱਡ ਦਿੰਦੇ ਹਨ||5||
O Nanak, those who serve their True Guru, rise from desire to desirelessness. ||5||
5741 ਸਲੋਕੁ ਮਃ ੧ ॥
Salok Ma 1 ||
सलोकु मः १ ॥
ਸਲੋਕ ਗੁਰੂ ਨਾਨਕ ਜੀ ਦੀ ਬਾਣੀ ਲਿਖੀ ਹੈ, ਮਹਲਾ 1 ॥
Shalok, First Mehl:
5742 ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ ॥
Jae Rath Lagai Kaparrai Jaamaa Hoe Paleeth ||
जे रतु लगै कपड़ै जामा होइ पलीतु ॥
ਜੇ ਕੱਪੜਿਆਂ ਨੂੰ ਲਹੂ ਲੱਗ ਜਾਵੇ, ਕੱਪੜੇ ਮੈਲੇ, ਗੰਦਟ ਹੋ ਜਾਂਦੇ ਹਨ॥
If one's clothes are stained with blood, the garment becomes polluted.
5743 ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ ॥
Jo Rath Peevehi Maanasaa Thin Kio Niramal Cheeth ||
जो रतु पीवहि माणसा तिन किउ निरमलु चीतु ॥
ਜੋ ਬੰਦੇ ਲੋਕਾਂ ਦਾ ਹੱਕ ਮਾਰਦੇ, ਖੂਨ ਪੀਂਦੇ ਹਨ, ਠੱਗੀਆਂ ਮਾਰ ਕੇ ਲੁੱਟਦੇ ਹਨ, ਉਹ ਦੇ ਮਨ, ਕਿਵੇਂ ਪਵਿੱਤਰ ਹਨ?
Those who suck the blood of human beings-how can their consciousness be pure?
5744
ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ ॥
Naanak Naao Khudhaae Kaa Dhil Hashhai Mukh Laehu ||
नानक नाउ खुदाइ का दिलि हछै मुखि लेहु ॥
ਗੁਰੂ ਨਾਨਕ, ਰੱਬ ਦਾ ਨਾਂਮ ਸੱਚੇ ਸ਼ੁੱਧ ਮਨ-ਮੂੰਹ ਨਾਲ ਲੈ॥
O Nanak, chant the Name of God, with heart-felt devotion.
5745 ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ ॥੧॥
Avar Dhivaajae Dhunee Kae Jhoothae Amal Karaehu ||1||
अवरि दिवाजे दुनी के झूठे अमल करेहु ॥१॥
ਹੋਰ ਸਾਰੇ ਦੁਨੀਆਂ ਦੇ ਵਿਕਾਰ ਕੰਮ ਹਨ, ਜੋ ਝੂਠੇ ਨੇ, ਕੰਮ ਦੇ ਨਹੀਂ ਹਨ ||1||
Everything else is just a pompous worldly show, and the practice of false deeds. ||1||
5746 ਮਃ ੧ ॥
Ma 1 ||
मः १ ॥
ਗੁਰੂ ਨਾਨਕ ਜੀ ਦੀ ਬਾਣੀ ਲਿਖੀ ਹੈ, ਮਹਲਾ 1 ॥
First Mehl:
5747 ਜਾ ਹਉ ਨਾਹੀ ਤਾ ਕਿਆ ਆਖਾ ਕਿਹੁ ਨਾਹੀ ਕਿਆ ਹੋਵਾ ॥
Jaa Ho Naahee Thaa Kiaa Aakhaa Kihu Naahee Kiaa Hovaa ||
जा हउ नाही ता किआ आखा किहु नाही किआ होवा ॥
ਮੈਂ ਕੁੱਝ ਵੀ ਨਹੀਂ ਹਾਂ, ਕਾਸੇ ਬਾਰੇ ਕੀ ਦੱਸ ਸਕਦਾ ਹਾਂ? ਕੁੱਝ ਵੀ ਨਹੀਂ ਕਹਿ ਸਕਦਾ, ਮੈਂ ਕੁੱਝ ਨਹੀਂ ਕਰ ਸਕਦਾ, ਮੈਂ ਕੀ ਹੋ ਸਕਦਾ ਹਾਂ?
Since I am no one, what can I say? Since I am nothing, what can I be?
5748 ਕੀਤਾ ਕਰਣਾ ਕਹਿਆ ਕਥਨਾ ਭਰਿਆ ਭਰਿ ਭਰਿ ਧੋਵਾਂ ॥
Keethaa Karanaa Kehiaa Kathhanaa Bhariaa Bhar Bhar Dhhovaan ||
कीता करणा कहिआ कथना भरिआ भरि भरि धोवां ॥
ਕੀਤਾ ਕੰਮ-ਧੰਦਾ, ਬੋਲ-ਚਾਲ, ਸਬ ਬੇਕਾਰ, ਮੈਲ, ਹੰਕਾਰ, ਨਾਲ ਭਰੇ ਹਨ, ਇੰਨਾਂ ਨੂੰ ਲਕੋਉਣ ਦਾ ਵਿਖਾਵਾ ਕਰਦਾਂ ਹਾਂ॥
As He created me, so I act. As He causes me to speak, so I speak. I am full and overflowing with sins-if only I could wash them away!
5749 ਆਪਿ ਨ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾਂ ॥
Aap N Bujhaa Lok Bujhaaee Aisaa Aagoo Hovaan ||
आपि न बुझा लोक बुझाई ऐसा आगू होवां ॥
ਮੈਨੂੰ ਆਪ ਨੂੰ ਕੁੱਝ ਸੋਜੀ ਨਹੀਂ ਹੈ, ਆਪਦਾ ਅੱਗਾ ਪਤਾ ਨਹੀਂ, ਅੱਗਲੇ ਪਲ ਕੀ ਹੋਣਾਂ ਹੈ? ਲੋਕਾਂ ਨੂੰ ਸਲਾਹਾਂ, ਮੱਤਾਂ ਦਿੰਦਾ ਹਾਂ, ਐਸਾ ਬੇਸਮਝ, ਬੇਵਕੂਫ਼ ਆਗੂ ਹਾਂ॥
I do not understand myself, and yet I try to teach others. Such is the guide I am!
5750 ਨਾਨਕ ਅੰਧਾ ਹੋਇ ਕੈ ਦਸੇ ਰਾਹੈ ਸਭਸੁ ਮੁਹਾਏ ਸਾਥੈ ॥
Naanak Andhhaa Hoe Kai Dhasae Raahai Sabhas Muhaaeae Saathhai ||
नानक अंधा होइ कै दसे राहै सभसु मुहाए साथै ॥
ਗੁਰੂ ਨਾਨਕ ਜੀ ਸੁਚੇਤ ਕਰਦੇ ਹਨ, ਜੋ ਆਪ ਅੰਨਾਂ ਆਗੂ ਹੈ, ਹੋਰਾਂ ਨੂੰ ਕੀ ਮੰਜ਼ਲ ਤੇ ਪਹੁੰਚਾਏਗਾ? ਸਬ ਨੂੰ ਡੋਬ ਦਿੰਦਾ ਹੈ॥
O Nanak, the one who is blind shows others the way, and misleads all his companions.
5751 ਅਗੈ ਗਇਆ ਮੁਹੇ ਮੁਹਿ ਪਾਹਿ ਸੁ ਐਸਾ ਆਗੂ ਜਾਪੈ ॥੨॥
Agai Gaeiaa Muhae Muhi Paahi S Aisaa Aagoo Jaapai ||2||
अगै गइआ मुहे मुहि पाहि सु ऐसा आगू जापै ॥२॥
ਮਰਨ ਪਿਛੋਂ, ਰੱਬ ਦੇ ਘਰ ਜਾ ਕੇ, ਮੂੰਹ ਦੀ ਖਾਂਣੀ ਪੈਂਦੀ ਹੈ, ਫਿਰ ਐਸੇ ਆਗੂ ਦਾ ਅਸਲੀ ਰੂਪ ਪਤਾ ਲੱਗ
ਦਾ ਹੈ||2||
But, going to the world hereafter, he shall be beaten and kicked in the face; then, it will be obvious, what sort of guide he was! ||2||
5752 ਪਉੜੀ ॥
Pourree ||
पउड़ी ॥
Pauree:
5753 ਮਾਹਾ ਰੁਤੀ ਸਭ ਤੂੰ ਘੜੀ ਮੂਰਤ ਵੀਚਾਰਾ ॥
Maahaa Ruthee Sabh Thoon Gharree Moorath Veechaaraa ||
माहा रुती सभ तूं घड़ी मूरत वीचारा ॥
ਰੱਬ ਜੀ ਸਾਰੇ ਮਹੀਨਿਆਂ ਰੁੱਤਾਂ, ਘੜੀਆਂ, ਮਹੂਰਤਾਂ ਹਰ ਸਮੇਂ ਤੈਨੂੰ ਚੇਤੇ ਕੀਤਾ ਜਾ ਸਕਦਾ ਹੈ॥
Through all the months and the seasons, the minutes and the hours, I dwell upon You, O Lord.
5754 ਤੂੰ ਗਣਤੈ ਕਿਨੈ ਨ ਪਾਇਓ ਸਚੇ ਅਲਖ ਅਪਾਰਾ ॥
Thoon Ganathai Kinai N Paaeiou Sachae Alakh Apaaraa ||
तूं गणतै किनै न पाइओ सचे अलख अपारा ॥
ਰੱਬ ਜੀ ਤੈਨੂੰ ਬੇਅੰਤ ਲੋਕਾਂ ਨੇ ਸਮਾਂ ਦੇਖ ਕੇ, ਤਿੋੱਥਾਂ ਘੜੀਆਂ, ਸੁਬਾ ਸ਼ਾਂਮ ਦੇਖ ਕੇ ਵੀ, ਤੈਨੂੰ ਨਹੀਂ ਹਾਂਸਲ ਕਰ ਸਕੇ, ਪਰ ਤੈਨੂੰ ਪਾਰ-ਅਪਾਰ ਸ਼ਕਤੀ ਸ਼ਾਲੀ ਅਕਾਲ ਪੁਰਖ ਕਿਸੇ ਨੇ ਨਹੀਂ ਪਾਇਆ॥
No one has attained You by clever calculations, O True, Unseen and Infinite Lord.
5755 ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ ॥
Parriaa Moorakh Aakheeai Jis Lab Lobh Ahankaaraa ||
पड़िआ मूरखु आखीऐ जिसु लबु लोभु अहंकारा ॥
ਬਹੁਤਾ ਪੜ੍ਹ ਕੇ, ਜੇ ਕੋਈ ਲਾਲਚ, ਮੋਹ, ਹੰਕਾਂਰ ਕਰਦਾ ਹੈ, ਉਹ ਕਿਸੇ ਕੰਮ ਦਾ ਨਹੀਂ ਹੈ, ਸਭ ਬੇਕਾਰ ਹੈ, ਉਹ ਪਾਗਲ ਮੰਨਿਆ ਜਾਂਦਾ ਹੈ॥
That scholar who is full of greed, arrogant pride and egotism, is known to be a fool.
5756 ਨਾਉ ਪੜੀਐ ਨਾਉ ਬੁਝੀਐ ਗੁਰਮਤੀ ਵੀਚਾਰਾ ॥
Naao Parreeai Naao Bujheeai Guramathee Veechaaraa ||
नाउ पड़ीऐ नाउ बुझीऐ गुरमती वीचारा ॥
ਸਤਿਗੁਰ ਦਾ ਨਾਂਮ ਪੜ੍ਹੀਏ, ਸਤਿਗੁਰ ਦਾ ਨਾਂਮ ਜੱਪੀਏ, ਉਸ ਦੇ ਨਾਮ ਨੂੰ ਮਨ ਅੰਦਰੋਂ ਖੋਜੀਏ, ਗੁਰੂ ਦੀ ਬਾਣੀ ਦੀ ਸ਼ਬਦ ਬਿਚਾਰ ਕਰੀਏ॥
So read the Name, and realize the Name, and contemplate the Guru's Teachings.
5757 ਗੁਰਮਤੀ ਨਾਮੁ ਧਨੁ ਖਟਿਆ ਭਗਤੀ ਭਰੇ ਭੰਡਾਰਾ ॥
Guramathee Naam Dhhan Khattiaa Bhagathee Bharae Bhanddaaraa ||
गुरमती नामु धनु खटिआ भगती भरे भंडारा ॥
ਜਿੰਨਾਂ ਪ੍ਰਭੂ ਪਿਆਰਿਆ ਨੇ, ਗੁਰੂ ਦੀ ਮੱਤ-ਬੁੱਧ ਲੈ ਕੇ, ਰੱਬ ਦੇ ਨਾਲ ਲਿਵ ਜੋੜ ਕੇ, ਨਾਂਮ ਦਾ ਖ਼ਜ਼ਾਨਾਂ ਇੱਕਠਾ ਕੀਤਾ ਹੈ, ਉਨਾਂ ਦੇ ਰੱਬ ਦੇ ਪਿਆਰ ਦੇ ਖ਼ਜ਼ਾਨੇ ਭਰ ਗਏ ਹਨ, ਕਾਸੇ ਦੀ ਤੋਟ ਨਹੀਂ ਰਹਿੰਦੀ॥
Through the Guru's Teachings, I have earned the wealth of the Naam; I possess the storehouses, overflowing with devotion to the Lord.
5758 ਨਿਰਮਲੁ ਨਾਮੁ ਮੰਨਿਆ ਦਰਿ ਸਚੈ ਸਚਿਆਰਾ ॥
Niramal Naam Manniaa Dhar Sachai Sachiaaraa ||
निरमलु नामु मंनिआ दरि सचै सचिआरा ॥
ਜਿਸ ਨੇ ਰੱਬ ਦਾ ਸੱਚਾ ਪਵਿੱਤਰ ਨਾਂਮ ਜੀਅ ਵਿੱਚ, ਚੇਤੇ ਵਿੱਚ ਰੱਖ ਲਿਆ ਹੈ, ਰੱਬ ਦੀ ਦਰਗਾਹ ਵਿੱਚ ਪਵਿੱਤਰ ਸੂਚੇ ਹੋਏ ਸਵੀਕਾਰ ਹੁੰਦੇ ਹਨ॥
Believing in the Immaculate Naam, one is hailed as true, in the True Court of the Lord.
5759 ਜਿਸ ਦਾ ਜੀਉ ਪਰਾਣੁ ਹੈ ਅੰਤਰਿ ਜੋਤਿ ਅਪਾਰਾ ॥
Jis Dhaa Jeeo Paraan Hai Anthar Joth Apaaraa ||
जिस दा जीउ पराणु है अंतरि जोति अपारा ॥
ਰੱਬ ਜੀ ਤੇਰੇ ਹੀ ਦਿੱਤੇ ਹੋਏ, ਮਨ ਤੇ ਸਾਹ ਚਲਦੇ ਹਨ, ਅੰਦਰ ਤੇਰੀ ਅਮਰ ਜੋਤ ਜੱਗ ਰਹੀ ਹੈ॥
The Divine Light of the Infinite Lord, who owns the soul and the breath of life, is deep within the inner being.
5760 ਸਚਾ ਸਾਹੁ ਇਕੁ ਤੂੰ ਹੋਰੁ ਜਗਤੁ ਵਣਜਾਰਾ ॥੬॥
Sachaa Saahu Eik Thoon Hor Jagath Vanajaaraa ||6||
सचा साहु इकु तूं होरु जगतु वणजारा ॥६॥
ਅਕਾਲ ਪੁਰਖ ਜੀ ਤੂੰ ਹੀ ਇੱਕਲਾ, ਪਵਿੱਤਰ ਸੂਚਾ, ਬਹੁਤ ਵੱਡਾ ਬਾਦਸ਼ਾਹ ਹੈ, ਬਾਕੀ ਸਬ ਸ੍ਰਿਸਟੀ ਤੇਰੇ ਦਰ ਦੇ ਭਿਖਾਰੀ, ਆਸ਼ਕ ਹਨ||6||
You alone are the True Banker, O Lord; the rest of the world is just Your petty trader. ||6||
5761 ਸਲੋਕੁ ਮਃ ੧ ॥

5762 ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥
Mihar Maseeth Sidhak Musalaa Hak Halaal Kuraan ||
मिहर मसीति सिदकु मुसला हकु हलालु कुराणु ॥
ਮਨ ਵਿੱਚ ਦਿਆ ਕਰਕੇ, ਮਨ ਨੂੰ ਮਸੀਤ ਬਣਾਂ, ਮਨ ਵਿੱਚ ਰੱਬ ਦੀ ਸ਼ਰਦਾ ਨੂੰ ਮੁਸਲਾ ਬੱਣਾਂ, ਜਿਸ ਉਤੇ ਬੈਠ ਕੇ ਮੁਸਲਮਾਨ ਨਵਾਜ਼ ਪੜ੍ਹਦਾ ਹੈ, ਮਨਾ ਤੂੰ ਮਿੱਟੀ ਵਰਗਾ ਨੀਵਾਂ ਬੱਣ ਜਾ, ਹੱਕ ਦੀ ਕਮਾਈ ਕਰਨ ਲੱਗ ਜਾ, ਕੁਰਾਨ ਵਾਂਗ ਜੀਵਨ ਪਵਿੱਤਰ ਸੂਚਾ ਬੱਣਾਂ ਲੈ॥
Let mercy be your mosque, faith your prayer-mat, and honest living your Koran.
5763 ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ ॥
Saram Sunnath Seel Rojaa Hohu Musalamaan ||
सरम सुंनति सीलु रोजा होहु मुसलमाणु ॥
ਵਿਕਾਰ ਕੰਮਾਂ ਤੋਂ ਸ਼ਰਮ ਕਰ, ਇਹੀ ਤੇਰੀ ਸੁਨਤ ਹੈ, ਗੁਪਤ ਅੰਗ, ਲਿੰਗ ਤੋਂ ਮਾਸ ਕੱਟ ਕੇ, ਕੂੜੇ ਵਿੱਚ ਸਿੱਟਣ ਨਾਲ, ਮਨ ਦੇ ਐਬ ਨਹੀਂ ਜਾਂਦੇ, ਸਾਊ-ਹਲੀਮੀ, ਭੋਲਾ-ਪਣ ਬੱਣਨਾਂ, ਤੇਰਾ ਰੋਜ਼ਾ ਹੋਵੇ, ਤਾਂਹੀਂ ਪੱਕਾ-ਸੱਚਾ ਮੁਸਲਮਾਨ ਬੱਣ ਸਕਦਾ ਹੈ॥
Make modesty your circumcision, and good conduct your fast. In this way, you shall be a true Muslim.
5764 ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ॥
Karanee Kaabaa Sach Peer Kalamaa Karam Nivaaj ||
करणी काबा सचु पीरु कलमा करम निवाज ॥
ਊਚਾ ਆਚਰਣ, ਕਾਬਾ ਹੋਵੇ, ਜਿਸ ਦੇ ਮੱਕੇ ਵਿੱਚ ਪਵਿੱਤਰ ਸੂਚੇ ਕਾਬਾ ਮੰਦਰ ਦੇ, ਦਰਸ਼ਨ ਮਰਨ ਮੁਸਲਮਾਨ ਜਾਂਦੇ ਹਨ॥ ਜੋ ਮਨ ਅੰਦਰ ਹੈ, ਉਹੀ ਲੋਕਾਂ ਵਿੱਚ ਹੋਵੇ, ਐਸਾ ਪੀਰੁ ਹੋਵੇ, ਚੰਗੇ ਕੰਮ ਕਰਕੇ ਨਿਵਾਜ਼ ਵਰਗਾ ਬੱਣ ਜਾ, ਸੁੱਧ ਮਨ ਕਰਕੇ ਕਲਮਾਂ ਪੜ੍ਹ॥
Let good conduct be your Kaabaa, Truth your spiritual guide, and the karma of good deeds your prayer and chant.
5765 ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ ॥੧॥
Thasabee Saa This Bhaavasee Naanak Rakhai Laaj ||1||
तसबी सा तिसु भावसी नानक रखै लाज ॥१॥
ਜੋ ਰੱਬ ਦੀ ਗੱਲ ਨੂੰ ਮੰਨਦੇ ਹਨ, ਜੋ ਰੱਨ ਨੂੰ ਮਨਜ਼ੂਰ ਹੈ, ਉਹੀ ਤੱਸਬੀ ਹਨ, ਗੁਰੂ ਨਾਨਕ ਜੀ ਦੱਸਦੇ ਹਨ, ਰੱਬ ਉਨਾਂ ਦੀ ਇੱਜ਼ਤ ਰੱਖਦਾ ਹੈ॥
Let your rosary be that which is pleasing to His Will. O Nanak, God shall preserve your honor. ||1||

Comments
Post a Comment