ਹਰ ਘੜੀ ਮੈਨੂੰ ਰਹਿੰਦਾ ਪਰਖਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਰੱਬ ਸੁਣਿਆ ਤੁੰ ਦਿਆਲੂ ਬੜਾਂ ਹੈ। ਮੈਂ ਸੁਣਿਆ ਤੇ ਕਿਰਪਾਲੂ ਬੜਾ ਹੈ।
ਤੂੰ ਹੋਰਾ ਨੂੰ ਦਾਤਾਂ ਵੰਡਦਾ। ਮੇਰੇ ਬਾਰੀ ਹੱਥ ਪਿਛੇ ਰੱਬਾ ਖਿੱਚਦਾ।
ਕਦੇ ਸੁਗਾਤ ਝੋਲੀ ਵਿੱਚ ਰੱਖਦਾ। ਦੋਨੇ ਹੱਥਾਂ ਨਾਲ ਨਿਹਾਲ ਕਰਦਾ।
ਤੂੰ ਹੀ ਦੱਸ ਤੂੰ ਕੀ ਪੱਰਖਦਾ? ਮੈਨੂੰ ਦੇ ਕੇ ਦਾਤ ਖੋਹ ਆਪੇ ਤੂੰ ਲੈਂਦਾ।
ਦੇ ਕੇ ਮਜ਼ਾ ਕਿਰਕਰਾ ਕਰਦਾ। ਤੇਰਾ ਦਿਲ ਕਿਉਂ ਨਹੀਂ ਤੜਫ਼ਦਾ?
ਹੱਸਾ ਤੇਰੇ ਚੇਹਰੇ ਤੇ ਬੜਾਂ ਫੱਬਦਾ। ਸੱਤੀ ਨੂੰ ਹਰ ਬਾਰ ਰੁਆ ਧਰਦਾ।
ਤੂੰ ਤਾਂ ਬਾਰ ਬਾਰ ਮਜ਼ਾਕ ਕਰਦਾ। ਤੇਰਾ ਹਾਸਾ ਸਤਵਿੰਦਰ ਰੁਆ ਧਰਦਾ।
ਇਹ ਕੈਸਾ ਤੂੰ ਮੈਨੂੰ ਪਿਆਰ ਕਰਦਾ। ਨਾਂ ਜਿਉਂਦੀ ਛੱਡਦਾ ਨਾਂ ਤੂੰ ਮਾਰਦਾ।
ਉਤੋਂ ਦੀ ਬੋਲਾਂ ਦੇ ਵਾਰ ਕਰਦਾ। ਮੇਰੀ ਕਲਮ ਨੂੰ ਜਾਂਣ ਕੇ ਉਕਸਾ ਧਰਦਾ।
ਪਾਸੇ ਜਿਹੇ ਹੋ ਕੇ ਬੁੱਲਾਂ ਵਿੱਚ ਹੱਸਦਾ। ਹਰ ਘੜੀ ਮੈਨੂੰ ਰਹਿੰਦਾ ਪਰਖਦਾ।

Comments
Post a Comment