ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੩੩ Page 333 of 1430

15268 ਉਲਟਤ ਪਵਨ ਚਕ੍ਰ ਖਟੁ ਭੇਦੇ ਸੁਰਤਿ ਸੁੰਨ ਅਨਰਾਗੀ
Oulattath Pavan Chakr Khatt Bhaedhae Surath Sunn Anaraagee ||

उलटत पवन चक्र खटु भेदे सुरति सुंन अनरागी

ਮਨ ਦੀ ਭਟਕਣਾ ਨੂੰ ਪਰਤਾਂਦਿਆਂ ਹੀ, ਜੋਗੀਆਂ ਦੇ ਦੱਸੇ ਹੋਏ ਛੇ ਹੀ ਚੱਕ੍ਰ ਇਕੱਠੇ ਵਿੱਝ ਜਾਂਦੇ ਹਨ, ਅਤੇ ਸੁਰਤੀ ਉਸ ਅਵਸਥਾ ਦੀ ਆਸ਼ਿਕ ਹੋ ਜਾਂਦੀ ਹੈ ਜਿੱਥੇ ਵਿਕਾਰਾਂ ਦਾ ਕੋਈ ਫੁਰਨਾ ਪੈਦਾ ਹੀ ਨਹੀਂ ਹੁੰਦਾ ॥



I turned my breath inwards, and pierced through the six chakras of the body, and my awareness was centered on the Primal Void of the Absolute Lord.

15269 ਆਵੈ ਜਾਇ ਮਰੈ ਜੀਵੈ ਤਾਸੁ ਖੋਜੁ ਬੈਰਾਗੀ ੧॥



Aavai N Jaae Marai N Jeevai Thaas Khoj Bairaagee ||1||

आवै जाइ मरै जीवै तासु खोजु बैरागी ॥१॥

ਵੈਰਾਗੀ ਹੋ ਕੇ ਮਾਇਆ ਵਲੋਂ ਛੁੱਟ ਕੇ ਉਸ ਪ੍ਰਭੂ ਨੂੰ ਲੱਭ, ਜੋ ਨਾਹ ਆਉਂਦਾ ਹੈ ਨਾਹ ਜਾਂਦਾ ਹੈ, ਨਾਹ ਮਰਦਾ ਹੈ, ਨਾਹ ਜੰਮਦਾ ਹੈ ||1||


Search for the One who does not come or go, who does not die and is not born, O renunciate. ||1||
15270 ਮੇਰੇ ਮਨ ਮਨ ਹੀ ਉਲਟਿ ਸਮਾਨਾ



Maerae Man Man Hee Oulatt Samaanaa ||

मेरे मन मन ही उलटि समाना

ਉਹ ਮਨ ਦੀ ਵਿਕਾਰਾਂ ਵਲ ਦੀ ਦੌੜ ਨੂੰ ਹੀ ਪਰਤਾ ਕੇ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ

My mind has turned away from the world, and is absorbed in the Mind of God.

15271 ਗਉੜੀ (. ਕਬੀਰ) ਗੁਰੂ ਗ੍ਰੰਥ ਸਾਹਿਬ : ਅੰਗ ੩੩੩ ਪੰ.
Raag Gauri Bairaagan Bhagat Kabir



ਗੁਰ ਪਰਸਾਦਿ ਅਕਲਿ ਭਈ ਅਵਰੈ ਨਾਤਰੁ ਥਾ ਬੇਗਾਨਾ ੧॥ ਰਹਾਉ
ਮੇਰੇ ਮਨ ਜੀਵ ਪਹਿਲਾਂ ਤਾਂ ਪ੍ਰਭੂ ਤੋਂ ਉਪਰਾ, ਬੇਗਾਨਾਂ ਰਹਿੰਦਾ ਹੈ। ਪਰਮਾਤਮਾ ਬਾਰੇ ਇਸ ਨੂੰ ਕੋਈ ਸੂਝ ਨਹੀਂ ਹੁੰਦੀ; ਸਤਿਗੁਰੂ ਦੀ ਕਿਰਪਾ ਨਾਲ ਜਿਸ ਦੀ ਸਮਝ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ 1॥ ਰਹਾਉ



Gur Parasaadh Akal Bhee Avarai Naathar Thhaa Baegaanaa ||1|| Rehaao ||

गुर परसादि अकलि भई अवरै नातरु था बेगाना ॥१॥ रहाउ

ਉਹ ਮਨ ਦੇ ਵਿਕਾਰਾਂ ਕੰਮਾਂ ਵਲੋਂ ਹੱਟ ਕੇ, ਪ੍ਰਭੂ ਵਿਚ ਲੀਨ ਹੋ ਜਾਂਦਾ ਹੈ



By Guru's Grace, my understanding has been changed; otherwise, I was totally ignorant. ||1||Pause||

15272 ਨਿਵਰੈ ਦੂਰਿ ਦੂਰਿ ਫੁਨਿ ਨਿਵਰੈ ਜਿਨਿ ਜੈਸਾ ਕਰਿ ਮਾਨਿਆ



Nivarai Dhoor Dhoor Fun Nivarai Jin Jaisaa Kar Maaniaa ||

निवरै दूरि दूरि फुनि निवरै जिनि जैसा करि मानिआ

ਜਿਸ ਮਨੁੱਖ ਨੇ ਪ੍ਰਭੂ ਨੂੰ ਸਹੀ ਸਰੂਪ ਵਿਚ ਸਮਝ ਲਿਆ ਹੈ, ਉਹ ਰੱਬ ਦੇ ਨੇੜੇ ਹੋ ਜਾਂਦੇ ਹਨ, ਤੇ ਜੋ ਪ੍ਰਭੂ ਪਹਿਲਾਂ ਕਿਤੇ ਦੂਰ ਸੀ। ਕਦੇ ਚੇਤੇ ਹੀ ਨਹੀਂ ਸੀ ਆਉਂਦਾ ਹੁਣ ਅੰਗ-ਸੰਗ ਜਾਪਦਾ ਹੈ ॥



That which was near has become distant, and again, that which was distant is near, for those who realize the Lord as He is.

15273 ਅਲਉਤੀ ਕਾ ਜੈਸੇ ਭਇਆ ਬਰੇਡਾ ਜਿਨਿ ਪੀਆ ਤਿਨਿ ਜਾਨਿਆ ੨॥



Alouthee Kaa Jaisae Bhaeiaa Baraeddaa Jin Peeaa Thin Jaaniaa ||2||

अलउती का जैसे भइआ बरेडा जिनि पीआ तिनि जानिआ ॥२॥

ਇਹ ਇਕ ਐਸਾ ਅਨੁਭਵ ਹੈ। ਬਿਆਨ ਨਹੀਂ ਕੀਤਾ ਜਾ ਸਕਦਾ, ਸਿਰਫ਼ ਮਾਣਿਆ ਹੀ ਜਾ ਸਕਦਾ ਹੈ। ਜਿਵੇਂ ਮਿਸਰੀ ਦਾ ਸ਼ਰਬਤ ਹੋਵੇ, ਉਸ ਦਾ ਆਨੰਦ ਉਸੇ ਮਨੁੱਖ ਨੇ ਜਾਣਿਆ ਹੈ ਜਿਸ ਨੇ ਸ਼ਰਬਤ ਪੀਤਾ ਹੈ ||2||


It is like the sugar water made from the candy; only one who drinks it knows its taste. ||2||
15274 ਤੇਰੀ ਨਿਰਗੁਨ ਕਥਾ ਕਾਇ ਸਿਉ ਕਹੀਐ ਐਸਾ ਕੋਇ ਬਿਬੇਕੀ



Thaeree Niragun Kathhaa Kaae Sio Keheeai Aisaa Koe Bibaekee ||

तेरी निरगुन कथा काइ सिउ कहीऐ ऐसा कोइ बिबेकी

ਪ੍ਰਭੂ ਤੇਰੇ ਉਸ ਸਰੂਪ ਦੀਆਂ ਗੱਲਾਂ ਕਿਸ ਨਾਲ ਕੀਤੀਆਂ ਜਾਣ ਜਿਸ ਵਰਗਾ ਕਿਤੇ ਕੁਝ ਹੈ ਹੀ ਨਹੀਂ? ਕੋਈ ਇੱਕ ਵਿਰਲਾ ਹੀ ਅਜਿਹਾ ਵਿਚਾਰਵਾਨ ਹੈ



Unto whom should I speak Your speech, O Lord; it is beyond the three qualities. Is there anyone with such discerning wisdom?

15275 ਕਹੁ ਕਬੀਰ ਜਿਨਿ ਦੀਆ ਪਲੀਤਾ ਤਿਨਿ ਤੈਸੀ ਝਲ ਦੇਖੀ ੩॥੩॥੪੭॥



Kahu Kabeer Jin Dheeaa Paleethaa Thin Thaisee Jhal Dhaekhee ||3||3||47||

कहु कबीर जिनि दीआ पलीता तिनि तैसी झल देखी ॥३॥३॥४७॥

ਭਗਤ ਕਬੀਰ ਜੀ ਕਹਿ ਰਹੇ ਹਨ, ਇਹ ਅਨੰਦ ਮਾਣਿਆ ਹੀ ਜਾ ਸਕਦਾ ਹੈ, ਜਿਸ ਨੇ ਜਿੰਨਾ ਪ੍ਰੇਮ ਨਾਲ ਪਿਆਰ ਲਾਇਆ ਹੈ ਉਸੇ ਨੇ ਹੀ ਉਤਨੀ ਕੁ ਉਸ ਦੀ ਝਲਕ ਵੇਖੀ ਹੈ ||3||3||47||


Says Kabeer, as is the fuse which you apply, so is the flash you will see. ||3||3||47||
15276 ਗਉੜੀ



Gourree ||

गउड़ी


ਗਉੜੀ
Gauree

15277 ਪੰਤਹ ਪਾਵਸ ਸਿੰਧੁ ਧੂਪ ਨਹੀ ਛਹੀਆ ਤਹ ਉਤਪਤਿ ਪਰਲਉ ਨਾਹੀ



Theh Paavas Sindhh Dhhoop Nehee Shheheeaa Theh Outhapath Paralo Naahee ||

तह पावस सिंधु धूप नही छहीआ तह उतपति परलउ नाही

ਰੱਬ ਦੇ ਭਗਤਾਂ ਨੂੰ ਸਬ ਬਰਾਬਰ ਹੈ। ਉਨਾਂ ਲਈ ਵਰਖਾ-ਰੁੱਤ, ਸਮੁੰਦਰ ਹੈ, ਧੁੱਪ, ਛਾਂ ਦਾ ਫ਼ਰਕ ਉਮੀਦ ਹੁੰਦਾ ਹੈ। ਉਹ ਨਾਂ ਪੈਦਾ ਤੇ ਨਾਂਸ਼ ਨਹੀਂ ਹੁੰਦੇ ਹਨ ॥



There is no rainy season, ocean, sunshine or shade, no creation or destruction there.

15278 ਜੀਵਨ ਮਿਰਤੁ ਦੁਖੁ ਸੁਖੁ ਬਿਆਪੈ ਸੁੰਨ ਸਮਾਧਿ ਦੋਊ ਤਹ ਨਾਹੀ ੧॥



Jeevan Mirath N Dhukh Sukh Biaapai Sunn Samaadhh Dhooo Theh Naahee ||1||

जीवन मिरतु दुखु सुखु बिआपै सुंन समाधि दोऊ तह नाही ॥१॥

ਨਾਹ ਜੀਉਣ ਦਾ ਲਾਲਚ, ਨਾਹ ਮੌਤ ਦਾ ਡਰ, ਨਾਹ ਕੋਈ ਦਰਦ, ਨਾਹ ਅੰਨਦ ਦੀ ਤਾਂਘ ਹੈ। ਸਹਿਜ ਅਵਸਥਾ ਵਿਚ ਅੱਪੜਿਆਂ ਕੁੱਝ ਨਹੀਂ ਚਾਹੀਦਾ ||1||

No life or death, no pain or pleasure is felt there. There is only the Primal Trance of Samaadhi, and no duality. ||1||

15279 ਸਹਜ ਕੀ ਅਕਥ ਕਥਾ ਹੈ ਨਿਰਾਰੀ



Sehaj Kee Akathh Kathhaa Hai Niraaree ||

सहज की अकथ कथा है निरारी



The description of the state of intuitive poise is indescribable and sublime.

ਬੰਦੇ ਦਰ ਮਨ ਦੀ ਹਾਲਤ, ਰੱਬ ਨਾਲ ਜੁੜਿਆ ਹੋਇਆ ਅਜੀਬ ਅੰਨਦ ਹੈ ਜੋ ਨਿਰਾਲੀ ਹੈ ॥

15280 ਤੁਲਿ ਨਹੀ ਚਢੈ ਜਾਇ ਮੁਕਾਤੀ ਹਲੁਕੀ ਲਗੈ ਭਾਰੀ ੧॥ ਰਹਾਉ



Thul Nehee Chadtai Jaae N Mukaathee Halukee Lagai N Bhaaree ||1|| Rehaao ||

तुलि नही चढै जाइ मुकाती हलुकी लगै भारी ॥१॥ रहाउ

ਕਿਸੇ ਚੰਗੇ ਤੋਂ ਚੰਗੇ ਸੁਖ ਨਾਲ ਭੀ ਤੋਲੀ-ਮਿਣੀ ਨਹੀਂ ਜਾ ਸਕਦੀ। ਇਸ ਤੋਂ ਘਟੀਆ ਹੈ ਜਾਂ ਵਧੀਆ ਹੈ 1॥ ਰਹਾਉ



It is not measured, and it is not exhausted. It is neither light nor heavy. ||1||Pause||

15281 ਅਰਧ ਉਰਧ ਦੋਊ ਤਹ ਨਾਹੀ ਰਾਤਿ ਦਿਨਸੁ ਤਹ ਨਾਹੀ



Aradhh Ouradhh Dhooo Theh Naahee Raath Dhinas Theh Naahee ||

अरध उरध दोऊ तह नाही राति दिनसु तह नाही

ਰੱਬ ਨਾਲ ਜੁੜੇ ਬੰਦੇ ਦਾ ਨੀਵੇਂ ਉੱਚੇ, ਗਰੀਬ, ਅਮੀਰ ਵਿੱਚ ਫ਼ਰਕ ਨਹੀਂ ਰਹਿੰਦਾ। ਬੰਦਾ ਨਾਹ ਨੀਂਦ ਸੌਂਦਾ ਹੈ। ਨਾਹ ਮਾਇਆ ਦੀ ਭਟਕਣਾ ਵਿਚ ਭਟਕਦਾ ਹੈ। ਰਾਤ ਦਿਨ ਦਾ ਕੋਈ ਫ਼ਰਕ ਨਹੀ ਲੱਗਦਾ॥



Neither lower nor upper worlds are there; neither day nor night are there.

15282 ਜਲੁ ਨਹੀ ਪਵਨੁ ਪਾਵਕੁ ਫੁਨਿ ਨਾਹੀ ਸਤਿਗੁਰ ਤਹਾ ਸਮਾਹੀ ੨॥



Jal Nehee Pavan Paavak Fun Naahee Sathigur Thehaa Samaahee ||2||

जलु नही पवनु पावकु फुनि नाही सतिगुर तहा समाही ॥२॥

ਸੰਸਾਰ-ਸਮੁੰਦਰ ਦੇ ਵਿਕਾਰਾਂ ਦਾ ਪਾਣੀ. ਮਨ ਦੀ ਚੰਚਲਤਾ, ਲਾਲਚ ਨਹੀਂ ਰਹਿੰਦੇ। ਜਿਥੇ ਸਤਿਗੁਰੂ ਉਸ ਮਨੁੱਖ ਦੇ ਹਿਰਦੇ ਵਿਚ ਵੱਸਦੇ ਹਨ ||2||


There is no water, wind or fire; there, the True Guru is contained. ||2||
15283 ਅਗਮ ਅਗੋਚਰੁ ਰਹੈ ਨਿਰੰਤਰਿ ਗੁਰ ਕਿਰਪਾ ਤੇ ਲਹੀਐ



Agam Agochar Rehai Niranthar Gur Kirapaa Thae Leheeai ||

अगम अगोचरु रहै निरंतरि गुर किरपा ते लहीऐ

ਜਿਸ ਤਕ ਪਹੁੰਚ ਨਾਹੀਂ ਹੋ ਸਕਦੀ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਾਹੀ ਹੈ। ਉਹ ਪਰਮਾਤਮਾ ਮਨੁੱਖ ਦੇ ਹਿਰਦੇ ਵਿਚ ਪਰਗਟ ਹੋਇਆ ਰਹਿੰਦਾ ਹੈ। ਉਹ ਮਿਲਦਾ ਸਤਿਗੁਰੂ ਦੀ ਮਿਹਰ ਨਾਲ ਹੀ ਹੈ



The Inaccessible and Unfathomable Lord dwells there within Himself; by Guru's Grace, He is found.

15284 ਕਹੁ ਕਬੀਰ ਬਲਿ ਜਾਉ ਗੁਰ ਅਪੁਨੇ ਸਤਸੰਗਤਿ ਮਿਲਿ ਰਹੀਐ ੩॥੪॥੪੮॥



Kahu Kabeer Bal Jaao Gur Apunae Sathasangath Mil Reheeai ||3||4||48||

कहु कबीर बलि जाउ गुर अपुने सतसंगति मिलि रहीऐ ॥३॥४॥४८॥

ਕਬੀਰ ਜੀ ਕਹਿ ਰਹੇ ਸਨ। ਮੈਂ ਆਪਣੇ ਗੁਰੂ ਤੋਂ ਸਦਕੇ ਜਾਈਏ ਮੈਂ ਆਪਣੇ ਸਤਿਗੁਰੂ ਦੀ ਗੁਰਬਾਣੀ ਦੀ ਭਗਤੀ ਦੀ ਸੰਗਤ ਵਿਚ ਹੀ ਜੁੜਿਆ ਰਹੀਏ ||3||4||48||

Says Kabeer, I am a sacrifice to my Guru; I remain in the Saadh Sangat, the Company of the Holy. ||3||4||48||

15285 ਗਉੜੀ



Gourree ||

गउड़ी


ਗਉੜੀ
Gauree

15286 ਪਾਪੁ ਪੁੰਨੁ ਦੁਇ ਬੈਲ ਬਿਸਾਹੇ ਪਵਨੁ ਪੂਜੀ ਪਰਗਾਸਿਓ



Paap Punn Dhue Bail Bisaahae Pavan Poojee Paragaasiou ||

पापु पुंनु दुइ बैल बिसाहे पवनु पूजी परगासिओ

ਪਾਪ ਅਤੇ ਪੁੰਨ ਦੋ ਬਲਦ ਮੁੱਲ ਲਏ ਹਨ, ਸੁਆਸਾਂ ਦੀ ਪੂੰਜੀ ਲੈ ਕੇ ਜੰਮੇ ਹਨ



With both sin and virtue, the ox of the body is purchased; the air of the breath is the capital which has appeared.

15287 ਤ੍ਰਿਸਨਾ ਗੂਣਿ ਭਰੀ ਘਟ ਭੀਤਰਿ ਇਨ ਬਿਧਿ ਟਾਂਡ ਬਿਸਾਹਿਓ ੧॥



Thrisanaa Goon Bharee Ghatt Bheethar Ein Bidhh Ttaandd Bisaahiou ||1||

त्रिसना गूणि भरी घट भीतरि इन बिधि टांड बिसाहिओ ॥१॥

ਹਿਰਦੇ ਵਿਚ ਤ੍ਰਿਸ਼ਨਾ ਭਰੀ ਪਈ ਹੈ। ਐਸਾ ਇਸ ਤਰ੍ਹਾਂ ਇਹਨਾਂ ਜੀਵਾਂ ਨੇ ਮਾਲ ਲੱਦਿਆ ਹੈ ||1||


The bag on its back is filled with desire; this is how we purchase the herd. ||1||
15288 ਐਸਾ ਨਾਇਕੁ ਰਾਮੁ ਹਮਾਰਾ



Aisaa Naaeik Raam Hamaaraa ||

ऐसा नाइकु रामु हमारा

ਸਾਡਾ ਪ੍ਰਭੂ ਕੁਝ ਅਜਿਹਾ ਬਾਦਸ਼ਾਹ ਹੈ ॥



My Lord is such a wealthy merchant!

15289 ਸਗਲ ਸੰਸਾਰੁ ਕੀਓ ਬਨਜਾਰਾ ੧॥ ਰਹਾਉ



Sagal Sansaar Keeou Banajaaraa ||1|| Rehaao ||

सगल संसारु कीओ बनजारा ॥१॥ रहाउ

ਉਸ ਨੇ ਸਾਰੇ ਸੰਸਾਰੀ ਜੀਵਾਂ ਬੰਦਿਆਂ ਨੂੰ ਰੱਬ ਨੂੰ ਯਾਦ ਕਰਨ ਦਾ ਵਪਾਰੀ ਬਣਾ ਦੁਨੀਆ ਵਿਚ ਘੱਲਿਆ ਹੈ 1॥ ਰਹਾਉ



He has made the whole world his peddler. ||1||Pause||

15290 ਕਾਮੁ ਕ੍ਰੋਧੁ ਦੁਇ ਭਏ ਜਗਾਤੀ ਮਨ ਤਰੰਗ ਬਟਵਾਰਾ



Kaam Krodhh Dhue Bheae Jagaathee Man Tharang Battavaaraa ||

कामु क्रोधु दुइ भए जगाती मन तरंग बटवारा

ਬੰਦੇ ਦਾ ਜੀਵਨ ਕਾਮ ਅਤੇ ਕ੍ਰੋਧ ਦੋਵੇਂ ਵਿਚ ਫਸਣ ਨਾਲ ਮੁੱਕਦਾ ਜਾ ਰਿਹਾ ਹੈ। ਬੰਦੇ, ਜੀਵਾਂ ਦੇ ਮਨਾਂ ਦੀ ਸੋਚ ਦੇ ਲੁਟੇਰੇ ਬਣ ਰਹੇ ਹਨ॥



Sexual desire and anger are the tax-collectors, and the waves of the mind are the highway robbers.

15291 ਪੰਚ ਤਤੁ ਮਿਲਿ ਦਾਨੁ ਨਿਬੇਰਹਿ ਟਾਂਡਾ ਉਤਰਿਓ ਪਾਰਾ ੨॥



Panch Thath Mil Dhaan Nibaerehi Ttaanddaa Outhariou Paaraa ||2||

पंच ततु मिलि दानु निबेरहि टांडा उतरिओ पारा ॥२॥

ਪੰਜ ਤੱਤੀ ਸਰੀਰ ਰਲ ਕੇ, ਰੱਬ ਵਲੋਂ ਮਿਲੀ ਹੋਈ ਸੁਆਸਾਂ ਦੀ ਪੂੰਜੀ ਹੈ। ਬੰਦੇ ਤੇ ਜਗਤ ਤੋਂ ਨਿਰੀ ਤ੍ਰਿਸ਼ਨਾ ਦਾ ਲੱਦਿਆ ਹੋਇਆ ਦਾ ਮਾਲ, ਅਗਲੇ ਪਾਸੇ ਲੰਘ ਜਾਂਦਾ ਹੈ ||2||


The five elements join together and divide up their loot. This is how our herd is disposed of! ||2||
15292 ਕਹਤ ਕਬੀਰੁ ਸੁਨਹੁ ਰੇ ਸੰਤਹੁ ਅਬ ਐਸੀ ਬਨਿ ਆਈ



Kehath Kabeer Sunahu Rae Santhahu Ab Aisee Ban Aaee ||

कहत कबीरु सुनहु रे संतहु अब ऐसी बनि आई

ਕਬੀਰ ਜੀ ਕਹਿ ਰਹੇ ਹਨ, ਭਗਤੋ, ਸੁਣੋ, ਹੁਣ ਅਜਿਹੀ ਹਾਲਤ ਬਣ ਰਹੀ ਹੈ



Says Kabeer, listen, O Saints: This is the state of affairs now!

15293 ਘਾਟੀ ਚਢਤ ਬੈਲੁ ਇਕੁ ਥਾਕਾ ਚਲੋ ਗੋਨਿ ਛਿਟਕਾਈ ੩॥੫॥੪੯॥



Ghaattee Chadtath Bail Eik Thhaakaa Chalo Gon Shhittakaaee ||3||5||49||

घाटी चढत बैलु इकु थाका चलो गोनि छिटकाई ॥३॥५॥४९॥

ਪ੍ਰਭੂ ਦਾ ਸਿਮਰਨ ਚੜ੍ਹਾਈ ਦਾ ਔਖਾ ਪੈਂਡਾ ਕਰਨ ਵਾਲੇ ਬੰਦੇ ਦਾ ਪਾਪ-ਰੂਪ ਇੱਕ ਬਲਦ ਥੱਕ ਗਿਆ ਹੈ ਪਾਪ ਕਰਨੇ ਛੱਡ ਦੇਂਦੇ ਹਨ ਅਤੇ ਉਹਨਾਂ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ ||3||5||49||


Going uphill, the ox has grown weary; throwing off his load, he continues on his journey. ||3||5||49||
15294 ਗਉੜੀ ਪੰਚਪਦਾ



Gourree Panchapadhaa ||

गउड़ी पंचपदा


ਗਉੜੀ ਪੰਚਪਦਾ
Gauree, Panch-Padas

15295 ਪੇਵਕੜੈ ਦਿਨ ਚਾਰਿ ਹੈ ਸਾਹੁਰੜੈ ਜਾਣਾ



Paevakarrai Dhin Chaar Hai Saahurarrai Jaanaa ||

पेवकड़ै दिन चारि है साहुरड़ै जाणा

ਪੇਕੇ ਘਰ ਇਸ ਦੁਨੀਆਂ ਵਿਚ ਥੋੜੇ ਦਿਨ ਹੀ ਰਹਿਣਾ ਹੈ। ਮਰ ਕੇ ਪਰਲੋਕ ਸਹੁਰੇ ਘਰ ਜਾਣਾ ਹੈ



For a few short days the soul-bride stays in her parent's house; then she must go to her in-laws.

15296 ਅੰਧਾ ਲੋਕੁ ਜਾਣਈ ਮੂਰਖੁ ਏਆਣਾ ੧॥



Andhhaa Lok N Jaanee Moorakh Eaeaanaa ||1||

अंधा लोकु जाणई मूरखु एआणा ॥१॥

ਬੇਸਮਝ, ਕਮਲਾ, ਗਿਆਨ ਤੋਂ ਬਗੈਰ ਜਗਤ ਅੰਧਾ ਨਹੀਂ ਜਾਂਣਦਾ ||1||


The blind, foolish and ignorant people do not know this. ||1||
15297 ਕਹੁ ਡਡੀਆ ਬਾਧੈ ਧਨ ਖੜੀ



Kahu Ddaddeeaa Baadhhai Dhhan Kharree ||

कहु डडीआ बाधै धन खड़ी

ਬੰਦੇ ਇਸ ਸੰਸਾਰ ਦੇ ਧੰਨ ਮੋਹ ਵਿਚ ਹੀ ਲੱਗੇ ਹਨ॥



Tell me, why is the bride wearing her ordinary clothes?

15298 ਪਾਹੂ ਘਰਿ ਆਏ ਮੁਕਲਾਊ ਆਏ ੧॥ ਰਹਾਉ



Paahoo Ghar Aaeae Mukalaaoo Aaeae ||1|| Rehaao ||

पाहू घरि आए मुकलाऊ आए ॥१॥ रहाउ

ਮੁਕਲਾਵਾ ਲੈ ਜਾਣ ਵਾਲੇ ਪ੍ਰਾਹੁਣੇ ਜਿੰਦ ਨੂੰ ਲੈ ਜਾਣ ਵਾਲੇ ਜਮ ਸਰੀਰ ਵਿੱਚ ਆਏ ਬੈਠੇ ਹਨ 1॥ ਰਹਾਉ



The guests have arrived at her home, and her Husband has come to take her away. ||1||Pause||

15299 ਓਹ ਜਿ ਦਿਸੈ ਖੂਹੜੀ ਕਉਨ ਲਾਜੁ ਵਹਾਰੀ



Ouh J Dhisai Khooharree Koun Laaj Vehaaree ||

ओह जि दिसै खूहड़ी कउन लाजु वहारी

ਇਹ ਖੂਹੀ ਦਿੱਸ ਰਹੀ ਹੈ। ਇਸ ਵਿਚ ਕਿਹੜੀ ਇਸਤ੍ਰੀ ਲੱਜ ਖਿੱਚ ਰਹੀ ਹੈ। ਜਗਤ ਦਿੱਸ ਰਿਹਾ ਹੈ। ਇੱਥੇ ਜੋ ਭੀ ਆਉਂਦਾ ਹੈ। ਆਪਣੀ ਉਮਰ ਸੰਸਾਰਕ ਭੋਗਾਂ ਵਿਚ ਗੁਜ਼ਾਰਨ ਲੱਗ ਪੈਂਦਾ ਹੈ।



Who has lowered the rope of the breath down, into the well of the world which we see?

15300 ਲਾਜੁ ਘੜੀ ਸਿਉ ਤੂਟਿ ਪੜੀ ਉਠਿ ਚਲੀ ਪਨਿਹਾਰੀ ੨॥



Laaj Gharree Sio Thoott Parree Outh Chalee Panihaaree ||2||

लाजु घड़ी सिउ तूटि पड़ी उठि चली पनिहारी ॥२॥

ਜਿਸ ਦੀ ਲੱਜ ਘੜੇ ਸਮੇਤ ਟੁੱਟ ਜਾਂਦੀ ਹੈ। ਜਿਸ ਦੀ ਉਮਰ ਮੁੱਕ ਜਾਂਦੀ ਹੈ, ਤੇ ਸਰੀਰ ਢਹਿ ਪੈਂਦਾ ਹੈ ਉਹ ਪਾਣੀ ਭਰਨ ਵਾਲੀ ਵਿਕਰ ਕੰਮਾਂ ਵਿਚੋਂ ਇੱਥੋਂ ਉੱਠ ਕੇ ਪਰਲੋਕ ਨੂੰ ਤੁਰ ਪੈਂਦੀ ਹੈ ||2||


The rope of the breath breaks away from the pitcher of the body, and the water-carrier gets up and departs. ||2||
15301 ਸਾਹਿਬੁ ਹੋਇ ਦਇਆਲੁ ਕ੍ਰਿਪਾ ਕਰੇ ਅਪੁਨਾ ਕਾਰਜੁ ਸਵਾਰੇ



Saahib Hoe Dhaeiaal Kirapaa Karae Apunaa Kaaraj Savaarae ||

साहिबु होइ दइआलु क्रिपा करे अपुना कारजु सवारे

ਬੰਦੇ ਜੀਵਾਂ ਉਤੇ ਮਾਲਕ ਰੱਬ ਦਿਆਲ ਹੋ ਜਾਏ, ਮਿਹਰ ਕਰੇ ਤਾਂ ਉਹ ਕੰਮ ਆਪਣਾ ਜਾਣ ਕੇ ਆਪ ਹੀ ਸਿਰੇ ਚੜ੍ਹਾਉਂਦਾ ਹੈ ॥

When the Lord and Master is kind and grants His Grace, then her affairs are all resolved.

15302 ਤਾ ਸੋਹਾਗਣਿ ਜਾਣੀਐ ਗੁਰ ਸਬਦੁ ਬੀਚਾਰੇ ੩॥



Thaa Sohaagan Jaaneeai Gur Sabadh Beechaarae ||3||

ता सोहागणि जाणीऐ गुर सबदु बीचारे ॥३॥

ਜੋ ਵੀ ਸਤਿਗੁਰੂ ਦੇ ਗੁਰਬਾਣੀ ਦੇ ਸ਼ਬਦ ਨੂੰ ਵਿਚਾਰਦਾ ਹੈ। ਤਾਂ ਉਹ ਖਸਮ ਵਾਲੀ ਸਮਝੀ ਜਾਂਦੀ ਹੈ ||3||


Then she is known as the happy soul-bride, if she contemplates the Word of the Guru's Shabad. ||3||
15303 ਕਿਰਤ ਕੀ ਬਾਂਧੀ ਸਭ ਫਿਰੈ ਦੇਖਹੁ ਬੀਚਾਰੀ



Kirath Kee Baandhhee Sabh Firai Dhaekhahu Beechaaree ||

किरत की बांधी सभ फिरै देखहु बीचारी

ਜੇ ਵਿਚਾਰ ਕੇ ਵੇਖੋ, ਤਾਂ ਇਸ ਜੀਵ-ਇਸਤ੍ਰੀ ਨੂੰ ਕੀਹ ਦੋਸ਼? ਸਾਰੀ ਲੁਕਾਈ ਪਿਛਲੇ ਕੀਤੇ ਕਰਮਾਂ ਦੇ ਕਰਕੇ ਭੱਟਕ ਰਹੀ ਹੈ



Bound by the actions she has committed, she wanders around - see this and understand.

15304


ਏਸ ਨੋ ਕਿਆ ਆਖੀਐ ਕਿਆ ਕਰੇ ਵਿਚਾਰੀ ੪॥
Eaes No Kiaa Aakheeai Kiaa Karae Vichaaree ||4||

एस नो किआ आखीऐ किआ करे विचारी ॥४॥

ਇਸ ਨੂੰ ਕੀ ਕਹੀਏ। ਇਹ ਨਮਾਣੀ ਕੀਹ ਕਰ ਸਕਦੀ ਹੈ? ||4||


(What can we say to her? What can the poor soul-bride do? ||4||
15305 ਭਈ ਨਿਰਾਸੀ ਉਠਿ ਚਲੀ ਚਿਤ ਬੰਧਿ ਧੀਰਾ



Bhee Niraasee Outh Chalee Chith Bandhh N Dhheeraa ||

भई निरासी उठि चली चित बंधि धीरा

ਆਸਾਂ ਸਿਰੇ ਨਹੀਂ ਚੜ੍ਹਦੀਆਂ, ਮਨ ਧੀਰਜ ਨਹੀਂ ਫੜਦਾ ਤੇ ਜੀਵ ਬੰਦੇ ਉੱਠ ਤੁਰਦੇ ਹਨ ॥



Disappointed and hopeless, she gets up and departs. There is no support or encouragement in her consciousness.

15306 ਹਰਿ ਕੀ ਚਰਣੀ ਲਾਗਿ ਰਹੁ ਭਜੁ ਸਰਣਿ ਕਬੀਰਾ ੫॥੬॥੫੦॥



Har Kee Charanee Laag Rahu Bhaj Saran Kabeeraa ||5||6||50||

हरि की चरणी लागि रहु भजु सरणि कबीरा ॥५॥६॥५०॥

ਕਬੀਰ ਜੀ ਕਹਿ ਰਹੇ ਹਨ, ਨਿਰਾਸਤਾ ਤੋਂ ਬਚਣ ਲਈ, ਤੂੰ ਪ੍ਰਭੂ ਦੀ ਚਰਨੀਂ ਲੱਗਾ ਰਹੁ, ਪ੍ਰਭੂ ਦਾ ਆਸਰਾ ਲਈ ਰੱਖੀਏ ||5||6||50||


So remain attached to the Lord's Lotus Feet, and hurry to His Sanctuary, Kabeer! ||5||6||50||
15307 ਗਉੜੀ



Gourree ||

गउड़ी


ਗਉੜੀ
Gauree

Comments

Popular Posts