ਬੇਈਮਾਨ ਨਾਲੋਂ ਚੰਗਾ ਸੱਤੀ ਹੈ ਐਵੇ ਹੀ ਜਿਉਣਾਂ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਕਾਹਤੋਂ ਕਰਦੇ ਉਡੀਕਾਂ ਉਹਨੇ ਮੁੜ ਕੇ ਨਹੀਂ ਆਉਣਾਂ।
ਤੂੰ ਦੱਸ ਕਾਹਤੋਂ ਹੈ ਉਹਦੇ ਰਾਹਾਂ ਵਿੱਚ ਰੋਜ਼ ਬਹਿਣਾਂ।
ਜਾਂਣ ਵਾਲਿਆਂ ਵਿਚੋਂ ਕਿਸੇ ਨੇ ਪਰਤ ਕੇ ਨਹੀ ਆਉਣਾਂ।
ਸੱਸੀ ਵਾਂਗ ਕਾਹਤੋਂ ਤੂੰ ਵਿਯੋਗ ਦੇ ਰੇਤ ਨਾਲ ਖਹਿਣਾਂ।
ਉਹਨੂੰ ਤਾਂ ਤੇਰਾ ਮੁੜ ਨਾਂਮ ਤੇਰਾ ਚੇਤਾ ਨਹੀਂ ਆਉਣਾਂ।
ਤੇਰੀ ਸ਼ਕਲ ਦੇਖ ਉਹਨੇ ਦੇਖੀ ਹੁਣ ਹੈ ਘਬਰਾਉਣਾਂ।
ਸਤਵਿੰਦਰ ਸੱਤੀ ਨੂੰ ਤਾਂ ਪੈਣਾਂ ਉਸ ਨੂੰ ਦਿਲੋਂ ਭੁੱਲਾਉਣਾਂ।
ਐਸੇ ਬੇਈਮਾਨ ਨੂੰ ਤੂੰ ਕਾਹਤੋਂ ਮੁੜ ਕੇ ਹੁਣ ਬਲਾਉਣਾਂ।
ਉਸ ਬੇਈਮਾਨ ਨਾਲੋਂ ਚੰਗਾ ਸੱਤੀ ਹੈ ਐਵੇ ਹੀ ਜਿਉਣਾਂ।
ਰੋਜ਼ ਕਹਤੋਂ ਮਨ ਨੂੰ ਲਾਰਿਆਂ ਉਤੇ ਰਹਿੰਦੀ ਲਾਉਣਾਂ।
ਜਿਸ ਨੂੰ ਆ ਗਿਆ ਹੈ ਨਿੱਤ ਨਵਾਂ ਯਾਰ ਹੁੰਢਾਂਉਣਾਂ।
ਉਸ ਨੇ ਕਾਹਨੂੰ ਪਰਤ ਕੇ ਪੁਰਾਣਿਆਂ ਸੰਗ ਆਉਣਾਂ।

Comments
Post a Comment