ਉਨਾਂ ਦਾ ਜੀਵਨ ਦਾ ਸਫ਼ਲ ਸਹੀ ਮਨੋਰਥ ਮਿਲ ਗਿਆ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
04/07/2013. 318
ਇਹ ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਸੁਰ ਨਾਲ ਗਾਇਆ ਜਾਂਦਾ ਹੈ। ਜੋ ਬੰਦਾ ਰੱਬ ਦਾ ਨਾਂਮ ਜੱਪਦਾ ਹੈ। ਉਸ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ। ਭਵਜਲ ਤਰ ਜਾਂਦਾ ਹੈ। ਉਸ ਬੰਦੇ ਦੇ ਸਦਕੇ ਜਾਂਦਾਂ ਹਾਂ। ਜਿਸ ਨੇ ਸਰਬ ਸ਼ਕਤੀਆਂ ਵਾਲਾ, ਲਾਲਚ, ਵਾਸ਼ਨਾਂ ਤੋਂ ਰਹਿਤ ਰੱਬ ਨੂੰ ਯਾਦ ਕੀਤਾ ਹੈ। ਸਤਿਗੁਰ ਨਾਨਕ ਜੀ ਨੇ ਲਿਖਿਆ ਹੈ, ਸਵੇਰੇ ਉਠ ਕੇ, ਮਹਿਮਾਨ ਬੱਣ ਕੇ ਮੇਰੇ ਘਰ ਆਵੋ। ਨਾਂਮ ਸੁਣੀਏ, ਨਾਂਮ ਜੱਪੀਏ, ਰੱਬੀ ਗੁਰਬਾਣੀ ਨਾਲ ਮਨ ਜੋੜਈਏ। ਮੇਰਾ ਸਰੀਰ, ਘਰ ਵੀ ਨਿਰਮਲ ਹੋ ਜਾਵੇ। ਰੱਬ ਦੀ ਪ੍ਰਸੰਸਾਂ ਕਰਾਂ। ਸਤਿਗੁਰ ਨਾਨਕ ਪ੍ਰਭੂ ਜੀ ਦਾ ਰੱਬੀ ਬਾਣੀ ਦਾ ਨਾਂਮ, ਵੱਡੇ ਕਰਮਾਂ ਵਾਲਿਆਂ ਨੂੰ ਮਿਲਦਾ ਹੈ। ਜੋ ਪ੍ਰਭੂ ਤੇਨੂੰ ਚੰਗਾ ਲੱਗਦਾ ਹੈ। ਉਹੀ ਸੱਚਾ ਤੇਰਾ ਭਾਣਾਂ ਚੰਗਾ ਹੈ। ਤੂੰ ਸਾਰਿਆਂ ਵਿੱਚ ਆਪ ਹੀ ਇੱਕ ਵਸਦਾਂ ਹੈ। ਸਾਰਾ ਤੇਰਾ ਹੀ ਹੁਕਮ ਚਲਦਾ ਹੈ। ਤੂੰ ਹਰ ਥਾਂ ਜਲ, ਥੱਲ ਵਿੱਚ ਮਜ਼ੂਦ ਹੈ। ਸਾਰਿਆਂ ਜੀਵਾਂ, ਥਾਂਵਾਂ ਵਿੱਚ ਤੇਰੀ ਹੋਣ ਦੇਖੀ ਜਾਂ ਰਹੀ ਹੈ। ਰੱਬ ਦੇ ਭਗਤਾਂ ਵਿੱਚ ਬੈਠ ਕੇ, ਰਹਿ ਕੇ, ਸਚੇ ਰੱਬ ਦਾ ਹੁਕਮ ਮੰਨਣਾਂ ਪੈਣਾਂ ਹੈ। ਸਤਿਗੁਰ ਨਾਨਕ ਪ੍ਰਭ ਜੀ ਦਾ ਆਸਰਾ ਲਈਏ। ਉਸ ਤੋਂ ਹਰ ਸਮੇਂ ਸਦਕੇ ਜਾਂਦਾਂ ਹਾਂ। ਜੇ ਤੈਨੂੰ ਰੱਬ ਯਾਦ ਆਉਂਦਾ ਹੈ। ਤਾਂ ਯਾਦ ਕਰਿਆ ਕਰ। ਇੱਕ ਰੱਬ ਹੀ ਸੱਚਾ ਖ਼ਜ਼ਾਨਾਂ ਹੈ। ਸਤਿਗੁਰ ਨਾਨਕ ਪ੍ਰਭੂ ਜੀ ਨੂੰ ਜੱਪਿਆ ਕਰ। ਜੋ ਦੁਨੀਆਂ ਤੋਂ ਬਚਾ ਕੇ ਮੁੱਕਤੀ ਕਰ ਦਿੰਦਾ ਹੈ।
ਬੰਦਾ ਸੋਹਣੇ ਰੇਸ਼ਮ ਦੇ ਕੱਪੜੇ ਪਾਉਂਦਾ ਹੈ। ਬੇਸਮਝ ਇਹ ਨਹੀਂ ਜਾਂਣਦਾ। ਸਤਿਗੁਰ ਨਾਨਕ ਜੀ ਦੱਸ ਰਹੇ ਹਨ। ਇਹ ਮਰਨ ਦੇ ਨਾਲ ਬੰਦੇ ਦੇ ਨਾਲ ਨਹੀਂ ਜਾਂਦੇ। ਜਲ, ਮੱਚ ਕੇ ਸੁਆਹ ਹੋ ਜਾਂਦੇ ਹਨ। ਉਹੀ ਦੁਨੀਆਂ ਵਿੱਚ, ਵਿਕਾਰ ਕੰਮਾਂ ਤੋਂ ਬਚ ਕੇ, ਰੱਬ ਦੇ ਗੀਤ ਗਾ ਰਹੇ ਹਨ। ਜਿੰਨਾਂ ਨੂੰ ਸੱਚੇ ਪ੍ਰਮਾਤਮਾਂ ਨੇ ਆਪ ਬਚਾ ਲਿਆ ਹੈ। ਐਸੇ ਬੰਦਿਆਂ ਦੇ ਮੁੱਖ ਦੇਖ਼ ਕੇ, ਜੀਵਨ ਦਾ ਢੰਗ ਮਿਲਦਾ ਹੈ। ਰੱਬ ਦਾ ਰੱਬੀ ਮਿੱਠੇ ਰਸ ਦਾ ਅੰਨਦ ਮਿਲਦਾ ਹੈ। ਕਾਂਮ, ਗੁੱਸਾ, ਲਾਲਚ, ਪਿਆਰ ਭਗਤਾਂ ਨਾਲ ਰੱਬੀ ਗੀਤ ਗਾਉਣ ਨਾਲ ਨਾਸ਼ ਹੋ ਜਾਂਦਾ ਹੈ। ਸਤਿਗੁਰ ਨਾਨਕ ਜੀ ਦੇ ਚੋਜ਼, ਕੌਤਕ, ਸੋਚੇ ਨਹੀਂ ਜਾਂ ਸਕਦੇ। ਸਮਝ ਨਹੀਂ ਸਕਦੇ। ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਉਹੀ ਚੰਗਾ ਦਿਨ ਹੈ। ਜਿਦ ਦਿਨ ਰੱਬ ਯਾਦ ਆਉਂਦਾ ਹੈ। ਜਿਸ ਦਿਨ ਦੁਨੀਆਂ ਬਣਾਉਣ ਵਾਲਾ ਭਗਵਾਨ ਯਾਦ ਨਾਂ ਆਵੇ। ਉਹ ਸਮਾਂ ਕਿਸੇ ਕੰਮ ਦਾ ਨਹੀਂ ਹੈ। ਖ਼ਰਾਬ, ਮਾੜਾ ਹੈ। ਸਤਿਗੁਰ ਨਾਨਕ ਜੀ ਨਾਲ ਦੋਸਤੀ ਕਰੀਏ। ਜਿਸ ਦੇ ਹੱਥ ਵਿੱਚ ਸਾਰਾ ਕੁੱਝ ਹੈ। ਭੈੜੇ ਦੋਸਤਾਂ ਨਾਲ ਸਾਥ ਨਾਂ ਕਰੀਏ। ਜੋ ਇੱਕ ਪੈਰ-ਕਦਮ ਵੀ ਮਰਨ ਸਮੇਂ ਨਾਲ ਨਹੀਂ ਚਲਦੇ।
ਬੰਦੇ ਰੱਬੀ ਗੁਰਬਾਣੀ ਸੁਖ ਦੇਣ ਵਾਲਾ ਮਿੱਠੇ ਰਸ ਦਾ ਖ਼ਜ਼ਾਨਾਂ ਹੈ। ਭਾਈ ਇਸ ਨੂੰ ਮਿਲ ਕੇ ਪੀਵੋ। ਜਿਸ ਨੂੰ ਜੱਪਣ, ਚੇਤੇ ਕਰਨ ਨਾਲ ਅੰਨਦ ਮਿਲਦਾ ਹੈ। ਸਾਰੇ ਤਰਾਂ ਦੀ ਪਿਆਸ ਮੁੱਕ ਜਾਂਦੀ ਹੈ। ਪ੍ਰਮਾਤਮਾਂ ਸਤਿਗੁਰ ਜੀ ਦੀ ਚਾਕਰੀ ਕਰੀਏ। ਕੋਈ ਭੁੱਖ ਨਹੀਂ ਰਹਿੰਦੀ। ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ। ਬੰਦਾ ਰੱਬ ਵਰਗਾ ਦਿਸਣ ਲੱਗ ਲੱਗਦਾ ਹੈ। ਮੁੱਕਤੀ ਮਿਲ ਜਾਂਦੀ ਹੈ। ਸਤਿਗੁਰ ਨਾਨਕ ਗੁਣੀ ਗਿਆਨੀ ਪ੍ਰਭੂ ਜੀ, ਤੇਰੇ ਵਰਗਾ ਇੱਕੋ ਇੱਕ ਤੂੰ ਆਪ ਹੈ। ਨਾਨਕ ਜੀ ਤੇਰੇ ਆਸਰਾ ਲਿਆ ਹੈ। ਸਾਰੀਆ ਥਾਵਾਂ ਦੇਖ ਲਈਆ ਹਨ। ਰੱਬ ਤੋਂ ਬਗੈਰ ਕੋਈ ਥਾਂ ਨਹੀਂ ਹੈ। ਸਤਿਗੁਰ ਨਾਨਕ ਪ੍ਰਭੂ ਜੀ ਜਿਸ ਨੂੰ ਮਿਲ ਗਏ ਹਨ। ਉਨਾਂ ਦਾ ਜੀਵਨ ਦਾ ਸਫ਼ਲ ਸਹੀ ਮਨੋਰਥ ਮਿਲ ਗਿਆ ਹੈ।

Comments
Post a Comment