ਰੱਬੀ ਬਾਣੀ ਦਾ ਅੰਮ੍ਰਿਤ ਰਸ ਮਿਲ ਗਿਆ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
13/07/2013. 323
ਉਹ ਵਿਕਾਰ ਕੰਮ, ਕਿਸੇ ਕੰਮ ਨਹੀਂ ਹਨ। ਜੇ ਰੱਬ ਭੁੱਲ ਜਾਂਦਾ ਹੈ। ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਉਹ ਸਰੀਰ ਗੰਦੇ ਹਿ ਜਾਂਦੇ ਹਨ। ਜਿੰਨਾਂ ਨੂੰ ਰੱਬ ਭੁੱਲ ਜਾਂਦਾ ਹੈ। ਸ਼ੈਤਾਨ ਤੋਂ ਬੱਣਾਉਣ ਵਾਲੇ ਰੱਬ ਨੇ, ਬੰਦਾ ਦੇਵਤਾ ਬੱਣਾਂ ਦਿਤਾ ਹੈ। ਸਾਰੇ ਭਗਤ ਸਿੱਖ ਵਿਕਾਰ ਕੰਮਾਂ ਤੋਂ ਬਚਾ ਲਏ ਹਨ। ਮਾੜੀਆਂ ਗੱਲਾਂ ਕਰਨ ਵਾਲੇ, ਝੂਠੇ ਬੰਦੇ, ਰੱਬ ਦੇ ਦਰਬਾਰ ਵਿੱਚੋਂ ਬਾਹਰ ਕਰ ਦਿੱਤੇ ਜਾਂਦੇ ਹਨ। ਸਤਿਗੁਰ ਨਾਨਕ ਜੀ ਦਾ ਰੱਬ ਬਹੁਤ ਵੱਡਾ ਸ਼ਕਤੀ ਵਾਲਾ ਹੈ। ਆਪ ਸਾਰੀ ਸ੍ਰਿਸਟੀ ਨੂੰ ਬੱਣਾਉਂਦਾ ਹੈ। ਭਗਵਾਨ ਦਾ ਕਿਸੇ ਨੇ ਹਿਸਾਬ ਨਹੀਂ ਲਾਇਆ। ਉਸ ਦੇ ਕੰਮ, ਗੁਣ ਬਹੁਤ ਹਨ। ਦੁਨੀਆਂ ਦਾ ਸਾਰਾ ਕੁੱਝ ਉਹੀ ਕਰ ਰਿਹਾ ਹੈ। ਰੱਬ ਤੱਕ ਕੋਈ ਪਹੁੰਚ ਨਹੀਂ ਸਕਦਾ। ਜੀਵਾਂ ਦੀਆਂ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਸਭ ਜੀਵਾਂ ਦੇ ਸਾਹਾਂ ਵਿੱਚ ਹੈ। ਸਾਰਿਆਂ ਨੂੰ ਹੱਥ ਦੇ ਕੇ ਸਭ ਦੀ ਰੱਖਿਆ ਕਰਦਾ ਹੈ, ਸਭ ਨੂੰ ਪਾਲਦਾ ਹੈ । ਉਹ ਪ੍ਰਭੂ ਕਿਰਪਾ ਕਰਨ ਵਾਲਾ ਹੈ। ਸਬ ਉਤੇ ਦਿਆ ਕਰਨ ਵਾਲਾ ਹੈ, ਬੰਦੇ ਪ੍ਰਮਾਤਮਾਂ ਨੂੰ ਸਿਮਰ ਕੇ ਭਵਜਲ ਤਰਦੇ ਹਨ। ਸਤਿਗੁਰ ਨਾਨਕ ਜੀ ਜੋ ਤੈਨੂੰ ਚੰਗਾ ਲੱਗਦਾ ਹੈ। ਉਹੀ ਹੁਕਮ ਲਾਭ ਵਾਲਾ ਹੈ। ਤੇਰਾ ਆਸਰਾ ਲਿਆ ਹੈ। ਉਨਾਂ ਨੂੰ ਕੋਈ ਦੁਨੀਆਂ ਦਾ ਕਈ ਲਾਲਚ ਨਹੀਂ ਰਿਹਾ। ਨੀਅਤ ਭਰ ਗਈ ਹੈ। ਜਿਸ ਜਿਸ ਉਤੇ ਰੱਬ ਨੇ ਮੇਹਰ ਕਰ ਦਿੱਤੀ ਹੈ। ਸਤਿਗੁਰ ਨਾਨਕ ਜੀ ਦੇ ਚਰਨਾਂ ਦਾ ਆਸਰਾ ਲਈਏ, ਤਾਂ ਸਬ ਦਾ ਅਧਾਰ ਹੋ ਕੇ ਮੁੱਕਤੀ ਹੋ ਜਾਂਦੀ ਹੈ।
ਰੱਬ ਦਾ ਭਗਤ ਨਿੱਤ ਪ੍ਰਭੂ ਦੇ ਨਾਂਮ ਦੀ ਭੀਖ ਮੰਗਦਾ ਹੈ। ਭਗਵਾਨ ਬੇਨਤੀ ਮੰਨ ਕੇ ਨਾਂਮ ਦਾਨ ਦਿੰਦਾ ਹੈ। ਜਿਸ ਕੋਲ ਸਤਿਗੁਰ ਨਾਨਕ ਜੀ ਭਗਵਾਨ ਦਾਤਾਂ ਦੇਣ ਵਾਲਾ ਦਾਨਾਂ ਹੈ। ਉਹ ਨੂੰ ਕਿਸੇ ਚੀਜ਼ ਦੀ, ਭੋਰਾ ਵੀ ਕਸਰ ਨਹੀਂ ਰਹਿੰਦੀ। ਰੱਬ ਆਪ ਹਰ ਚੀਜ਼ ਦੇਈ ਜਾਂਦਾ ਹੈ। ਜੋ ਬੰਦੇ ਜਿੰਦ-ਜਾਨ, ਰੱਬੀ ਬਾਣੀ ਨਾਲ, ਜੋੜ ਲੈਂਦੇ ਹਨ। ਉਹੀ ਉਨਾਂ ਲਈ, ਸੱਚਾ ਭੋਜਨ ਤੇ ਕੱਪੜੇ ਹਨ। ਭਗਵਾਨ ਦੇ ਨਾਮ ਨਾਲ ਜਿਸ ਦਾ ਪਿਆਰ ਬਣ ਜਾਂਦਾ ਹੈ, ਰੱਬ ਆਪ ਹੀ ਉਨਾਂ ਲਈ ਹਾਥੀ ਤੇ ਘੋੜੇ ਦਿੰਦਾ ਹੈ। ਉਸ ਲਈ ਪ੍ਰਭੂ ਦੇ ਦਿੱਤੇ ਹੋਏ, ਰਾਜ ਜ਼ਮੀਨਾਂ ਤੇ ਬੇਅੰਤ ਅੰਨਦ ਹਨ। ਜੋ ਪ੍ਰਭੂ ਨੂੰ ਯਾਦ ਕਾਰਨ ਤੋਂ ਕਦੇ, ਮੂੰਹ ਨਹੀਂ ਮੋੜਦਾ। ਉਸ ਰੱਬ ਦਾ ਭਗਤ ਨੇ, ਰੱਬ ਤੋਂ ਨਿੱਤ ਪ੍ਰਭੂ ਦੇ ਨਾਂਮ ਦੀ ਭੀਖ ਮੰਗਣੀ ਹੈ। ਭਗਵਾਨ ਦਾ ਆਸਰਾ ਦਰਬਾਰ ਕਦੇ ਵੀ ਨਹੀ ਛੱਡਦਾ। ਸਤਿਗੁਰ ਨਾਨਕ ਜੀ ਦੀ ਰੱਬੀ ਬਾਣੀ ਪੜ੍ਹਨ ਵਾਲੇ ਦੇ, ਮਨ ਵਿਚ ਤਨ ਵਿਚ ਸਦਾ ਚਾਉ ਬਣਿਆ ਰਹਿੰਦਾ ਹੈ; ਉਹ ਹਰ ਸਮੇਂ ਪ੍ਰਭੂ ਨੂੰ ਮਿਲਣ ਲਈ ਹੀ ਲੋਚਦਾ ਹੈ।
ਤਨ-ਮਨ ਸੜ ਰਿਹਾ ਸੀ। ਰੱਬੀ ਬਾਣੀ ਦਾ ਅੰਮ੍ਰਿਤ ਰਸ ਮਿਲ ਗਿਆ ਹੈ। ਰੱਬ ਦੀ ਰੱਬੀ ਬਾਣੀ ਦਾ ਅੰਮ੍ਰਿਤ ਰਸ ਸਰੀਰ ਦੀ ਜਲਨ ਬੁੱਝਾ ਦਿੱਤੀ ਹੈ। ਜੰਗਲਾਂ ਵਿੱਚ ਮਨ ਨੂੰ ਮਾਰਨ ਲਈ ਸ਼ਾਂਤ ਕਰਨ ਲਈ ਜਾਂਦੇ ਹਨ। ਉਹ ਨਾਮ ਦਾ ਅੰਮ੍ਰਿਤ ਰਸ ਰੱਬੀ ਗੁਰਬਾਣੀ, ਪ੍ਰਭੂ ਤੋਂ ਬਿਨਾ ਨਹੀਂ ਲੱਭ ਸਕਦਾ। ਜਿਸ ਵਿਕਾਰਾਂ ਦੀ ਅੱਗ ਨੇ ਦੇਵਤੇ ਤੇ ਮਨੁੱਖ ਸਾੜ ਸੁੱਟੇ ਸਨ। ਪ੍ਰਭੂ ਦੇ ਨਾਮ ਅੰਮ੍ਰਿਤ ਨੇ, ਭਗਤ ਨੂੰ ਵਿਕਾਰਾਂ ਕੰਮਾਂ ਵਿੱਚ ਸੜਨ ਤੋਂ ਬਚਾ ਲਿਆ ਹੈ। ਇਸ ਸੰਸਾਰ-ਸਮੁੰਦਰ ਵਿਚ, ਰੱਬੀ ਬਾਣੀ ਦਾ ਨਾਮ, ਹੁਣ ਉਹਨਾਂ ਲਈ, ਸੁਖਾਂ ਦਾ ਸਮੁੰਦਰ ਬਣ ਗਿਆ ਹੈ। ਰੱਬੀ ਬਾਣੀ ਦਾ ਨਾਮ-ਅੰਮ੍ਰਿਤ ਲਗਾਤਾਰ ਪੀ ਰਹੇ ਹਨ। ਉਹ ਅੰਮ੍ਰਿਤ ਮੁੱਕਦਾ ਨਹੀਂ। ਕਬੀਰ ਆਖਦਾ ਹਨ, ਮਨ ਪਰਮਾਤਮਾ ਦਾ ਸਿਮਰਨ ਕਰ, ਪਰਮਾਤਮਾ ਦੇ ਨਾਮ-ਅੰਮ੍ਰਿਤ ਨੂੰ ਪੀਆਂ ਕਰੀਏ। ਪਰਮਾਤਮਾ ਦਾ ਸਿਮਰਨ ਕਰਨ ਨਾਲ , ਮੇਰੀ ਤ੍ਰਿਸ਼ਨਾ ਮਿਟਾ ਦਿੱਤੀ ਹੈ। ਤੇਰੇ ਨਾਮ-ਅੰਮ੍ਰਿਤ ਦੀ ਤ੍ਰੇਹ ਮਿਟਦੀ ਨਹੀਂ ਹੈ।ਤੇਰਾ ਨਾਮ ਜਪ ਜਪ ਕੇ ਮੈਂ ਰੱਜਦਾ ਨਹੀਂ ਹਾਂ। ਤੇਰਾ ਨਾਮ-ਅੰਮ੍ਰਿਤ ਪੀਂਦਿਆਂ, ਹੋਰ ਪਿਆਸ ਪੈਦਾ ਹੋ ਰਹੀ ਹੈ। ਭਗਵਾਨ ਜੀ ਤੂੰ ਨਾਮ-ਅੰਮ੍ਰਿਤ ਜਲ ਹੈ। ਮੈਂ ਇਸ ਨੂੰ ਮੱਛ ਵਾਂਗ ਪੀਂਦਾ ਹਾਂ। ਰੱਬੀ ਬਾਣੀ ਦਾ ਅੰਮ੍ਰਿਤ ਰਸ ਜਲ ਵਿਚ ਹੀ ਮੈਂ ਜੀਊਂਦਾ ਰਹਿ ਸਕਦਾ ਹਾਂ; ਜਲ ਤੋਂ ਬਿਨਾ ਮੈਂ ਮਰ ਜਾਂਦਾ ਹਾਂ।
ਪ੍ਰਭੂ ਜੀ ਤੂੰ ਮੇਰਾ ਪਿੰਜਰਾ ਹੈਂ, ਮੈਂ ਤੇਰਾ ਕਮਜ਼ੋਰ ਜਿਹਾ ਤੋਤਾ ਹਾਂ। ਜੰਮਦੂਤ ਰੂਪ ਬਿੱਲਾ ਮੇਰਾ ਕੀ ਵਿਗਾੜ ਸਕਦਾ ਹੈ? ਪ੍ਰਭੂ ਤੂੰ ਸੋਹਣਾ ਰੁੱਖ ਹੈਂ, ਮੈਂ ਉਸ ਰੁੱਖ ਦੇ ਆਸਰੇ ਰਹਿਣ ਵਾਲਾ ਪੰਛੀ ਹਾਂ। ਮੈਂ ਮਾੜੀ ਕਿਸਮਤ ਕਰਕੇ, ਤੈਨੂੰ ਭਗਵਾਨ ਦੇਖ ਨਹੀਂ ਸਕਦਾ। ਤੂੰ ਮੇਰਾ ਸਤਿਗੁਰ ਜੀ ਹੈ, ਮੈਂ ਤੇਰਾ ਨਵਾਂ ਭਗਤ ਹਾਂ। ਕਬੀਰ ਆਖਦਾ ਹਨ, ਪ੍ਰਭੂ ਜੀ ਮੈਨੂੰ ਮਿਲ ਹੁਣ ਤਾਂ ਮਨੁੱਖਾ ਜਨਮ ਅਖ਼ੀਰ ਦਾ ਸਮਾਂ ਹੈ।

Comments
Post a Comment