ਪਿਆਰ ਦੀ ਲੋਰ ਰੂਹ ਦੀ ਖ਼ਰਾਕ ਬੱਣਗੀ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਪਿਆਰ ਵਿੱਚ ਦੇਰੀ ਮੱਖਿਆ ਚੰਗੀ ਨਹੀਂ ਹੁੰਦੀ।
ਮਿਲ ਜਾਵੇ ਪਿਆਰ ਬਹੁਤੀ ਸੋਚ ਨਹੀਂ ਲੜਾਂਦੀ।
ਪਿਆਰ ਉਤੇ ਹੀ ਮੈਂ ਤਾਂ ਜ਼ਕੀਨ ਕਰਦੀ।
ਮਾਰ ਭਾਵੇਂ ਰੱਖ ਮੈਂ ਤੈਨੂੰ ਪਿਆਰ ਕਰਦੀ।
ਰੱਬ ਝੂਠ ਨਾਂ ਬੁਲਾਏ ਮੈਂ ਤੇਰੇ ਉਤੇ ਮਰਦੀ।
ਦੁਨੀਆਂ ਦੀ ਹੋਣ ਕੋਈ ਪ੍ਰਵਾਹ ਨਹੀਂ ਲੱਗਦੀ।
ਤੇਰੀ ਫੋਟੋ ਸੱਤੀ ਹਿੱਕ ਨਾਲ ਲਾ ਕੇ ਰੱਖਦੀ।
ਪਿਆਰ ਦੀ ਲੋਰ ਰੂਹ ਦੀ ਖ਼ਰਾਕ ਬੱਣਗੀ।
ਤੇਰੀਆਂ ਅੱਖ ਵਿੱਚੋਂ ਮੈਂ ਪਿਆਰ ਦਾ ਘੁੱਟ ਭਰਦੀ।
ਮੁੱਖੜੇ ਤੇਰੇ ਦੇ ਉਤੋਂ ਮੈਂ ਤਾਂ ਕਰੋੜਾਂ ਚੰਨ ਵਾਰਦੀ।
ਸੱਤੀ ਨੂੰ ਤੇਰੇ ਬਦਨ ਫੁੱਲਾਂ ਵਰਗੀ ਮਹਿਕ ਆਉਂਦੀ।
ਤੇਰੇ ਬੁੱਲਾਂ ਦੀ ਹੀ ਚੁੱਪ ਸਤਵਿੰਦਰ ਨੂੰ ਮਾਰਦੀ।
ਤੇਰੀਆਂ ਸੋਹਣੀਆਂ ਅੱਖਾਂ ਨੂੰ ਮੈਂ ਪਿਆਰ ਕਰਦੀ।
ਤੇਰੀ ਸੋਹਣੀ ਸੂਰਤ ਨਸ਼ਾ ਜਾਂਦਿ ਮੈਨੂੰ ਚਾੜ੍ਹਦੀ।
ਤਾਂਹੀਂ ਤਾਂ ਸਾਰੇ ਕੰਮ ਕਰਨੇ ਮੈਂ ਜਾਂਦੀ ਭੁੱਲਦੀ।
ਸੂਰਤ ਤੇਰੀ ਨੇ ਯਾਰਾ ਜਾਨ ਕਮਲੀ ਕਰਤੀ।

Comments
Post a Comment