ਯਾਰ ਨੂੰ ਧੋਖਾ ਦੇ ਕੇ ਮਾਰ ਦਿੰਦੇ ਨੇ।
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਕਈ ਯਾਰ ਨੂੰ ਦੇਖ ਕੇ ਜਿਉਂਦੇ ਨੇ। ਯਾਰ ਦਾ ਦਿਦਾਰ ਦੇਖ ਰੱਜ ਜਾਂਦੇ ਨੇ।
ਕਈ ਤਾਂ ਯਾਰ ਨੂੰ ਮੰਨਾਉਣ ਜਾਂਦੇ ਨੇ। ਉਸ ਉਤੋਂ ਤਨ-ਜਾਨ ਵਾਰ ਦਿੰਦੇ ਨੇ।
ਕਈ ਖੋ ਕੇ ਖੁਸ਼ੀਆਂ ਮੁਕਾਉਂਦੇ ਨੇ। ਦੇ ਕੇ ਦੁੱਖ ਖੂਨ ਦੇ ਹੁੰਝੂ ਰੋਉਂਦੇ ਨੇ।
ਕਈ ਯਾਰ ਨੂੰ ਵੇਚ ਖਾਦੇ-ਪੀਂਦੇ ਨੇ। ਕਈ ਆਪ ਖੁਦ ਲੁੱਟ-ਪੁੱਟ ਜਾਂਦੇ ਨੇ।
ਯਾਰ ਨੂੰ ਧੋਖਾ ਦੇ ਕੇ ਮਾਰ ਦਿੰਦੇ ਨੇ। ਸਤਵਿੰਦਰ ਨਾਲ ਧੋਖਾ ਕਮਾਉਂਦੇ ਨੇ।
ਆਪ ਬੀ ਚੈਨ ਦੀ ਨੀਂਦ ਨਾਂ ਸੌਂਦੇ ਨੇ। ਸੱਤੀ ਇੱਕ ਦਿਨ ਉਹ ਪੱਛਤਾਉਂਦੇ ਨੇ।
ਜੋ ਹੋਰਾਂ ਨਾਲ ਖ਼ਿਲਵਾੜ ਬਣਾਉਂਦੇ ਨੇ। ਭਾਲਦੇ ਫਿਰਦੇ ਨੇ ਸੱਤੀ ਨਾਂ ਥਿਉਂਦੇ ਨੇ।

Comments
Post a Comment