ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੩੪ Page 334 of 1430
15308 ਜੋਗੀ ਕਹਹਿ ਜੋਗੁ ਭਲ ਮੀਠਾ ਅਵਰੁ ਨ ਦੂਜਾ ਭਾਈ ॥
Jogee Kehehi Jog Bhal Meethaa Avar N Dhoojaa Bhaaee ||
जोगी कहहि जोगु भल मीठा अवरु न दूजा भाई ॥
ਜੋਗੀ ਆਖਦੇ ਹਨ, ਭਾਈ ਜੋਗ ਦਾ ਮਾਰਗ ਹੀ ਚੰਗਾ ਤੇ ਮਿੱਠਾ ਹੈ। ਇਸ ਵਰਗਾ ਹੋਰ ਕੋਈ ਸਾਧਨ ਨਹੀਂ ਹੈ ॥
The Yogi says that Yoga is good and sweet, and nothing else is, O Siblings of Destiny.
15309 ਰੁੰਡਿਤ ਮੁੰਡਿਤ ਏਕੈ ਸਬਦੀ ਏਇ ਕਹਹਿ ਸਿਧਿ ਪਾਈ ॥੧॥
Runddith Munddith Eaekai Sabadhee Eaee Kehehi Sidhh Paaee ||1||
रुंडित मुंडित एकै सबदी एइ कहहि सिधि पाई ॥१॥
ਸਰੇਵੜੇ ਸੰਨਿਆਸੀ ਅਵਧੂਤ, ਇਹ ਸਾਰੇ ਆਖਦੇ ਹਨ। ਅਸਾਂ ਹੀ ਸਿੱਧੀ ਲੱਭੀ ਹੈ |1||
Those who shave their heads, and those who amputate their limbs, and those who utter only a single word, all say that they have attained the spiritual perfection of the Siddhas. ||1||
15310 ਹਰਿ ਬਿਨੁ ਭਰਮਿ ਭੁਲਾਨੇ ਅੰਧਾ ॥
Har Bin Bharam Bhulaanae Andhhaa ||
हरि बिनु भरमि भुलाने अंधा ॥
ਅੰਨ੍ਹੇ ਲੋਕ ਪਰਮਾਤਮਾ ਨੂੰ ਵਿਸਾਰ ਕੇ ਪ੍ਰਭੂ ਦਾ ਸਿਮਰਨ ਛੱਡ ਕੇ, ਭੁਲੇਖੇ ਵਿਚ ਪਏ ਹੋਏ ਹਨ ॥
Without the Lord, the blind ones are deluded by doubt.
15311 ਜਾ ਪਹਿ ਜਾਉ ਆਪੁ ਛੁਟਕਾਵਨਿ ਤੇ ਬਾਧੇ ਬਹੁ ਫੰਧਾ ॥੧॥ ਰਹਾਉ ॥
Jaa Pehi Jaao Aap Shhuttakaavan Thae Baadhhae Bahu Fandhhaa ||1|| Rehaao ||
जा पहि जाउ आपु छुटकावनि ते बाधे बहु फंधा ॥१॥ रहाउ ॥
ਮੈਂ ਜਿਸ ਜਿਸ ਕੋਲ ਹਉਮੈ ਤੋਂ ਛੁਟਕਾਰਾ ਕਰਾਣ ਜਾਂਦਾ ਹਾਂ, ਉਹ ਸਾਰੇ ਆਪ ਹੀ ਹੰਕਾਂਰ ਵਿੱਚ ਬੱਝੇ ਹੋਏ ਹਨ ॥1॥ ਰਹਾਉ ॥
And those, to whom I go to find release - they themselves are bound by all sorts of chains. ||1||Pause||
15312 ਜਹ ਤੇ ਉਪਜੀ ਤਹੀ ਸਮਾਨੀ ਇਹ ਬਿਧਿ ਬਿਸਰੀ ਤਬ ਹੀ ॥
Jeh Thae Oupajee Thehee Samaanee Eih Bidhh Bisaree Thab Hee ||
जह ते उपजी तही समानी इह बिधि बिसरी तब ही ॥
ਪ੍ਰਭੂ ਵਿਛਨ ਨਾਲ ਇਹ ਹਉਮੈ ਪੈਦਾ ਹੋਈ ਹੈ। ਪ੍ਰਭੂ ਵਿਛੋੜੇ ਵਿਚ ਸਾਰੀ ਸ੍ਰਿਸਟੀ ਬੱਣੀ ਪਈ ਹੈ ॥
The soul is re-absorbed into that from which it originated, when one leaves this path of errors.
15313 ਪੰਡਿਤ ਗੁਣੀ ਸੂਰ ਹਮ ਦਾਤੇ ਏਹਿ ਕਹਹਿ ਬਡ ਹਮ ਹੀ ॥੨॥
Panddith Gunee Soor Ham Dhaathae Eaehi Kehehi Badd Ham Hee ||2||
पंडित गुणी सूर हम दाते एहि कहहि बड हम ही ॥२॥
ਪੰਡਿਤ, ਗੁਣੀ, ਸੂਰਮੇ, ਦਾਤੇ; ਇਹ ਵੀ ਸਾਰੇ ਰੱਬ ਤੋਂ ਵਿੱਛੜ ਹੋਏ ਹਨ। ਇਹੀ ਆਖਦੇ ਹਨ ਕਿ ਅਸੀ ਸਭ ਤੋਂ ਵੱਡੇ ਹਾਂ ||2||
The scholarly Pandits, the virtuous, the brave and the generous, all assert that they alone are great. ||2||
15314 ਜਿਸਹਿ ਬੁਝਾਏ ਸੋਈ ਬੂਝੈ ਬਿਨੁ ਬੂਝੇ ਕਿਉ ਰਹੀਐ ॥
Jisehi Bujhaaeae Soee Boojhai Bin Boojhae Kio Reheeai ||
जिसहि बुझाए सोई बूझै बिनु बूझे किउ रहीऐ ॥
ਜਿਸ ਮਨੁੱਖ ਨੂੰ ਪ੍ਰਭੂ ਆਪ ਅੱਕਲ ਦਿੰਦਾ ਹੈ ਉਹੀ ਰੱਬ ਨੂੰ ਸਮਝਦਾ ਹੈ। ਰੱਬ ਨੂੰ ਸਮਝਣ ਤੋਂ ਬਿਨਾ ਜੀਵਨ ਜਿਉਂ ਸਕਦੇ ਹਾਂ॥
He alone understands, whom the Lord inspires to understand. Without understanding, what can anyone do?
15315 ਸਤਿਗੁਰੁ ਮਿਲੈ ਅੰਧੇਰਾ ਚੂਕੈ ਇਨ ਬਿਧਿ ਮਾਣਕੁ ਲਹੀਐ ॥੩॥
Sathigur Milai Andhhaeraa Chookai Ein Bidhh Maanak Leheeai ||3||
सतिगुरु मिलै अंधेरा चूकै इन बिधि माणकु लहीऐ ॥३॥
ਸਤਿਗੁਰੂ ਜੀ ਦੇ ਮਲਣ ਨਾਲ, ਮਨ ਵਿਚੋਂ ਹੰਕਾਰ, ਵਿਕਾਰਾਂ ਦਾ ਹਨੇਰਾ ਦੂਰ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਇਸ ਨੂੰ ਅੰਦਰੋਂ ਹੀ ਨਾਮ, ਲਾਲ, ਹੀਰਾ ਲੱਭ ਪੈਂਦਾ ਹੈ ||3||
Meeting the True Guru, the darkness is dispelled, and in this way, the jewel is obtained. ||3||
15316 ਤਜਿ ਬਾਵੇ ਦਾਹਨੇ ਬਿਕਾਰਾ ਹਰਿ ਪਦੁ ਦ੍ਰਿੜੁ ਕਰਿ ਰਹੀਐ ॥
Thaj Baavae Dhaahanae Bikaaraa Har Padh Dhrirr Kar Reheeai ||
तजि बावे दाहने बिकारा हरि पदु द्रिड़ु करि रहीऐ ॥
ਲਾਭ ਦੀ ਚਿੰਤਾ ਤੇ ਵਿਕਾਰ ਦੇ ਫੁਰਨੇ ਛੱਡ ਕੇ ਪ੍ਰਭੂ ਨੂੰ ਪੱਕੇ ਮਨ ਨਾਲ ਯਾਦ ਦਾ ਕਰਨਾਂ ਚਾਹੀਦਾ ਹੈ ॥
Give up the evil actions of your left and right hands, and grasp hold of the Feet of the Lord.
15317 ਕਹੁ ਕਬੀਰ ਗੂੰਗੈ ਗੁੜੁ ਖਾਇਆ ਪੂਛੇ ਤੇ ਕਿਆ ਕਹੀਐ ॥੪॥੭॥੫੧॥
Kahu Kabeer Goongai Gurr Khaaeiaa Pooshhae Thae Kiaa Keheeai ||4||7||51||
कहु कबीर गूंगै गुड़ु खाइआ पूछे ते किआ कहीऐ ॥४॥७॥५१॥
ਭਗਤ ਕਬੀਰ ਜੀ ਆਖ ਰਹੇ ਹਨ। ਗੁੰਗੇ ਮਨੁੱਖ ਨੇ ਗੁੜ ਖਾਧਾ ਹੋਵੇ, ਪੁੱਛਿਆਂ ਜਾਵੇ ਉਹ ਸੁਆਦ ਨਹੀਂ ਦੱਸ ਸਕਦਾ। ਪ੍ਰਭੂ ਦੇ ਪ੍ਰੇਮ ਦਾ ਅਨੰਦ ਬਿਆਨ ਨਹੀਂ ਕੀਤਾ ਜਾ ਸਕਦਾ ||4||7||51||
Says Kabeer, the mute has tasted the molasses, but what can he say about it if he is asked? ||4||7||51||
15318 ਰਾਗੁ ਗਉੜੀ ਪੂਰਬੀ ਕਬੀਰ ਜੀ ॥
Raag Gourree Poorabee Kabeer Jee ||
रागु गउड़ी पूरबी कबीर जी ॥
ਰਾਗੁ ਗਉੜੀ ਪੂਰਬੀ ਕਬੀਰ ਜੀ ॥
Raag Gauree Poorbee, Kabeer Jee ॥
15319 ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
ੴ सतिगुर प्रसादि ॥
ਰੱਬ ਇੱਕ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਦੀ ਇੱਕ ਜੋਟੀ-ਦੋਸਤੀ-ਇੱਕ-ਮਿਕ ਹਨ। ਇਕ ਤਾਕਤ ਹੈ ॥
One Universal Creator God. By The Grace Of The True Guru:
15320 ਜਹ ਕਛੁ ਅਹਾ ਤਹਾ ਕਿਛੁ ਨਾਹੀ ਪੰਚ ਤਤੁ ਤਹ ਨਾਹੀ ॥
Jeh Kashh Ahaa Thehaa Kishh Naahee Panch Thath Theh Naahee ||
जह कछु अहा तहा किछु नाही पंच ततु तह नाही ॥
ਜਿੱਥੇ, ਜਿਸ ਮਨ ਵਿਚ ਪੰਜਾਂ ਤੱਤਾਂ ਤੋਂ ਬਣੇ ਹੋਏ ਵਿਚ ਪਹਿਲਾਂ ਮਮਤਾ ਸੀ। ਉਸ ਵਿਚੋਂ ਮਮਤਾ ਮੁੱਕ ਗਈ ਹੈ, ਆਪਣੇ ਸਰੀਰ ਦਾ ਮੋਹ ਭੀ ਨਹੀਂ ਰਹਿ ਗਿਆ ॥
Where something existed, now there is nothing. The five elements are no longer there.
15321 ਇੜਾ ਪਿੰਗੁਲਾ ਸੁਖਮਨ ਬੰਦੇ ਏ ਅਵਗਨ ਕਤ ਜਾਹੀ ॥੧॥
Eirraa Pingulaa Sukhaman Bandhae Eae Avagan Kath Jaahee ||1||
इड़ा पिंगुला सुखमन बंदे ए अवगन कत जाही ॥१॥
ਮਨੁੱਖ ਇੜਾ-ਪਿੰਗਲਾ-ਸੁਖਮਨਾ ਵਾਲੇ ਪ੍ਰਾਣ ਚਾੜ੍ਹਨ ਤੇ ਰੋਕਣ ਕੇ, ਕੋਝੇ ਕੰਮ ਤਾਂ ਪਤਾ ਹੀ ਨਹੀਂ ਕਿੱਥੇ ਚਲੇ ਜਾਂਦੇ ਹਨ? ਜਿਸ ਮਨੁੱਖ ਦੀ ਸੁਰਤ ਪ੍ਰਭੂ ਵਿਚ ਜੁੜ ਗਈ ਹੈ, ਉਸ ਨੂੰ ਸਾਧਨ ਜਪਦੇ ਹੀ ਬੇਲੋੜੇ ਕੰਮ ਹਨ ||1||
The Ida, the Pingala and the Sushmanaa - O human being, how can the breaths through these be counted now? ||1||
15322 ਤਾਗਾ ਤੂਟਾ ਗਗਨੁ ਬਿਨਸਿ ਗਇਆ ਤੇਰਾ ਬੋਲਤੁ ਕਹਾ ਸਮਾਈ ॥
Thaagaa Thoottaa Gagan Binas Gaeiaa Thaeraa Bolath Kehaa Samaaee ||
तागा तूटा गगनु बिनसि गइआ तेरा बोलतु कहा समाई ॥
ਪ੍ਰਭੂ ਲਿਵ ਜੋੜਨ ਨਾਲ ਮੇਰਾ ਮੋਹ ਦਾ ਧਾਗਾ ਟੁੱਟ ਗਿਆ ਹੈ, ਮੇਰੇ ਅੰਦਰੋਂ ਮੋਹ ਦਾ ਪਸਾਰਾ ਮੁੱਕ ਗਿਆ ਹੈ, ਵਿਤਕਰੇ ਕਰਨ ਵਾਲੇ ਸੁਭਾਵ ਦਾ ਨਾਮ-ਨਿਸ਼ਾਨ ਹੀ ਮਿਟ ਗਿਆ ਹੈ ॥
The string has been broken, and the Sky of the Tenth Gate has been destroyed. Where has your speech gone?
15323 ਏਹ ਸੰਸਾ ਮੋ ਕਉ ਅਨਦਿਨੁ ਬਿਆਪੈ ਮੋ ਕਉ ਕੋ ਨ ਕਹੈ ਸਮਝਾਈ ॥੧॥ ਰਹਾਉ ॥
Eaeh Sansaa Mo Ko Anadhin Biaapai Mo Ko Ko N Kehai Samajhaaee ||1|| Rehaao ||
एह संसा मो कउ अनदिनु बिआपै मो कउ को न कहै समझाई ॥१॥ रहाउ ॥
ਇਹ ਹੈਰਾਨੀ ਮੈਨੂੰ ਹਰ ਰੋਜ਼ ਆਉਂਦੀ ਹੈ। ਇਹ ਕਿਵੇਂ ਹੋ ਗਿਆ? ਕੋਈ ਮਨੁੱਖ ਇਹ ਸਮਝਾ ਨਹੀਂ ਸਕਦਾ। ਇਹ ਰੱਬੀ ਪ੍ਰੇਮ ਦੀ ਅਵਸਥਾ ਸਮਝਾਈ ਨਹੀਂ ਜਾ ਸਕਦੀ, ਅਨੁਭਵ ਹੀ ਕੀਤੀ ਜਾ ਸਕਦੀ ਹੈ ॥1॥ ਰਹਾਉ ॥
This cynicism afflicts me, night and day; who can explain this to me and help me understand? ||1||Pause||
15324 ਜਹ ਬਰਭੰਡੁ ਪਿੰਡੁ ਤਹ ਨਾਹੀ ਰਚਨਹਾਰੁ ਤਹ ਨਾਹੀ ॥
Jeh Barabhandd Pindd Theh Naahee Rachanehaar Theh Naahee ||
जह बरभंडु पिंडु तह नाही रचनहारु तह नाही ॥
ਜਿਸ ਮਨ ਵਿਚ ਪਹਿਲਾਂ ਸਾਰੀ ਦੁਨੀਆ ਦੇ ਧਨ, ਮੋਹ ਦਾ ਲਾਲਚ ਸੀ। ਉਸ ਵਿਚ ਹੁਣ ਆਪਣੇ ਸਰੀਰ ਦਾ ਮੋਹ ਭੀ ਨਹੀਂ ਰਿਹਾ॥
Where the world is - the body is not there; the mind is not there either.
15325 ਜੋੜਨਹਾਰੋ ਸਦਾ ਅਤੀਤਾ ਇਹ ਕਹੀਐ ਕਿਸੁ ਮਾਹੀ ॥੨॥
Jorranehaaro Sadhaa Atheethaa Eih Keheeai Kis Maahee ||2||
जोड़नहारो सदा अतीता इह कहीऐ किसु माही ॥२॥
ਮਾਇਆ ਦੇ ਮੋਹ ਤੋਂ ਨਿਰਲੇਪ ਜੋੜਨਹਾਰ ਪ੍ਰਭੂ ਆਪ ਮਨ ਵਿਚ ਵੱਸ ਰਿਹਾ ਹੈ । ਇਹ ਅਵਸਥਾ ਕਿਸੇ ਪਾਸ ਬਿਆਨ ਨਹੀਂ ਕੀਤੀ ਜਾ ਸਕਦੀ ||2||
The Joiner is forever unattached; now, within whom is the soul said to be contained? ||2||
15326 ਜੋੜੀ ਜੁੜੈ ਨ ਤੋੜੀ ਤੂਟੈ ਜਬ ਲਗੁ ਹੋਇ ਬਿਨਾਸੀ ॥
Jorree Jurrai N Thorree Thoottai Jab Lag Hoe Binaasee ||
जोड़ी जुड़ै न तोड़ी तूटै जब लगु होइ बिनासी ॥
ਰੱਬ ਤੋਂ ਬਗੈਰ, ਇਹ ਲਾਲਚ ਆਪੇ ਜੁੜਦਾ, ਟੁੱਟਦਾ ਨਹੀਂ ਹੈ। ਮਾਇਆ ਦੇ ਮੋਹ ਤੋਂ ਨਿਰਲੇਪ ਪ੍ਰਭੂ ਆਪ ਮਨ ਵਿਚ ਵੱਸ ਰਿਹਾ ਹੈ । ਇਹ ਅਵਸਥਾ ਕਿਸੇ ਪਾਸ ਬਿਆਨ ਨਹੀਂ ਕੀਤੀ ਜਾ ਸਕਦੀ ॥
By joining the elements, people cannot join them, and by breaking, they cannot be broken, until the body perishes.
15327 ਕਾ ਕੋ ਠਾਕੁਰੁ ਕਾ ਕੋ ਸੇਵਕੁ ਕੋ ਕਾਹੂ ਕੈ ਜਾਸੀ ॥੩॥
Kaa Ko Thaakur Kaa Ko Saevak Ko Kaahoo Kai Jaasee ||3||
का को ठाकुरु का को सेवकु को काहू कै जासी ॥३॥
ਰੱਬ ਖਸਮ ਹੈ, ਨਾਹ ਇਹ ਮਨ ਪ੍ਰਭੂ ਦਾ ਸੇਵਕ ਬਣ ਸਕਦਾ ਹੈ । ਫਿਰ ਕਿਸ ਨੇ ਕਿਸ ਦੇ ਪਾਸ ਜਾਂਣਾ ਹੈ? ||3||
Of whom is the soul the master, and of whom is it the servant? Where, and to whom does it go? ||3||
15328 ਕਹੁ ਕਬੀਰ ਲਿਵ ਲਾਗਿ ਰਹੀ ਹੈ ਜਹਾ ਬਸੇ ਦਿਨ ਰਾਤੀ ॥
Kahu Kabeer Liv Laag Rehee Hai Jehaa Basae Dhin Raathee ||
कहु कबीर लिव लागि रही है जहा बसे दिन राती ॥
ਭਗਤ ਕਬੀਰ ਜੀ ਕਹਿ ਰਹੇ ਹਨ, ਮੇਰੀ ਸੁਰਤ ਪ੍ਰਭੂ ਵਿਚ) ਲੱਗੀ ਰਹਿੰਦੀ ਹੈ। ਦਿਨ ਰਾਤ ਉੱਥੇ ਹੀ ਟਿਕੀ ਰਹਿੰਦੀ ਹੈ ॥
Says Kabeer, I have lovingly focused my attention on that place where the Lord dwells, day and night.
ਮੈਂ ਉਸ ਦਾ ਭੇਤ ਨਹੀਂ ਪਾ ਸਕਦਾ। ਉਸ ਦਾ ਭੇਤ ਉਹ ਆਪ ਹੀ ਜਾਣਦਾ ਹੈ, ਅਤੇ ਉਹ ਹੈ ਸਦਾ ਹੀ ਕਾਇਮ ਰਹਿਣ ਵਾਲਾ ਹੈ
15329 ਉਆ ਕਾ ਮਰਮੁ ਓਹੀ ਪਰੁ ਜਾਨੈ ਓਹੁ ਤਉ ਸਦਾ ਅਬਿਨਾਸੀ ॥੪॥੧॥੫੨॥
Ouaa Kaa Maram Ouhee Par Jaanai Ouhu Tho Sadhaa Abinaasee ||4||1||52||
उआ का मरमु ओही परु जानै ओहु तउ सदा अबिनासी ॥४॥१॥५२॥
ਮੈਂ ਉਸ ਦਾ ਭੇਤ ਨਹੀਂ ਪਾ ਸਕਦਾ। ਉਸ ਦਾ ਭੇਤ ਉਹ ਆਪ ਹੀ ਜਾਣਦਾ ਹੈ। ਉਹ ਆਪ ਰੱਬ ਜਾਂਣਦਾ ਹੈ। ਉਹ ਹੈ ਸਦਾ ਹੀ ਕਾਇਮ ਰਹਿਣ ਵਾਲਾ ਹੈ ||4||1||52||
Only He Himself truly knows the secrets of His mystery; He is eternal and indestructible. ||4||1||52||
15330 ਗਉੜੀ ॥
Gourree ||
गउड़ी ॥
ਗਉੜੀ ॥
Gauree ॥
15331 ਸੁਰਤਿ ਸਿਮ੍ਰਿਤਿ ਦੁਇ ਕੰਨੀ ਮੁੰਦਾ ਪਰਮਿਤਿ ਬਾਹਰਿ ਖਿੰਥਾ ॥
Surath Simrith Dhue Kannee Mundhaa Paramith Baahar Khinthhaa ||
सुरति सिम्रिति दुइ कंनी मुंदा परमिति बाहरि खिंथा ॥
ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜਨੀ ਤੇ ਪ੍ਰਭੂ ਦਾ ਨਾਮ ਸਿਮਰਨ ਕਰਨਾਂ ਹੈਪ ਇਹ ਮੈਂ ਦੋਹਾਂ ਕੰਨਾਂ ਵਿਚ ਮੁੰਦਰਾਂ ਪਾਈਆਂ ਹੋਈਆਂ ਹਨ। ਪ੍ਰਭੂ ਦਾ ਗਿਆਨ ਇਹ ਮੈਂ ਆਪਣੇ ਤੇ ਗੋਦੜੀ ਲਈ ਹੋਈ ਹੈ ॥
Let contemplation and intuitive meditation be your two ear-rings, and true wisdom your patched overcoat.
15332 ਸੁੰਨ ਗੁਫਾ ਮਹਿ ਆਸਣੁ ਬੈਸਣੁ ਕਲਪ ਬਿਬਰਜਿਤ ਪੰਥਾ ॥੧॥
Sunn Gufaa Mehi Aasan Baisan Kalap Bibarajith Panthhaa ||1||
सुंन गुफा महि आसणु बैसणु कलप बिबरजित पंथा ॥१॥
ਗੁਫ਼ਾ ਵਿਚ ਮੈਂ ਆਸਣ ਲਾਈ, ਇਕਾਂਤ ਵਿਚ ਬੈਠਾ ਹੋਇਆ ਹਾਂ। ਦੁਨੀਆ ਦੀਆਂ ਕਲਪਣਾ ਤਿਆਗ ਦੇਣੀਆਂ ਇਹ ਮੇਰਾ ਜੋਗ ਰਸਤਾ ਹੈ ||1||
In the cave of silence, dwell in your Yogic posture; let the subjugation of desire be your spiritual path. ||1||
15333 ਮੇਰੇ ਰਾਜਨ ਮੈ ਬੈਰਾਗੀ ਜੋਗੀ ॥
Maerae Raajan Mai Bairaagee Jogee ||
मेरे राजन मै बैरागी जोगी ॥
ਮੇਰੇ ਪ੍ਰਭੂ ਮੈਂ ਤੇਰੀ ਲਗਨ ਵਾਲਾ ਭਗਤ ਹਾਂ ॥
My King, I am a Yogi, a hermit, a renunciate.
15334 ਮਰਤ ਨ ਸੋਗ ਬਿਓਗੀ ॥੧॥ ਰਹਾਉ ॥
Marath N Sog Biougee ||1|| Rehaao ||
मरत न सोग बिओगी ॥१॥ रहाउ ॥
ਇਸ ਵਾਸਤੇ ਮੌਤ ਦਾ ਡਰ ਚਿੰਤਾ ਤੇ ਵਿਛੋੜਾ ਮੈਨੂੰ ਲੱਗਦੇ ਨਹੀਂ ਹਨ ॥1॥ ਰਹਾਉ ॥
I do not die or suffer pain or separation. ||1||Pause||
15335 ਖੰਡ ਬ੍ਰਹਮੰਡ ਮਹਿ ਸਿੰਙੀ ਮੇਰਾ ਬਟੂਆ ਸਭੁ ਜਗੁ ਭਸਮਾਧਾਰੀ ॥
Khandd Brehamandd Mehi Sinn(g)ee Maeraa Battooaa Sabh Jag Bhasamaadhhaaree ||
खंड ब्रहमंड महि सिंङी मेरा बटूआ सभु जगु भसमाधारी ॥
ਮੈਂ ਜੋਗੀਆਂ ਵਾਲੀ ਸਿੰਙੀ ਵਜਾ ਰਿਹਾ ਹਾਂ । ਸਾਰੇ ਜਗਤ ਨੂੰ ਨਾਸਵੰਤ ਸਮਝਣਾ ਹੈ ਮੇਰਾ ਸੁਆਹ ਪਾਣ ਵਾਲਾ ਥੈਲਾ, ਤ੍ਰੈਗੁਣੀ ਮਾਇਆ ਦੇ ਪ੍ਰਭਾਵ ਨੂੰ ਮੈਂ ਦੇ ਦਿੱਤਾ ਹੈ ॥
The solar systems and galaxies are my horn; the whole world is the bag to carry my ashes.
15336 ਤਾੜੀ ਲਾਗੀ ਤ੍ਰਿਪਲੁ ਪਲਟੀਐ ਛੂਟੈ ਹੋਇ ਪਸਾਰੀ ॥੨॥
Thaarree Laagee Thripal Palatteeai Shhoottai Hoe Pasaaree ||2||
ताड़ी लागी त्रिपलु पलटीऐ छूटै होइ पसारी ॥२॥
ਮੈਂ ਤਾੜੀ ਲਾਈ ਹੋਈ ਹੈ । ਇਸ ਤਰ੍ਹਾਂ ਮੈਂ ਗ੍ਰਿਹਸਤੀ ਹੁੰਦਾ ਹੋਇਆ ਭੀ ਮੁਕਤ ਹਾਂ ||2||
Eliminating the three qualities and finding release from this world is my deep meditation. ||2||
15337 ਮਨੁ ਪਵਨੁ ਦੁਇ ਤੂੰਬਾ ਕਰੀ ਹੈ ਜੁਗ ਜੁਗ ਸਾਰਦ ਸਾਜੀ ॥
Man Pavan Dhue Thoonbaa Karee Hai Jug Jug Saaradh Saajee ||
मनु पवनु दुइ तू्मबा करी है जुग जुग सारद साजी ॥
ਮੇਰੇ ਮਨ ਅੰਦਰ ਇਕ ਰਸ ਵੀਣਾ ਵੱਜ ਰਹੀ ਹੈ। ਮੇਰਾ ਮਨ ਅਤੇ ਸੁਆਸ ਉਸ ਕਿੰਗੁਰੀ ਦੇ ਦੋਵੇਂ ਤੂੰਬੇ ਹਨ। ਸਦਾ ਥਿਰ ਰਹਿਣ ਵਾਲਾ ਪ੍ਰਭੂ ਮਨ ਤੇ ਸੁਆਸ ਦੋਹਾਂ ਤੂੰਬਿਆਂ ਨੂੰ ਜੋੜਨ ਵਾਲੀ ਮੈਂ ਡੰਡੀ ਬਣਾਈ ਹੈ ॥
My mind and breath are the two gourds of my fiddle, and the Lord of all the ages is its frame.
15338 ਥਿਰੁ ਭਈ ਤੰਤੀ ਤੂਟਸਿ ਨਾਹੀ ਅਨਹਦ ਕਿੰਗੁਰੀ ਬਾਜੀ ॥੩॥
Thhir Bhee Thanthee Thoottas Naahee Anehadh Kinguree Baajee ||3||
थिरु भई तंती तूटसि नाही अनहद किंगुरी बाजी ॥३॥
ਸੁਰਤ ਦੀ ਤਾਰ ਉਸ ਕਿੰਗੁਰੀ ਦੀ ਵੱਜਣ ਵਾਲੀ ਤੰਤੀ ਮਜ਼ਬੂਤ ਹੋ ਗਈ ਹੈ, ਕਦੇ ਟੁੱਟਦੇ ਨਹੀਂ ।੩।
The string has become steady, and it does not break; this guitar vibrates with the unstruck melody. ||3||
15339 ਸੁਨਿ ਮਨ ਮਗਨ ਭਏ ਹੈ ਪੂਰੇ ਮਾਇਆ ਡੋਲ ਨ ਲਾਗੀ ॥
Sun Man Magan Bheae Hai Poorae Maaeiaa Ddol N Laagee ||
सुनि मन मगन भए है पूरे माइआ डोल न लागी ॥
ਸੁਣ ਕੇ ਮੇਰਾ ਮਨ ਇਸ ਤਰ੍ਹਾਂ ਪੂਰਨ ਤੌਰ ਤੇ ਮਸਤ ਹੋ ਗਿਆ ਹੈ ਕਿ ਇਸ ਨੂੰ ਮਾਇਆ ਦਾ ਧੱਕਾ ਨਹੀਂ ਵੱਜ ਸਕਦਾ॥
Hearing it, the mind is enraptured and becomes perfect; it does not waver, and it is not affected by Maya.
15340 ਕਹੁ ਕਬੀਰ ਤਾ ਕਉ ਪੁਨਰਪਿ ਜਨਮੁ ਨਹੀ ਖੇਲਿ ਗਇਓ ਬੈਰਾਗੀ ॥੪॥੨॥੫੩॥
Kahu Kabeer Thaa Ko Punarap Janam Nehee Khael Gaeiou Bairaagee ||4||2||53||
कहु कबीर ता कउ पुनरपि जनमु नही खेलि गइओ बैरागी ॥४॥२॥५३॥
ਭਗਤ ਕਬੀਰ ਜੀ ਕਹਿ ਰਹੇ ਹਨ, ਲਗਨ ਵਾਲਾ ਜੋਗੀ ਅਜਿਹੀ ਖੇਡ ਖੇਡ ਕੇ ਜਾਂਦਾ ਹੈ ਉਸ ਨੂੰ ਫਿਰ ਕਦੇ ਜਨਮ ਮਰਨ ਨਹੀਂ ਹੁੰਦਾ ||4||2||53||
Says Kabeer, the bairaagee, the renunciate, who has played such a game, is not reincarnated again into the world of form and substance. ||4||2||53||
15341 ਗਉੜੀ ॥
Gourree ||
गउड़ी ॥
ਗਉੜੀ ॥
Gauree ॥
15342 ਪੰ. ੩

Comments
Post a Comment