ਸੱਜਣਾਂ ਜੇ ਤੂੰ ਹੱਥ ਲੱਗਜੇ

 ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ

ਜਿੰਦ ਵੇਚ ਕੇ ਖ੍ਰੀਦ ਲਮਾਂ ਤੈਨੂੰ, ਯਾਰਾ ਜੇ ਤੂੰ ਮੁੱਲ ਮਿਲਜੇ।

ਤੇਰੇ ਉਤੇ ਆਇਆ ਹੈ ਮੇਰਾ ਦਿਲ , ਰੱਬ ਕਰੇ ਤੂੰ ਮਿਲਜੇ।

ਆਪਣੀ ਜਾਨ ਕਰਦਾ ਮੈਂ ਪੁੰਨ, ਜੇ ਕਿਸੇ ਦੀ ਦੁਆ ਲੱਗਜੇ।

ਪੂਰੀ ਦੁਨੀਆਂ ਜਾਵਾਂ ਮੈ ਭੁੱਲ, ਸੱਜਣਾਂ ਜੇ ਤੂੰ ਹੱਥ ਲੱਗਜੇ।

ਸੱਤੀ ਦੇਵੇਗੇ ਸਾਰੇ ਮੁੱਲ, ਜੇ ਚੰਨਾਂ ਤੂੰ ਮੈਨੂੰ ਆ ਕੇ ਮਿਲਜੇ।

ਰੱਬਾ ਤੇਰੇ ਉਤੇ ਜਾਊ ਡੁਲ, ਜੇ ਤੁੰ ਮੇਰਾ ਹੱਥ ਆਪ ਫੱੜਲੇ।

ਸਤਵਿੰਦਰ ਜਾਵਾਂਗੇ ਤੇਰੇ ਚ ਘੁੱਲ, ਜੇ ਮੇਰੀ ਪਿਆਸ ਬੱਣਜੇ।

ਤੇਰੇ ਪੈਰਾਂ ਵਿੱਚ ਜਾਵਾਂਗੇ ਰੁੱਲ, ਜੇ ਤੂੰ ਮੰਨ ਦੀ ਜੋਤ ਬੱਣਜੇ।

Comments

Popular Posts