ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੨੯ Page 329 of 1430
15069 ਮਨਹਿ ਮਾਰਿ ਕਵਨ ਸਿਧਿ ਥਾਪੀ ॥੧॥
Manehi Maar Kavan Sidhh Thhaapee ||1||
मनहि मारि कवन सिधि थापी ॥१॥
ਮਨ ਨੂੰ ਮਾਰ ਕੇ ਕਿਹੜੀ ਕਮਾਈ ਕਰ ਲਈਦੀ ਹੈ, ਭਾਵ, ਕੋਈ ਕਾਮਯਾਬੀ ਵਾਲੀ ਗੱਲ ਨਹੀਂ ਹੁੰਦੀ ||1||
Who has established himself as a Siddha, a being of miraculous spiritual powers, by killing his mind? ||1||
15070 ਕਵਨੁ ਸੁ ਮੁਨਿ ਜੋ ਮਨੁ ਮਾਰੈ ॥
Kavan S Mun Jo Man Maarai ||
कवनु सु मुनि जो मनु मारै ॥
ਉਹ ਕਿਹੜਾ ਮੁਨੀ ਹੈ ਜੋ ਮਨ ਨੂੰ ਮਾਰਦਾ ਹੈ?]
Who is that silent sage, who has killed his mind?
15071 ਮਨ ਕਉ ਮਾਰਿ ਕਹਹੁ ਕਿਸੁ ਤਾਰੈ ॥੧॥ ਰਹਾਉ ॥
Man Ko Maar Kehahu Kis Thaarai ||1|| Rehaao ||
मन कउ मारि कहहु किसु तारै ॥१॥ रहाउ ॥
ਦੱਸੋ, ਮਨ ਨੂੰ ਮਾਰ ਕੇ ਉਹ ਕਿਸ ਨੂੰ ਤਾਰਦਾ ਹੈ? ]
By killing the mind, tell me, who is saved? ||1||Pause||
15072 ਮਨ ਅੰਤਰਿ ਬੋਲੈ ਸਭੁ ਕੋਈ ॥
Man Anthar Bolai Sabh Koee ||
मन अंतरि बोलै सभु कोई ॥
ਹਰੇਕ ਮਨੁੱਖ ਦਾ ਮਨ ਰੱਬ ਦਾ ਪ੍ਰੇਰਿਆ ਹੋਇਆ ਹੀ ਬੋਲਦਾ ਹੈEveryone speaks through the mind.
15073 ਮਨ ਮਾਰੇ ਬਿਨੁ ਭਗਤਿ ਨ ਹੋਈ ॥੨॥
Man Maarae Bin Bhagath N Hoee ||2||
मन मारे बिनु भगति न होई ॥२॥
ਮਨ ਨੂੰ ਮਾਰਨ ਤੋਂ ਬਗੈਰ, ਮਨ ਨੂੰ ਵਿਕਾਰਾਂ ਤੋਂ ਮੋੜਨ ਤੋਂ ਬਿਨਾ, ਪ੍ਰਭੂ ਪ੍ਰੇਮ ਨਹੀਂ ਹੋ ਸਕਦਾ ||2||
Without killing the mind, devotional worship is not performed. ||2||
15074 ਕਹੁ ਕਬੀਰ ਜੋ ਜਾਨੈ ਭੇਉ ॥
Kahu Kabeer Jo Jaanai Bhaeo ||
कहु कबीर जो जानै भेउ ॥
ਕਬੀਰ ਆਖ ਰਹੇ ਹਨ, ਜੋ ਮਨੁੱਖ ਰੱਬ ਦੇ ਇਸ ਭੈਤ ਨੂੰ ਸਮਝਦਾ ਹੈ
Says Kabeer, one who knows the secret of this mystery,
15075 ਮਨੁ ਮਧੁਸੂਦਨੁ ਤ੍ਰਿਭਵਣ ਦੇਉ ॥੩॥੨੮॥
Man Madhhusoodhan Thribhavan Dhaeo ||3||28||
मनु मधुसूदनु त्रिभवण देउ ॥३॥२८॥
ਉਸ ਦਾ ਮਨ ਤਿੰਨਾਂ ਲੋਕਾਂ ਨੂੰ ਚਾਨਣ ਦੇਣ ਵਾਲੇ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ।੩।੨੮।
Beholds within his own mind the Lord of the three worlds. ||3||28||
15076 ਗਉੜੀ ਕਬੀਰ ਜੀ ॥
Gourree Kabeer Jee ||
गउड़ी कबीर जी ॥
ਗਉੜੀ ਕਬੀਰ ਜੀ ॥
Gauree, Kabeer Jee ॥
15077 ਓਇ ਜੁ ਦੀਸਹਿ ਅੰਬਰਿ ਤਾਰੇ ॥
Oue J Dheesehi Anbar Thaarae ||
ओइ जु दीसहि अ्मबरि तारे ॥
ਉਹ ਤਾਰੇ ਜੋ ਅਕਾਸ਼ ਵਿਚ ਦਿੱਸ ਰਹੇ ਹਨ।
The stars which are seen in the sky
15078 ਕਿਨਿ ਓਇ ਚੀਤੇ ਚੀਤਨਹਾਰੇ ॥੧॥
Kin Oue Cheethae Cheethanehaarae ||1||
किनि ओइ चीते चीतनहारे ॥१॥
ਕਿਸ ਚਿੱਤ੍ਰਕਾਰ ਨੇ ਚਿੱਤਰੇ ਹਨ? ||1||
- who is the painter who painted them? ||1||
15079 ਕਹੁ ਰੇ ਪੰਡਿਤ ਅੰਬਰੁ ਕਾ ਸਿਉ ਲਾਗਾ ॥
Kahu Rae Panddith Anbar Kaa Sio Laagaa ||
कहु रे पंडित अ्मबरु का सिउ लागा ॥
ਦੱਸ, ਪੰਡਿਤ ਅਕਾਸ਼ ਕਿਸ ਦੇ ਸਹਾਰੇ ਹੈ? ॥
Tell me, O Pandit, what is the sky attached to?
15080 ਬੂਝੈ ਬੂਝਨਹਾਰੁ ਸਭਾਗਾ ॥੧॥ ਰਹਾਉ ॥
Boojhai Boojhanehaar Sabhaagaa ||1|| Rehaao ||
बूझै बूझनहारु सभागा ॥१॥ रहाउ ॥
ਕੋਈ ਭਾਗਾਂ ਵਾਲਾ ਸਿਆਣਾ ਬੰਦਾ ਹੀ ਇਸ ਰਮਜ਼ ਨੂੰਸਮਝਦਾ ਹੈ ॥
Very fortunate is the knower who knows this. ||1||Pause||
15081 ਸੂਰਜ ਚੰਦੁ ਕਰਹਿ ਉਜੀਆਰਾ ॥
Sooraj Chandh Karehi Oujeeaaraa ||
सूरज चंदु करहि उजीआरा ॥
ਸੂਰਜ ਤੇ ਜਗਤ ਵਿਚ ਚਾਨਣ ਕਰ ਰਹੇ ਹਨ ॥
The sun and the moon give their light;
15082 ਸਭ ਮਹਿ ਪਸਰਿਆ ਬ੍ਰਹਮ ਪਸਾਰਾ ॥੨॥
Sabh Mehi Pasariaa Breham Pasaaraa ||2||
सभ महि पसरिआ ब्रहम पसारा ॥२॥
ਸਭਨਾਂ ਵਿਚ ਪ੍ਰਭੂ ਦੀ ਜੋਤਿ ਦਾ ਹੀ)ਪ੍ਰਕਾਸ਼ ਖਿਲਰਿਆ ਹੋਇਆ ਹੈ ||2||
God's creative extension extends everywhere. ||2||
15083 ਕਹੁ ਕਬੀਰ ਜਾਨੈਗਾ ਸੋਇ ॥
Kahu Kabeer Jaanaigaa Soe ||
कहु कबीर जानैगा सोइ ॥
ਕਬੀਰ ਆਖ ਰਹੇ ਹਨ, ਇਸ ਭੇਤ ਨੂੰ ਉਹੀ ਮਨੁੱਖ ਸਮਝੇਗਾ॥
Says Kabeer, he alone knows this,
15084 ਹਿਰਦੈ ਰਾਮੁ ਮੁਖਿ ਰਾਮੈ ਹੋਇ ॥੩॥੨੯॥
Hiradhai Raam Mukh Raamai Hoe ||3||29||
हिरदै रामु मुखि रामै होइ ॥३॥२९॥
ਮਨ ਵਿੱਚ ਪ੍ਰਭੂ ਹੀ ਹੈ। ਮੂੰਹੋਂ ਪ੍ਰਭੂ ਦੇ ਗੁਣ ਗਾ ਰਿਹਾ ਹੈ ||3||29
Whose heart is filled with the Lord, and whose mouth is also filled with the Lord. ||3||29||
15085 ਗਉੜੀ
ਗਉੜੀ ਕਬੀਰ ਜੀ ॥
Gourree Kabeer Jee ||
गउड़ी कबीर जी ॥
ਗਉੜੀ ਕਬੀਰ ਜੀ ॥
Gauree, Kabeer Jee ॥
15086 ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥
Baedh Kee Puthree Sinmrith Bhaaee ||
बेद की पुत्री सिम्रिति भाई ॥
ਵੀਰ ਇਹ ਸਿੰਮ੍ਰਿਤੀ ਜੋ ਵੇਦਾਂ ਦੇ ਆਧਾਰ ਤੇ ਬਣੀ ਹੈ॥
The Simritee is the daughter of the Vedas, O Siblings of Destiny.
15087 ਸਾਂਕਲ ਜੇਵਰੀ ਲੈ ਹੈ ਆਈ ॥੧॥
Saankal Jaevaree Lai Hai Aaee ||1||
सांकल जेवरी लै है आई ॥१॥
ਸ਼ਰਧਾਲੂਆਂ ਵਾਸਤੇ ਵਰਨ ਆਸ਼ਰਮ ਦੇ, ਸੰਗਲ ਤੇ ਕਰਮ-ਕਾਂਡ ਦੀਆਂ ਰੱਸੀਆਂ ਲੈ ਕੇ ਆਈ ਹੋਈ ਹੈ ||1||
She has brought a chain and a rope. ||1||
15088 ਆਪਨ ਨਗਰੁ ਆਪ ਤੇ ਬਾਧਿਆ ॥
Aapan Nagar Aap Thae Baadhhiaa ||
आपन नगरु आप ते बाधिआ ॥
ਆਪਣੇ ਸਾਰੇ ਸ਼ਰਧਾਲੂ ਆਪ ਹੀ ਜਕੜੇ ਹੋਏ ਹਨ॥
She has imprisoned the people in her own city ॥
15089 ਮੋਹ ਕੈ ਫਾਧਿ ਕਾਲ ਸਰੁ ਸਾਂਧਿਆ ॥੧॥ ਰਹਾਉ ॥
Moh Kai Faadhh Kaal Sar Saandhhiaa ||1|| Rehaao ||
मोह कै फाधि काल सरु सांधिआ ॥१॥ रहाउ ॥
ਪਿਆਰ ਦੀ ਫਾਹੀ ਵਿਚ ਫਸਾ ਕੇ ਮੌਤ ਦੇ ਸਹਿਮ ਦਾ ਤੀਰ ਖਿੱਚਿਆ ਹੋਇਆ ਹੈ।
She has tightened the noose of emotional attachment and shot the arrow of death. ||1||Pause||
15090 ਗਉੜੀ
ਕਟੀ ਨ ਕਟੈ ਤੂਟਿ ਨਹ ਜਾਈ ॥
Kattee N Kattai Thoott Neh Jaaee ||
कटी न कटै तूटि नह जाई ॥
ਨਾਂ ਇਹ ਕੱਟੀ ਹੋਈ ਕੱਟੀ ਜਾਂਦੀ ਹੈ,ਇਹ ਟੁੱਟਦੀ ਹੈ ॥
By cutting, she cannot be cut, and she cannot be broken.
15091 ਸਾ ਸਾਪਨਿ ਹੋਇ ਜਗ ਕਉ ਖਾਈ ॥੨॥
Saa Saapan Hoe Jag Ko Khaaee ||2||
सा सापनि होइ जग कउ खाई ॥२॥
ਇਹ ਸੱਪਣੀ ਬਣ ਕੇ ਜਗਤ ਨੂੰ ਖਾ ਰਹੀ ਹੈ ||2||
She has become a serpent, and she is eating the world. ||2||
15092 ਹਮ ਦੇਖਤ ਜਿਨਿ ਸਭੁ ਜਗੁ ਲੂਟਿਆ ॥
Ham Dhaekhath Jin Sabh Jag Loottiaa ||
हम देखत जिनि सभु जगु लूटिआ ॥
ਸਾਡੇ ਵੇਖਦਿਆਂ ਵੇਖਦਿਆਂ ਜਿਸ ਨੇ ਸਾਰੇ ਸੰਸਾਰ ਨੂੰ ਠੱਗ ਲਿਆ ਹੈ ॥
Before my very eyes, she has plundered the entire world.
15093 ਕਹੁ ਕਬੀਰ ਮੈ ਰਾਮ ਕਹਿ ਛੂਟਿਆ ॥੩॥੩੦॥
Kahu Kabeer Mai Raam Kehi Shhoottiaa ||3||30||
कहु कबीर मै राम कहि छूटिआ ॥३॥३०॥
ਕਬੀਰ ਆਖ ਰਹੇ ਹਨ, ਮੈਂ ਪ੍ਰਭੂ ਦਾ ਸਿਮਰਨ ਕਰ ਕੇ ਉਸ ਤੋਂ ਬਚ ਗਿਆ ਹਾਂ ||3||30||
Says Kabeer, chanting the Lord's Name, I have escaped her. ||3||30||
15094 ਗਉੜੀ ਕਬੀਰ ਜੀ ॥
Gourree Kabeer Jee ||
गउड़ी कबीर जी ॥
ਗਉੜੀ ਕਬੀਰ ਜੀ ॥
Gauree, Kabeer Jee
15095 ਦੇਇ ਮੁਹਾਰ ਲਗਾਮੁ ਪਹਿਰਾਵਉ ॥
Dhaee Muhaar Lagaam Pehiraavo ||
देइ मुहार लगामु पहिरावउ ॥
ਮੈਂ ਤਾਂ ਆਪਣੇ ਮਨ-ਰੂਪ ਅਤੇ ਘੋੜੇ ਨੂੰ ਉਸਤਤਿ ਨਿੰਦਾ ਤੋਂ ਰੋਕਣ ਲਿਆ ਹੈ ॥
I have grasped the reins and attached the bridle;
15096 ਸਗਲ ਤ ਜੀਨੁ ਗਗਨ ਦਉਰਾਵਉ ॥੧॥
Sagal Th Jeen Gagan Dhouraavo ||1||
सगल त जीनु गगन दउरावउ ॥१॥
ਮਨ ਨਿਰੰਕਾਰ ਦੇ ਦੇਸ ਦੀ ਉਡਾਰੀ ਲਵਾਉਂਦਾ ਹਾਂ, ਮਨ ਨੂੰ ਪ੍ਰਭੂ ਦੀ ਯਾਦ ਵਿਚ ਜੋੜਦਾ ਹਾਂ ||1||
Abandoning everything, I now ride through the skies. ||1||
15097 ਅਪਨੈ ਬੀਚਾਰਿ ਅਸਵਾਰੀ ਕੀਜੈ ॥
Apanai Beechaar Asavaaree Keejai ||
अपनै बीचारि असवारी कीजै ॥
ਆਪਣੇ ਮਨ ਨੂੰ ਕਾਬੂ ਕਰਕੇ, ਆਪਦੀ ਮਰਜ਼ੀ ਨਾਲ ਮੋੜੀਏ। ਆਪਣੇ ਸਰੂਪ ਦੇ ਗਿਆਨ-ਰੂਪ ਘੋੜੇ ਉੱਤੇ ਸਵਾਰ ਹੋ ਜਾਈਏ॥
I made self-reflection my mount,
15098 ਸਹਜ ਕੈ ਪਾਵੜੈ ਪਗੁ ਧਰਿ ਲੀਜੈ ॥੧॥ ਰਹਾਉ ॥
Sehaj Kai Paavarrai Pag Dhhar Leejai ||1|| Rehaao ||
सहज कै पावड़ै पगु धरि लीजै ॥१॥ रहाउ ॥
ਆਪਣੀ ਅਕੱਲ ਕਾਬੂ ਵਿੱਚ ਰੱਖੀਏ। ਪੈਰ ਨੂੰ ਸਹਿਜ ਅਵਸਥਾ ਦੀ ਰਕਾਬ ਵਿਚ ਰੱਖੀ ਰੱਖੀਏ ॥1॥ ਰਹਾਉ ॥
And in the stirrups of intuitive poise, I placed my feet. ||1||Pause||
15099 ਚਲੁ ਰੇ ਬੈਕੁੰਠ ਤੁਝਹਿ ਲੇ ਤਾਰਉ ॥
Chal Rae Baikunth Thujhehi Lae Thaaro ||
चलु रे बैकुंठ तुझहि ले तारउ ॥
ਚੱਲ, ਹੇ ਮਨ-ਰੂਪ ਘੋੜੇ ਤੈਨੂੰ ਬੈਕੁੰਠ ਦੇ ਸੈਰ ਕਰਾਵਾਂ ॥
Come, and let me ride you to heaven.
15100 ਹਿਚਹਿ ਤ ਪ੍ਰੇਮ ਕੈ ਚਾਬੁਕ ਮਾਰਉ ॥੨॥
Hichehi Th Praem Kai Chaabuk Maaro ||2||
हिचहि त प्रेम कै चाबुक मारउ ॥२॥
ਅੜੀ ਕੀਤੀ ਤਾਂ ਤੈਨੂੰ ਮੈਂ ਪ੍ਰੇਮ ਦਾ ਚਾਬਕ ਮਾਰਾਂਗਾ ।੨।
If you hold back, then I shall strike you with the whip of spiritual love. ||2||
15101 ਕਹਤ ਕਬੀਰ ਭਲੇ ਅਸਵਾਰਾ ॥
Kehath Kabeer Bhalae Asavaaraa ||
कहत कबीर भले असवारा ॥
ਕਬੀਰ ਆਖ ਰਹੇ ਹਨ, ਸਿਆਣੇ ਅਸਵਾਰ ਜੋ ਆਪਣੇ ਮਨ ਉੱਤੇ ਸਵਾਰ ਹੁੰਦੇ ਹਨ ॥
Says Kabeer, those who remain detached from the Vedas,
15102 ਬੇਦ ਕਤੇਬ ਤੇ ਰਹਹਿ ਨਿਰਾਰਾ ॥੩॥੩੧॥
Baedh Kathaeb Thae Rehehi Niraaraa ||3||31||
बेद कतेब ते रहहि निरारा ॥३॥३१॥
ਵੇਦਾਂ ਤੇ ਕਤੇਬਾਂ ਨੂੰ ਸੱਚੇ ਝੂਠੇ ਆਖਣ ਦੇ ਝਗੜੇ ਤੋਂ ਵੱਖਰੇ ਰਹਿੰਦੇ ਹਨ ।੩।੩੧।
The Koran and the Bible are the best riders. ||3||31||
15103 ਗਉੜੀ ਕਬੀਰ ਜੀ ॥
Gourree Kabeer Jee ||
गउड़ी कबीर जी ॥
ਗਉੜੀ ਕਬੀਰ ਜੀ ॥
Gauree, Kabeer Jee ॥
15104 ਜਿਹ ਮੁਖਿ ਪਾਂਚਉ ਅੰਮ੍ਰਿਤ ਖਾਏ ॥
Jih Mukh Paancho Anmrith Khaaeae ||
जिह मुखि पांचउ अम्रित खाए ॥
ਜਿਸ ਮੂੰਹ ਨਾਲ ਪੰਜੇ ਹੀ ਉੱਤਮ ਪਦਾਰਥ ਅੰਮ੍ਰਿਤ ਖਾਂਦੇ ਹਾਂ ॥
That mouth, which used to eat the five delicacies
15105 ਤਿਹ ਮੁਖ ਦੇਖਤ ਲੂਕਟ ਲਾਏ ॥੧॥
Thih Mukh Dhaekhath Lookatt Laaeae ||1||
तिह मुख देखत लूकट लाए ॥१॥
ਉਸ ਮੂੰਹ ਨੂੰ ਆਪਣੇ ਸਾਹਮਣੇ ਹੀ ਚੁਆਤੀ ਬਾਲ ਕੇ ਲਾ ਦੇਈਦੀ ਹੈ ।੧।
I have seen the flames being applied to that mouth. ||1||
15106 ਇਕੁ ਦੁਖੁ ਰਾਮ ਰਾਇ ਕਾਟਹੁ ਮੇਰਾ ॥
Eik Dhukh Raam Raae Kaattahu Maeraa ||
इकु दुखु राम राइ काटहु मेरा ॥
ਮੇਰਾ ਇਕ ਇਹ ਦੁੱਖ ਦੂਰ ਕਰ ਦੇਵੋ॥
Lord, my King, please rid me of this one affliction:
15107 ਅਗਨਿ ਦਹੈ ਅਰੁ ਗਰਭ ਬਸੇਰਾ ॥੧॥ ਰਹਾਉ ॥
Agan Dhehai Ar Garabh Basaeraa ||1|| Rehaao ||
अगनि दहै अरु गरभ बसेरा ॥१॥ रहाउ ॥
ਜੋ ਤ੍ਰਿਸ਼ਨਾ ਦੀ ਅੱਗ ਸਾੜਦੀ ਹੈ, ਤੇ ਗਰਭ ਦਾ ਵਾਸ ਹੈ। ਮੁੜ ਮੁੜ ਜੰਮਣਾ ਮਰਨਾ ਪੈਂਦਾ ਹੈ। ਲਾਲਚ ਦੀ ਅੱਗ ਵਿਚ ਸੜੀਦਾ ਹੈ ॥1॥ ਰਹਾਉ ॥
May I not be burned in fire, or cast into the womb again. ||1||Pause||
15108 ਕਾਇਆ ਬਿਗੂਤੀ ਬਹੁ ਬਿਧਿ ਭਾਤੀ ॥
Kaaeiaa Bigoothee Bahu Bidhh Bhaathee ||
काइआ बिगूती बहु बिधि भाती ॥
ਮੌਤ ਪਿਛੋਂ, ਸਰੀਰ ਕਈ ਤਰ੍ਹਾਂ ਖ਼ਰਾਬ ਹੁੰਦਾ ਹੈ ॥
The body is destroyed by so many ways and means.
15109 ਕੋ ਜਾਰੇ ਕੋ ਗਡਿ ਲੇ ਮਾਟੀ ॥੨॥
Ko Jaarae Ko Gadd Lae Maattee ||2||
को जारे को गडि ले माटी ॥२॥
ਕੋਈ ਇਸ ਨੂੰ ਸਾੜ ਦੇਂਦਾ ਹੈ, ਕੋਈ ਇਸ ਨੂੰ ਮਿੱਟੀ ਵਿਚ ਦੱਬ ਦੇਂਦਾ ਹੈ ।੨।
Some burn it, and some bury it in the earth. ||2||
15110 ਕਹੁ ਕਬੀਰ ਹਰਿ ਚਰਣ ਦਿਖਾਵਹੁ ॥
Kahu Kabeer Har Charan Dhikhaavahu ||
कहु कबीर हरि चरण दिखावहु ॥
ਕਬੀਰ ਆਖ ਰਹੇ ਹਨ, ਪ੍ਰਭੂ ਮੈਨੂ ਆਪਣੇ ਚਰਨਾਂ ਦਾ ਦਰਸ਼ਨ ਕਰਾ ਦੇਵੋ ॥
Says Kabeer, O Lord, please reveal to me Your Lotus Feet;
15111 ਪਾਛੈ ਤੇ ਜਮੁ ਕਿਉ ਨ ਪਠਾਵਹੁ ॥੩॥੩੨॥
Paashhai Thae Jam Kio N Pathaavahu ||3||32||
पाछै ते जमु किउ न पठावहु ॥३॥३२॥
ਉਸ ਤੋਂ ਪਿਛੋਂ ਬੇਸ਼ੱਕ ਜਮ ਨੂੰ ਹੀ ਮੇਰੇ ਜਾਨ ਲੈਣ ਲਈ ਘੱਲ ਦੇਵੀਂ ||3||32||
After that, go ahead and send me to my death. ||3||32||
15112 ਗਉੜੀ ਕਬੀਰ ਜੀ ॥
Gourree Kabeer Jee ||
गउड़ी कबीर जी ॥
ਗਉੜੀ ਕਬੀਰ ਜੀ ॥
Gauree, Kabeer Jee:
15113 ਆਪੇ ਪਾਵਕੁ ਆਪੇ ਪਵਨਾ ॥
Aapae Paavak Aapae Pavanaa ||
आपे पावकु आपे पवना ॥
ਰੱਬ ਆਪ ਹੀ ਅੱਗ ਹੈ, ਆਪ ਹੀ ਹਵਾ ਹੈ॥
He Himself is the fire, and He Himself is the wind.
15114 ਜਾਰੈ ਖਸਮੁ ਤ ਰਾਖੈ ਕਵਨਾ ॥੧॥
Jaarai Khasam Th Raakhai Kavanaa ||1||
जारै खसमु त राखै कवना ॥१॥
ਜੇ ਉਹ ਆਪ ਹੀ ਜੀਵ ਨੂੰ ਸਾੜਨ ਲੱਗੇ, ਤਾਂ ਕੌਣ ਬਚਾ ਸਕਦਾ ਹੈ? ||1||
When our Lord and Master wishes to burn someone, then who can save him? ||1||
15115 ਰਾਮ ਜਪਤ ਤਨੁ ਜਰਿ ਕੀ ਨ ਜਾਇ ॥
Raam Japath Than Jar Kee N Jaae ||
राम जपत तनु जरि की न जाइ ॥
ਪ੍ਰਭੂ ਦਾ ਸਿਮਰਨ ਕਰਦਿਆਂ, ਸਰੀਰ ਭੀ ਭਾਵੇਂ ਸੜ ਜਾਏ ॥
When I chant the Lord's Name, what does it matter if my body burns?
15116 ਰਾਮ ਨਾਮ ਚਿਤੁ ਰਹਿਆ ਸਮਾਇ ॥੧॥ ਰਹਾਉ ॥
Raam Naam Chith Rehiaa Samaae ||1|| Rehaao ||
राम नाम चितु रहिआ समाइ ॥१॥ रहाउ ॥
ਮਨ ਪ੍ਰਭੂ ਦੇ ਨਾਮ ਵਿਚ ਜੁੜ ਰਿਹਾ ਹੈ, ਉਸ ਵਿੱਚ ਮਿਲ ਰਿਹਾ ਹੈ ॥1॥ ਰਹਾਉ ॥
My consciousness remains absorbed in the Lord's Name. ||1||Pause||
15117 ਕਾ ਕੋ ਜਰੈ ਕਾਹਿ ਹੋਇ ਹਾਨਿ ॥
Kaa Ko Jarai Kaahi Hoe Haan ||
का को जरै काहि होइ हानि ॥
ਨਾਹ ਕਿਸੇ ਦਾ ਕੁਝ ਸੜਦਾ ਹੈ, ਤੇ ਨਾਹ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੈ ॥
Who is burned, and who suffers loss?
15118 ਨਟ ਵਟ ਖੇਲੈ ਸਾਰਿਗਪਾਨਿ ॥੨॥
Natt Vatt Khaelai Saarigapaan ||2||
नट वट खेलै सारिगपानि ॥२॥
ਪ੍ਰਭੂ ਆਪ ਹੀ ਸਭ ਥਾਈਂ ਨਟਾਂ ਦੇ ਭੇਸਾਂ ਵਾਂਗ ਖੇਡ ਰਿਹਾ ਹੈ ||2||
The Lord plays, like the juggler with his ball. ||2||
15119 ਕਹੁ ਕਬੀਰ ਅਖਰ ਦੁਇ ਭਾਖਿ ॥
Kahu Kabeer Akhar Dhue Bhaakh ||
कहु कबीर अखर दुइ भाखि ॥
ਕਬੀਰ ਆਖ ਰਹੇ ਹਨ, ਇਹ ਨਿੱਕੀ ਜਿਹੀ ਗੱਲ ਚੇਤੇ ਰੱਖੀਏ ॥
Says Kabeer, chant the two letters of the Lord's Name - Raa Maa.
15120 ਹੋਇਗਾ ਖਸਮੁ ਤ ਲੇਇਗਾ ਰਾਖਿ ॥੩॥੩੩॥
Hoeigaa Khasam Th Laeeigaa Raakh ||3||33||
होइगा खसमु त लेइगा राखि ॥३॥३३॥
ਜੇ ਖ਼ਸਮ ਨੂੰ ਮਨਜ਼ੂਰ ਹੋਵੇਗਾ ਤਾਂ ਜਿਥੇ ਕਿਤੇ ਲੋੜ ਪਏਗੀ, ਆਪ ਹੀ ਬਚਾ ਲਏਗਾ ।੩।੩੩।
If He is your Lord and Master, He will protect you. ||3||33||
15121 ਗਉੜੀ ਕਬੀਰ ਜੀ ਦੁਪਦੇ ॥
Gourree Kabeer Jee Dhupadhae ||
गउड़ी कबीर जी दुपदे ॥
ਗਉੜੀ ਕਬੀਰ ਜੀ ਦੁਪਦੇ ॥
Gauree, Kabeer Jee, Du-Padas ॥
15122 ਨਾ ਮੈ ਜੋਗ ਧਿਆਨ ਚਿਤੁ ਲਾਇਆ ॥
Naa Mai Jog Dhhiaan Chith Laaeiaa ||
ना मै जोग धिआन चितु लाइआ ॥
ਮੈਂ ਤਾਂ ਜੋਗ ਦੇ ਦੱਸੇ ਹੋਏ, ਧਿਆਨ ਸਮਾਧੀਆਂ ਨਾਲ ਮਨ ਨਹੀਂ ਜੋੜਿਆ ॥
I have not practiced Yoga, or focused my consciousness on meditation.
(15123 ਬਿਨੁ ਬੈਰਾਗ ਨ ਛੂਟਸਿ ਮਾਇਆ ॥੧॥
Bin Bairaag N Shhoottas Maaeiaa ||1||
बिनु बैराग न छूटसि माइआ ॥१॥
ਵੈਰਾਗ ਪੈਦਾ ਨਹੀਂ ਹੁੰਦਾ, ਵੈਰਾਗ ਤੋਂ ਬਿਨਾ ਮਾਇਆ ਦੇ ਮੋਹ ਤੋਂ ਨਹੀਂ ਛੁੱਟਦਾ ਸਕਦਾ
Without renunciation, I cannot escape Maya. ||1||
15124 ਕੈਸੇ ਜੀਵਨੁ ਹੋਇ ਹਮਾਰਾ ॥
Kaisae Jeevan Hoe Hamaaraa ||
कैसे जीवनु होइ हमारा ॥
ਜੇ ਅਸਾਨੂੰ ਪ੍ਰਭੂ ਦੇ ਨਾਮ ਦਾ ਆਸਰਾ ਨਾਹ ਹੋਵੇ ਤਾਂ ਅਸੀ ਸਹੀ ਜੀਵਨ ਜਿਊ ਹੀ ਨਹੀਂ ਸਕਦੇ ॥
How have I passed my life?
15125 ਜਬ ਨ ਹੋਇ ਰਾਮ ਨਾਮ ਅਧਾਰਾ ॥੧॥ ਰਹਾਉ ॥
Jab N Hoe Raam Naam Adhhaaraa ||1|| Rehaao ||
जब न होइ राम नाम अधारा ॥१॥ रहाउ ॥
ਜੇ ਅਸਾਨੂੰ ਪ੍ਰਭੂ ਦੇ ਨਾਮ ਦਾ ਆਸਰਾ ਨਾਹ ਹੋਵੇ ਤਾਂ ਅਸੀ ਸਹੀ ਜੀਵਨ ਜਿਊ ਹੀ ਨਹੀਂ ਸਕਦੇ।
I have not taken the Lord's Name as my Support. ||1||Pause||
15126 ਕਹੁ ਕਬੀਰ ਖੋਜਉ ਅਸਮਾਨ ॥
Kahu Kabeer Khojo Asamaan ||
कहु कबीर खोजउ असमान ॥
ਕਬੀਰ ਆਖ ਰਹੇ ਹਨ, ਪ੍ਰਭੂ ਤੋਂ ਬਿਨਾ ਮੈਨੂੰ ਕੋਈ ਹੋਰ ਨਹੀਂ ਲੱਭਾ,ਜੋ ਮਾਇਆ ਦੇ ਮੋਹ ਤੋਂ ਬਚਾ ਕੇ ਅਸਲ ਜੀਵਨ ਦੇ ਸਕੇ ॥
Says Kabeer, I have searched the skies,
15127 ਰਾਮ ਸਮਾਨ ਨ ਦੇਖਉ ਆਨ ॥੨॥੩੪॥
Raam Samaan N Dhaekho Aan ||2||34||
राम समान न देखउ आन ॥२॥३४॥
ਕੋਈ ਰੱਬ ਵਰਗਾ ਨਹੀਂ ਹੈ। ਮੈਂ ਅਕਾਸ਼ ਤਕ ਭਾਵ, ਸਾਰੀ ਦੁਨੀਆ ਭਾਲ ਕਰ ਚੁਕਿਆ ਹਾਂ
And have not seen another, equal to the Lord. ||2||34||
15128 ਗਉੜੀ ਕਬੀਰ ਜੀ ॥

Comments
Post a Comment